Sri Guru Granth Sahib
Displaying Ang 728 of 1430
- 1
- 2
- 3
- 4
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
Ik Oankaar Sath Naam Karathaa Purakh Nirabho Niravair Akaal Moorath Ajoonee Saibhan Gur Prasaadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਸੂਹੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੨੮
ਰਾਗੁ ਸੂਹੀ ਮਹਲਾ ੧ ਚਉਪਦੇ ਘਰੁ ੧
Raag Soohee Mehalaa 1 Choupadhae Ghar 1
Raag Soohee, First Mehl, Chau-Padas, First House:
ਸੂਹੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੨੮
ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ ॥
Bhaanddaa Dhhoe Bais Dhhoop Dhaevahu Tho Dhoodhhai Ko Jaavahu ||
Wash the vessel, sit down and anoint it with fragrance; then, go out and get the milk.
ਸੂਹੀ (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੮ ਪੰ. ੪
Raag Suhi Guru Nanak Dev
ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਹੁ ॥੧॥
Dhoodhh Karam Fun Surath Samaaein Hoe Niraas Jamaavahu ||1||
Add the rennet of clear consciousness to the milk of good deeds, and then, free of desire, let it curdle. ||1||
ਸੂਹੀ (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੮ ਪੰ. ੪
Raag Suhi Guru Nanak Dev
ਜਪਹੁ ਤ ਏਕੋ ਨਾਮਾ ॥
Japahu Th Eaeko Naamaa ||
Chant the Name of the One Lord.
ਸੂਹੀ (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੮ ਪੰ. ੫
Raag Suhi Guru Nanak Dev
ਅਵਰਿ ਨਿਰਾਫਲ ਕਾਮਾ ॥੧॥ ਰਹਾਉ ॥
Avar Niraafal Kaamaa ||1|| Rehaao ||
All other actions are fruitless. ||1||Pause||
ਸੂਹੀ (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੮ ਪੰ. ੫
Raag Suhi Guru Nanak Dev
ਇਹੁ ਮਨੁ ਈਟੀ ਹਾਥਿ ਕਰਹੁ ਫੁਨਿ ਨੇਤ੍ਰਉ ਨੀਦ ਨ ਆਵੈ ॥
Eihu Man Eettee Haathh Karahu Fun Naethro Needh N Aavai ||
Let your mind be the handles, and then churn it, without sleeping.
ਸੂਹੀ (ਮਃ ੧) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੮ ਪੰ. ੫
Raag Suhi Guru Nanak Dev
ਰਸਨਾ ਨਾਮੁ ਜਪਹੁ ਤਬ ਮਥੀਐ ਇਨ ਬਿਧਿ ਅੰਮ੍ਰਿਤੁ ਪਾਵਹੁ ॥੨॥
Rasanaa Naam Japahu Thab Mathheeai Ein Bidhh Anmrith Paavahu ||2||
If you chant the Naam, the Name of the Lord ,with your tongue, then the curd will be churned. In this way, the Ambrosial Nectar is obtained. ||2||
ਸੂਹੀ (ਮਃ ੧) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੮ ਪੰ. ੬
Raag Suhi Guru Nanak Dev
ਮਨੁ ਸੰਪਟੁ ਜਿਤੁ ਸਤ ਸਰਿ ਨਾਵਣੁ ਭਾਵਨ ਪਾਤੀ ਤ੍ਰਿਪਤਿ ਕਰੇ ॥
Man Sanpatt Jith Sath Sar Naavan Bhaavan Paathee Thripath Karae ||
Wash your mind in the pool of Truth, and let it be the vessel of the Lord; let this be your offering to please Him.
ਸੂਹੀ (ਮਃ ੧) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੮ ਪੰ. ੭
Raag Suhi Guru Nanak Dev
ਪੂਜਾ ਪ੍ਰਾਣ ਸੇਵਕੁ ਜੇ ਸੇਵੇ ਇਨ੍ਹ੍ਹ ਬਿਧਿ ਸਾਹਿਬੁ ਰਵਤੁ ਰਹੈ ॥੩॥
Poojaa Praan Saevak Jae Saevae Einh Bidhh Saahib Ravath Rehai ||3||
That humble servant who dedicates and offers his life, and who serves in this way, remains absorbed in his Lord and Master. ||3||
ਸੂਹੀ (ਮਃ ੧) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੮ ਪੰ. ੭
Raag Suhi Guru Nanak Dev
ਕਹਦੇ ਕਹਹਿ ਕਹੇ ਕਹਿ ਜਾਵਹਿ ਤੁਮ ਸਰਿ ਅਵਰੁ ਨ ਕੋਈ ॥
Kehadhae Kehehi Kehae Kehi Jaavehi Thum Sar Avar N Koee ||
The speakers speak and speak and speak, and then they depart. There is no other to compare to You.
