Sri Guru Granth Sahib
Displaying Ang 731 of 1430
- 1
- 2
- 3
- 4
ਮੇਰੇ ਲਾਲ ਜੀਉ ਤੇਰਾ ਅੰਤੁ ਨ ਜਾਣਾ ॥
Maerae Laal Jeeo Thaeraa Anth N Jaanaa ||
O my Dear Beloved Lord, Your limits are not known.
ਸੂਹੀ (ਮਃ ੧) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੧
Raag Suhi Guru Nanak Dev
ਤੂੰ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਤੂੰ ਆਪੇ ਸਰਬ ਸਮਾਣਾ ॥੧॥ ਰਹਾਉ ॥
Thoon Jal Thhal Meheeal Bharipur Leenaa Thoon Aapae Sarab Samaanaa ||1|| Rehaao ||
You pervade the water, the land, and the sky; You Yourself are All-pervading. ||1||Pause||
ਸੂਹੀ (ਮਃ ੧) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੧
Raag Suhi Guru Nanak Dev
ਮਨੁ ਤਾਰਾਜੀ ਚਿਤੁ ਤੁਲਾ ਤੇਰੀ ਸੇਵ ਸਰਾਫੁ ਕਮਾਵਾ ॥
Man Thaaraajee Chith Thulaa Thaeree Saev Saraaf Kamaavaa ||
Mind is the scale, consciousness the weights, and the performance of Your service is the appraiser.
ਸੂਹੀ (ਮਃ ੧) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੨
Raag Suhi Guru Nanak Dev
ਘਟ ਹੀ ਭੀਤਰਿ ਸੋ ਸਹੁ ਤੋਲੀ ਇਨ ਬਿਧਿ ਚਿਤੁ ਰਹਾਵਾ ॥੨॥
Ghatt Hee Bheethar So Sahu Tholee Ein Bidhh Chith Rehaavaa ||2||
Deep within my heart, I weigh my Husband Lord; in this way I focus my consciousness. ||2||
ਸੂਹੀ (ਮਃ ੧) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੨
Raag Suhi Guru Nanak Dev
ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ ॥
Aapae Kanddaa Thol Tharaajee Aapae Tholanehaaraa ||
You Yourself are the balance, the weights and the scale; You Yourself are the weigher.
ਸੂਹੀ (ਮਃ ੧) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੩
Raag Suhi Guru Nanak Dev
ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ॥੩॥
Aapae Dhaekhai Aapae Boojhai Aapae Hai Vanajaaraa ||3||
You Yourself see, and You Yourself understand; You Yourself are the trader. ||3||
ਸੂਹੀ (ਮਃ ੧) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੩
Raag Suhi Guru Nanak Dev
ਅੰਧੁਲਾ ਨੀਚ ਜਾਤਿ ਪਰਦੇਸੀ ਖਿਨੁ ਆਵੈ ਤਿਲੁ ਜਾਵੈ ॥
Andhhulaa Neech Jaath Paradhaesee Khin Aavai Thil Jaavai ||
The blind, low class wandering soul, comes for a moment, and departs in an instant.
ਸੂਹੀ (ਮਃ ੧) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੪
Raag Suhi Guru Nanak Dev
ਤਾ ਕੀ ਸੰਗਤਿ ਨਾਨਕੁ ਰਹਦਾ ਕਿਉ ਕਰਿ ਮੂੜਾ ਪਾਵੈ ॥੪॥੨॥੯॥
Thaa Kee Sangath Naanak Rehadhaa Kio Kar Moorraa Paavai ||4||2||9||
In its company, Nanak dwells; how can the fool attain the Lord? ||4||2||9||
ਸੂਹੀ (ਮਃ ੧) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੪
Raag Suhi Guru Nanak Dev
ਰਾਗੁ ਸੂਹੀ ਮਹਲਾ ੪ ਘਰੁ ੧
Raag Soohee Mehalaa 4 Ghar 1
Raag Soohee, Fourth Mehl, First House:
ਸੂਹੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੩੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੂਹੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੩੧
ਮਨਿ ਰਾਮ ਨਾਮੁ ਆਰਾਧਿਆ ਗੁਰ ਸਬਦਿ ਗੁਰੂ ਗੁਰ ਕੇ ॥
Man Raam Naam Aaraadhhiaa Gur Sabadh Guroo Gur Kae ||
My mind worships and adores the Lord's Name,through the Guru,and the Word of the Guru's Shabad.
