Sri Guru Granth Sahib
Displaying Ang 737 of 1430
- 1
- 2
- 3
- 4
ਜਿਸ ਨੋ ਲਾਇ ਲਏ ਸੋ ਲਾਗੈ ॥
Jis No Laae Leae So Laagai ||
He alone is attached, whom the Lord Himself attaches.
ਸੂਹੀ (ਮਃ ੫) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੧
Raag Suhi Guru Arjan Dev
ਗਿਆਨ ਰਤਨੁ ਅੰਤਰਿ ਤਿਸੁ ਜਾਗੈ ॥
Giaan Rathan Anthar This Jaagai ||
The jewel of spiritual wisdom is awakened deep within.
ਸੂਹੀ (ਮਃ ੫) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੧
Raag Suhi Guru Arjan Dev
ਦੁਰਮਤਿ ਜਾਇ ਪਰਮ ਪਦੁ ਪਾਏ ॥
Dhuramath Jaae Param Padh Paaeae ||
Evil-mindedness is eradicated, and the supreme status is attained.
ਸੂਹੀ (ਮਃ ੫) (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੧
Raag Suhi Guru Arjan Dev
ਗੁਰ ਪਰਸਾਦੀ ਨਾਮੁ ਧਿਆਏ ॥੩॥
Gur Parasaadhee Naam Dhhiaaeae ||3||
By Guru's Grace, meditate on the Naam, the Name of the Lord. ||3||
ਸੂਹੀ (ਮਃ ੫) (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੨
Raag Suhi Guru Arjan Dev
ਦੁਇ ਕਰ ਜੋੜਿ ਕਰਉ ਅਰਦਾਸਿ ॥
Dhue Kar Jorr Karo Aradhaas ||
Pressing my palms together, I offer my prayer;
ਸੂਹੀ (ਮਃ ੫) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੨
Raag Suhi Guru Arjan Dev
ਤੁਧੁ ਭਾਵੈ ਤਾ ਆਣਹਿ ਰਾਸਿ ॥
Thudhh Bhaavai Thaa Aanehi Raas ||
If it pleases You, Lord, please bless me and fulfill me.
ਸੂਹੀ (ਮਃ ੫) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੨
Raag Suhi Guru Arjan Dev
ਕਰਿ ਕਿਰਪਾ ਅਪਨੀ ਭਗਤੀ ਲਾਇ ॥
Kar Kirapaa Apanee Bhagathee Laae ||
Grant Your Mercy, Lord, and bless me with devotion.
ਸੂਹੀ (ਮਃ ੫) (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੩
Raag Suhi Guru Arjan Dev
ਜਨ ਨਾਨਕ ਪ੍ਰਭੁ ਸਦਾ ਧਿਆਇ ॥੪॥੨॥
Jan Naanak Prabh Sadhaa Dhhiaae ||4||2||
Servant Nanak meditates on God forever. ||4||2||
ਸੂਹੀ (ਮਃ ੫) (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੩
Raag Suhi Guru Arjan Dev
ਸੂਹੀ ਮਹਲਾ ੫ ॥
Soohee Mehalaa 5 ||
Soohee, Fifth Mehl:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੩੭
ਧਨੁ ਸੋਹਾਗਨਿ ਜੋ ਪ੍ਰਭੂ ਪਛਾਨੈ ॥
Dhhan Sohaagan Jo Prabhoo Pashhaanai ||
Blessed is that soul-bride, who realizes God.
ਸੂਹੀ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੪
Raag Suhi Guru Arjan Dev
ਮਾਨੈ ਹੁਕਮੁ ਤਜੈ ਅਭਿਮਾਨੈ ॥
Maanai Hukam Thajai Abhimaanai ||
She obeys the Hukam of His Order, and abandons her self-conceit.
