Sri Guru Granth Sahib
Displaying Ang 750 of 1430
- 1
- 2
- 3
- 4
ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ ॥੧॥ ਰਹਾਉ ॥
Thaerae Saevak Ko Bho Kishh Naahee Jam Nehee Aavai Naerae ||1|| Rehaao ||
Your servant is not afraid of anything; the Messenger of Death cannot even approach him. ||1||Pause||
ਸੂਹੀ (ਮਃ ੫) (੫੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੧
Raag Suhi Guru Arjan Dev
ਜੋ ਤੇਰੈ ਰੰਗਿ ਰਾਤੇ ਸੁਆਮੀ ਤਿਨ੍ਹ੍ਹ ਕਾ ਜਨਮ ਮਰਣ ਦੁਖੁ ਨਾਸਾ ॥
Jo Thaerai Rang Raathae Suaamee Thinh Kaa Janam Maran Dhukh Naasaa ||
Those who are attuned to Your Love, O my Lord and Master, are released from the pains of birth and death.
ਸੂਹੀ (ਮਃ ੫) (੫੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੧
Raag Suhi Guru Arjan Dev
ਤੇਰੀ ਬਖਸ ਨ ਮੇਟੈ ਕੋਈ ਸਤਿਗੁਰ ਕਾ ਦਿਲਾਸਾ ॥੨॥
Thaeree Bakhas N Maettai Koee Sathigur Kaa Dhilaasaa ||2||
No one can erase Your Blessings; the True Guru has given me this assurance. ||2||
ਸੂਹੀ (ਮਃ ੫) (੫੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੨
Raag Suhi Guru Arjan Dev
ਨਾਮੁ ਧਿਆਇਨਿ ਸੁਖ ਫਲ ਪਾਇਨਿ ਆਠ ਪਹਰ ਆਰਾਧਹਿ ॥
Naam Dhhiaaein Sukh Fal Paaein Aath Pehar Aaraadhhehi ||
Those who meditate on the Naam, the Name of the Lord, obtain the fruits of peace. Twenty-four hours a day, they worship and adore You.
ਸੂਹੀ (ਮਃ ੫) (੫੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੨
Raag Suhi Guru Arjan Dev
ਤੇਰੀ ਸਰਣਿ ਤੇਰੈ ਭਰਵਾਸੈ ਪੰਚ ਦੁਸਟ ਲੈ ਸਾਧਹਿ ॥੩॥
Thaeree Saran Thaerai Bharavaasai Panch Dhusatt Lai Saadhhehi ||3||
In Your Sanctuary, with Your Support, they subdue the five villains. ||3||
ਸੂਹੀ (ਮਃ ੫) (੫੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੩
Raag Suhi Guru Arjan Dev
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥
Giaan Dhhiaan Kishh Karam N Jaanaa Saar N Jaanaa Thaeree ||
I know nothing about wisdom, meditation and good deeds; I know nothing about Your excellence.
ਸੂਹੀ (ਮਃ ੫) (੫੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੩
Raag Suhi Guru Arjan Dev
ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥੪॥੧੦॥੫੭॥
Sabh Thae Vaddaa Sathigur Naanak Jin Kal Raakhee Maeree ||4||10||57||
Guru Nanak is the greatest of all; He saved my honor in this Dark Age of Kali Yuga. ||4||10||57||
ਸੂਹੀ (ਮਃ ੫) (੫੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੪
Raag Suhi Guru Arjan Dev
ਸੂਹੀ ਮਹਲਾ ੫ ॥
Soohee Mehalaa 5 ||
Soohee, Fifth Mehl:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੫੦
ਸਗਲ ਤਿਆਗਿ ਗੁਰ ਸਰਣੀ ਆਇਆ ਰਾਖਹੁ ਰਾਖਨਹਾਰੇ ॥
Sagal Thiaag Gur Saranee Aaeiaa Raakhahu Raakhanehaarae ||
Renouncing everything I have come to the Guru's Sanctuary; save me O my Savior Lord!