ਸੂਹੀ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੭
Raag Suhi Guru Ram Das
ਸਭਿ ਇਛਾ ਮਨਿ ਤਨਿ ਪੂਰੀਆ ਸਭੁ ਚੂਕਾ ਡਰੁ ਜਮ ਕੇ ॥੧॥
Sabh Eishhaa Man Than Pooreeaa Sabh Chookaa Ddar Jam Kae ||1||
All the desires of my mind and body have been fulfilled; all fear of death has been dispelled. ||1||
ਸੂਹੀ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੭
Raag Suhi Guru Ram Das
ਮੇਰੇ ਮਨ ਗੁਣ ਗਾਵਹੁ ਰਾਮ ਨਾਮ ਹਰਿ ਕੇ ॥
Maerae Man Gun Gaavahu Raam Naam Har Kae ||
O my mind, sing the Glorious Praises of the Lord's Name.
ਸੂਹੀ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੮
Raag Suhi Guru Ram Das
ਗੁਰਿ ਤੁਠੈ ਮਨੁ ਪਰਬੋਧਿਆ ਹਰਿ ਪੀਆ ਰਸੁ ਗਟਕੇ ॥੧॥ ਰਹਾਉ ॥
Gur Thuthai Man Parabodhhiaa Har Peeaa Ras Gattakae ||1|| Rehaao ||
And when the Guru is pleased and satisfied, the mind is instructed; it then joyfully drinks in the subtle essence of the Lord. ||1||Pause||
ਸੂਹੀ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੮
Raag Suhi Guru Ram Das
ਸਤਸੰਗਤਿ ਊਤਮ ਸਤਿਗੁਰ ਕੇਰੀ ਗੁਨ ਗਾਵੈ ਹਰਿ ਪ੍ਰਭ ਕੇ ॥
Sathasangath Ootham Sathigur Kaeree Gun Gaavai Har Prabh Kae ||
The Sat Sangat, the True Congregation of the True Guru, is sublime and exalted. They sing the Glorious Praises of the Lord God.
ਸੂਹੀ (ਮਃ ੪) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੯
Raag Suhi Guru Ram Das
ਹਰਿ ਕਿਰਪਾ ਧਾਰਿ ਮੇਲਹੁ ਸਤਸੰਗਤਿ ਹਮ ਧੋਵਹ ਪਗ ਜਨ ਕੇ ॥੨॥
Har Kirapaa Dhhaar Maelahu Sathasangath Ham Dhhoveh Pag Jan Kae ||2||
Bless me with Your Mercy, Lord, and unite me with the Sat Sangat; I wash the feet of Your humble servants. ||2||
ਸੂਹੀ (ਮਃ ੪) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੯
Raag Suhi Guru Ram Das
ਰਾਮ ਨਾਮੁ ਸਭੁ ਹੈ ਰਾਮ ਨਾਮਾ ਰਸੁ ਗੁਰਮਤਿ ਰਸੁ ਰਸਕੇ ॥
Raam Naam Sabh Hai Raam Naamaa Ras Guramath Ras Rasakae ||
The Lord's Name is all. The Lord's Name is the essence of the Guru's Teachings, the juice, the sweetness of it.
ਸੂਹੀ (ਮਃ ੪) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੧੦
Raag Suhi Guru Ram Das
ਹਰਿ ਅੰਮ੍ਰਿਤੁ ਹਰਿ ਜਲੁ ਪਾਇਆ ਸਭ ਲਾਥੀ ਤਿਸ ਤਿਸ ਕੇ ॥੩॥
Har Anmrith Har Jal Paaeiaa Sabh Laathhee This This Kae ||3||
I have found the Ambrosial Nectar, the Divine Water of the Lord's Name, and all my thirst for it is quenched. ||3||
ਸੂਹੀ (ਮਃ ੪) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੧੦
Raag Suhi Guru Ram Das
ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ ॥
Hamaree Jaath Paath Gur Sathigur Ham Vaechiou Sir Gur Kae ||
The Guru, the True Guru, is my social status and honor; I have sold my head to the Guru.
