Sri Guru Granth Sahib
Displaying Ang 734 of 1430
- 1
- 2
- 3
- 4
ਗੁਰ ਕਿਰਪਾ ਤੇ ਹਰਿ ਮਨਿ ਵਸੈ ਹੋਰਤੁ ਬਿਧਿ ਲਇਆ ਨ ਜਾਈ ॥੧॥
Gur Kirapaa Thae Har Man Vasai Horath Bidhh Laeiaa N Jaaee ||1||
By Guru's Grace, the Lord comes to dwell in the mind; He cannot be obtained in any other way. ||1||
ਸੂਹੀ (ਮਃ ੪) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੪ ਪੰ. ੧
Raag Suhi Guru Ram Das
ਹਰਿ ਧਨੁ ਸੰਚੀਐ ਭਾਈ ॥
Har Dhhan Sancheeai Bhaaee ||
So gather in the wealth of the Lord, O Siblings of Destiny,
ਸੂਹੀ (ਮਃ ੪) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੪ ਪੰ. ੧
Raag Suhi Guru Ram Das
ਜਿ ਹਲਤਿ ਪਲਤਿ ਹਰਿ ਹੋਇ ਸਖਾਈ ॥੧॥ ਰਹਾਉ ॥
J Halath Palath Har Hoe Sakhaaee ||1|| Rehaao ||
So that in this world and the next, the Lord shall be your friend and companion. ||1||Pause||
ਸੂਹੀ (ਮਃ ੪) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੪ ਪੰ. ੨
Raag Suhi Guru Ram Das
ਸਤਸੰਗਤੀ ਸੰਗਿ ਹਰਿ ਧਨੁ ਖਟੀਐ ਹੋਰ ਥੈ ਹੋਰਤੁ ਉਪਾਇ ਹਰਿ ਧਨੁ ਕਿਤੈ ਨ ਪਾਈ ॥
Sathasangathee Sang Har Dhhan Khatteeai Hor Thhai Horath Oupaae Har Dhhan Kithai N Paaee ||
In the company of the Sat Sangat, the True Congregation, you shall earn the wealth of the Lord; this wealth of the Lord is not obtained anywhere else, by any other means, at all.
ਸੂਹੀ (ਮਃ ੪) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੪ ਪੰ. ੨
Raag Suhi Guru Ram Das
ਹਰਿ ਰਤਨੈ ਕਾ ਵਾਪਾਰੀਆ ਹਰਿ ਰਤਨ ਧਨੁ ਵਿਹਾਝੇ ਕਚੈ ਕੇ ਵਾਪਾਰੀਏ ਵਾਕਿ ਹਰਿ ਧਨੁ ਲਇਆ ਨ ਜਾਈ ॥੨॥
Har Rathanai Kaa Vaapaareeaa Har Rathan Dhhan Vihaajhae Kachai Kae Vaapaareeeae Vaak Har Dhhan Laeiaa N Jaaee ||2||
The dealer in the Lord's Jewels purchases the wealth of the Lord's jewels; the dealer in cheap glass jewels cannot acquire the Lord's wealth by empty words. ||2||
ਸੂਹੀ (ਮਃ ੪) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੪ ਪੰ. ੩
Raag Suhi Guru Ram Das
ਹਰਿ ਧਨੁ ਰਤਨੁ ਜਵੇਹਰੁ ਮਾਣਕੁ ਹਰਿ ਧਨੈ ਨਾਲਿ ਅੰਮ੍ਰਿਤ ਵੇਲੈ ਵਤੈ ਹਰਿ ਭਗਤੀ ਹਰਿ ਲਿਵ ਲਾਈ ॥
Har Dhhan Rathan Javaehar Maanak Har Dhhanai Naal Anmrith Vaelai Vathai Har Bhagathee Har Liv Laaee ||
The Lord's wealth is like jewels, gems and rubies. At the appointed time in the Amrit Vaylaa, the ambrosial hours of the morning, the Lord's devotees lovingly center their attention on the Lord, and the wealth of the Lord.
