Sri Guru Granth Sahib
Displaying Ang 736 of 1430
- 1
- 2
- 3
- 4
ਗੁਰ ਪਰਸਾਦੀ ਕੋ ਵਿਰਲਾ ਛੂਟੈ ਤਿਸੁ ਜਨ ਕਉ ਹਉ ਬਲਿਹਾਰੀ ॥੩॥
Gur Parasaadhee Ko Viralaa Shhoottai This Jan Ko Ho Balihaaree ||3||
By Guru's Grace, a few rare ones are saved; I am a sacrifice to those humble beings. ||3||
ਸੂਹੀ (ਮਃ ੪) (੧੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੧
Raag Suhi Guru Ram Das
ਜਿਨਿ ਸਿਸਟਿ ਸਾਜੀ ਸੋਈ ਹਰਿ ਜਾਣੈ ਤਾ ਕਾ ਰੂਪੁ ਅਪਾਰੋ ॥
Jin Sisatt Saajee Soee Har Jaanai Thaa Kaa Roop Apaaro ||
The One who created the Universe, that Lord alone knows. His beauty is incomparable.
ਸੂਹੀ (ਮਃ ੪) (੧੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੨
Raag Suhi Guru Ram Das
ਨਾਨਕ ਆਪੇ ਵੇਖਿ ਹਰਿ ਬਿਗਸੈ ਗੁਰਮੁਖਿ ਬ੍ਰਹਮ ਬੀਚਾਰੋ ॥੪॥੩॥੧੪॥
Naanak Aapae Vaekh Har Bigasai Guramukh Breham Beechaaro ||4||3||14||
O Nanak, the Lord Himself gazes upon it, and is pleased. The Gurmukh contemplates God. ||4||3||14||
ਸੂਹੀ (ਮਃ ੪) (੧੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੨
Raag Suhi Guru Ram Das
ਸੂਹੀ ਮਹਲਾ ੪ ॥
Soohee Mehalaa 4 ||
Soohee, Fourth Mehl:
ਸੂਹੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੩੬
ਕੀਤਾ ਕਰਣਾ ਸਰਬ ਰਜਾਈ ਕਿਛੁ ਕੀਚੈ ਜੇ ਕਰਿ ਸਕੀਐ ॥
Keethaa Karanaa Sarab Rajaaee Kishh Keechai Jae Kar Sakeeai ||
All that happens, and all that will happen, is by His Will. If we could do something by ourselves, we would.
ਸੂਹੀ (ਮਃ ੪) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੩
Raag Suhi Guru Ram Das
ਆਪਣਾ ਕੀਤਾ ਕਿਛੂ ਨ ਹੋਵੈ ਜਿਉ ਹਰਿ ਭਾਵੈ ਤਿਉ ਰਖੀਐ ॥੧॥
Aapanaa Keethaa Kishhoo N Hovai Jio Har Bhaavai Thio Rakheeai ||1||
By ourselves, we cannot do anything at all. As it pleases the Lord, He preserves us. ||1||
ਸੂਹੀ (ਮਃ ੪) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੩
Raag Suhi Guru Ram Das
ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ ॥
Maerae Har Jeeo Sabh Ko Thaerai Vas ||
O my Dear Lord, everything is in Your power.
ਸੂਹੀ (ਮਃ ੪) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੪
Raag Suhi Guru Ram Das
ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ ॥੧॥ ਰਹਾਉ ॥
Asaa Jor Naahee Jae Kishh Kar Ham Saakeh Jio Bhaavai Thivai Bakhas ||1|| Rehaao ||
I have no power to do anything at all. As it pleases You, You forgive us. ||1||Pause||
ਸੂਹੀ (ਮਃ ੪) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੪
Raag Suhi Guru Ram Das
ਸਭੁ ਜੀਉ ਪਿੰਡੁ ਦੀਆ ਤੁਧੁ ਆਪੇ ਤੁਧੁ ਆਪੇ ਕਾਰੈ ਲਾਇਆ ॥
Sabh Jeeo Pindd Dheeaa Thudhh Aapae Thudhh Aapae Kaarai Laaeiaa ||
You Yourself bless us with soul, body and everything. You Yourself cause us to act.