ਸੂਹੀ (ਮਃ ੪) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੧੧
Raag Suhi Guru Ram Das
ਜਨ ਨਾਨਕ ਨਾਮੁ ਪਰਿਓ ਗੁਰ ਚੇਲਾ ਗੁਰ ਰਾਖਹੁ ਲਾਜ ਜਨ ਕੇ ॥੪॥੧॥
Jan Naanak Naam Pariou Gur Chaelaa Gur Raakhahu Laaj Jan Kae ||4||1||
Servant Nanak is called the chaylaa, the disciple of the Guru; O Guru, save the honor of Your servant. ||4||1||
ਸੂਹੀ (ਮਃ ੪) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੧੨
Raag Suhi Guru Ram Das
ਸੂਹੀ ਮਹਲਾ ੪ ॥
Soohee Mehalaa 4 ||
Soohee, Fourth Mehl:
ਸੂਹੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੩੧
ਹਰਿ ਹਰਿ ਨਾਮੁ ਭਜਿਓ ਪੁਰਖੋਤਮੁ ਸਭਿ ਬਿਨਸੇ ਦਾਲਦ ਦਲਘਾ ॥
Har Har Naam Bhajiou Purakhotham Sabh Binasae Dhaaladh Dhalaghaa ||
I chant and vibrate the Name of the Lord God, the Supreme Being, Har, Har; my poverty and problems have all been eradicated.
ਸੂਹੀ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੧੨
Raag Suhi Guru Ram Das
ਭਉ ਜਨਮ ਮਰਣਾ ਮੇਟਿਓ ਗੁਰ ਸਬਦੀ ਹਰਿ ਅਸਥਿਰੁ ਸੇਵਿ ਸੁਖਿ ਸਮਘਾ ॥੧॥
Bho Janam Maranaa Maettiou Gur Sabadhee Har Asathhir Saev Sukh Samaghaa ||1||
The fear of birth and death has been erased,through the Word of the Guru's Shabad; serving the Unmoving,Unchanging Lord, I am absorbed in peace. ||1||
ਸੂਹੀ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੧੩
Raag Suhi Guru Ram Das
ਮੇਰੇ ਮਨ ਭਜੁ ਰਾਮ ਨਾਮ ਅਤਿ ਪਿਰਘਾ ॥
Maerae Man Bhaj Raam Naam Ath Piraghaa ||
O my mind, vibrate the Name of the most Beloved, Darling Lord.
ਸੂਹੀ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੧੪
Raag Suhi Guru Ram Das
ਮੈ ਮਨੁ ਤਨੁ ਅਰਪਿ ਧਰਿਓ ਗੁਰ ਆਗੈ ਸਿਰੁ ਵੇਚਿ ਲੀਓ ਮੁਲਿ ਮਹਘਾ ॥੧॥ ਰਹਾਉ ॥
Mai Man Than Arap Dhhariou Gur Aagai Sir Vaech Leeou Mul Mehaghaa ||1|| Rehaao ||
I have dedicated my mind and body, and placed them in offering before the Guru; I have sold my head to the Guru, for a very dear price. ||1||Pause||
ਸੂਹੀ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੧੪
Raag Suhi Guru Ram Das
ਨਰਪਤਿ ਰਾਜੇ ਰੰਗ ਰਸ ਮਾਣਹਿ ਬਿਨੁ ਨਾਵੈ ਪਕੜਿ ਖੜੇ ਸਭਿ ਕਲਘਾ ॥
Narapath Raajae Rang Ras Maanehi Bin Naavai Pakarr Kharrae Sabh Kalaghaa ||
The kings and the rulers of men enjoy pleasures and delights, but without the Name of the Lord, death seizes and dispatches them all.