ਸੂਹੀ (ਮਃ ੪) (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੪ ਪੰ. ੪
Raag Suhi Guru Ram Das
ਹਰਿ ਧਨੁ ਅੰਮ੍ਰਿਤ ਵੇਲੈ ਵਤੈ ਕਾ ਬੀਜਿਆ ਭਗਤ ਖਾਇ ਖਰਚਿ ਰਹੇ ਨਿਖੁਟੈ ਨਾਹੀ ॥
Har Dhhan Anmrith Vaelai Vathai Kaa Beejiaa Bhagath Khaae Kharach Rehae Nikhuttai Naahee ||
The devotees of the Lord plant the seed of the Lord's wealth in the ambrosial hours of the Amrit Vaylaa; they eat it, and spend it, but it is never exhausted.
ਸੂਹੀ (ਮਃ ੪) (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੪ ਪੰ. ੫
Raag Suhi Guru Ram Das
ਹਲਤਿ ਪਲਤਿ ਹਰਿ ਧਨੈ ਕੀ ਭਗਤਾ ਕਉ ਮਿਲੀ ਵਡਿਆਈ ॥੩॥
Halath Palath Har Dhhanai Kee Bhagathaa Ko Milee Vaddiaaee ||3||
In this world and the next, the devotees are blessed with glorious greatness, the wealth of the Lord. ||3||
ਸੂਹੀ (ਮਃ ੪) (੧੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩੪ ਪੰ. ੬
Raag Suhi Guru Ram Das
ਹਰਿ ਧਨੁ ਨਿਰਭਉ ਸਦਾ ਸਦਾ ਅਸਥਿਰੁ ਹੈ ਸਾਚਾ ਇਹੁ ਹਰਿ ਧਨੁ ਅਗਨੀ ਤਸਕਰੈ ਪਾਣੀਐ ਜਮਦੂਤੈ ਕਿਸੈ ਕਾ ਗਵਾਇਆ ਨ ਜਾਈ ॥
Har Dhhan Nirabho Sadhaa Sadhaa Asathhir Hai Saachaa Eihu Har Dhhan Aganee Thasakarai Paaneeai Jamadhoothai Kisai Kaa Gavaaeiaa N Jaaee ||
The wealth of the Fearless Lord is permanent, forever and ever, and true. This wealth of the Lord cannot be destroyed by fire or water; neither thieves nor the Messenger of Death can take it away.
ਸੂਹੀ (ਮਃ ੪) (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੪ ਪੰ. ੬
Raag Suhi Guru Ram Das
ਹਰਿ ਧਨ ਕਉ ਉਚਕਾ ਨੇੜਿ ਨ ਆਵਈ ਜਮੁ ਜਾਗਾਤੀ ਡੰਡੁ ਨ ਲਗਾਈ ॥੪॥
Har Dhhan Ko Ouchakaa Naerr N Aavee Jam Jaagaathee Ddandd N Lagaaee ||4||
Thieves cannot even approach the Lord's wealth; Death, the tax collector cannot tax it. ||4||
ਸੂਹੀ (ਮਃ ੪) (੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੪ ਪੰ. ੭
Raag Suhi Guru Ram Das
ਸਾਕਤੀ ਪਾਪ ਕਰਿ ਕੈ ਬਿਖਿਆ ਧਨੁ ਸੰਚਿਆ ਤਿਨਾ ਇਕ ਵਿਖ ਨਾਲਿ ਨ ਜਾਈ ॥
Saakathee Paap Kar Kai Bikhiaa Dhhan Sanchiaa Thinaa Eik Vikh Naal N Jaaee ||
The faithless cynics commit sins and gather in their poisonous wealth, but it shall not go along with them for even a single step.
