Sri Guru Granth Sahib
Displaying Ang 743 of 1430
- 1
- 2
- 3
- 4
ਹਰਿ ਚਰਣ ਗਹੇ ਨਾਨਕ ਸਰਣਾਇ ॥੪॥੨੨॥੨੮॥
Har Charan Gehae Naanak Saranaae ||4||22||28||
Grasping the Lord's Feet, O Nanak, we enter His Sanctuary. ||4||22||28||
ਸੂਹੀ (ਮਃ ੫) (੨੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੧
Raag Suhi Guru Arjan Dev
ਸੂਹੀ ਮਹਲਾ ੫ ॥
Soohee Mehalaa 5 ||
Soohee, Fifth Mehl:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੩
ਦੀਨੁ ਛਡਾਇ ਦੁਨੀ ਜੋ ਲਾਏ ॥
Dheen Shhaddaae Dhunee Jo Laaeae ||
One who withdraws from God's Path, and attaches himself to the world
ਸੂਹੀ (ਮਃ ੫) (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੧
Raag Suhi Guru Arjan Dev
ਦੁਹੀ ਸਰਾਈ ਖੁਨਾਮੀ ਕਹਾਏ ॥੧॥
Dhuhee Saraaee Khunaamee Kehaaeae ||1||
Is known as a sinner in both worlds. ||1||
ਸੂਹੀ (ਮਃ ੫) (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੨
Raag Suhi Guru Arjan Dev
ਜੋ ਤਿਸੁ ਭਾਵੈ ਸੋ ਪਰਵਾਣੁ ॥
Jo This Bhaavai So Paravaan ||
He alone is approved, who pleases the Lord.
ਸੂਹੀ (ਮਃ ੫) (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੨
Raag Suhi Guru Arjan Dev
ਆਪਣੀ ਕੁਦਰਤਿ ਆਪੇ ਜਾਣੁ ॥੧॥ ਰਹਾਉ ॥
Aapanee Kudharath Aapae Jaan ||1|| Rehaao ||
Only He Himself knows His creative omnipotence. ||1||Pause||
ਸੂਹੀ (ਮਃ ੫) (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੨
Raag Suhi Guru Arjan Dev
ਸਚਾ ਧਰਮੁ ਪੁੰਨੁ ਭਲਾ ਕਰਾਏ ॥
Sachaa Dhharam Punn Bhalaa Karaaeae ||
One who practices truth, righteous living, charity and good deeds,
ਸੂਹੀ (ਮਃ ੫) (੨੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੩
Raag Suhi Guru Arjan Dev
ਦੀਨ ਕੈ ਤੋਸੈ ਦੁਨੀ ਨ ਜਾਏ ॥੨॥
Dheen Kai Thosai Dhunee N Jaaeae ||2||
Has the supplies for God's Path. Worldly success shall not fail him. ||2||
ਸੂਹੀ (ਮਃ ੫) (੨੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੩
Raag Suhi Guru Arjan Dev
ਸਰਬ ਨਿਰੰਤਰਿ ਏਕੋ ਜਾਗੈ ॥
Sarab Niranthar Eaeko Jaagai ||
Within and among all, the One Lord is awake.
ਸੂਹੀ (ਮਃ ੫) (੨੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੩
Raag Suhi Guru Arjan Dev
ਜਿਤੁ ਜਿਤੁ ਲਾਇਆ ਤਿਤੁ ਤਿਤੁ ਕੋ ਲਾਗੈ ॥੩॥
Jith Jith Laaeiaa Thith Thith Ko Laagai ||3||
As He attaches us, so are we attached. ||3||
ਸੂਹੀ (ਮਃ ੫) (੨੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੪
Raag Suhi Guru Arjan Dev
ਅਗਮ ਅਗੋਚਰੁ ਸਚੁ ਸਾਹਿਬੁ ਮੇਰਾ ॥
Agam Agochar Sach Saahib Maeraa ||
You are inaccessible and unfathomable, O my True Lord and Master.