ਸੂਹੀ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੪
Raag Suhi Guru Arjan Dev
ਪ੍ਰਿਅ ਸਿਉ ਰਾਤੀ ਰਲੀਆ ਮਾਨੈ ॥੧॥
Pria Sio Raathee Raleeaa Maanai ||1||
Imbued with her Beloved, she celebrates in delight. ||1||
ਸੂਹੀ (ਮਃ ੫) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੪
Raag Suhi Guru Arjan Dev
ਸੁਨਿ ਸਖੀਏ ਪ੍ਰਭ ਮਿਲਣ ਨੀਸਾਨੀ ॥
Sun Sakheeeae Prabh Milan Neesaanee ||
Listen, O my companions - these are the signs on the Path to meet God.
ਸੂਹੀ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੫
Raag Suhi Guru Arjan Dev
ਮਨੁ ਤਨੁ ਅਰਪਿ ਤਜਿ ਲਾਜ ਲੋਕਾਨੀ ॥੧॥ ਰਹਾਉ ॥
Man Than Arap Thaj Laaj Lokaanee ||1|| Rehaao ||
Dedicate your mind and body to Him; stop living to please others. ||1||Pause||
ਸੂਹੀ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੫
Raag Suhi Guru Arjan Dev
ਸਖੀ ਸਹੇਲੀ ਕਉ ਸਮਝਾਵੈ ॥
Sakhee Sehaelee Ko Samajhaavai ||
One soul-bride counsels another,
ਸੂਹੀ (ਮਃ ੫) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੬
Raag Suhi Guru Arjan Dev
ਸੋਈ ਕਮਾਵੈ ਜੋ ਪ੍ਰਭ ਭਾਵੈ ॥
Soee Kamaavai Jo Prabh Bhaavai ||
To do only that which pleases God.
ਸੂਹੀ (ਮਃ ੫) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੬
Raag Suhi Guru Arjan Dev
ਸਾ ਸੋਹਾਗਣਿ ਅੰਕਿ ਸਮਾਵੈ ॥੨॥
Saa Sohaagan Ank Samaavai ||2||
Such a soul-bride merges into the Being of God. ||2||
ਸੂਹੀ (ਮਃ ੫) (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੬
Raag Suhi Guru Arjan Dev
ਗਰਬਿ ਗਹੇਲੀ ਮਹਲੁ ਨ ਪਾਵੈ ॥
Garab Gehaelee Mehal N Paavai ||
One who is in the grip of pride does not obtain the Mansion of the Lord's Presence.
ਸੂਹੀ (ਮਃ ੫) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੬
Raag Suhi Guru Arjan Dev
ਫਿਰਿ ਪਛੁਤਾਵੈ ਜਬ ਰੈਣਿ ਬਿਹਾਵੈ ॥
Fir Pashhuthaavai Jab Rain Bihaavai ||
She regrets and repents, when her life-night passes away.
ਸੂਹੀ (ਮਃ ੫) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੭
Raag Suhi Guru Arjan Dev
ਕਰਮਹੀਣਿ ਮਨਮੁਖਿ ਦੁਖੁ ਪਾਵੈ ॥੩॥
Karameheen Manamukh Dhukh Paavai ||3||
The unfortunate self-willed manmukhs suffer in pain. ||3||
ਸੂਹੀ (ਮਃ ੫) (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੭
Raag Suhi Guru Arjan Dev
ਬਿਨਉ ਕਰੀ ਜੇ ਜਾਣਾ ਦੂਰਿ ॥
Bino Karee Jae Jaanaa Dhoor ||
I pray to God, but I think that He is far away.
ਸੂਹੀ (ਮਃ ੫) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੮
Raag Suhi Guru Arjan Dev
ਪ੍ਰਭੁ ਅਬਿਨਾਸੀ ਰਹਿਆ ਭਰਪੂਰਿ ॥
Prabh Abinaasee Rehiaa Bharapoor ||
God is imperishable and eternal; He is pervading and permeating everywhere.
