Sri Guru Granth Sahib
Displaying Ang 742 of 1430
- 1
- 2
- 3
- 4
ਸੂਹੀ ਮਹਲਾ ੫ ॥
Soohee Mehalaa 5 ||
Soohee, Fifth Mehl:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੨
ਦਰਸਨੁ ਦੇਖਿ ਜੀਵਾ ਗੁਰ ਤੇਰਾ ॥
Dharasan Dhaekh Jeevaa Gur Thaeraa ||
Gazing upon the Blessed Vision of Your Darshan, I live.
ਸੂਹੀ (ਮਃ ੫) (੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੧
Raag Suhi Guru Arjan Dev
ਪੂਰਨ ਕਰਮੁ ਹੋਇ ਪ੍ਰਭ ਮੇਰਾ ॥੧॥
Pooran Karam Hoe Prabh Maeraa ||1||
My karma is perfect, O my God. ||1||
ਸੂਹੀ (ਮਃ ੫) (੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੧
Raag Suhi Guru Arjan Dev
ਇਹ ਬੇਨੰਤੀ ਸੁਣਿ ਪ੍ਰਭ ਮੇਰੇ ॥
Eih Baenanthee Sun Prabh Maerae ||
Please, listen to this prayer, O my God.
ਸੂਹੀ (ਮਃ ੫) (੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੨
Raag Suhi Guru Arjan Dev
ਦੇਹਿ ਨਾਮੁ ਕਰਿ ਅਪਣੇ ਚੇਰੇ ॥੧॥ ਰਹਾਉ ॥
Dhaehi Naam Kar Apanae Chaerae ||1|| Rehaao ||
Please bless me with Your Name, and make me Your chaylaa, Your disciple. ||1||Pause||
ਸੂਹੀ (ਮਃ ੫) (੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੨
Raag Suhi Guru Arjan Dev
ਅਪਣੀ ਸਰਣਿ ਰਾਖੁ ਪ੍ਰਭ ਦਾਤੇ ॥
Apanee Saran Raakh Prabh Dhaathae ||
Please keep me under Your Protection, O God, O Great Giver.
ਸੂਹੀ (ਮਃ ੫) (੨੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੨
Raag Suhi Guru Arjan Dev
ਗੁਰ ਪ੍ਰਸਾਦਿ ਕਿਨੈ ਵਿਰਲੈ ਜਾਤੇ ॥੨॥
Gur Prasaadh Kinai Viralai Jaathae ||2||
By Guru's Grace, a few people understand this. ||2||
ਸੂਹੀ (ਮਃ ੫) (੨੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੩
Raag Suhi Guru Arjan Dev
ਸੁਨਹੁ ਬਿਨਉ ਪ੍ਰਭ ਮੇਰੇ ਮੀਤਾ ॥
Sunahu Bino Prabh Maerae Meethaa ||
Please hear my prayer, O God, my Friend.
ਸੂਹੀ (ਮਃ ੫) (੨੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੩
Raag Suhi Guru Arjan Dev
ਚਰਣ ਕਮਲ ਵਸਹਿ ਮੇਰੈ ਚੀਤਾ ॥੩॥
Charan Kamal Vasehi Maerai Cheethaa ||3||
May Your Lotus Feet abide within my consciousness. ||3||
ਸੂਹੀ (ਮਃ ੫) (੨੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੩
Raag Suhi Guru Arjan Dev
ਨਾਨਕੁ ਏਕ ਕਰੈ ਅਰਦਾਸਿ ॥
Naanak Eaek Karai Aradhaas ||
Nanak makes one prayer:
ਸੂਹੀ (ਮਃ ੫) (੨੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੪
Raag Suhi Guru Arjan Dev
ਵਿਸਰੁ ਨਾਹੀ ਪੂਰਨ ਗੁਣਤਾਸਿ ॥੪॥੧੮॥੨੪॥
Visar Naahee Pooran Gunathaas ||4||18||24||
May I never forget You, O perfect treasure of virtue. ||4||18||24||
ਸੂਹੀ (ਮਃ ੫) (੨੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੪
Raag Suhi Guru Arjan Dev
ਸੂਹੀ ਮਹਲਾ ੫ ॥
Soohee Mehalaa 5 ||
Soohee, Fifth Mehl:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੨
ਮੀਤੁ ਸਾਜਨੁ ਸੁਤ ਬੰਧਪ ਭਾਈ ॥
Meeth Saajan Suth Bandhhap Bhaaee ||
He is my friend, companion, child, relative and sibling.