ਸੂਹੀ (ਮਃ ੪) (੧੦) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੪ ਪੰ. ੭
Raag Suhi Guru Ram Das
ਹਲਤੈ ਵਿਚਿ ਸਾਕਤ ਦੁਹੇਲੇ ਭਏ ਹਥਹੁ ਛੁੜਕਿ ਗਇਆ ਅਗੈ ਪਲਤਿ ਸਾਕਤੁ ਹਰਿ ਦਰਗਹ ਢੋਈ ਨ ਪਾਈ ॥੫॥
Halathai Vich Saakath Dhuhaelae Bheae Hathhahu Shhurrak Gaeiaa Agai Palath Saakath Har Dharageh Dtoee N Paaee ||5||
In this world, the faithless cynics become miserable, as it slips away through their hands. In the world hereafter, the faithless cynics find no shelter in the Court of the Lord. ||5||
ਸੂਹੀ (ਮਃ ੪) (੧੦) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੪ ਪੰ. ੮
Raag Suhi Guru Ram Das
ਇਸੁ ਹਰਿ ਧਨ ਕਾ ਸਾਹੁ ਹਰਿ ਆਪਿ ਹੈ ਸੰਤਹੁ ਜਿਸ ਨੋ ਦੇਇ ਸੁ ਹਰਿ ਧਨੁ ਲਦਿ ਚਲਾਈ ॥
Eis Har Dhhan Kaa Saahu Har Aap Hai Santhahu Jis No Dhaee S Har Dhhan Ladh Chalaaee ||
The Lord Himself is the Banker of this wealth, O Saints; when the Lord gives it, the mortal loads it and takes it away.
ਸੂਹੀ (ਮਃ ੪) (੧੦) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੪ ਪੰ. ੯
Raag Suhi Guru Ram Das
ਇਸੁ ਹਰਿ ਧਨੈ ਕਾ ਤੋਟਾ ਕਦੇ ਨ ਆਵਈ ਜਨ ਨਾਨਕ ਕਉ ਗੁਰਿ ਸੋਝੀ ਪਾਈ ॥੬॥੩॥੧੦॥
Eis Har Dhhanai Kaa Thottaa Kadhae N Aavee Jan Naanak Ko Gur Sojhee Paaee ||6||3||10||
This wealth of the Lord is never exhausted; the Guru has given this understanding to servant Nanak. ||6||3||10||
ਸੂਹੀ (ਮਃ ੪) (੧੦) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੪ ਪੰ. ੧੦
Raag Suhi Guru Ram Das
ਸੂਹੀ ਮਹਲਾ ੪ ॥
Soohee Mehalaa 4 ||
Soohee, Fourth Mehl:
ਸੂਹੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੩੪
ਜਿਸ ਨੋ ਹਰਿ ਸੁਪ੍ਰਸੰਨੁ ਹੋਇ ਸੋ ਹਰਿ ਗੁਣਾ ਰਵੈ ਸੋ ਭਗਤੁ ਸੋ ਪਰਵਾਨੁ ॥
Jis No Har Suprasann Hoe So Har Gunaa Ravai So Bhagath So Paravaan ||
That mortal, with whom the Lord is pleased, repeats the Glorious Praises of the Lord; he alone is a devotee, and he alone is approved.
ਸੂਹੀ (ਮਃ ੪) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੪ ਪੰ. ੧੧
Raag Suhi Guru Ram Das
ਤਿਸ ਕੀ ਮਹਿਮਾ ਕਿਆ ਵਰਨੀਐ ਜਿਸ ਕੈ ਹਿਰਦੈ ਵਸਿਆ ਹਰਿ ਪੁਰਖੁ ਭਗਵਾਨੁ ॥੧॥
This Kee Mehimaa Kiaa Varaneeai Jis Kai Hiradhai Vasiaa Har Purakh Bhagavaan ||1||
How can his glory be described? Within his heart, the Primal Lord, the Lord God, abides. ||1||
ਸੂਹੀ (ਮਃ ੪) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੪ ਪੰ. ੧੨
Raag Suhi Guru Ram Das
ਗੋਵਿੰਦ ਗੁਣ ਗਾਈਐ ਜੀਉ ਲਾਇ ਸਤਿਗੁਰੂ ਨਾਲਿ ਧਿਆਨੁ ॥੧॥ ਰਹਾਉ ॥
Govindh Gun Gaaeeai Jeeo Laae Sathiguroo Naal Dhhiaan ||1|| Rehaao ||
Sing the Glorious Praises of the Lord of the Universe; focus your meditation on the True Guru. ||1||Pause||
ਸੂਹੀ (ਮਃ ੪) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੪ ਪੰ. ੧੩
Raag Suhi Guru Ram Das
ਸੋ ਸਤਿਗੁਰੂ ਸਾ ਸੇਵਾ ਸਤਿਗੁਰ ਕੀ ਸਫਲ ਹੈ ਜਿਸ ਤੇ ਪਾਈਐ ਪਰਮ ਨਿਧਾਨੁ ॥
So Sathiguroo Saa Saevaa Sathigur Kee Safal Hai Jis Thae Paaeeai Param Nidhhaan ||
He is the True Guru - service to the True Guru is fruitful and rewarding. By this service, the greatest treasure is obtained.