ਸੂਹੀ (ਮਃ ੫) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੮
Raag Suhi Guru Arjan Dev
ਜਨੁ ਨਾਨਕੁ ਗਾਵੈ ਦੇਖਿ ਹਦੂਰਿ ॥੪॥੩॥
Jan Naanak Gaavai Dhaekh Hadhoor ||4||3||
Servant Nanak sings of Him; I see Him Ever-present everywhere. ||4||3||
ਸੂਹੀ (ਮਃ ੫) (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੮
Raag Suhi Guru Arjan Dev
ਸੂਹੀ ਮਹਲਾ ੫ ॥
Soohee Mehalaa 5 ||
Soohee, Fifth Mehl:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੩੭
ਗ੍ਰਿਹੁ ਵਸਿ ਗੁਰਿ ਕੀਨਾ ਹਉ ਘਰ ਕੀ ਨਾਰਿ ॥
Grihu Vas Gur Keenaa Ho Ghar Kee Naar ||
The Giver has put this household of my being under my own control. I am now the mistress of the Lord's Home.
ਸੂਹੀ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੯
Raag Suhi Guru Arjan Dev
ਦਸ ਦਾਸੀ ਕਰਿ ਦੀਨੀ ਭਤਾਰਿ ॥
Dhas Dhaasee Kar Dheenee Bhathaar ||
My Husband Lord has made the ten senses and organs of actions my slaves.
ਸੂਹੀ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੯
Raag Suhi Guru Arjan Dev
ਸਗਲ ਸਮਗ੍ਰੀ ਮੈ ਘਰ ਕੀ ਜੋੜੀ ॥
Sagal Samagree Mai Ghar Kee Jorree ||
I have gathered together all the faculties and facilities of this house.
ਸੂਹੀ (ਮਃ ੫) (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੯
Raag Suhi Guru Arjan Dev
ਆਸ ਪਿਆਸੀ ਪਿਰ ਕਉ ਲੋੜੀ ॥੧॥
Aas Piaasee Pir Ko Lorree ||1||
I am thirsty with desire and longing for my Husband Lord. ||1||
ਸੂਹੀ (ਮਃ ੫) (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੧੦
Raag Suhi Guru Arjan Dev
ਕਵਨ ਕਹਾ ਗੁਨ ਕੰਤ ਪਿਆਰੇ ॥
Kavan Kehaa Gun Kanth Piaarae ||
What Glorious Virtues of my Beloved Husband Lord should I describe?
ਸੂਹੀ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੧੦
Raag Suhi Guru Arjan Dev
ਸੁਘੜ ਸਰੂਪ ਦਇਆਲ ਮੁਰਾਰੇ ॥੧॥ ਰਹਾਉ ॥
Sugharr Saroop Dhaeiaal Muraarae ||1|| Rehaao ||
He is All-knowing, totally beautiful and merciful; He is the Destroyer of ego. ||1||Pause||
ਸੂਹੀ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੧੦
Raag Suhi Guru Arjan Dev
ਸਤੁ ਸੀਗਾਰੁ ਭਉ ਅੰਜਨੁ ਪਾਇਆ ॥
Sath Seegaar Bho Anjan Paaeiaa ||
I am adorned with Truth, and I have applied the mascara of the Fear of God to my eyes.
ਸੂਹੀ (ਮਃ ੫) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੧੧
Raag Suhi Guru Arjan Dev
ਅੰਮ੍ਰਿਤ ਨਾਮੁ ਤੰਬੋਲੁ ਮੁਖਿ ਖਾਇਆ ॥
Anmrith Naam Thanbol Mukh Khaaeiaa ||
I have chewed the betel-leaf of the Ambrosial Naam, the Name of the Lord.
ਸੂਹੀ (ਮਃ ੫) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੧੧
Raag Suhi Guru Arjan Dev
ਕੰਗਨ ਬਸਤ੍ਰ ਗਹਨੇ ਬਨੇ ਸੁਹਾਵੇ ॥
Kangan Basathr Gehanae Banae Suhaavae ||
My bracelets, robes and ornaments beautifully adorn me.