ਸੂਹੀ (ਮਃ ੫) (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੫
Raag Suhi Guru Arjan Dev
ਜਤ ਕਤ ਪੇਖਉ ਹਰਿ ਸੰਗਿ ਸਹਾਈ ॥੧॥
Jath Kath Paekho Har Sang Sehaaee ||1||
Wherever I look, I see the Lord as my companion and helper. ||1||
ਸੂਹੀ (ਮਃ ੫) (੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੫
Raag Suhi Guru Arjan Dev
ਜਤਿ ਮੇਰੀ ਪਤਿ ਮੇਰੀ ਧਨੁ ਹਰਿ ਨਾਮੁ ॥
Jath Maeree Path Maeree Dhhan Har Naam ||
The Lord's Name is my social status, my honor and wealth.
ਸੂਹੀ (ਮਃ ੫) (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੫
Raag Suhi Guru Arjan Dev
ਸੂਖ ਸਹਜ ਆਨੰਦ ਬਿਸਰਾਮ ॥੧॥ ਰਹਾਉ ॥
Sookh Sehaj Aanandh Bisaraam ||1|| Rehaao ||
He is my pleasure, poise, bliss and peace. ||1||Pause||
ਸੂਹੀ (ਮਃ ੫) (੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੬
Raag Suhi Guru Arjan Dev
ਪਾਰਬ੍ਰਹਮੁ ਜਪਿ ਪਹਿਰਿ ਸਨਾਹ ॥
Paarabreham Jap Pehir Sanaah ||
I have strapped on the armor of meditation on the Supreme Lord God.
ਸੂਹੀ (ਮਃ ੫) (੨੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੬
Raag Suhi Guru Arjan Dev
ਕੋਟਿ ਆਵਧ ਤਿਸੁ ਬੇਧਤ ਨਾਹਿ ॥੨॥
Kott Aavadhh This Baedhhath Naahi ||2||
It cannot be pierced, even by millions of weapons. ||2||
ਸੂਹੀ (ਮਃ ੫) (੨੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੬
Raag Suhi Guru Arjan Dev
ਹਰਿ ਚਰਨ ਸਰਣ ਗੜ ਕੋਟ ਹਮਾਰੈ ॥
Har Charan Saran Garr Kott Hamaarai ||
The Sanctuary of the Lord's Feet is my fortress and battlement.
ਸੂਹੀ (ਮਃ ੫) (੨੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੭
Raag Suhi Guru Arjan Dev
ਕਾਲੁ ਕੰਟਕੁ ਜਮੁ ਤਿਸੁ ਨ ਬਿਦਾਰੈ ॥੩॥
Kaal Kanttak Jam This N Bidhaarai ||3||
The Messenger of Death, the torturer, cannot demolish it. ||3||
ਸੂਹੀ (ਮਃ ੫) (੨੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੭
Raag Suhi Guru Arjan Dev
ਨਾਨਕ ਦਾਸ ਸਦਾ ਬਲਿਹਾਰੀ ॥
Naanak Dhaas Sadhaa Balihaaree ||
Slave Nanak is forever a sacrifice
ਸੂਹੀ (ਮਃ ੫) (੨੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੭
Raag Suhi Guru Arjan Dev
ਸੇਵਕ ਸੰਤ ਰਾਜਾ ਰਾਮ ਮੁਰਾਰੀ ॥੪॥੧੯॥੨੫॥
Saevak Santh Raajaa Raam Muraaree ||4||19||25||
To the selfless servants and Saints of the Sovereign Lord, the Destroyer of ego. ||4||19||25||
ਸੂਹੀ (ਮਃ ੫) (੨੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੮
Raag Suhi Guru Arjan Dev
ਸੂਹੀ ਮਹਲਾ ੫ ॥
Soohee Mehalaa 5 ||
Soohee, Fifth Mehl:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੨
ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ॥
Gun Gopaal Prabh Kae Nith Gaahaa ||
Where the Glorious Praises of God, the Lord of the world are continually sung,
ਸੂਹੀ (ਮਃ ੫) (੨੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੮
Raag Suhi Guru Arjan Dev
ਅਨਦ ਬਿਨੋਦ ਮੰਗਲ ਸੁਖ ਤਾਹਾ ॥੧॥
Anadh Binodh Mangal Sukh Thaahaa ||1||
There is bliss, joy, happiness and peace. ||1||
ਸੂਹੀ (ਮਃ ੫) (੨੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੯
Raag Suhi Guru Arjan Dev
ਚਲੁ ਸਖੀਏ ਪ੍ਰਭੁ ਰਾਵਣ ਜਾਹਾ ॥
Chal Sakheeeae Prabh Raavan Jaahaa ||
Come, O my companions - let us go and enjoy God.