ਸੂਹੀ (ਮਃ ੫) (੫੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੫
Raag Suhi Guru Arjan Dev
ਜਿਤੁ ਤੂ ਲਾਵਹਿ ਤਿਤੁ ਹਮ ਲਾਗਹ ਕਿਆ ਏਹਿ ਜੰਤ ਵਿਚਾਰੇ ॥੧॥
Jith Thoo Laavehi Thith Ham Laageh Kiaa Eaehi Janth Vichaarae ||1||
Whatever You link me to, to that I am linked; what can this poor creature do? ||1||
ਸੂਹੀ (ਮਃ ੫) (੫੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੫
Raag Suhi Guru Arjan Dev
ਮੇਰੇ ਰਾਮ ਜੀ ਤੂੰ ਪ੍ਰਭ ਅੰਤਰਜਾਮੀ ॥
Maerae Raam Jee Thoon Prabh Antharajaamee ||
O my Dear Lord God, You are the Inner-knower, the Searcher of hearts.
ਸੂਹੀ (ਮਃ ੫) (੫੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੬
Raag Suhi Guru Arjan Dev
ਕਰਿ ਕਿਰਪਾ ਗੁਰਦੇਵ ਦਇਆਲਾ ਗੁਣ ਗਾਵਾ ਨਿਤ ਸੁਆਮੀ ॥੧॥ ਰਹਾਉ ॥
Kar Kirapaa Guradhaev Dhaeiaalaa Gun Gaavaa Nith Suaamee ||1|| Rehaao ||
Be Merciful to me, O Divine, Compassionate Guru, that I may constantly sing the Glorious Praises of my Lord and Master. ||1||Pause||
ਸੂਹੀ (ਮਃ ੫) (੫੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੬
Raag Suhi Guru Arjan Dev
ਆਠ ਪਹਰ ਪ੍ਰਭੁ ਅਪਨਾ ਧਿਆਈਐ ਗੁਰ ਪ੍ਰਸਾਦਿ ਭਉ ਤਰੀਐ ॥
Aath Pehar Prabh Apanaa Dhhiaaeeai Gur Prasaadh Bho Thareeai ||
Twenty-four hours a day, I meditate on my God; by Guru's Grace, I cross over the terrifying world-ocean.
ਸੂਹੀ (ਮਃ ੫) (੫੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੭
Raag Suhi Guru Arjan Dev
ਆਪੁ ਤਿਆਗਿ ਹੋਈਐ ਸਭ ਰੇਣਾ ਜੀਵਤਿਆ ਇਉ ਮਰੀਐ ॥੨॥
Aap Thiaag Hoeeai Sabh Raenaa Jeevathiaa Eio Mareeai ||2||
Renouncing self-conceit, I have become the dust of all men's feet; in this way, I die, while I am still alive. ||2||
ਸੂਹੀ (ਮਃ ੫) (੫੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੮
Raag Suhi Guru Arjan Dev
ਸਫਲ ਜਨਮੁ ਤਿਸ ਕਾ ਜਗ ਭੀਤਰਿ ਸਾਧਸੰਗਿ ਨਾਉ ਜਾਪੇ ॥
Safal Janam This Kaa Jag Bheethar Saadhhasang Naao Jaapae ||
How fruitful is the life of that being in this world, who chants the Name in the Saadh Sangat, the Company of the Holy.
ਸੂਹੀ (ਮਃ ੫) (੫੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੮
Raag Suhi Guru Arjan Dev
ਸਗਲ ਮਨੋਰਥ ਤਿਸ ਕੇ ਪੂਰਨ ਜਿਸੁ ਦਇਆ ਕਰੇ ਪ੍ਰਭੁ ਆਪੇ ॥੩॥
Sagal Manorathh This Kae Pooran Jis Dhaeiaa Karae Prabh Aapae ||3||
All desires are fulfilled, for the one who is blessed with God's Kindness and Mercy. ||3||
ਸੂਹੀ (ਮਃ ੫) (੫੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੯
Raag Suhi Guru Arjan Dev
ਦੀਨ ਦਇਆਲ ਕ੍ਰਿਪਾਲ ਪ੍ਰਭ ਸੁਆਮੀ ਤੇਰੀ ਸਰਣਿ ਦਇਆਲਾ ॥
Dheen Dhaeiaal Kirapaal Prabh Suaamee Thaeree Saran Dhaeiaalaa ||
O Merciful to the meek, Kind and Compassionate Lord God, I seek Your Sanctuary.
