Sri Guru Granth Sahib
Displaying Ang 727 of 1430
- 1
- 2
- 3
- 4
ਜੀਵਤ ਲਉ ਬਿਉਹਾਰੁ ਹੈ ਜਗ ਕਉ ਤੁਮ ਜਾਨਉ ॥
Jeevath Lo Biouhaar Hai Jag Ko Thum Jaano ||
Your worldly affairs exist only as long as you are alive; know this well.
ਤਿਲੰਗ (ਮਃ ੯) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧
Raag Tilang Guru Teg Bahadur
ਨਾਨਕ ਹਰਿ ਗੁਨ ਗਾਇ ਲੈ ਸਭ ਸੁਫਨ ਸਮਾਨਉ ॥੨॥੨॥
Naanak Har Gun Gaae Lai Sabh Sufan Samaano ||2||2||
O Nanak, sing the Glorious Praises of the Lord; everything is like a dream. ||2||2||
ਤਿਲੰਗ (ਮਃ ੯) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧
Raag Tilang Guru Teg Bahadur
ਤਿਲੰਗ ਮਹਲਾ ੯ ॥
Thilang Mehalaa 9 ||
Tilang, Ninth Mehl:
ਤਿਲੰਗ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੭੨੭
ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥
Har Jas Rae Manaa Gaae Lai Jo Sangee Hai Thaero ||
Sing the Lord's Praises, O mind; He is your only true companion.
ਤਿਲੰਗ (ਮਃ ੯) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੨
Raag Tilang Guru Teg Bahadur
ਅਉਸਰੁ ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ ॥੧॥ ਰਹਾਉ ॥
Aousar Beethiou Jaath Hai Kehiou Maan Lai Maero ||1|| Rehaao ||
Your time is passing away; listen carefully to what I say. ||1||Pause||
ਤਿਲੰਗ (ਮਃ ੯) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੨
Raag Tilang Guru Teg Bahadur
ਸੰਪਤਿ ਰਥ ਧਨ ਰਾਜ ਸਿਉ ਅਤਿ ਨੇਹੁ ਲਗਾਇਓ ॥
Sanpath Rathh Dhhan Raaj Sio Ath Naehu Lagaaeiou ||
You are so in love with property, chariots, wealth and power.
ਤਿਲੰਗ (ਮਃ ੯) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੩
Raag Tilang Guru Teg Bahadur
ਕਾਲ ਫਾਸ ਜਬ ਗਲਿ ਪਰੀ ਸਭ ਭਇਓ ਪਰਾਇਓ ॥੧॥
Kaal Faas Jab Gal Paree Sabh Bhaeiou Paraaeiou ||1||
When the noose of death tightens around your neck, they will all belong to others. ||1||
ਤਿਲੰਗ (ਮਃ ੯) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੪
Raag Tilang Guru Teg Bahadur
ਜਾਨਿ ਬੂਝ ਕੈ ਬਾਵਰੇ ਤੈ ਕਾਜੁ ਬਿਗਾਰਿਓ ॥
Jaan Boojh Kai Baavarae Thai Kaaj Bigaariou ||
Know this well, O madman - you have ruined your affairs.
ਤਿਲੰਗ (ਮਃ ੯) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੪
Raag Tilang Guru Teg Bahadur
ਪਾਪ ਕਰਤ ਸੁਕਚਿਓ ਨਹੀ ਨਹ ਗਰਬੁ ਨਿਵਾਰਿਓ ॥੨॥
Paap Karath Sukachiou Nehee Neh Garab Nivaariou ||2||
You did not restrain yourself from committing sins, and you did not eradicate your ego. ||2||
ਤਿਲੰਗ (ਮਃ ੯) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੪
Raag Tilang Guru Teg Bahadur
ਜਿਹ ਬਿਧਿ ਗੁਰ ਉਪਦੇਸਿਆ ਸੋ ਸੁਨੁ ਰੇ ਭਾਈ ॥
Jih Bidhh Gur Oupadhaesiaa So Sun Rae Bhaaee ||
So listen to the Teachings imparted by the Guru, O Siblings of Destiny.