ਸੂਹੀ (ਮਃ ੫) (੨੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੯
Raag Suhi Guru Arjan Dev
ਸਾਧ ਜਨਾ ਕੀ ਚਰਣੀ ਪਾਹਾ ॥੧॥ ਰਹਾਉ ॥
Saadhh Janaa Kee Charanee Paahaa ||1|| Rehaao ||
Let us fall at the feet of the holy, humble beings. ||1||Pause||
ਸੂਹੀ (ਮਃ ੫) (੨੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੯
Raag Suhi Guru Arjan Dev
ਕਰਿ ਬੇਨਤੀ ਜਨ ਧੂਰਿ ਬਾਛਾਹਾ ॥
Kar Baenathee Jan Dhhoor Baashhaahaa ||
I pray for the dust of the feet of the humble.
ਸੂਹੀ (ਮਃ ੫) (੨੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੧੦
Raag Suhi Guru Arjan Dev
ਜਨਮ ਜਨਮ ਕੇ ਕਿਲਵਿਖ ਲਾਹਾਂ ॥੨॥
Janam Janam Kae Kilavikh Laahaan ||2||
It shall wash away the sins of countless incarnations. ||2||
ਸੂਹੀ (ਮਃ ੫) (੨੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੧੦
Raag Suhi Guru Arjan Dev
ਮਨੁ ਤਨੁ ਪ੍ਰਾਣ ਜੀਉ ਅਰਪਾਹਾ ॥
Man Than Praan Jeeo Arapaahaa ||
I dedicate my mind, body, breath of life and soul to God.
ਸੂਹੀ (ਮਃ ੫) (੨੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੧੧
Raag Suhi Guru Arjan Dev
ਹਰਿ ਸਿਮਰਿ ਸਿਮਰਿ ਮਾਨੁ ਮੋਹੁ ਕਟਾਹਾਂ ॥੩॥
Har Simar Simar Maan Mohu Kattaahaan ||3||
Remembering the Lord in meditation, I have eradicated pride and emotional attachment. ||3||
ਸੂਹੀ (ਮਃ ੫) (੨੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੧੧
Raag Suhi Guru Arjan Dev
ਦੀਨ ਦਇਆਲ ਕਰਹੁ ਉਤਸਾਹਾ ॥
Dheen Dhaeiaal Karahu Outhasaahaa ||
O Lord, O Merciful to the meek, please give me faith and confidence,
ਸੂਹੀ (ਮਃ ੫) (੨੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੧੧
Raag Suhi Guru Arjan Dev
ਨਾਨਕ ਦਾਸ ਹਰਿ ਸਰਣਿ ਸਮਾਹਾ ॥੪॥੨੦॥੨੬॥
Naanak Dhaas Har Saran Samaahaa ||4||20||26||
So that slave Nanak may remain absorbed in Your Sanctuary. ||4||20||26||
ਸੂਹੀ (ਮਃ ੫) (੨੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੧੨
Raag Suhi Guru Arjan Dev
ਸੂਹੀ ਮਹਲਾ ੫ ॥
Soohee Mehalaa 5 ||
Soohee, Fifth Mehl:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੨
ਬੈਕੁੰਠ ਨਗਰੁ ਜਹਾ ਸੰਤ ਵਾਸਾ ॥
Baikunth Nagar Jehaa Santh Vaasaa ||
The city of heaven is where the Saints dwell.
