Sri Guru Granth Sahib
Displaying Ang 724 of 1430
- 1
- 2
- 3
- 4
ਹੈ ਤੂਹੈ ਤੂ ਹੋਵਨਹਾਰ ॥
Hai Thoohai Thoo Hovanehaar ||
You are, You are, and You shall ever be,
ਤਿਲੰਗ (ਮਃ ੫) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੧
Raag Tilang Guru Arjan Dev
ਅਗਮ ਅਗਾਧਿ ਊਚ ਆਪਾਰ ॥
Agam Agaadhh Ooch Aapaar ||
O inaccessible, unfathomable, lofty and infinite Lord.
ਤਿਲੰਗ (ਮਃ ੫) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੧
Raag Tilang Guru Arjan Dev
ਜੋ ਤੁਧੁ ਸੇਵਹਿ ਤਿਨ ਭਉ ਦੁਖੁ ਨਾਹਿ ॥
Jo Thudhh Saevehi Thin Bho Dhukh Naahi ||
Those who serve You, are not touched by fear or suffering.
ਤਿਲੰਗ (ਮਃ ੫) (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੧
Raag Tilang Guru Arjan Dev
ਗੁਰ ਪਰਸਾਦਿ ਨਾਨਕ ਗੁਣ ਗਾਹਿ ॥੨॥
Gur Parasaadh Naanak Gun Gaahi ||2||
By Guru's Grace, O Nanak, sing the Glorious Praises of the Lord. ||2||
ਤਿਲੰਗ (ਮਃ ੫) (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੨
Raag Tilang Guru Arjan Dev
ਜੋ ਦੀਸੈ ਸੋ ਤੇਰਾ ਰੂਪੁ ॥
Jo Dheesai So Thaeraa Roop ||
Whatever is seen, is Your form, O treasure of virtue,
ਤਿਲੰਗ (ਮਃ ੫) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੨
Raag Tilang Guru Arjan Dev
ਗੁਣ ਨਿਧਾਨ ਗੋਵਿੰਦ ਅਨੂਪ ॥
Gun Nidhhaan Govindh Anoop ||
O Lord of the Universe, O Lord of incomparable beauty.
ਤਿਲੰਗ (ਮਃ ੫) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੨
Raag Tilang Guru Arjan Dev
ਸਿਮਰਿ ਸਿਮਰਿ ਸਿਮਰਿ ਜਨ ਸੋਇ ॥
Simar Simar Simar Jan Soe ||
Remembering, remembering, remembering the Lord in meditation, His humble servant becomes like Him.
ਤਿਲੰਗ (ਮਃ ੫) (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੩
Raag Tilang Guru Arjan Dev
ਨਾਨਕ ਕਰਮਿ ਪਰਾਪਤਿ ਹੋਇ ॥੩॥
Naanak Karam Paraapath Hoe ||3||
O Nanak, by His Grace, we obtain Him. ||3||
ਤਿਲੰਗ (ਮਃ ੫) (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੩
Raag Tilang Guru Arjan Dev
ਜਿਨਿ ਜਪਿਆ ਤਿਸ ਕਉ ਬਲਿਹਾਰ ॥
Jin Japiaa This Ko Balihaar ||
I am a sacrifice to those who meditate on the Lord.
ਤਿਲੰਗ (ਮਃ ੫) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੩
Raag Tilang Guru Arjan Dev
ਤਿਸ ਕੈ ਸੰਗਿ ਤਰੈ ਸੰਸਾਰ ॥
This Kai Sang Tharai Sansaar ||
Associating with them, the whole world is saved.
ਤਿਲੰਗ (ਮਃ ੫) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੪
Raag Tilang Guru Arjan Dev
ਕਹੁ ਨਾਨਕ ਪ੍ਰਭ ਲੋਚਾ ਪੂਰਿ ॥
Kahu Naanak Prabh Lochaa Poor ||
Says Nanak, God fulfills our hopes and aspirations.
