Sri Guru Granth Sahib
Displaying Ang 730 of 1430
- 1
- 2
- 3
- 4
ਸੂਹੀ ਮਹਲਾ ੧ ॥
Soohee Mehalaa 1 ||
Soohee, First Mehl:
ਸੂਹੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੩੦
ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ ॥
Bhaanddaa Hashhaa Soe Jo This Bhaavasee ||
That vessel alone is pure, which is pleasing to Him.
ਸੂਹੀ (ਮਃ ੧) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੧
Raag Suhi Guru Nanak Dev
ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ ॥
Bhaanddaa Ath Maleen Dhhothaa Hashhaa N Hoeisee ||
The filthiest vessel does not become pure, simply by being washed.
ਸੂਹੀ (ਮਃ ੧) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੧
Raag Suhi Guru Nanak Dev
ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥
Guroo Dhuaarai Hoe Sojhee Paaeisee ||
Through the Gurdwara the Guru's Gate one obtains understanding.
ਸੂਹੀ (ਮਃ ੧) (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੨
Raag Suhi Guru Nanak Dev
ਏਤੁ ਦੁਆਰੈ ਧੋਇ ਹਛਾ ਹੋਇਸੀ ॥
Eaeth Dhuaarai Dhhoe Hashhaa Hoeisee ||
By being washed through this Gate, it becomes pure.
ਸੂਹੀ (ਮਃ ੧) (੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੨
Raag Suhi Guru Nanak Dev
ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ ॥
Mailae Hashhae Kaa Veechaar Aap Varathaaeisee ||
The Lord Himself sets the standards to differentiate between the dirty and the pure.
ਸੂਹੀ (ਮਃ ੧) (੬) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੨
Raag Suhi Guru Nanak Dev
ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥
Math Ko Jaanai Jaae Agai Paaeisee ||
Do not think that you will automatically find a place of rest hereafter.
ਸੂਹੀ (ਮਃ ੧) (੬) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੩
Raag Suhi Guru Nanak Dev
ਜੇਹੇ ਕਰਮ ਕਮਾਇ ਤੇਹਾ ਹੋਇਸੀ ॥
Jaehae Karam Kamaae Thaehaa Hoeisee ||
According to the actions one has committed, so does the mortal become.
ਸੂਹੀ (ਮਃ ੧) (੬) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੩
Raag Suhi Guru Nanak Dev
ਅੰਮ੍ਰਿਤੁ ਹਰਿ ਕਾ ਨਾਉ ਆਪਿ ਵਰਤਾਇਸੀ ॥
Anmrith Har Kaa Naao Aap Varathaaeisee ||
He Himself bestows the Ambrosial Name of the Lord.
ਸੂਹੀ (ਮਃ ੧) (੬) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੩
Raag Suhi Guru Nanak Dev
ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ ॥
Chaliaa Path Sio Janam Savaar Vaajaa Vaaeisee ||
Such a mortal departs with honor and renown; his life is embellished and redeemed, and the trumpets resound with his glory.
ਸੂਹੀ (ਮਃ ੧) (੬) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੪
Raag Suhi Guru Nanak Dev
ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ ॥
Maanas Kiaa Vaechaaraa Thihu Lok Sunaaeisee ||
Why speak of poor mortals? His glory shall echo throughout the three worlds.
ਸੂਹੀ (ਮਃ ੧) (੬) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੪
Raag Suhi Guru Nanak Dev
ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ ॥੧॥੪॥੬॥
Naanak Aap Nihaal Sabh Kul Thaarasee ||1||4||6||
O Nanak, he himself shall be enraptured, and he shall save his entire ancestry. ||1||4||6||
ਸੂਹੀ (ਮਃ ੧) (੬) ੧:੧੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੫
Raag Suhi Guru Nanak Dev
ਸੂਹੀ ਮਹਲਾ ੧ ॥
Soohee Mehalaa 1 ||
Soohee, First Mehl:
ਸੂਹੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੩੦
ਜੋਗੀ ਹੋਵੈ ਜੋਗਵੈ ਭੋਗੀ ਹੋਵੈ ਖਾਇ ॥
Jogee Hovai Jogavai Bhogee Hovai Khaae ||
The Yogi practices yoga, and the pleasure-seeker practices eating.