ਸੂਹੀ (ਮਃ ੪) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੪ ਪੰ. ੧੩
Raag Suhi Guru Ram Das
ਜੋ ਦੂਜੈ ਭਾਇ ਸਾਕਤ ਕਾਮਨਾ ਅਰਥਿ ਦੁਰਗੰਧ ਸਰੇਵਦੇ ਸੋ ਨਿਹਫਲ ਸਭੁ ਅਗਿਆਨੁ ॥੨॥
Jo Dhoojai Bhaae Saakath Kaamanaa Arathh Dhuragandhh Saraevadhae So Nihafal Sabh Agiaan ||2||
The faithless cynics in their love of duality and sensual desires, harbor foul-smelling urges. They are totally useless and ignorant. ||2||
ਸੂਹੀ (ਮਃ ੪) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੪ ਪੰ. ੧੪
Raag Suhi Guru Ram Das
ਜਿਸ ਨੋ ਪਰਤੀਤਿ ਹੋਵੈ ਤਿਸ ਕਾ ਗਾਵਿਆ ਥਾਇ ਪਵੈ ਸੋ ਪਾਵੈ ਦਰਗਹ ਮਾਨੁ ॥
Jis No Paratheeth Hovai This Kaa Gaaviaa Thhaae Pavai So Paavai Dharageh Maan ||
One who has faith - his singing is approved. He is honored in the Court of the Lord.
ਸੂਹੀ (ਮਃ ੪) (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੪ ਪੰ. ੧੫
Raag Suhi Guru Ram Das
ਜੋ ਬਿਨੁ ਪਰਤੀਤੀ ਕਪਟੀ ਕੂੜੀ ਕੂੜੀ ਅਖੀ ਮੀਟਦੇ ਉਨ ਕਾ ਉਤਰਿ ਜਾਇਗਾ ਝੂਠੁ ਗੁਮਾਨੁ ॥੩॥
Jo Bin Paratheethee Kapattee Koorree Koorree Akhee Meettadhae Oun Kaa Outhar Jaaeigaa Jhooth Gumaan ||3||
Those who lack faith may close their eyes, hypocritically pretending and faking devotion, but their false pretenses shall soon wear off. ||3||
ਸੂਹੀ (ਮਃ ੪) (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੪ ਪੰ. ੧੬
Raag Suhi Guru Ram Das
ਜੇਤਾ ਜੀਉ ਪਿੰਡੁ ਸਭੁ ਤੇਰਾ ਤੂੰ ਅੰਤਰਜਾਮੀ ਪੁਰਖੁ ਭਗਵਾਨੁ ॥
Jaethaa Jeeo Pindd Sabh Thaeraa Thoon Antharajaamee Purakh Bhagavaan ||
My soul and body are totally Yours, Lord; You are the Inner-knower, the Searcher of hearts, my Primal Lord God.
ਸੂਹੀ (ਮਃ ੪) (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੪ ਪੰ. ੧੭
Raag Suhi Guru Ram Das
ਦਾਸਨਿ ਦਾਸੁ ਕਹੈ ਜਨੁ ਨਾਨਕੁ ਜੇਹਾ ਤੂੰ ਕਰਾਇਹਿ ਤੇਹਾ ਹਉ ਕਰੀ ਵਖਿਆਨੁ ॥੪॥੪॥੧੧॥
Dhaasan Dhaas Kehai Jan Naanak Jaehaa Thoon Karaaeihi Thaehaa Ho Karee Vakhiaan ||4||4||11||
So speaks servant Nanak, the slave of Your slaves; as You make me speak, so do I speak. ||4||4||11||
ਸੂਹੀ (ਮਃ ੪) (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੪ ਪੰ. ੧੭
Raag Suhi Guru Ram Das