Sri Guru Granth Sahib
Displaying Ang 748 of 1430
- 1
- 2
- 3
- 4
ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ ॥੪॥੩॥੫੦॥
Guramukh Naam Japai Oudhharai So Kal Mehi Ghatt Ghatt Naanak Maajhaa ||4||3||50||
One who, as Gurmukh, chants the Naam, the Name of the Lord, is saved. In this Dark Age of Kali Yuga, O Nanak, God is permeating the hearts of each and every being. ||4||3||50||
ਸੂਹੀ (ਮਃ ੫) (੫੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੮ ਪੰ. ੧
Raag Suhi Guru Arjan Dev
ਸੂਹੀ ਮਹਲਾ ੫ ॥
Soohee Mehalaa 5 ||
Soohee, Fifth Mehl:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੮
ਜੋ ਕਿਛੁ ਕਰੈ ਸੋਈ ਪ੍ਰਭ ਮਾਨਹਿ ਓਇ ਰਾਮ ਨਾਮ ਰੰਗਿ ਰਾਤੇ ॥
Jo Kishh Karai Soee Prabh Maanehi Oue Raam Naam Rang Raathae ||
Whatever God causes to happen is accepted, by those who are attuned to the Love of the Lord's Name.
ਸੂਹੀ (ਮਃ ੫) (੫੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੮ ਪੰ. ੨
Raag Suhi Guru Arjan Dev
ਤਿਨ੍ਹ੍ਹ ਕੀ ਸੋਭਾ ਸਭਨੀ ਥਾਈ ਜਿਨ੍ਹ੍ਹ ਪ੍ਰਭ ਕੇ ਚਰਣ ਪਰਾਤੇ ॥੧॥
Thinh Kee Sobhaa Sabhanee Thhaaee Jinh Prabh Kae Charan Paraathae ||1||
Those who fall at the Feet of God are respected everywhere. ||1||
ਸੂਹੀ (ਮਃ ੫) (੫੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੮ ਪੰ. ੩
Raag Suhi Guru Arjan Dev
ਮੇਰੇ ਰਾਮ ਹਰਿ ਸੰਤਾ ਜੇਵਡੁ ਨ ਕੋਈ ॥
Maerae Raam Har Santhaa Jaevadd N Koee ||
O my Lord, no one is as great as the Lord's Saints.
ਸੂਹੀ (ਮਃ ੫) (੫੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੮ ਪੰ. ੩
Raag Suhi Guru Arjan Dev
ਭਗਤਾ ਬਣਿ ਆਈ ਪ੍ਰਭ ਅਪਨੇ ਸਿਉ ਜਲਿ ਥਲਿ ਮਹੀਅਲਿ ਸੋਈ ॥੧॥ ਰਹਾਉ ॥
Bhagathaa Ban Aaee Prabh Apanae Sio Jal Thhal Meheeal Soee ||1|| Rehaao ||
The devotees are in harmony with their God; He is in the water, the land, and the sky. ||1||Pause||
ਸੂਹੀ (ਮਃ ੫) (੫੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੮ ਪੰ. ੩
Raag Suhi Guru Arjan Dev
ਕੋਟਿ ਅਪ੍ਰਾਧੀ ਸੰਤਸੰਗਿ ਉਧਰੈ ਜਮੁ ਤਾ ਕੈ ਨੇੜਿ ਨ ਆਵੈ ॥
Kott Apraadhhee Santhasang Oudhharai Jam Thaa Kai Naerr N Aavai ||
Millions of sinners have been saved in the Saadh Sangat, the Company of the Holy; the Messenger of Death does not even approach them.
ਸੂਹੀ (ਮਃ ੫) (੫੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੮ ਪੰ. ੪
Raag Suhi Guru Arjan Dev
ਜਨਮ ਜਨਮ ਕਾ ਬਿਛੁੜਿਆ ਹੋਵੈ ਤਿਨ੍ਹ੍ਹ ਹਰਿ ਸਿਉ ਆਣਿ ਮਿਲਾਵੈ ॥੨॥
Janam Janam Kaa Bishhurriaa Hovai Thinh Har Sio Aan Milaavai ||2||
Those who have been separated from the Lord, for countless incarnations, are reunited with the Lord again. ||2||
ਸੂਹੀ (ਮਃ ੫) (੫੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੮ ਪੰ. ੫
Raag Suhi Guru Arjan Dev
ਮਾਇਆ ਮੋਹ ਭਰਮੁ ਭਉ ਕਾਟੈ ਸੰਤ ਸਰਣਿ ਜੋ ਆਵੈ ॥
Maaeiaa Moh Bharam Bho Kaattai Santh Saran Jo Aavai ||
Attachment to Maya, doubt and fear are eradicated, when one enters the Sanctuary of the Saints.