ਸੂਹੀ (ਮਃ ੧) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੫
Raag Suhi Guru Nanak Dev
ਤਪੀਆ ਹੋਵੈ ਤਪੁ ਕਰੇ ਤੀਰਥਿ ਮਲਿ ਮਲਿ ਨਾਇ ॥੧॥
Thapeeaa Hovai Thap Karae Theerathh Mal Mal Naae ||1||
The austere practice austerities, bathing and rubbing themselves at sacred shrines of pilgrimage. ||1||
ਸੂਹੀ (ਮਃ ੧) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੬
Raag Suhi Guru Nanak Dev
ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹੈ ਅਲਾਇ ॥੧॥ ਰਹਾਉ ॥
Thaeraa Sadharraa Suneejai Bhaaee Jae Ko Behai Alaae ||1|| Rehaao ||
Let me hear some news of You, O Beloved; if only someone would come and sit with me, and tell me. ||1||Pause||
ਸੂਹੀ (ਮਃ ੧) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੬
Raag Suhi Guru Nanak Dev
ਜੈਸਾ ਬੀਜੈ ਸੋ ਲੁਣੇ ਜੋ ਖਟੇ ਸੋੁ ਖਾਇ ॥
Jaisaa Beejai So Lunae Jo Khattae Suo Khaae ||
As one plants, so does he harvest; whatever he earns, he eats.
ਸੂਹੀ (ਮਃ ੧) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੭
Raag Suhi Guru Nanak Dev
ਅਗੈ ਪੁਛ ਨ ਹੋਵਈ ਜੇ ਸਣੁ ਨੀਸਾਣੈ ਜਾਇ ॥੨॥
Agai Pushh N Hovee Jae San Neesaanai Jaae ||2||
In the world hereafter, his account is not called for, if he goes with the insignia of the Lord. ||2||
ਸੂਹੀ (ਮਃ ੧) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੭
Raag Suhi Guru Nanak Dev
ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਇ ॥
Thaiso Jaisaa Kaadteeai Jaisee Kaar Kamaae ||
According to the actions the mortal commits, so is he proclaimed.
ਸੂਹੀ (ਮਃ ੧) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੮
Raag Suhi Guru Nanak Dev
ਜੋ ਦਮੁ ਚਿਤਿ ਨ ਆਵਈ ਸੋ ਦਮੁ ਬਿਰਥਾ ਜਾਇ ॥੩॥
Jo Dham Chith N Aavee So Dham Birathhaa Jaae ||3||
And that breath which is drawn without thinking of the Lord, that breath goes in vain. ||3||
ਸੂਹੀ (ਮਃ ੧) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੮
Raag Suhi Guru Nanak Dev
ਇਹੁ ਤਨੁ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ ॥
Eihu Than Vaechee Bai Karee Jae Ko Leae Vikaae ||
I would sell this body, if someone would only purchase it.
ਸੂਹੀ (ਮਃ ੧) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੮
Raag Suhi Guru Nanak Dev
ਨਾਨਕ ਕੰਮਿ ਨ ਆਵਈ ਜਿਤੁ ਤਨਿ ਨਾਹੀ ਸਚਾ ਨਾਉ ॥੪॥੫॥੭॥
Naanak Kanm N Aavee Jith Than Naahee Sachaa Naao ||4||5||7||
O Nanak, that body is of no use at all, if it does not enshrine the Name of the True Lord. ||4||5||7||
ਸੂਹੀ (ਮਃ ੧) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੯
Raag Suhi Guru Nanak Dev
ਸੂਹੀ ਮਹਲਾ ੧ ਘਰੁ ੭
Soohee Mehalaa 1 Ghar 7
Soohee, First Mehl, Seventh House:
ਸੂਹੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੩੦
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੂਹੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੩੦
ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥
Jog N Khinthhaa Jog N Ddanddai Jog N Bhasam Charraaeeai ||
Yoga is not the patched coat, Yoga is not the walking stick. Yoga is not smearing the body with ashes.
ਸੂਹੀ (ਮਃ ੧) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੧੧
Raag Suhi Guru Nanak Dev
ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ ॥
Jog N Mundhee Moondd Muddaaeiai Jog N Sinn(g)ee Vaaeeai ||
Yoga is not the ear-rings, and not the shaven head. Yoga is not the blowing of the horn.
ਸੂਹੀ (ਮਃ ੧) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੧੧
Raag Suhi Guru Nanak Dev
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੧॥
Anjan Maahi Niranjan Reheeai Jog Jugath Eiv Paaeeai ||1||
Remaining unblemished in the midst of the filth of the world - this is the way to attain Yoga. ||1||
ਸੂਹੀ (ਮਃ ੧) (੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੧੨
Raag Suhi Guru Nanak Dev
ਗਲੀ ਜੋਗੁ ਨ ਹੋਈ ॥
Galee Jog N Hoee ||
By mere words, Yoga is not attained.