ਸੂਹੀ (ਮਃ ੪) (੧੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੫
Raag Suhi Guru Ram Das
ਜੇਹਾ ਤੂੰ ਹੁਕਮੁ ਕਰਹਿ ਤੇਹੇ ਕੋ ਕਰਮ ਕਮਾਵੈ ਜੇਹਾ ਤੁਧੁ ਧੁਰਿ ਲਿਖਿ ਪਾਇਆ ॥੨॥
Jaehaa Thoon Hukam Karehi Thaehae Ko Karam Kamaavai Jaehaa Thudhh Dhhur Likh Paaeiaa ||2||
As You issue Your Commands, so do we act, according to our pre-ordained destiny. ||2||
ਸੂਹੀ (ਮਃ ੪) (੧੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੬
Raag Suhi Guru Ram Das
ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ ॥
Panch Thath Kar Thudhh Srisatt Sabh Saajee Koee Shhaevaa Kario Jae Kishh Keethaa Hovai ||
You created the entire Universe out of the five elements; if anyone can create a sixth, let him.
ਸੂਹੀ (ਮਃ ੪) (੧੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੬
Raag Suhi Guru Ram Das
ਇਕਨਾ ਸਤਿਗੁਰੁ ਮੇਲਿ ਤੂੰ ਬੁਝਾਵਹਿ ਇਕਿ ਮਨਮੁਖਿ ਕਰਹਿ ਸਿ ਰੋਵੈ ॥੩॥
Eikanaa Sathigur Mael Thoon Bujhaavehi Eik Manamukh Karehi S Rovai ||3||
You unite some with the True Guru, and cause them to understand, while others, the self-willed manmukhs, do their deeds and cry out in pain. ||3||
ਸੂਹੀ (ਮਃ ੪) (੧੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੭
Raag Suhi Guru Ram Das
ਹਰਿ ਕੀ ਵਡਿਆਈ ਹਉ ਆਖਿ ਨ ਸਾਕਾ ਹਉ ਮੂਰਖੁ ਮੁਗਧੁ ਨੀਚਾਣੁ ॥
Har Kee Vaddiaaee Ho Aakh N Saakaa Ho Moorakh Mugadhh Neechaan ||
I cannot describe the glorious greatness of the Lord; I am foolish, thoughtless, idiotic and lowly.
ਸੂਹੀ (ਮਃ ੪) (੧੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੮
Raag Suhi Guru Ram Das
ਜਨ ਨਾਨਕ ਕਉ ਹਰਿ ਬਖਸਿ ਲੈ ਮੇਰੇ ਸੁਆਮੀ ਸਰਣਾਗਤਿ ਪਇਆ ਅਜਾਣੁ ॥੪॥੪॥੧੫॥੨੪॥
Jan Naanak Ko Har Bakhas Lai Maerae Suaamee Saranaagath Paeiaa Ajaan ||4||4||15||24||
Please, forgive servant Nanak, O my Lord and Master; I am ignorant, but I have entered Your Sanctuary. ||4||4||15||24||
ਸੂਹੀ (ਮਃ ੪) (੧੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੮
Raag Suhi Guru Ram Das
ਰਾਗੁ ਸੂਹੀ ਮਹਲਾ ੫ ਘਰੁ ੧
Raag Soohee Mehalaa 5 Ghar 1
Raag Soohee, Fifth Mehl, First House:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੩੬
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੩੬
ਬਾਜੀਗਰਿ ਜੈਸੇ ਬਾਜੀ ਪਾਈ ॥
Baajeegar Jaisae Baajee Paaee ||
The actor stages the play,
ਸੂਹੀ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੧੧
Raag Suhi Guru Arjan Dev
ਨਾਨਾ ਰੂਪ ਭੇਖ ਦਿਖਲਾਈ ॥
Naanaa Roop Bhaekh Dhikhalaaee ||
Playing the many characters in different costumes;
ਸੂਹੀ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੧੧
Raag Suhi Guru Arjan Dev
ਸਾਂਗੁ ਉਤਾਰਿ ਥੰਮ੍ਹ੍ਹਿਓ ਪਾਸਾਰਾ ॥
Saang Outhaar Thhanmihou Paasaaraa ||
But when the play ends, he takes off the costumes,
ਸੂਹੀ (ਮਃ ੫) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੧੧
Raag Suhi Guru Arjan Dev
ਤਬ ਏਕੋ ਏਕੰਕਾਰਾ ॥੧॥
Thab Eaeko Eaekankaaraa ||1||
And then he is one, and only one. ||1||
ਸੂਹੀ (ਮਃ ੫) (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੧੧
Raag Suhi Guru Arjan Dev
ਕਵਨ ਰੂਪ ਦ੍ਰਿਸਟਿਓ ਬਿਨਸਾਇਓ ॥
Kavan Roop Dhrisattiou Binasaaeiou ||
How many forms and images appeared and disappeared?