ਸੂਹੀ (ਮਃ ੫) (੨੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੪
Raag Suhi Guru Arjan Dev
ਨਾਨਕੁ ਬੋਲੈ ਬੋਲਾਇਆ ਤੇਰਾ ॥੪॥੨੩॥੨੯॥
Naanak Bolai Bolaaeiaa Thaeraa ||4||23||29||
Nanak speaks as You inspire him to speak. ||4||23||29||
ਸੂਹੀ (ਮਃ ੫) (੨੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੪
Raag Suhi Guru Arjan Dev
ਸੂਹੀ ਮਹਲਾ ੫ ॥
Soohee Mehalaa 5 ||
Soohee, Fifth Mehl:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੩
ਪ੍ਰਾਤਹਕਾਲਿ ਹਰਿ ਨਾਮੁ ਉਚਾਰੀ ॥
Praathehakaal Har Naam Ouchaaree ||
In the early hours of the morning, I chant the Lord's Name.
ਸੂਹੀ (ਮਃ ੫) (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੫
Raag Suhi Guru Arjan Dev
ਈਤ ਊਤ ਕੀ ਓਟ ਸਵਾਰੀ ॥੧॥
Eeth Ooth Kee Outt Savaaree ||1||
I have fashioned a shelter for myself, hear and hereafter. ||1||
ਸੂਹੀ (ਮਃ ੫) (੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੫
Raag Suhi Guru Arjan Dev
ਸਦਾ ਸਦਾ ਜਪੀਐ ਹਰਿ ਨਾਮ ॥
Sadhaa Sadhaa Japeeai Har Naam ||
Forever and ever, I chant the Lord's Name
ਸੂਹੀ (ਮਃ ੫) (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੬
Raag Suhi Guru Arjan Dev
ਪੂਰਨ ਹੋਵਹਿ ਮਨ ਕੇ ਕਾਮ ॥੧॥ ਰਹਾਉ ॥
Pooran Hovehi Man Kae Kaam ||1|| Rehaao ||
And the desires of my mind are fulfilled. ||1||Pause||
ਸੂਹੀ (ਮਃ ੫) (੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੬
Raag Suhi Guru Arjan Dev
ਪ੍ਰਭੁ ਅਬਿਨਾਸੀ ਰੈਣਿ ਦਿਨੁ ਗਾਉ ॥
Prabh Abinaasee Rain Dhin Gaao ||
Sing the Praises of the Eternal, Imperishable Lord God, night and day.
ਸੂਹੀ (ਮਃ ੫) (੩੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੬
Raag Suhi Guru Arjan Dev
ਜੀਵਤ ਮਰਤ ਨਿਹਚਲੁ ਪਾਵਹਿ ਥਾਉ ॥੨॥
Jeevath Marath Nihachal Paavehi Thhaao ||2||
In life, and in death, you shall find your eternal, unchanging home. ||2||
ਸੂਹੀ (ਮਃ ੫) (੩੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੭
Raag Suhi Guru Arjan Dev
ਸੋ ਸਾਹੁ ਸੇਵਿ ਜਿਤੁ ਤੋਟਿ ਨ ਆਵੈ ॥
So Saahu Saev Jith Thott N Aavai ||
So serve the Sovereign Lord, and you shall never lack anything.
ਸੂਹੀ (ਮਃ ੫) (੩੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੭
Raag Suhi Guru Arjan Dev
ਖਾਤ ਖਰਚਤ ਸੁਖਿ ਅਨਦਿ ਵਿਹਾਵੈ ॥੩॥
Khaath Kharachath Sukh Anadh Vihaavai ||3||
While eating and consuming, you shall pass your life in peace. ||3||
ਸੂਹੀ (ਮਃ ੫) (੩੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੭
Raag Suhi Guru Arjan Dev
ਜਗਜੀਵਨ ਪੁਰਖੁ ਸਾਧਸੰਗਿ ਪਾਇਆ ॥
Jagajeevan Purakh Saadhhasang Paaeiaa ||
O Life of the World, O Primal Being, I have found the Saadh Sangat, the Company of the Holy.