ਸੂਹੀ (ਮਃ ੧) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੧੨
Raag Suhi Guru Nanak Dev
ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥੧॥ ਰਹਾਉ ॥
Eaek Dhrisatt Kar Samasar Jaanai Jogee Keheeai Soee ||1|| Rehaao ||
One who looks upon all with a single eye, and knows them to be one and the same - he alone is known as a Yogi. ||1||Pause||
ਸੂਹੀ (ਮਃ ੧) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੧੩
Raag Suhi Guru Nanak Dev
ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ ॥
Jog N Baahar Marree Masaanee Jog N Thaarree Laaeeai ||
Yoga is not wandering to the tombs of the dead; Yoga is not sitting in trances.
ਸੂਹੀ (ਮਃ ੧) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੧੩
Raag Suhi Guru Nanak Dev
ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ ॥
Jog N Dhaes Dhisanthar Bhaviai Jog N Theerathh Naaeeai ||
Yoga is not wandering through foreign lands; Yoga is not bathing at sacred shrines of pilgrimage.
ਸੂਹੀ (ਮਃ ੧) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੧੪
Raag Suhi Guru Nanak Dev
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੨॥
Anjan Maahi Niranjan Reheeai Jog Jugath Eiv Paaeeai ||2||
Remaining unblemished in the midst of the filth of the world - this is the way to attain Yoga. ||2||
ਸੂਹੀ (ਮਃ ੧) (੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੧੪
Raag Suhi Guru Nanak Dev
ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ ॥
Sathigur Bhaettai Thaa Sehasaa Thoottai Dhhaavath Varaj Rehaaeeai ||
Meeting with the True Guru, doubt is dispelled, and the wandering mind is restrained.
ਸੂਹੀ (ਮਃ ੧) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੧੫
Raag Suhi Guru Nanak Dev
ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ ॥
Nijhar Jharai Sehaj Dhhun Laagai Ghar Hee Parachaa Paaeeai ||
Nectar rains down, celestial music resounds, and deep within, wisdom is obtained.
ਸੂਹੀ (ਮਃ ੧) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੧੫
Raag Suhi Guru Nanak Dev
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੩॥
Anjan Maahi Niranjan Reheeai Jog Jugath Eiv Paaeeai ||3||
Remaining unblemished in the midst of the filth of the world - this is the way to attain Yoga. ||3||
ਸੂਹੀ (ਮਃ ੧) (੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੧੬
Raag Suhi Guru Nanak Dev
ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ ॥
Naanak Jeevathiaa Mar Reheeai Aisaa Jog Kamaaeeai ||
O Nanak, remain dead while yet alive - practice such a Yoga.
ਸੂਹੀ (ਮਃ ੧) (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੧੭
Raag Suhi Guru Nanak Dev
ਵਾਜੇ ਬਾਝਹੁ ਸਿੰਙੀ ਵਾਜੈ ਤਉ ਨਿਰਭਉ ਪਦੁ ਪਾਈਐ ॥
Vaajae Baajhahu Sinn(g)ee Vaajai Tho Nirabho Padh Paaeeai ||
When the horn is blown without being blown, then you shall attain the state of fearless dignity.
ਸੂਹੀ (ਮਃ ੧) (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੧੭
Raag Suhi Guru Nanak Dev
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ ॥੪॥੧॥੮॥
Anjan Maahi Niranjan Reheeai Jog Jugath Tho Paaeeai ||4||1||8||
Remaining unblemished in the midst of the filth of the world - this is the way to attain Yoga. ||4||1||8||
ਸੂਹੀ (ਮਃ ੧) (੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੧੮
Raag Suhi Guru Nanak Dev
ਸੂਹੀ ਮਹਲਾ ੧ ॥
Soohee Mehalaa 1 ||
Soohee, First Mehl:
ਸੂਹੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੩੦
ਕਉਣ ਤਰਾਜੀ ਕਵਣੁ ਤੁਲਾ ਤੇਰਾ ਕਵਣੁ ਸਰਾਫੁ ਬੁਲਾਵਾ ॥
Koun Tharaajee Kavan Thulaa Thaeraa Kavan Saraaf Bulaavaa ||
What scale, what weights, and what assayer shall I call for You, Lord?
ਸੂਹੀ (ਮਃ ੧) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੧੮
Raag Suhi Guru Nanak Dev
ਕਉਣੁ ਗੁਰੂ ਕੈ ਪਹਿ ਦੀਖਿਆ ਲੇਵਾ ਕੈ ਪਹਿ ਮੁਲੁ ਕਰਾਵਾ ॥੧॥
Koun Guroo Kai Pehi Dheekhiaa Laevaa Kai Pehi Mul Karaavaa ||1||
From what guru should I receive instruction? By whom should I have Your value appraised? ||1||
ਸੂਹੀ (ਮਃ ੧) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੧੯
Raag Suhi Guru Nanak Dev