ਸੂਹੀ (ਮਃ ੪) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੧੫
Raag Suhi Guru Ram Das
ਧਰਮ ਰਾਇ ਸਿਰਿ ਡੰਡੁ ਲਗਾਨਾ ਫਿਰਿ ਪਛੁਤਾਨੇ ਹਥ ਫਲਘਾ ॥੨॥
Dhharam Raae Sir Ddandd Lagaanaa Fir Pashhuthaanae Hathh Falaghaa ||2||
The Righteous Judge of Dharma strikes them over the heads with his staff, and when the fruits of their actions come into their hands, then they regret and repent. ||2||
ਸੂਹੀ (ਮਃ ੪) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੧੬
Raag Suhi Guru Ram Das
ਹਰਿ ਰਾਖੁ ਰਾਖੁ ਜਨ ਕਿਰਮ ਤੁਮਾਰੇ ਸਰਣਾਗਤਿ ਪੁਰਖ ਪ੍ਰਤਿਪਲਘਾ ॥
Har Raakh Raakh Jan Kiram Thumaarae Saranaagath Purakh Prathipalaghaa ||
Save me, save me, Lord; I am Your humble servant, a mere worm. I seek the Protection of Your Sanctuary, O Primal Lord, Cherisher and Nourisher.
ਸੂਹੀ (ਮਃ ੪) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੧੬
Raag Suhi Guru Ram Das
ਦਰਸਨੁ ਸੰਤ ਦੇਹੁ ਸੁਖੁ ਪਾਵੈ ਪ੍ਰਭ ਲੋਚ ਪੂਰਿ ਜਨੁ ਤੁਮਘਾ ॥੩॥
Dharasan Santh Dhaehu Sukh Paavai Prabh Loch Poor Jan Thumaghaa ||3||
Please bless me with the Blessed Vision of the Saint's Darshan,that I may find peace. O God,please fulfill the desires of Your humble servant. ||3||
ਸੂਹੀ (ਮਃ ੪) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੧੭
Raag Suhi Guru Ram Das
ਤੁਮ ਸਮਰਥ ਪੁਰਖ ਵਡੇ ਪ੍ਰਭ ਸੁਆਮੀ ਮੋ ਕਉ ਕੀਜੈ ਦਾਨੁ ਹਰਿ ਨਿਮਘਾ ॥
Thum Samarathh Purakh Vaddae Prabh Suaamee Mo Ko Keejai Dhaan Har Nimaghaa ||
You are the All-powerful, Great, Primal God, my Lord and Master. O Lord, please bless me with the gift of humility.
ਸੂਹੀ (ਮਃ ੪) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੧੭
Raag Suhi Guru Ram Das
ਜਨ ਨਾਨਕ ਨਾਮੁ ਮਿਲੈ ਸੁਖੁ ਪਾਵੈ ਹਮ ਨਾਮ ਵਿਟਹੁ ਸਦ ਘੁਮਘਾ ॥੪॥੨॥
Jan Naanak Naam Milai Sukh Paavai Ham Naam Vittahu Sadh Ghumaghaa ||4||2||
Servant Nanak has found the Naam, the Name of the Lord, and is at peace; I am forever a sacrifice to the Naam. ||4||2||
ਸੂਹੀ (ਮਃ ੪) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੧੮
Raag Suhi Guru Ram Das
ਸੂਹੀ ਮਹਲਾ ੪ ॥
Soohee Mehalaa 4 ||
Soohee, Fourth Mehl:
ਸੂਹੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੩੧
ਹਰਿ ਨਾਮਾ ਹਰਿ ਰੰਙੁ ਹੈ ਹਰਿ ਰੰਙੁ ਮਜੀਠੈ ਰੰਙੁ ॥
Har Naamaa Har Rann(g) Hai Har Rann(g) Majeethai Rann(g) ||
The Lord's Name is the Love of the Lord. The Lord's Love is the permanent color.
ਸੂਹੀ (ਮਃ ੪) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੧੯
Raag Suhi Guru Ram Das
ਗੁਰਿ ਤੁਠੈ ਹਰਿ ਰੰਗੁ ਚਾੜਿਆ ਫਿਰਿ ਬਹੁੜਿ ਨ ਹੋਵੀ ਭੰਙੁ ॥੧॥
Gur Thuthai Har Rang Chaarriaa Fir Bahurr N Hovee Bhann(g) ||1||
When the Guru is totally satisfied and pleased, He colors us with the Lord's Love; this color shall never fade away. ||1||
ਸੂਹੀ (ਮਃ ੪) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੧੯
Raag Suhi Guru Ram Das