ਸੂਹੀ (ਮਃ ੧) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੮ ਪੰ. ੮
Raag Suhi Guru Nanak Dev
ਭਗਤਿ ਹੀਣੁ ਨਾਨਕੁ ਜਨੁ ਜੰਪੈ ਹਉ ਸਾਲਾਹੀ ਸਚਾ ਸੋਈ ॥੪॥੧॥
Bhagath Heen Naanak Jan Janpai Ho Saalaahee Sachaa Soee ||4||1||
Servant Nanak, lacking devotion, humbly prays: may I sing the Praises of the True Lord. ||4||1||
ਸੂਹੀ (ਮਃ ੧) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੮ ਪੰ. ੮
Raag Suhi Guru Nanak Dev
ਸੂਹੀ ਮਹਲਾ ੧ ਘਰੁ ੨
Soohee Mehalaa 1 Ghar 2
Soohee, First Mehl, Second House:
ਸੂਹੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੨੮
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੂਹੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੨੮
ਅੰਤਰਿ ਵਸੈ ਨ ਬਾਹਰਿ ਜਾਇ ॥
Anthar Vasai N Baahar Jaae ||
Deep within the self, the Lord abides; do not go outside looking for Him.
ਸੂਹੀ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੮ ਪੰ. ੧੧
Raag Suhi Guru Nanak Dev
ਅੰਮ੍ਰਿਤੁ ਛੋਡਿ ਕਾਹੇ ਬਿਖੁ ਖਾਇ ॥੧॥
Anmrith Shhodd Kaahae Bikh Khaae ||1||
You have renounced the Ambrosial Nectar - why are you eating poison? ||1||
ਸੂਹੀ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੮ ਪੰ. ੧੧
Raag Suhi Guru Nanak Dev
ਐਸਾ ਗਿਆਨੁ ਜਪਹੁ ਮਨ ਮੇਰੇ ॥
Aisaa Giaan Japahu Man Maerae ||
Meditate on such spiritual wisdom, O my mind,
ਸੂਹੀ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੮ ਪੰ. ੧੧
Raag Suhi Guru Nanak Dev
ਹੋਵਹੁ ਚਾਕਰ ਸਾਚੇ ਕੇਰੇ ॥੧॥ ਰਹਾਉ ॥
Hovahu Chaakar Saachae Kaerae ||1|| Rehaao ||
And become the slave of the True Lord. ||1||Pause||
ਸੂਹੀ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੮ ਪੰ. ੧੨
Raag Suhi Guru Nanak Dev
ਗਿਆਨੁ ਧਿਆਨੁ ਸਭੁ ਕੋਈ ਰਵੈ ॥
Giaan Dhhiaan Sabh Koee Ravai ||
Everyone speaks of wisdom and meditation;
ਸੂਹੀ (ਮਃ ੧) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੮ ਪੰ. ੧੨
Raag Suhi Guru Nanak Dev
ਬਾਂਧਨਿ ਬਾਂਧਿਆ ਸਭੁ ਜਗੁ ਭਵੈ ॥੨॥
Baandhhan Baandhhiaa Sabh Jag Bhavai ||2||
But bound in bondage, the whole world is wandering around in confusion. ||2||
ਸੂਹੀ (ਮਃ ੧) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੮ ਪੰ. ੧੨
Raag Suhi Guru Nanak Dev
ਸੇਵਾ ਕਰੇ ਸੁ ਚਾਕਰੁ ਹੋਇ ॥
Saevaa Karae S Chaakar Hoe ||
One who serves the Lord is His servant.
ਸੂਹੀ (ਮਃ ੧) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੮ ਪੰ. ੧੩
Raag Suhi Guru Nanak Dev
ਜਲਿ ਥਲਿ ਮਹੀਅਲਿ ਰਵਿ ਰਹਿਆ ਸੋਇ ॥੩॥
Jal Thhal Meheeal Rav Rehiaa Soe ||3||
The Lord is pervading and permeating the water, the land, and the sky. ||3||
ਸੂਹੀ (ਮਃ ੧) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੮ ਪੰ. ੧੩
Raag Suhi Guru Nanak Dev
ਹਮ ਨਹੀ ਚੰਗੇ ਬੁਰਾ ਨਹੀ ਕੋਇ ॥
Ham Nehee Changae Buraa Nehee Koe ||
I am not good; no one is bad.
ਸੂਹੀ (ਮਃ ੧) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੮ ਪੰ. ੧੩
Raag Suhi Guru Nanak Dev
ਪ੍ਰਣਵਤਿ ਨਾਨਕੁ ਤਾਰੇ ਸੋਇ ॥੪॥੧॥੨॥
Pranavath Naanak Thaarae Soe ||4||1||2||
Prays Nanak, He alone saves us! ||4||1||2||
ਸੂਹੀ (ਮਃ ੧) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੮ ਪੰ. ੧੪
Raag Suhi Guru Nanak Dev