ਸੂਹੀ (ਮਃ ੫) (੫੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੧੦
Raag Suhi Guru Arjan Dev
ਕਰਿ ਕਿਰਪਾ ਅਪਨਾ ਨਾਮੁ ਦੀਜੈ ਨਾਨਕ ਸਾਧ ਰਵਾਲਾ ॥੪॥੧੧॥੫੮॥
Kar Kirapaa Apanaa Naam Dheejai Naanak Saadhh Ravaalaa ||4||11||58||
Take pity upon me, and bless me with Your Name. Nanak is the dust of the feet of the Holy. ||4||11||58||
ਸੂਹੀ (ਮਃ ੫) (੫੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੧੦
Raag Suhi Guru Arjan Dev
ਰਾਗੁ ਸੂਹੀ ਅਸਟਪਦੀਆ ਮਹਲਾ ੧ ਘਰੁ ੧
Raag Soohee Asattapadheeaa Mehalaa 1 Ghar 1
Raag Soohee, Ashtapadee, First Mehl, First House:
ਸੂਹੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੫੦
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੂਹੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੫੦
ਸਭਿ ਅਵਗਣ ਮੈ ਗੁਣੁ ਨਹੀ ਕੋਈ ॥
Sabh Avagan Mai Gun Nehee Koee ||
I am totally without virtue; I have no virtue at all.
ਸੂਹੀ (ਮਃ ੧) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੧੩
Raag Suhi Guru Nanak Dev
ਕਿਉ ਕਰਿ ਕੰਤ ਮਿਲਾਵਾ ਹੋਈ ॥੧॥
Kio Kar Kanth Milaavaa Hoee ||1||
How can I meet my Husband Lord? ||1||
ਸੂਹੀ (ਮਃ ੧) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੧੩
Raag Suhi Guru Nanak Dev
ਨਾ ਮੈ ਰੂਪੁ ਨ ਬੰਕੇ ਨੈਣਾ ॥
Naa Mai Roop N Bankae Nainaa ||
I have no beauty, no enticing eyes.
ਸੂਹੀ (ਮਃ ੧) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੧੩
Raag Suhi Guru Nanak Dev
ਨਾ ਕੁਲ ਢੰਗੁ ਨ ਮੀਠੇ ਬੈਣਾ ॥੧॥ ਰਹਾਉ ॥
Naa Kul Dtang N Meethae Bainaa ||1|| Rehaao ||
I do not have a noble family, good manners or a sweet voice. ||1||Pause||
ਸੂਹੀ (ਮਃ ੧) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੧੩
Raag Suhi Guru Nanak Dev
ਸਹਜਿ ਸੀਗਾਰ ਕਾਮਣਿ ਕਰਿ ਆਵੈ ॥
Sehaj Seegaar Kaaman Kar Aavai ||
The soul-bride adorns herself with peace and poise.
ਸੂਹੀ (ਮਃ ੧) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੧੪
Raag Suhi Guru Nanak Dev
ਤਾ ਸੋਹਾਗਣਿ ਜਾ ਕੰਤੈ ਭਾਵੈ ॥੨॥
Thaa Sohaagan Jaa Kanthai Bhaavai ||2||
But she is a happy soul-bride, only if her Husband Lord is pleased with her. ||2||
ਸੂਹੀ (ਮਃ ੧) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੧੪
Raag Suhi Guru Nanak Dev
ਨਾ ਤਿਸੁ ਰੂਪੁ ਨ ਰੇਖਿਆ ਕਾਈ ॥
Naa This Roop N Raekhiaa Kaaee ||
He has no form or feature;
ਸੂਹੀ (ਮਃ ੧) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੧੫
Raag Suhi Guru Nanak Dev
ਅੰਤਿ ਨ ਸਾਹਿਬੁ ਸਿਮਰਿਆ ਜਾਈ ॥੩॥
Anth N Saahib Simariaa Jaaee ||3||
At the very last instant, he cannot suddenly be contemplated. ||3||
ਸੂਹੀ (ਮਃ ੧) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੧੫
Raag Suhi Guru Nanak Dev
ਸੁਰਤਿ ਮਤਿ ਨਾਹੀ ਚਤੁਰਾਈ ॥
Surath Math Naahee Chathuraaee ||
I have no understanding, intellect or cleverness.