ਤਿਲੰਗ (ਮਃ ੯) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੫
Raag Tilang Guru Teg Bahadur
ਨਾਨਕ ਕਹਤ ਪੁਕਾਰਿ ਕੈ ਗਹੁ ਪ੍ਰਭ ਸਰਨਾਈ ॥੩॥੩॥
Naanak Kehath Pukaar Kai Gahu Prabh Saranaaee ||3||3||
Nanak proclaims: hold tight to the Protection and the Sanctuary of God. ||3||3||
ਤਿਲੰਗ (ਮਃ ੯) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੫
Raag Tilang Guru Teg Bahadur
ਤਿਲੰਗ ਬਾਣੀ ਭਗਤਾ ਕੀ ਕਬੀਰ ਜੀ
Thilang Baanee Bhagathaa Kee Kabeer Jee
Tilang, The Word Of Devotee Kabeer Jee:
ਤਿਲੰਗ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੭੨੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਤਿਲੰਗ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੭੨੭
ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥
Baedh Kathaeb Eifatharaa Bhaaee Dhil Kaa Fikar N Jaae ||
The Vedas and the Scriptures are only make-believe, O Siblings of Destiny; they do not relieve the anxiety of the heart.
ਤਿਲੰਗ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੭
Raag Tilang Bhagat Kabir
ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥੧॥
Ttuk Dham Karaaree Jo Karahu Haajir Hajoor Khudhaae ||1||
If you will only center yourself on the Lord, even for just a breath, then you shall see the Lord face-to-face, present before you. ||1||
ਤਿਲੰਗ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੮
Raag Tilang Bhagat Kabir
ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥
Bandhae Khoj Dhil Har Roj Naa Fir Paraesaanee Maahi ||
O human being, search your own heart every day, and do not wander around in confusion.
ਤਿਲੰਗ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੮
Raag Tilang Bhagat Kabir
ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥੧॥ ਰਹਾਉ ॥
Eih J Dhuneeaa Sihar Maelaa Dhasathageeree Naahi ||1|| Rehaao ||
This world is just a magic-show; no one will be holding your hand. ||1||Pause||
ਤਿਲੰਗ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੯
Raag Tilang Bhagat Kabir
ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ ॥
Dharog Parr Parr Khusee Hoe Baekhabar Baadh Bakaahi ||
Reading and studying falsehood, people are happy; in their ignorance, they speak nonsense.
ਤਿਲੰਗ (ਭ. ਕਬੀਰ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੯
Raag Tilang Bhagat Kabir
ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ ॥੨॥
Hak Sach Khaalak Khalak Miaanae Siaam Moorath Naahi ||2||
The True Creator Lord is diffused into His creation; He is not just the dark-skinned Krishna of legends. ||2||
ਤਿਲੰਗ (ਭ. ਕਬੀਰ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧੦
Raag Tilang Bhagat Kabir
ਅਸਮਾਨ ਪ਼ਮ੍ਯ੍ਯਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ ॥
Asamaan Miyaanae Lehang Dhareeaa Gusal Karadhan Boodh ||
Through the Tenth Gate, the stream of nectar flows; take your bath in this.
ਤਿਲੰਗ (ਭ. ਕਬੀਰ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧੦
Raag Tilang Bhagat Kabir
ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦੁ ॥੩॥
Kar Fakar Dhaaeim Laae Chasamae Jeh Thehaa Moujoodh ||3||
Serve the Lord forever; use your eyes, and see Him ever-present everywhere. ||3||
ਤਿਲੰਗ (ਭ. ਕਬੀਰ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧੧
Raag Tilang Bhagat Kabir
ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ ॥
Alaah Paakan Paak Hai Sak Karo Jae Dhoosar Hoe ||
The Lord is the purest of the pure; only through doubt could there be another.