ਸੂਹੀ (ਮਃ ੫) (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੧੨
Raag Suhi Guru Arjan Dev
ਪ੍ਰਭ ਚਰਣ ਕਮਲ ਰਿਦ ਮਾਹਿ ਨਿਵਾਸਾ ॥੧॥
Prabh Charan Kamal Ridh Maahi Nivaasaa ||1||
They enshrine the Lotus Feet of God within their hearts. ||1||
ਸੂਹੀ (ਮਃ ੫) (੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੧੩
Raag Suhi Guru Arjan Dev
ਸੁਣਿ ਮਨ ਤਨ ਤੁਝੁ ਸੁਖੁ ਦਿਖਲਾਵਉ ॥
Sun Man Than Thujh Sukh Dhikhalaavo ||
Listen, O my mind and body, and let me show you the way to find peace,
ਸੂਹੀ (ਮਃ ੫) (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੧੩
Raag Suhi Guru Arjan Dev
ਹਰਿ ਅਨਿਕ ਬਿੰਜਨ ਤੁਝੁ ਭੋਗ ਭੁੰਚਾਵਉ ॥੧॥ ਰਹਾਉ ॥
Har Anik Binjan Thujh Bhog Bhunchaavo ||1|| Rehaao ||
So that you may eat and enjoy the various delicacies of the Lord||1||Pause||
ਸੂਹੀ (ਮਃ ੫) (੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੧੩
Raag Suhi Guru Arjan Dev
ਅੰਮ੍ਰਿਤ ਨਾਮੁ ਭੁੰਚੁ ਮਨ ਮਾਹੀ ॥
Anmrith Naam Bhunch Man Maahee ||
Taste the Ambrosial Nectar of the Naam, the Name of the Lord, within your mind.
ਸੂਹੀ (ਮਃ ੫) (੨੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੧੪
Raag Suhi Guru Arjan Dev
ਅਚਰਜ ਸਾਦ ਤਾ ਕੇ ਬਰਨੇ ਨ ਜਾਹੀ ॥੨॥
Acharaj Saadh Thaa Kae Baranae N Jaahee ||2||
Its taste is wondrous - it cannot be described. ||2||
ਸੂਹੀ (ਮਃ ੫) (੨੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੧੪
Raag Suhi Guru Arjan Dev
ਲੋਭੁ ਮੂਆ ਤ੍ਰਿਸਨਾ ਬੁਝਿ ਥਾਕੀ ॥
Lobh Mooaa Thrisanaa Bujh Thhaakee ||
Your greed shall die, and your thirst shall be quenched.
ਸੂਹੀ (ਮਃ ੫) (੨੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੧੫
Raag Suhi Guru Arjan Dev
ਪਾਰਬ੍ਰਹਮ ਕੀ ਸਰਣਿ ਜਨ ਤਾਕੀ ॥੩॥
Paarabreham Kee Saran Jan Thaakee ||3||
The humble beings seek the Sanctuary of the Supreme Lord God. ||3||
ਸੂਹੀ (ਮਃ ੫) (੨੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੧੫
Raag Suhi Guru Arjan Dev
ਜਨਮ ਜਨਮ ਕੇ ਭੈ ਮੋਹ ਨਿਵਾਰੇ ॥
Janam Janam Kae Bhai Moh Nivaarae ||
The Lord dispels the fears and attachments of countless incarnations.