ਸੂਹੀ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੧੨
Raag Suhi Guru Arjan Dev
ਕਤਹਿ ਗਇਓ ਉਹੁ ਕਤ ਤੇ ਆਇਓ ॥੧॥ ਰਹਾਉ ॥
Kathehi Gaeiou Ouhu Kath Thae Aaeiou ||1|| Rehaao ||
Where have they gone? Where did they come from? ||1||Pause||
ਸੂਹੀ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੧੨
Raag Suhi Guru Arjan Dev
ਜਲ ਤੇ ਊਠਹਿ ਅਨਿਕ ਤਰੰਗਾ ॥
Jal Thae Oothehi Anik Tharangaa ||
Countless waves rise up from the water.
ਸੂਹੀ (ਮਃ ੫) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੧੩
Raag Suhi Guru Arjan Dev
ਕਨਿਕ ਭੂਖਨ ਕੀਨੇ ਬਹੁ ਰੰਗਾ ॥
Kanik Bhookhan Keenae Bahu Rangaa ||
Jewels and ornaments of many different forms are fashioned from gold.
ਸੂਹੀ (ਮਃ ੫) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੧੩
Raag Suhi Guru Arjan Dev
ਬੀਜੁ ਬੀਜਿ ਦੇਖਿਓ ਬਹੁ ਪਰਕਾਰਾ ॥
Beej Beej Dhaekhiou Bahu Parakaaraa ||
I have seen seeds of all kinds being planted
ਸੂਹੀ (ਮਃ ੫) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੧੩
Raag Suhi Guru Arjan Dev
ਫਲ ਪਾਕੇ ਤੇ ਏਕੰਕਾਰਾ ॥੨॥
Fal Paakae Thae Eaekankaaraa ||2||
- when the fruit ripens, the seeds appear in the same form as the original. ||2||
ਸੂਹੀ (ਮਃ ੫) (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੧੩
Raag Suhi Guru Arjan Dev
ਸਹਸ ਘਟਾ ਮਹਿ ਏਕੁ ਆਕਾਸੁ ॥
Sehas Ghattaa Mehi Eaek Aakaas ||
The one sky is reflected in thousands of water jugs,
ਸੂਹੀ (ਮਃ ੫) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੧੪
Raag Suhi Guru Arjan Dev
ਘਟ ਫੂਟੇ ਤੇ ਓਹੀ ਪ੍ਰਗਾਸੁ ॥
Ghatt Foottae Thae Ouhee Pragaas ||
But when the jugs are broken, only the sky remains.
ਸੂਹੀ (ਮਃ ੫) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੧੪
Raag Suhi Guru Arjan Dev
ਭਰਮ ਲੋਭ ਮੋਹ ਮਾਇਆ ਵਿਕਾਰ ॥
Bharam Lobh Moh Maaeiaa Vikaar ||
Doubt comes from greed, emotional attachment and the corruption of Maya.
ਸੂਹੀ (ਮਃ ੫) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੧੪
Raag Suhi Guru Arjan Dev
ਭ੍ਰਮ ਛੂਟੇ ਤੇ ਏਕੰਕਾਰ ॥੩॥
Bhram Shhoottae Thae Eaekankaar ||3||
Freed from doubt, one realizes the One Lord alone. ||3||
ਸੂਹੀ (ਮਃ ੫) (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੧੫
Raag Suhi Guru Arjan Dev
ਓਹੁ ਅਬਿਨਾਸੀ ਬਿਨਸਤ ਨਾਹੀ ॥
Ouhu Abinaasee Binasath Naahee ||
He is imperishable; He will never pass away.
ਸੂਹੀ (ਮਃ ੫) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੧੫
Raag Suhi Guru Arjan Dev
ਨਾ ਕੋ ਆਵੈ ਨਾ ਕੋ ਜਾਹੀ ॥
Naa Ko Aavai Naa Ko Jaahee ||
He does not come, and He does not go.
ਸੂਹੀ (ਮਃ ੫) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੧੫
Raag Suhi Guru Arjan Dev
ਗੁਰਿ ਪੂਰੈ ਹਉਮੈ ਮਲੁ ਧੋਈ ॥
Gur Poorai Houmai Mal Dhhoee ||
The Perfect Guru has washed away the filth of ego.