ਸੂਹੀ (ਮਃ ੫) (੩੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੮
Raag Suhi Guru Arjan Dev
ਗੁਰ ਪ੍ਰਸਾਦਿ ਨਾਨਕ ਨਾਮੁ ਧਿਆਇਆ ॥੪॥੨੪॥੩੦॥
Gur Prasaadh Naanak Naam Dhhiaaeiaa ||4||24||30||
By Guru's Grace, O Nanak, I meditate on the Naam, the Name of the Lord. ||4||24||30||
ਸੂਹੀ (ਮਃ ੫) (੩੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੮
Raag Suhi Guru Arjan Dev
ਸੂਹੀ ਮਹਲਾ ੫ ॥
Soohee Mehalaa 5 ||
Soohee, Fifth Mehl:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੩
ਗੁਰ ਪੂਰੇ ਜਬ ਭਏ ਦਇਆਲ ॥
Gur Poorae Jab Bheae Dhaeiaal ||
When the Perfect Guru becomes merciful,
ਸੂਹੀ (ਮਃ ੫) (੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੯
Raag Suhi Guru Arjan Dev
ਦੁਖ ਬਿਨਸੇ ਪੂਰਨ ਭਈ ਘਾਲ ॥੧॥
Dhukh Binasae Pooran Bhee Ghaal ||1||
My pains are taken away, and my works are perfectly completed. ||1||
ਸੂਹੀ (ਮਃ ੫) (੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੯
Raag Suhi Guru Arjan Dev
ਪੇਖਿ ਪੇਖਿ ਜੀਵਾ ਦਰਸੁ ਤੁਮ੍ਹ੍ਹਾਰਾ ॥
Paekh Paekh Jeevaa Dharas Thumhaaraa ||
Gazing upon, beholding the Blessed Vision of Your Darshan, I live;
ਸੂਹੀ (ਮਃ ੫) (੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੧੦
Raag Suhi Guru Arjan Dev
ਚਰਣ ਕਮਲ ਜਾਈ ਬਲਿਹਾਰਾ ॥
Charan Kamal Jaaee Balihaaraa ||
I am a sacrifice to Your Lotus Feet.
ਸੂਹੀ (ਮਃ ੫) (੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੧੦
Raag Suhi Guru Arjan Dev
ਤੁਝ ਬਿਨੁ ਠਾਕੁਰ ਕਵਨੁ ਹਮਾਰਾ ॥੧॥ ਰਹਾਉ ॥
Thujh Bin Thaakur Kavan Hamaaraa ||1|| Rehaao ||
Without You, O my Lord and Master, who belongs to me? ||1||Pause||
ਸੂਹੀ (ਮਃ ੫) (੩੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੧੦
Raag Suhi Guru Arjan Dev
ਸਾਧਸੰਗਤਿ ਸਿਉ ਪ੍ਰੀਤਿ ਬਣਿ ਆਈ ॥
Saadhhasangath Sio Preeth Ban Aaee ||
I have fallen in love with the Saadh Sangat, the Company of the Holy,
ਸੂਹੀ (ਮਃ ੫) (੩੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੧੧
Raag Suhi Guru Arjan Dev
ਪੂਰਬ ਕਰਮਿ ਲਿਖਤ ਧੁਰਿ ਪਾਈ ॥੨॥
Poorab Karam Likhath Dhhur Paaee ||2||
By the karma of my past actions and my pre-ordained destiny. ||2||
ਸੂਹੀ (ਮਃ ੫) (੩੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੧੧
Raag Suhi Guru Arjan Dev
ਜਪਿ ਹਰਿ ਹਰਿ ਨਾਮੁ ਅਚਰਜੁ ਪਰਤਾਪ ॥
Jap Har Har Naam Acharaj Parathaap ||
Chant the Name of the Lord, Har, Har; how wondrous is His glory!