ਸੂਹੀ (ਮਃ ੫) (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੧੨
Raag Suhi Guru Arjan Dev
ਧਨ ਸਭ ਸੁਖ ਪਾਵੈ ਜਾਂ ਪਿਰੁ ਘਰਿ ਆਵੈ ॥੨॥
Dhhan Sabh Sukh Paavai Jaan Pir Ghar Aavai ||2||
The soul-bride becomes totally happy, when her Husband Lord comes to her home. ||2||
ਸੂਹੀ (ਮਃ ੫) (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੧੨
Raag Suhi Guru Arjan Dev
ਗੁਣ ਕਾਮਣ ਕਰਿ ਕੰਤੁ ਰੀਝਾਇਆ ॥
Gun Kaaman Kar Kanth Reejhaaeiaa ||
By the charms of virtue, I have enticed and fascinated my Husband Lord.
ਸੂਹੀ (ਮਃ ੫) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੧੨
Raag Suhi Guru Arjan Dev
ਵਸਿ ਕਰਿ ਲੀਨਾ ਗੁਰਿ ਭਰਮੁ ਚੁਕਾਇਆ ॥
Vas Kar Leenaa Gur Bharam Chukaaeiaa ||
He is under my power - the Guru has dispelled my doubts.
ਸੂਹੀ (ਮਃ ੫) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੧੩
Raag Suhi Guru Arjan Dev
ਸਭ ਤੇ ਊਚਾ ਮੰਦਰੁ ਮੇਰਾ ॥
Sabh Thae Oochaa Mandhar Maeraa ||
My mansion is lofty and elevated.
ਸੂਹੀ (ਮਃ ੫) (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੧੩
Raag Suhi Guru Arjan Dev
ਸਭ ਕਾਮਣਿ ਤਿਆਗੀ ਪ੍ਰਿਉ ਪ੍ਰੀਤਮੁ ਮੇਰਾ ॥੩॥
Sabh Kaaman Thiaagee Prio Preetham Maeraa ||3||
Renouncing all other brides, my Beloved has become my lover. ||3||
ਸੂਹੀ (ਮਃ ੫) (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੧੩
Raag Suhi Guru Arjan Dev
ਪ੍ਰਗਟਿਆ ਸੂਰੁ ਜੋਤਿ ਉਜੀਆਰਾ ॥
Pragattiaa Soor Joth Oujeeaaraa ||
The sun has risen, and its light shines brightly.
ਸੂਹੀ (ਮਃ ੫) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੧੪
Raag Suhi Guru Arjan Dev
ਸੇਜ ਵਿਛਾਈ ਸਰਧ ਅਪਾਰਾ ॥
Saej Vishhaaee Saradhh Apaaraa ||
I have prepared my bed with infinite care and faith.
ਸੂਹੀ (ਮਃ ੫) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੧੪
Raag Suhi Guru Arjan Dev
ਨਵ ਰੰਗ ਲਾਲੁ ਸੇਜ ਰਾਵਣ ਆਇਆ ॥
Nav Rang Laal Saej Raavan Aaeiaa ||
My Darling Beloved is new and fresh; He has come to my bed to enjoy me.
ਸੂਹੀ (ਮਃ ੫) (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੧੫
Raag Suhi Guru Arjan Dev
ਜਨ ਨਾਨਕ ਪਿਰ ਧਨ ਮਿਲਿ ਸੁਖੁ ਪਾਇਆ ॥੪॥੪॥
Jan Naanak Pir Dhhan Mil Sukh Paaeiaa ||4||4||
O Servant Nanak, my Husband Lord has come; the soul-bride has found peace. ||4||4||
ਸੂਹੀ (ਮਃ ੫) (੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੧੫
Raag Suhi Guru Arjan Dev
ਸੂਹੀ ਮਹਲਾ ੫ ॥
Soohee Mehalaa 5 ||
Soohee, Fifth Mehl:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੩੭
ਉਮਕਿਓ ਹੀਉ ਮਿਲਨ ਪ੍ਰਭ ਤਾਈ ॥
Oumakiou Heeo Milan Prabh Thaaee ||
An intense yearning to meet God has welled up in my heart.
ਸੂਹੀ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੧੬
Raag Suhi Guru Arjan Dev
ਖੋਜਤ ਚਰਿਓ ਦੇਖਉ ਪ੍ਰਿਅ ਜਾਈ ॥
Khojath Chariou Dhaekho Pria Jaaee ||
I have gone out searching to find my Beloved Husband Lord.