ਤਿਲੰਗ (ਭ. ਕਬੀਰ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧੧
Raag Tilang Bhagat Kabir
ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ ॥੪॥੧॥
Kabeer Karam Kareem Kaa Ouhu Karai Jaanai Soe ||4||1||
O Kabeer, mercy flows from the Merciful Lord; He alone knows who acts. ||4||1||
ਤਿਲੰਗ (ਭ. ਕਬੀਰ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧੨
Raag Tilang Bhagat Kabir
ਨਾਮਦੇਵ ਜੀ ॥
Naamadhaev Jee ||
Naam Dayv Jee:
ਤਿਲੰਗ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੭੨੭
ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ॥
Mai Andhhulae Kee Ttaek Thaeraa Naam Khundhakaaraa ||
I am blind; Your Name, O Creator Lord, is my only anchor and support.
ਤਿਲੰਗ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧੨
Raag Tilang Bhagat Namdev
ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ॥੧॥ ਰਹਾਉ ॥
Mai Gareeb Mai Masakeen Thaeraa Naam Hai Adhhaaraa ||1|| Rehaao ||
I am poor, and I am meek. Your Name is my only support. ||1||Pause||
ਤਿਲੰਗ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧੩
Raag Tilang Bhagat Namdev
ਕਰੀਮਾਂ ਰਹੀਮਾਂ ਅਲਾਹ ਤੂ ਗਨੀ ॥
Kareemaan Reheemaan Alaah Thoo Gananaee ||
O beautiful Lord, benevolent and merciful Lord, You are so wealthy and generous.
ਤਿਲੰਗ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧੩
Raag Tilang Bhagat Namdev
ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨੀ ॥੧॥
Haajaraa Hajoor Dhar Paes Thoon Mananaee ||1||
You are ever-present in every presence, within and before me. ||1||
ਤਿਲੰਗ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧੪
Raag Tilang Bhagat Namdev
ਦਰੀਆਉ ਤੂ ਦਿਹੰਦ ਤੂ ਬਿਸੀਆਰ ਤੂ ਧਨੀ ॥
Dhareeaao Thoo Dhihandh Thoo Biseeaar Thoo Dhhanee ||
You are the river of life, You are the Giver of all; You are so very wealthy.
ਤਿਲੰਗ (ਭ. ਨਾਮਦੇਵ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧੪
Raag Tilang Bhagat Namdev
ਦੇਹਿ ਲੇਹਿ ਏਕੁ ਤੂੰ ਦਿਗਰ ਕੋ ਨਹੀ ॥੨॥
Dhaehi Laehi Eaek Thoon Dhigar Ko Nehee ||2||
You alone give, and You alone take away; there is no other at all. ||2||
ਤਿਲੰਗ (ਭ. ਨਾਮਦੇਵ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧੪
Raag Tilang Bhagat Namdev
ਤੂੰ ਦਾਨਾਂ ਤੂੰ ਬੀਨਾਂ ਮੈ ਬੀਚਾਰੁ ਕਿਆ ਕਰੀ ॥
Thoon Dhaanaan Thoon Beenaan Mai Beechaar Kiaa Karee ||
You are wise, You are the supreme seer; how could I make You an object of thought?
ਤਿਲੰਗ (ਭ. ਨਾਮਦੇਵ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧੫
Raag Tilang Bhagat Namdev
ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ ॥੩॥੧॥੨॥
Naamae Chae Suaamee Bakhasandh Thoon Haree ||3||1||2||
O Lord and Master of Naam Dayv, You are the merciful Lord of forgiveness. ||3||1||2||
ਤਿਲੰਗ (ਭ. ਨਾਮਦੇਵ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧੫
Raag Tilang Bhagat Namdev
ਹਲੇ ਯਾਰਾਂ ਹਲੇ ਯਾਰਾਂ ਖੁਸਿਖਬਰੀ ॥
Halae Yaaraan Halae Yaaraan Khusikhabaree ||
Hello, my friend, hello my friend. Is there any good news?