ਸੂਹੀ (ਮਃ ੫) (੩੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੧੧
Raag Suhi Guru Arjan Dev
ਜਾਲਿ ਨ ਸਾਕਹਿ ਤੀਨੇ ਤਾਪ ॥੩॥
Jaal N Saakehi Theenae Thaap ||3||
The three types of illness cannot consume it. ||3||
ਸੂਹੀ (ਮਃ ੫) (੩੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੧੨
Raag Suhi Guru Arjan Dev
ਨਿਮਖ ਨ ਬਿਸਰਹਿ ਹਰਿ ਚਰਣ ਤੁਮ੍ਹ੍ਹਾਰੇ ॥
Nimakh N Bisarehi Har Charan Thumhaarae ||
May I never forget, even for an instant, the Lord's Feet.
ਸੂਹੀ (ਮਃ ੫) (੩੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੧੨
Raag Suhi Guru Arjan Dev
ਨਾਨਕੁ ਮਾਗੈ ਦਾਨੁ ਪਿਆਰੇ ॥੪॥੨੫॥੩੧॥
Naanak Maagai Dhaan Piaarae ||4||25||31||
Nanak begs for this gift, O my Beloved. ||4||25||31||
ਸੂਹੀ (ਮਃ ੫) (੩੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੧੩
Raag Suhi Guru Arjan Dev
ਸੂਹੀ ਮਹਲਾ ੫ ॥
Soohee Mehalaa 5 ||
Soohee, Fifth Mehl:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੩
ਸੇ ਸੰਜੋਗ ਕਰਹੁ ਮੇਰੇ ਪਿਆਰੇ ॥
Sae Sanjog Karahu Maerae Piaarae ||
May there be such an auspicious time, O my Beloved,
ਸੂਹੀ (ਮਃ ੫) (੩੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੧੩
Raag Suhi Guru Arjan Dev
ਜਿਤੁ ਰਸਨਾ ਹਰਿ ਨਾਮੁ ਉਚਾਰੇ ॥੧॥
Jith Rasanaa Har Naam Ouchaarae ||1||
When, with my tongue, I may chant the Lord's Name||1||
ਸੂਹੀ (ਮਃ ੫) (੩੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੧੪
Raag Suhi Guru Arjan Dev
ਸੁਣਿ ਬੇਨਤੀ ਪ੍ਰਭ ਦੀਨ ਦਇਆਲਾ ॥
Sun Baenathee Prabh Dheen Dhaeiaalaa ||
Hear my prayer, O God, O Merciful to the meek.
ਸੂਹੀ (ਮਃ ੫) (੩੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੧੪
Raag Suhi Guru Arjan Dev
ਸਾਧ ਗਾਵਹਿ ਗੁਣ ਸਦਾ ਰਸਾਲਾ ॥੧॥ ਰਹਾਉ ॥
Saadhh Gaavehi Gun Sadhaa Rasaalaa ||1|| Rehaao ||
The Holy Saints ever sing the Glorious Praises of the Lord, the Source of Nectar. ||1||Pause||
ਸੂਹੀ (ਮਃ ੫) (੩੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੧੪
Raag Suhi Guru Arjan Dev
ਜੀਵਨ ਰੂਪੁ ਸਿਮਰਣੁ ਪ੍ਰਭ ਤੇਰਾ ॥
Jeevan Roop Simaran Prabh Thaeraa ||
Your meditation and remembrance is life-giving, God.
ਸੂਹੀ (ਮਃ ੫) (੩੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੧੫
Raag Suhi Guru Arjan Dev
ਜਿਸੁ ਕ੍ਰਿਪਾ ਕਰਹਿ ਬਸਹਿ ਤਿਸੁ ਨੇਰਾ ॥੨॥
Jis Kirapaa Karehi Basehi This Naeraa ||2||
You dwell near those upon whom You show mercy. ||2||
ਸੂਹੀ (ਮਃ ੫) (੩੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੧੫
Raag Suhi Guru Arjan Dev
ਜਨ ਕੀ ਭੂਖ ਤੇਰਾ ਨਾਮੁ ਅਹਾਰੁ ॥
Jan Kee Bhookh Thaeraa Naam Ahaar ||
Your Name is the food to satisfy the hunger of Your humble servants.