ਸੂਹੀ (ਮਃ ੫) (੫੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੮ ਪੰ. ੫
Raag Suhi Guru Arjan Dev
ਜੇਹਾ ਮਨੋਰਥੁ ਕਰਿ ਆਰਾਧੇ ਸੋ ਸੰਤਨ ਤੇ ਪਾਵੈ ॥੩॥
Jaehaa Manorathh Kar Aaraadhhae So Santhan Thae Paavai ||3||
Whatever wishes one harbors, are obtained from the Saints. ||3||
ਸੂਹੀ (ਮਃ ੫) (੫੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੮ ਪੰ. ੬
Raag Suhi Guru Arjan Dev
ਜਨ ਕੀ ਮਹਿਮਾ ਕੇਤਕ ਬਰਨਉ ਜੋ ਪ੍ਰਭ ਅਪਨੇ ਭਾਣੇ ॥
Jan Kee Mehimaa Kaethak Barano Jo Prabh Apanae Bhaanae ||
How can I describe the glory of the Lord's humble servants? They are pleasing to their God.
ਸੂਹੀ (ਮਃ ੫) (੫੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੮ ਪੰ. ੬
Raag Suhi Guru Arjan Dev
ਕਹੁ ਨਾਨਕ ਜਿਨ ਸਤਿਗੁਰੁ ਭੇਟਿਆ ਸੇ ਸਭ ਤੇ ਭਏ ਨਿਕਾਣੇ ॥੪॥੪॥੫੧॥
Kahu Naanak Jin Sathigur Bhaettiaa Sae Sabh Thae Bheae Nikaanae ||4||4||51||
Says Nanak, those who meet the True Guru, become independent of all obligations. ||4||4||51||
ਸੂਹੀ (ਮਃ ੫) (੫੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੮ ਪੰ. ੭
Raag Suhi Guru Arjan Dev
ਸੂਹੀ ਮਹਲਾ ੫ ॥
Soohee Mehalaa 5 ||
Soohee, Fifth Mehl:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੮
ਮਹਾ ਅਗਨਿ ਤੇ ਤੁਧੁ ਹਾਥ ਦੇ ਰਾਖੇ ਪਏ ਤੇਰੀ ਸਰਣਾਈ ॥
Mehaa Agan Thae Thudhh Haathh Dhae Raakhae Peae Thaeree Saranaaee ||
Giving me Your Hand, You saved me from the terrible fire, when I sought Your Sanctuary.
ਸੂਹੀ (ਮਃ ੫) (੫੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੮ ਪੰ. ੮
Raag Suhi Guru Arjan Dev
ਤੇਰਾ ਮਾਣੁ ਤਾਣੁ ਰਿਦ ਅੰਤਰਿ ਹੋਰ ਦੂਜੀ ਆਸ ਚੁਕਾਈ ॥੧॥
Thaeraa Maan Thaan Ridh Anthar Hor Dhoojee Aas Chukaaee ||1||
Deep within my heart, I respect Your strength; I have abandoned all other hopes. ||1||
ਸੂਹੀ (ਮਃ ੫) (੫੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੮ ਪੰ. ੮
Raag Suhi Guru Arjan Dev
ਮੇਰੇ ਰਾਮ ਰਾਇ ਤੁਧੁ ਚਿਤਿ ਆਇਐ ਉਬਰੇ ॥
Maerae Raam Raae Thudhh Chith Aaeiai Oubarae ||
O my Sovereign Lord, when You enter my consciousness, I am saved.
ਸੂਹੀ (ਮਃ ੫) (੫੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੮ ਪੰ. ੯
Raag Suhi Guru Arjan Dev
ਤੇਰੀ ਟੇਕ ਭਰਵਾਸਾ ਤੁਮ੍ਹ੍ਹਰਾ ਜਪਿ ਨਾਮੁ ਤੁਮ੍ਹ੍ਹਾਰਾ ਉਧਰੇ ॥੧॥ ਰਹਾਉ ॥
Thaeree Ttaek Bharavaasaa Thumharaa Jap Naam Thumhaaraa Oudhharae ||1|| Rehaao ||
You are my support. I count on You. Meditating on You, I am saved. ||1||Pause||
ਸੂਹੀ (ਮਃ ੫) (੫੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੮ ਪੰ. ੯
Raag Suhi Guru Arjan Dev
ਅੰਧ ਕੂਪ ਤੇ ਕਾਢਿ ਲੀਏ ਤੁਮ੍ਹ੍ਹ ਆਪਿ ਭਏ ਕਿਰਪਾਲਾ ॥
Andhh Koop Thae Kaadt Leeeae Thumh Aap Bheae Kirapaalaa ||
You pulled me up out of the deep, dark pit. You have become merciful to me.