ਸੂਹੀ (ਮਃ ੫) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੧੬
Raag Suhi Guru Arjan Dev
ਕਹੁ ਨਾਨਕ ਮੇਰੀ ਪਰਮ ਗਤਿ ਹੋਈ ॥੪॥੧॥
Kahu Naanak Maeree Param Gath Hoee ||4||1||
Says Nanak, I have obtained the supreme status. ||4||1||
ਸੂਹੀ (ਮਃ ੫) (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੧੬
Raag Suhi Guru Arjan Dev
ਸੂਹੀ ਮਹਲਾ ੫ ॥
Soohee Mehalaa 5 ||
Soohee, Fifth Mehl:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੩੬
ਕੀਤਾ ਲੋੜਹਿ ਸੋ ਪ੍ਰਭ ਹੋਇ ॥
Keethaa Lorrehi So Prabh Hoe ||
Whatever God wills, that alone happens.
ਸੂਹੀ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੧੬
Raag Suhi Guru Arjan Dev
ਤੁਝ ਬਿਨੁ ਦੂਜਾ ਨਾਹੀ ਕੋਇ ॥
Thujh Bin Dhoojaa Naahee Koe ||
Without You, there is no other at all.
ਸੂਹੀ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੧੭
Raag Suhi Guru Arjan Dev
ਜੋ ਜਨੁ ਸੇਵੇ ਤਿਸੁ ਪੂਰਨ ਕਾਜ ॥
Jo Jan Saevae This Pooran Kaaj ||
The humble being serves Him, and so all his works are perfectly successful.
ਸੂਹੀ (ਮਃ ੫) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੧੭
Raag Suhi Guru Arjan Dev
ਦਾਸ ਅਪੁਨੇ ਕੀ ਰਾਖਹੁ ਲਾਜ ॥੧॥
Dhaas Apunae Kee Raakhahu Laaj ||1||
O Lord, please preserve the honor of Your slaves. ||1||
ਸੂਹੀ (ਮਃ ੫) (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੧੭
Raag Suhi Guru Arjan Dev
ਤੇਰੀ ਸਰਣਿ ਪੂਰਨ ਦਇਆਲਾ ॥
Thaeree Saran Pooran Dhaeiaalaa ||
I seek Your Sanctuary, O Perfect, Merciful Lord.
ਸੂਹੀ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੧੮
Raag Suhi Guru Arjan Dev
ਤੁਝ ਬਿਨੁ ਕਵਨੁ ਕਰੇ ਪ੍ਰਤਿਪਾਲਾ ॥੧॥ ਰਹਾਉ ॥
Thujh Bin Kavan Karae Prathipaalaa ||1|| Rehaao ||
Without You, who would cherish and love me? ||1||Pause||
ਸੂਹੀ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੧੮
Raag Suhi Guru Arjan Dev
ਜਲਿ ਥਲਿ ਮਹੀਅਲਿ ਰਹਿਆ ਭਰਪੂਰਿ ॥
Jal Thhal Meheeal Rehiaa Bharapoor ||
He is permeating and pervading the water, the land and the sky.
ਸੂਹੀ (ਮਃ ੫) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੧੮
Raag Suhi Guru Arjan Dev
ਨਿਕਟਿ ਵਸੈ ਨਾਹੀ ਪ੍ਰਭੁ ਦੂਰਿ ॥
Nikatt Vasai Naahee Prabh Dhoor ||
God dwells near at hand; He is not far away.
ਸੂਹੀ (ਮਃ ੫) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੧੯
Raag Suhi Guru Arjan Dev
ਲੋਕ ਪਤੀਆਰੈ ਕਛੂ ਨ ਪਾਈਐ ॥
Lok Patheeaarai Kashhoo N Paaeeai ||
By trying to please other people, nothing is accomplished.
ਸੂਹੀ (ਮਃ ੫) (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੧੯
Raag Suhi Guru Arjan Dev
ਸਾਚਿ ਲਗੈ ਤਾ ਹਉਮੈ ਜਾਈਐ ॥੨॥
Saach Lagai Thaa Houmai Jaaeeai ||2||
When someone is attached to the True Lord, his ego is taken away. ||2||
ਸੂਹੀ (ਮਃ ੫) (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੩੬ ਪੰ. ੧੯
Raag Suhi Guru Arjan Dev