ਤਿਲੰਗ (ਮਃ ੫) (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੪
Raag Tilang Guru Arjan Dev
ਸੰਤ ਜਨਾ ਕੀ ਬਾਛਉ ਧੂਰਿ ॥੪॥੨॥
Santh Janaa Kee Baashho Dhhoor ||4||2||
I long for the dust of the feet of the Saints. ||4||2||
ਤਿਲੰਗ (ਮਃ ੫) (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੪
Raag Tilang Guru Arjan Dev
ਤਿਲੰਗ ਮਹਲਾ ੫ ਘਰੁ ੩ ॥
Thilang Mehalaa 5 Ghar 3 ||
Tilang, Fifth Mehl, Third House:
ਤਿਲੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੨੪
ਮਿਹਰਵਾਨੁ ਸਾਹਿਬੁ ਮਿਹਰਵਾਨੁ ॥
Miharavaan Saahib Miharavaan ||
Merciful, the Lord Master is Merciful.
ਤਿਲੰਗ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੫
Raag Tilang Guru Arjan Dev
ਸਾਹਿਬੁ ਮੇਰਾ ਮਿਹਰਵਾਨੁ ॥
Saahib Maeraa Miharavaan ||
My Lord Master is Merciful.
ਤਿਲੰਗ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੫
Raag Tilang Guru Arjan Dev
ਜੀਅ ਸਗਲ ਕਉ ਦੇਇ ਦਾਨੁ ॥ ਰਹਾਉ ॥
Jeea Sagal Ko Dhaee Dhaan || Rehaao ||
He gives His gifts to all beings. ||Pause||
ਤਿਲੰਗ (ਮਃ ੫) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੫
Raag Tilang Guru Arjan Dev
ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ ॥
Thoo Kaahae Ddolehi Praaneeaa Thudhh Raakhaigaa Sirajanehaar ||
Why do you waver, O mortal being? The Creator Lord Himself shall protect you.
ਤਿਲੰਗ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੬
Raag Tilang Guru Arjan Dev
ਜਿਨਿ ਪੈਦਾਇਸਿ ਤੂ ਕੀਆ ਸੋਈ ਦੇਇ ਆਧਾਰੁ ॥੧॥
Jin Paidhaaeis Thoo Keeaa Soee Dhaee Aadhhaar ||1||
He who created you, will also give you nourishment. ||1||
ਤਿਲੰਗ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੬
Raag Tilang Guru Arjan Dev
ਜਿਨਿ ਉਪਾਈ ਮੇਦਨੀ ਸੋਈ ਕਰਦਾ ਸਾਰ ॥
Jin Oupaaee Maedhanee Soee Karadhaa Saar ||
The One who created the world, takes care of it.
ਤਿਲੰਗ (ਮਃ ੫) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੭
Raag Tilang Guru Arjan Dev
ਘਟਿ ਘਟਿ ਮਾਲਕੁ ਦਿਲਾ ਕਾ ਸਚਾ ਪਰਵਦਗਾਰੁ ॥੨॥
Ghatt Ghatt Maalak Dhilaa Kaa Sachaa Paravadhagaar ||2||
In each and every heart and mind, the Lord is the True Cherisher. ||2||
ਤਿਲੰਗ (ਮਃ ੫) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੭
Raag Tilang Guru Arjan Dev
ਕੁਦਰਤਿ ਕੀਮ ਨ ਜਾਣੀਐ ਵਡਾ ਵੇਪਰਵਾਹੁ ॥
Kudharath Keem N Jaaneeai Vaddaa Vaeparavaahu ||
His creative potency and His value cannot be known; He is the Great and carefree Lord.
ਤਿਲੰਗ (ਮਃ ੫) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੮
Raag Tilang Guru Arjan Dev
ਕਰਿ ਬੰਦੇ ਤੂ ਬੰਦਗੀ ਜਿਚਰੁ ਘਟ ਮਹਿ ਸਾਹੁ ॥੩॥
Kar Bandhae Thoo Bandhagee Jichar Ghatt Mehi Saahu ||3||
O human being, meditate on the Lord, as long as there is breath in your body. ||3||
ਤਿਲੰਗ (ਮਃ ੫) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੮
Raag Tilang Guru Arjan Dev
ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ॥
Thoo Samarathh Akathh Agochar Jeeo Pindd Thaeree Raas ||
O God, You are all-powerful, inexpressible and imperceptible; my soul and body are Your capital.