ਸੂਹੀ (ਮਃ ੫) (੩੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੧੫
Raag Suhi Guru Arjan Dev
ਤੂੰ ਦਾਤਾ ਪ੍ਰਭ ਦੇਵਣਹਾਰੁ ॥੩॥
Thoon Dhaathaa Prabh Dhaevanehaar ||3||
You are the Great Giver, O Lord God. ||3||
ਸੂਹੀ (ਮਃ ੫) (੩੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੧੬
Raag Suhi Guru Arjan Dev
ਰਾਮ ਰਮਤ ਸੰਤਨ ਸੁਖੁ ਮਾਨਾ ॥
Raam Ramath Santhan Sukh Maanaa ||
The Saints take pleasure in repeating the Lord's Name.
ਸੂਹੀ (ਮਃ ੫) (੩੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੧੬
Raag Suhi Guru Arjan Dev
ਨਾਨਕ ਦੇਵਨਹਾਰ ਸੁਜਾਨਾ ॥੪॥੨੬॥੩੨॥
Naanak Dhaevanehaar Sujaanaa ||4||26||32||
O Nanak, the Lord, the Great Giver, is All-knowing. ||4||26||32||
ਸੂਹੀ (ਮਃ ੫) (੩੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੧੬
Raag Suhi Guru Arjan Dev
ਸੂਹੀ ਮਹਲਾ ੫ ॥
Soohee Mehalaa 5 ||
Soohee, Fifth Mehl:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੩
ਬਹਤੀ ਜਾਤ ਕਦੇ ਦ੍ਰਿਸਟਿ ਨ ਧਾਰਤ ॥
Behathee Jaath Kadhae Dhrisatt N Dhhaarath ||
Your life is slipping away, but you never even notice.
ਸੂਹੀ (ਮਃ ੫) (੩੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੧੭
Raag Suhi Guru Arjan Dev
ਮਿਥਿਆ ਮੋਹ ਬੰਧਹਿ ਨਿਤ ਪਾਰਚ ॥੧॥
Mithhiaa Moh Bandhhehi Nith Paarach ||1||
You are constantly entangled in false attachments and conflicts. ||1||
ਸੂਹੀ (ਮਃ ੫) (੩੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੧੭
Raag Suhi Guru Arjan Dev
ਮਾਧਵੇ ਭਜੁ ਦਿਨ ਨਿਤ ਰੈਣੀ ॥
Maadhhavae Bhaj Dhin Nith Rainee ||
Meditate, vibrate constantly, day and night, on the Lord.
ਸੂਹੀ (ਮਃ ੫) (੩੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੧੮
Raag Suhi Guru Arjan Dev
ਜਨਮੁ ਪਦਾਰਥੁ ਜੀਤਿ ਹਰਿ ਸਰਣੀ ॥੧॥ ਰਹਾਉ ॥
Janam Padhaarathh Jeeth Har Saranee ||1|| Rehaao ||
You shall be victorious in this priceless human life, in the Protection of the Lord's Sanctuary. ||1||Pause||
ਸੂਹੀ (ਮਃ ੫) (੩੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੧੮
Raag Suhi Guru Arjan Dev
ਕਰਤ ਬਿਕਾਰ ਦੋਊ ਕਰ ਝਾਰਤ ॥
Karath Bikaar Dhooo Kar Jhaarath ||
You eagerly commit sins and practice corruption,
ਸੂਹੀ (ਮਃ ੫) (੩੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੧੮
Raag Suhi Guru Arjan Dev
ਰਾਮ ਰਤਨੁ ਰਿਦ ਤਿਲੁ ਨਹੀ ਧਾਰਤ ॥੨॥
Raam Rathan Ridh Thil Nehee Dhhaarath ||2||
But you do not enshrine the jewel of the Lord's Name within your heart, even for an instant. ||2||
ਸੂਹੀ (ਮਃ ੫) (੩੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੧੯
Raag Suhi Guru Arjan Dev
ਭਰਣ ਪੋਖਣ ਸੰਗਿ ਅਉਧ ਬਿਹਾਣੀ ॥
Bharan Pokhan Sang Aoudhh Bihaanee ||
Feeding and pampering your body, your life is passing away,
ਸੂਹੀ (ਮਃ ੫) (੩੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੧੯
Raag Suhi Guru Arjan Dev