ਸੂਹੀ (ਮਃ ੫) (੫੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੮ ਪੰ. ੧੦
Raag Suhi Guru Arjan Dev
ਸਾਰਿ ਸਮ੍ਹ੍ਹਾਲਿ ਸਰਬ ਸੁਖ ਦੀਏ ਆਪਿ ਕਰੇ ਪ੍ਰਤਿਪਾਲਾ ॥੨॥
Saar Samhaal Sarab Sukh Dheeeae Aap Karae Prathipaalaa ||2||
You care for me, and bless me with total peace; You Yourself cherish me. ||2||
ਸੂਹੀ (ਮਃ ੫) (੫੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੮ ਪੰ. ੧੧
Raag Suhi Guru Arjan Dev
ਆਪਣੀ ਨਦਰਿ ਕਰੇ ਪਰਮੇਸਰੁ ਬੰਧਨ ਕਾਟਿ ਛਡਾਏ ॥
Aapanee Nadhar Karae Paramaesar Bandhhan Kaatt Shhaddaaeae ||
The Transcendent Lord has blessed me with His Glance of Grace; breaking my bonds, He has delivered me.
ਸੂਹੀ (ਮਃ ੫) (੫੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੮ ਪੰ. ੧੧
Raag Suhi Guru Arjan Dev
ਆਪਣੀ ਭਗਤਿ ਪ੍ਰਭਿ ਆਪਿ ਕਰਾਈ ਆਪੇ ਸੇਵਾ ਲਾਏ ॥੩॥
Aapanee Bhagath Prabh Aap Karaaee Aapae Saevaa Laaeae ||3||
God Himself inspires me to worship Him; He Himself inspires me to serve Him. ||3||
ਸੂਹੀ (ਮਃ ੫) (੫੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੮ ਪੰ. ੧੨
Raag Suhi Guru Arjan Dev
ਭਰਮੁ ਗਇਆ ਭੈ ਮੋਹ ਬਿਨਾਸੇ ਮਿਟਿਆ ਸਗਲ ਵਿਸੂਰਾ ॥
Bharam Gaeiaa Bhai Moh Binaasae Mittiaa Sagal Visooraa ||
My doubts have gone, my fears and infatuations have been dispelled, and all my sorrows are gone.
ਸੂਹੀ (ਮਃ ੫) (੫੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੮ ਪੰ. ੧੨
Raag Suhi Guru Arjan Dev
ਨਾਨਕ ਦਇਆ ਕਰੀ ਸੁਖਦਾਤੈ ਭੇਟਿਆ ਸਤਿਗੁਰੁ ਪੂਰਾ ॥੪॥੫॥੫੨॥
Naanak Dhaeiaa Karee Sukhadhaathai Bhaettiaa Sathigur Pooraa ||4||5||52||
O Nanak, the Lord, the Giver of peace has been merciful to me. I have met the Perfect True Guru. ||4||5||52||
ਸੂਹੀ (ਮਃ ੫) (੫੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੮ ਪੰ. ੧੩
Raag Suhi Guru Arjan Dev
ਸੂਹੀ ਮਹਲਾ ੫ ॥
Soohee Mehalaa 5 ||
Soohee, Fifth Mehl:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੮
ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ ॥
Jab Kashh N Seeou Thab Kiaa Karathaa Kavan Karam Kar Aaeiaa ||
When nothing existed, what deeds were being done? And what karma caused anyone to be born at all?
ਸੂਹੀ (ਮਃ ੫) (੫੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੮ ਪੰ. ੧੪
Raag Suhi Guru Arjan Dev
ਅਪਨਾ ਖੇਲੁ ਆਪਿ ਕਰਿ ਦੇਖੈ ਠਾਕੁਰਿ ਰਚਨੁ ਰਚਾਇਆ ॥੧॥
Apanaa Khael Aap Kar Dhaekhai Thaakur Rachan Rachaaeiaa ||1||
The Lord Himself set His play in motion, and He Himself beholds it. He created the Creation. ||1||
ਸੂਹੀ (ਮਃ ੫) (੫੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੮ ਪੰ. ੧੪
Raag Suhi Guru Arjan Dev
ਮੇਰੇ ਰਾਮ ਰਾਇ ਮੁਝ ਤੇ ਕਛੂ ਨ ਹੋਈ ॥
Maerae Raam Raae Mujh Thae Kashhoo N Hoee ||
O my Sovereign Lord, I cannot do anything at all by myself.