ਤਿਲੰਗ (ਮਃ ੫) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੮
Raag Tilang Guru Arjan Dev
ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ ॥੪॥੩॥
Reham Thaeree Sukh Paaeiaa Sadhaa Naanak Kee Aradhaas ||4||3||
By Your Mercy, may I find peace; this is Nanak's lasting prayer. ||4||3||
ਤਿਲੰਗ (ਮਃ ੫) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੯
Raag Tilang Guru Arjan Dev
ਤਿਲੰਗ ਮਹਲਾ ੫ ਘਰੁ ੩ ॥
Thilang Mehalaa 5 Ghar 3 ||
Tilang, Fifth Mehl, Third House:
ਤਿਲੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੨੪
ਕਰਤੇ ਕੁਦਰਤੀ ਮੁਸਤਾਕੁ ॥
Karathae Kudharathee Musathaak ||
O Creator, through Your creative potency, I am in love with You.
ਤਿਲੰਗ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੧੦
Raag Tilang Guru Arjan Dev
ਦੀਨ ਦੁਨੀਆ ਏਕ ਤੂਹੀ ਸਭ ਖਲਕ ਹੀ ਤੇ ਪਾਕੁ ॥ ਰਹਾਉ ॥
Dheen Dhuneeaa Eaek Thoohee Sabh Khalak Hee Thae Paak || Rehaao ||
You alone are my spiritual and temporal Lord; and yet, You are detached from all Your creation. ||Pause||
ਤਿਲੰਗ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੧੦
Raag Tilang Guru Arjan Dev
ਖਿਨ ਮਾਹਿ ਥਾਪਿ ਉਥਾਪਦਾ ਆਚਰਜ ਤੇਰੇ ਰੂਪ ॥
Khin Maahi Thhaap Outhhaapadhaa Aacharaj Thaerae Roop ||
In an instant, You establish and disestablish. Wondrous is Your form!
ਤਿਲੰਗ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੧੧
Raag Tilang Guru Arjan Dev
ਕਉਣੁ ਜਾਣੈ ਚਲਤ ਤੇਰੇ ਅੰਧਿਆਰੇ ਮਹਿ ਦੀਪ ॥੧॥
Koun Jaanai Chalath Thaerae Andhhiaarae Mehi Dheep ||1||
Who can know Your play? You are the Light in the darkness. ||1||
ਤਿਲੰਗ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੧੧
Raag Tilang Guru Arjan Dev
ਖੁਦਿ ਖਸਮ ਖਲਕ ਜਹਾਨ ਅਲਹ ਮਿਹਰਵਾਨ ਖੁਦਾਇ ॥
Khudh Khasam Khalak Jehaan Aleh Miharavaan Khudhaae ||
You are the Master of Your creation, the Lord of all the world, O Merciful Lord God.
ਤਿਲੰਗ (ਮਃ ੫) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੧੨
Raag Tilang Guru Arjan Dev
ਦਿਨਸੁ ਰੈਣਿ ਜਿ ਤੁਧੁ ਅਰਾਧੇ ਸੋ ਕਿਉ ਦੋਜਕਿ ਜਾਇ ॥੨॥
Dhinas Rain J Thudhh Araadhhae So Kio Dhojak Jaae ||2||
One who worships You day and night - why should he have to go to hell? ||2||
ਤਿਲੰਗ (ਮਃ ੫) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੧੨
Raag Tilang Guru Arjan Dev
ਅਜਰਾਈਲੁ ਯਾਰੁ ਬੰਦੇ ਜਿਸੁ ਤੇਰਾ ਆਧਾਰੁ ॥
Ajaraaeel Yaar Bandhae Jis Thaeraa Aadhhaar ||
Azraa-eel, the Messenger of Death, is the friend of the human being who has Your support, Lord.
ਤਿਲੰਗ (ਮਃ ੫) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੧੩
Raag Tilang Guru Arjan Dev
ਗੁਨਹ ਉਸ ਕੇ ਸਗਲ ਆਫੂ ਤੇਰੇ ਜਨ ਦੇਖਹਿ ਦੀਦਾਰੁ ॥੩॥
Guneh Ous Kae Sagal Aafoo Thaerae Jan Dhaekhehi Dheedhaar ||3||
His sins are all forgiven; Your humble servant gazes upon Your Vision. ||3||
ਤਿਲੰਗ (ਮਃ ੫) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੧੩
Raag Tilang Guru Arjan Dev
ਦੁਨੀਆ ਚੀਜ ਫਿਲਹਾਲ ਸਗਲੇ ਸਚੁ ਸੁਖੁ ਤੇਰਾ ਨਾਉ ॥
Dhuneeaa Cheej Filehaal Sagalae Sach Sukh Thaeraa Naao ||
All worldly considerations are for the present only. True peace comes only from Your Name.