ਸੂਹੀ (ਮਃ ੫) (੨੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੧੫
Raag Suhi Guru Arjan Dev
ਨਾਨਕ ਦਾਸ ਪ੍ਰਭ ਕਿਰਪਾ ਧਾਰੇ ॥੪॥੨੧॥੨੭॥
Naanak Dhaas Prabh Kirapaa Dhhaarae ||4||21||27||
God has showered His Mercy and Grace upon slave Nanak. ||4||21||27||
ਸੂਹੀ (ਮਃ ੫) (੨੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੧੬
Raag Suhi Guru Arjan Dev
ਸੂਹੀ ਮਹਲਾ ੫ ॥
Soohee Mehalaa 5 ||
Soohee, Fifth Mehl:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੨
ਅਨਿਕ ਬੀਂਗ ਦਾਸ ਕੇ ਪਰਹਰਿਆ ॥
Anik Beenag Dhaas Kae Parehariaa ||
God covers the many shortcomings of His slaves.
ਸੂਹੀ (ਮਃ ੫) (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੧੬
Raag Suhi Guru Arjan Dev
ਕਰਿ ਕਿਰਪਾ ਪ੍ਰਭਿ ਅਪਨਾ ਕਰਿਆ ॥੧॥
Kar Kirapaa Prabh Apanaa Kariaa ||1||
Granting His Mercy, God makes them His own. ||1||
ਸੂਹੀ (ਮਃ ੫) (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੧੭
Raag Suhi Guru Arjan Dev
ਤੁਮਹਿ ਛਡਾਇ ਲੀਓ ਜਨੁ ਅਪਨਾ ॥
Thumehi Shhaddaae Leeou Jan Apanaa ||
You emancipate Your humble servant,
ਸੂਹੀ (ਮਃ ੫) (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੧੭
Raag Suhi Guru Arjan Dev
ਉਰਝਿ ਪਰਿਓ ਜਾਲੁ ਜਗੁ ਸੁਪਨਾ ॥੧॥ ਰਹਾਉ ॥
Ourajh Pariou Jaal Jag Supanaa ||1|| Rehaao ||
And rescue him from the noose of the world, which is just a dream. ||1||Pause||
ਸੂਹੀ (ਮਃ ੫) (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੧੮
Raag Suhi Guru Arjan Dev
ਪਰਬਤ ਦੋਖ ਮਹਾ ਬਿਕਰਾਲਾ ॥
Parabath Dhokh Mehaa Bikaraalaa ||
Even huge mountains of sin and corruption
ਸੂਹੀ (ਮਃ ੫) (੨੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੧੮
Raag Suhi Guru Arjan Dev
ਖਿਨ ਮਹਿ ਦੂਰਿ ਕੀਏ ਦਇਆਲਾ ॥੨॥
Khin Mehi Dhoor Keeeae Dhaeiaalaa ||2||
Are removed in an instant by the Merciful Lord. ||2||
ਸੂਹੀ (ਮਃ ੫) (੨੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੧੮
Raag Suhi Guru Arjan Dev
ਸੋਗ ਰੋਗ ਬਿਪਤਿ ਅਤਿ ਭਾਰੀ ॥
Sog Rog Bipath Ath Bhaaree ||
Sorrow, disease and the most terrible calamities
ਸੂਹੀ (ਮਃ ੫) (੨੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੧੯
Raag Suhi Guru Arjan Dev
ਦੂਰਿ ਭਈ ਜਪਿ ਨਾਮੁ ਮੁਰਾਰੀ ॥੩॥
Dhoor Bhee Jap Naam Muraaree ||3||
Are removed by meditating on the Naam, the Name of the Lord. ||3||
ਸੂਹੀ (ਮਃ ੫) (੨੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੧੯
Raag Suhi Guru Arjan Dev
ਦ੍ਰਿਸਟਿ ਧਾਰਿ ਲੀਨੋ ਲੜਿ ਲਾਇ ॥
Dhrisatt Dhhaar Leeno Larr Laae ||
Bestowing His Glance of Grace, He attaches us to the hem of His robe.
ਸੂਹੀ (ਮਃ ੫) (੨੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੨ ਪੰ. ੧੯
Raag Suhi Guru Arjan Dev