ਤਿਲੰਗ (ਭ. ਨਾਮਦੇਵ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧੬
Raag Tilang Bhagat Namdev
ਬਲਿ ਬਲਿ ਜਾਂਉ ਹਉ ਬਲਿ ਬਲਿ ਜਾਂਉ ॥
Bal Bal Jaano Ho Bal Bal Jaano ||
I am a sacrifice, a devoted sacrifice, a dedicated and devoted sacrifice, to You.
ਤਿਲੰਗ (ਭ. ਨਾਮਦੇਵ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧੬
Raag Tilang Bhagat Namdev
ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ॥੧॥ ਰਹਾਉ ॥
Neekee Thaeree Bigaaree Aalae Thaeraa Naao ||1|| Rehaao ||
Slavery to You is so sublime; Your Name is noble and exalted. ||1||Pause||
ਤਿਲੰਗ (ਭ. ਨਾਮਦੇਵ) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧੬
Raag Tilang Bhagat Namdev
ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ॥
Kujaa Aamadh Kujaa Rafathee Kujaa Mae Ravee ||
Where did you come from? Where have You been? And where are You going?
ਤਿਲੰਗ (ਭ. ਨਾਮਦੇਵ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧੭
Raag Tilang Bhagat Namdev
ਦ੍ਵਾਰਿਕਾ ਨਗਰੀ ਰਾਸਿ ਬੁਗੋਈ ॥੧॥
Dhvaarikaa Nagaree Raas Bugoee ||1||
Tell me the truth, in the holy city of Dwaarikaa. ||1||
ਤਿਲੰਗ (ਭ. ਨਾਮਦੇਵ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧੭
Raag Tilang Bhagat Namdev
ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ ॥
Khoob Thaeree Pagaree Meethae Thaerae Bol ||
How handsome is your turban! And how sweet is your speech.
ਤਿਲੰਗ (ਭ. ਨਾਮਦੇਵ) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧੭
Raag Tilang Bhagat Namdev
ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ ॥੨॥
Dhvaarikaa Nagaree Kaahae Kae Magol ||2||
Why are there Moghals in the holy city of Dwaarikaa? ||2||
ਤਿਲੰਗ (ਭ. ਨਾਮਦੇਵ) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧੮
Raag Tilang Bhagat Namdev
ਚੰਦੀ ਹਜਾਰ ਆਲਮ ਏਕਲ ਖਾਨਾਂ ॥
Chandhanaee Hajaar Aalam Eaekal Khaanaan ||
You alone are the Lord of so many thousands of worlds.
ਤਿਲੰਗ (ਭ. ਨਾਮਦੇਵ) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧੮
Raag Tilang Bhagat Namdev
ਹਮ ਚਿਨੀ ਪਾਤਿਸਾਹ ਸਾਂਵਲੇ ਬਰਨਾਂ ॥੩॥
Ham Chinee Paathisaah Saanvalae Baranaan ||3||
You are my Lord King, like the dark-skinned Krishna. ||3||
ਤਿਲੰਗ (ਭ. ਨਾਮਦੇਵ) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧੮
Raag Tilang Bhagat Namdev
ਅਸਪਤਿ ਗਜਪਤਿ ਨਰਹ ਨਰਿੰਦ ॥
Asapath Gajapath Nareh Narindh ||
You are the Lord of the sun, Lord Indra and Lord Brahma, the King of men.
ਤਿਲੰਗ (ਭ. ਨਾਮਦੇਵ) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧੯
Raag Tilang Bhagat Namdev
ਨਾਮੇ ਕੇ ਸ੍ਵਾਮੀ ਮੀਰ ਮੁਕੰਦ ॥੪॥੨॥੩॥
Naamae Kae Svaamee Meer Mukandh ||4||2||3||
You are the Lord and Master of Naam Dayv, the King, the Liberator of all. ||4||2||3||
ਤਿਲੰਗ (ਭ. ਨਾਮਦੇਵ) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧੯
Raag Tilang Bhagat Namdev