ਸੂਹੀ (ਮਃ ੧) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੧੫
Raag Suhi Guru Nanak Dev
ਕਰਿ ਕਿਰਪਾ ਪ੍ਰਭ ਲਾਵਹੁ ਪਾਈ ॥੪॥
Kar Kirapaa Prabh Laavahu Paaee ||4||
Have Mercy upon me, God, and attach me to Your Feet. ||4||
ਸੂਹੀ (ਮਃ ੧) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੧੬
Raag Suhi Guru Nanak Dev
ਖਰੀ ਸਿਆਣੀ ਕੰਤ ਨ ਭਾਣੀ ॥
Kharee Siaanee Kanth N Bhaanee ||
She may be very clever, but this does not please her Husband Lord.
ਸੂਹੀ (ਮਃ ੧) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੧੬
Raag Suhi Guru Nanak Dev
ਮਾਇਆ ਲਾਗੀ ਭਰਮਿ ਭੁਲਾਣੀ ॥੫॥
Maaeiaa Laagee Bharam Bhulaanee ||5||
Attached to Maya, she is deluded by doubt. ||5||
ਸੂਹੀ (ਮਃ ੧) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੧੬
Raag Suhi Guru Nanak Dev
ਹਉਮੈ ਜਾਈ ਤਾ ਕੰਤ ਸਮਾਈ ॥
Houmai Jaaee Thaa Kanth Samaaee ||
But if she gets rid of her ego, then she merges in her Husband Lord.
ਸੂਹੀ (ਮਃ ੧) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੧੭
Raag Suhi Guru Nanak Dev
ਤਉ ਕਾਮਣਿ ਪਿਆਰੇ ਨਵ ਨਿਧਿ ਪਾਈ ॥੬॥
Tho Kaaman Piaarae Nav Nidhh Paaee ||6||
Only then can the soul-bride obtain the nine treasures of her Beloved. ||6||
ਸੂਹੀ (ਮਃ ੧) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੧੭
Raag Suhi Guru Nanak Dev
ਅਨਿਕ ਜਨਮ ਬਿਛੁਰਤ ਦੁਖੁ ਪਾਇਆ ॥
Anik Janam Bishhurath Dhukh Paaeiaa ||
Separated from You for countless incarnations, I have suffered in pain.
ਸੂਹੀ (ਮਃ ੧) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੧੭
Raag Suhi Guru Nanak Dev
ਕਰੁ ਗਹਿ ਲੇਹੁ ਪ੍ਰੀਤਮ ਪ੍ਰਭ ਰਾਇਆ ॥੭॥
Kar Gehi Laehu Preetham Prabh Raaeiaa ||7||
Please take my hand, O my Beloved Sovereign Lord God. ||7||
ਸੂਹੀ (ਮਃ ੧) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੧੮
Raag Suhi Guru Nanak Dev
ਭਣਤਿ ਨਾਨਕੁ ਸਹੁ ਹੈ ਭੀ ਹੋਸੀ ॥
Bhanath Naanak Sahu Hai Bhee Hosee ||
Prays Nanak, the Lord is, and shall always be.
ਸੂਹੀ (ਮਃ ੧) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੧੮
Raag Suhi Guru Nanak Dev
ਜੈ ਭਾਵੈ ਪਿਆਰਾ ਤੈ ਰਾਵੇਸੀ ॥੮॥੧॥
Jai Bhaavai Piaaraa Thai Raavaesee ||8||1||
She alone is ravished and enjoyed, with whom the Beloved Lord is pleased. ||8||1||
ਸੂਹੀ (ਮਃ ੧) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੦ ਪੰ. ੧੯
Raag Suhi Guru Nanak Dev