ਸੂਹੀ (ਮਃ ੫) (੫੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੮ ਪੰ. ੧੫
Raag Suhi Guru Arjan Dev
ਆਪੇ ਕਰਤਾ ਆਪਿ ਕਰਾਏ ਸਰਬ ਨਿਰੰਤਰਿ ਸੋਈ ॥੧॥ ਰਹਾਉ ॥
Aapae Karathaa Aap Karaaeae Sarab Niranthar Soee ||1|| Rehaao ||
He Himself is the Creator, He Himself is the Cause. He is pervading deep within all. ||1||Pause||
ਸੂਹੀ (ਮਃ ੫) (੫੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੮ ਪੰ. ੧੫
Raag Suhi Guru Arjan Dev
ਗਣਤੀ ਗਣੀ ਨ ਛੂਟੈ ਕਤਹੂ ਕਾਚੀ ਦੇਹ ਇਆਣੀ ॥
Ganathee Ganee N Shhoottai Kathehoo Kaachee Dhaeh Eiaanee ||
If my account were to be judged, I would never be saved. My body is transitory and ignorant.
ਸੂਹੀ (ਮਃ ੫) (੫੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੮ ਪੰ. ੧੬
Raag Suhi Guru Arjan Dev
ਕ੍ਰਿਪਾ ਕਰਹੁ ਪ੍ਰਭ ਕਰਣੈਹਾਰੇ ਤੇਰੀ ਬਖਸ ਨਿਰਾਲੀ ॥੨॥
Kirapaa Karahu Prabh Karanaihaarae Thaeree Bakhas Niraalee ||2||
Take pity upon me, O Creator Lord God; Your Forgiving Grace is singular and unique. ||2||
ਸੂਹੀ (ਮਃ ੫) (੫੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੮ ਪੰ. ੧੬
Raag Suhi Guru Arjan Dev
ਜੀਅ ਜੰਤ ਸਭ ਤੇਰੇ ਕੀਤੇ ਘਟਿ ਘਟਿ ਤੁਹੀ ਧਿਆਈਐ ॥
Jeea Janth Sabh Thaerae Keethae Ghatt Ghatt Thuhee Dhhiaaeeai ||
You created all beings and creatures. Each and every heart meditates on You.
ਸੂਹੀ (ਮਃ ੫) (੫੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੮ ਪੰ. ੧੭
Raag Suhi Guru Arjan Dev
ਤੇਰੀ ਗਤਿ ਮਿਤਿ ਤੂਹੈ ਜਾਣਹਿ ਕੁਦਰਤਿ ਕੀਮ ਨ ਪਾਈਐ ॥੩॥
Thaeree Gath Mith Thoohai Jaanehi Kudharath Keem N Paaeeai ||3||
Your condition and expanse are known only to You; the value of Your creative omnipotence cannot be estimated. ||3||
ਸੂਹੀ (ਮਃ ੫) (੫੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੮ ਪੰ. ੧੭
Raag Suhi Guru Arjan Dev
ਨਿਰਗੁਣੁ ਮੁਗਧੁ ਅਜਾਣੁ ਅਗਿਆਨੀ ਕਰਮ ਧਰਮ ਨਹੀ ਜਾਣਾ ॥
Niragun Mugadhh Ajaan Agiaanee Karam Dhharam Nehee Jaanaa ||
I am worthless, foolish, thoughtless and ignorant. I know nothing about good actions and righteous living.
ਸੂਹੀ (ਮਃ ੫) (੫੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੮ ਪੰ. ੧੮
Raag Suhi Guru Arjan Dev
ਦਇਆ ਕਰਹੁ ਨਾਨਕੁ ਗੁਣ ਗਾਵੈ ਮਿਠਾ ਲਗੈ ਤੇਰਾ ਭਾਣਾ ॥੪॥੬॥੫੩॥
Dhaeiaa Karahu Naanak Gun Gaavai Mithaa Lagai Thaeraa Bhaanaa ||4||6||53||
Take pity on Nanak, that he may sing Your Glorious Praises; and that Your Will may seem sweet to him. ||4||6||53||
ਸੂਹੀ (ਮਃ ੫) (੫੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੮ ਪੰ. ੧੯
Raag Suhi Guru Arjan Dev
ਸੂਹੀ ਮਹਲਾ ੫ ॥
Soohee Mehalaa 5 ||
Soohee, Fifth Mehl:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੯