ਤਿਲੰਗ (ਮਃ ੫) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੧੪
Raag Tilang Guru Arjan Dev
ਗੁਰ ਮਿਲਿ ਨਾਨਕ ਬੂਝਿਆ ਸਦਾ ਏਕਸੁ ਗਾਉ ॥੪॥੪॥
Gur Mil Naanak Boojhiaa Sadhaa Eaekas Gaao ||4||4||
Meeting the Guru, Nanak understands; He sings only Your Praises forever, O Lord. ||4||4||
ਤਿਲੰਗ (ਮਃ ੫) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੧੪
Raag Tilang Guru Arjan Dev
ਤਿਲੰਗ ਮਹਲਾ ੫ ॥
Thilang Mehalaa 5 ||
Tilang, Fifth Mehl:
ਤਿਲੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੨੪
ਮੀਰਾਂ ਦਾਨਾਂ ਦਿਲ ਸੋਚ ॥
Meeraan Dhaanaan Dhil Soch ||
Think of the Lord in your mind, O wise one.
ਤਿਲੰਗ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੧੫
Raag Tilang Guru Arjan Dev
ਮੁਹਬਤੇ ਮਨਿ ਤਨਿ ਬਸੈ ਸਚੁ ਸਾਹ ਬੰਦੀ ਮੋਚ ॥੧॥ ਰਹਾਉ ॥
Muhabathae Man Than Basai Sach Saah Bandhee Moch ||1|| Rehaao ||
Enshrine love for the True Lord in your mind and body; He is the Liberator from bondage. ||1||Pause||
ਤਿਲੰਗ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੧੫
Raag Tilang Guru Arjan Dev
ਦੀਦਨੇ ਦੀਦਾਰ ਸਾਹਿਬ ਕਛੁ ਨਹੀ ਇਸ ਕਾ ਮੋਲੁ ॥
Dheedhanae Dheedhaar Saahib Kashh Nehee Eis Kaa Mol ||
The value of seeing the Vision of the Lord Master cannot be estimated.
ਤਿਲੰਗ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੧੬
Raag Tilang Guru Arjan Dev
ਪਾਕ ਪਰਵਦਗਾਰ ਤੂ ਖੁਦਿ ਖਸਮੁ ਵਡਾ ਅਤੋਲੁ ॥੧॥
Paak Paravadhagaar Thoo Khudh Khasam Vaddaa Athol ||1||
You are the Pure Cherisher; You Yourself are the great and immeasurable Lord and Master. ||1||
ਤਿਲੰਗ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੧੬
Raag Tilang Guru Arjan Dev
ਦਸ੍ਤਗੀਰੀ ਦੇਹਿ ਦਿਲਾਵਰ ਤੂਹੀ ਤੂਹੀ ਏਕ ॥
Dhasogeeree Dhaehi Dhilaavar Thoohee Thoohee Eaek ||
Give me Your help, O brave and generous Lord; You are the One, You are the Only Lord.
ਤਿਲੰਗ (ਮਃ ੫) (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੧੭
Raag Tilang Guru Arjan Dev
ਕਰਤਾਰ ਕੁਦਰਤਿ ਕਰਣ ਖਾਲਕ ਨਾਨਕ ਤੇਰੀ ਟੇਕ ॥੨॥੫॥
Karathaar Kudharath Karan Khaalak Naanak Thaeree Ttaek ||2||5||
O Creator Lord, by Your creative potency, You created the world; Nanak holds tight to Your support. ||2||5||
ਤਿਲੰਗ (ਮਃ ੫) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੧੭
Raag Tilang Guru Arjan Dev
ਤਿਲੰਗ ਮਹਲਾ ੧ ਘਰੁ ੨
Thilang Mehalaa 1 Ghar 2
Tilang, First Mehl, Second House:
ਤਿਲੰਗ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੨੪
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਤਿਲੰਗ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੨੪
ਜਿਨਿ ਕੀਆ ਤਿਨਿ ਦੇਖਿਆ ਕਿਆ ਕਹੀਐ ਰੇ ਭਾਈ ॥
Jin Keeaa Thin Dhaekhiaa Kiaa Keheeai Rae Bhaaee ||
The One who created the world watches over it; what more can we say, O Siblings of Destiny?
ਤਿਲੰਗ (ਮਃ ੧) ਅਸਟ (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੧੯
Raag Tilang Guru Nanak Dev