ਸੂਹੀ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੧੬
Raag Suhi Guru Arjan Dev
ਸੁਨਤ ਸਦੇਸਰੋ ਪ੍ਰਿਅ ਗ੍ਰਿਹਿ ਸੇਜ ਵਿਛਾਈ ॥
Sunath Sadhaesaro Pria Grihi Saej Vishhaaee ||
Hearing news of my Beloved, I have laid out my bed in my home.
ਸੂਹੀ (ਮਃ ੫) (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੧੬
Raag Suhi Guru Arjan Dev
ਭ੍ਰਮਿ ਭ੍ਰਮਿ ਆਇਓ ਤਉ ਨਦਰਿ ਨ ਪਾਈ ॥੧॥
Bhram Bhram Aaeiou Tho Nadhar N Paaee ||1||
Wandering, wandering all around, I came, but I did not even see Him. ||1||
ਸੂਹੀ (ਮਃ ੫) (੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੧੭
Raag Suhi Guru Arjan Dev
ਕਿਨ ਬਿਧਿ ਹੀਅਰੋ ਧੀਰੈ ਨਿਮਾਨੋ ॥
Kin Bidhh Heearo Dhheerai Nimaano ||
How can this poor heart be comforted?
ਸੂਹੀ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੧੭
Raag Suhi Guru Arjan Dev
ਮਿਲੁ ਸਾਜਨ ਹਉ ਤੁਝੁ ਕੁਰਬਾਨੋ ॥੧॥ ਰਹਾਉ ॥
Mil Saajan Ho Thujh Kurabaano ||1|| Rehaao ||
Come and meet me, O Friend; I am a sacrifice to You. ||1||Pause||
ਸੂਹੀ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੧੭
Raag Suhi Guru Arjan Dev
ਏਕਾ ਸੇਜ ਵਿਛੀ ਧਨ ਕੰਤਾ ॥
Eaekaa Saej Vishhee Dhhan Kanthaa ||
One bed is spread out for the bride and her Husband Lord.
ਸੂਹੀ (ਮਃ ੫) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੧੮
Raag Suhi Guru Arjan Dev
ਧਨ ਸੂਤੀ ਪਿਰੁ ਸਦ ਜਾਗੰਤਾ ॥
Dhhan Soothee Pir Sadh Jaaganthaa ||
The bride is asleep, while her Husband Lord is always awake.
ਸੂਹੀ (ਮਃ ੫) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੧੮
Raag Suhi Guru Arjan Dev
ਪੀਓ ਮਦਰੋ ਧਨ ਮਤਵੰਤਾ ॥
Peeou Madharo Dhhan Mathavanthaa ||
The bride is intoxicated, as if she has drunk wine.
ਸੂਹੀ (ਮਃ ੫) (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੧੮
Raag Suhi Guru Arjan Dev
ਧਨ ਜਾਗੈ ਜੇ ਪਿਰੁ ਬੋਲੰਤਾ ॥੨॥
Dhhan Jaagai Jae Pir Bolanthaa ||2||
The soul-bride only awakens when her Husband Lord calls to her. ||2||
ਸੂਹੀ (ਮਃ ੫) (੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੧੯
Raag Suhi Guru Arjan Dev
ਭਈ ਨਿਰਾਸੀ ਬਹੁਤੁ ਦਿਨ ਲਾਗੇ ॥
Bhee Niraasee Bahuth Dhin Laagae ||
She has lost hope - so many days have passed.
ਸੂਹੀ (ਮਃ ੫) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੧੯
Raag Suhi Guru Arjan Dev
ਦੇਸ ਦਿਸੰਤਰ ਮੈ ਸਗਲੇ ਝਾਗੇ ॥
Dhaes Dhisanthar Mai Sagalae Jhaagae ||
I have travelled through all the lands and the countries.
ਸੂਹੀ (ਮਃ ੫) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੭ ਪੰ. ੧੯
Raag Suhi Guru Arjan Dev