Sri Guru Granth Sahib
Displaying Ang 751 of 1430
- 1
- 2
- 3
- 4
ਸੂਹੀ ਮਹਲਾ ੧ ਘਰੁ ੯
Soohee Mehalaa 1 Ghar 9
Soohee, First Mehl, Ninth House:
ਸੂਹੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੫੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੂਹੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੫੧
ਕਚਾ ਰੰਗੁ ਕਸੁੰਭ ਕਾ ਥੋੜੜਿਆ ਦਿਨ ਚਾਰਿ ਜੀਉ ॥
Kachaa Rang Kasunbh Kaa Thhorrarriaa Dhin Chaar Jeeo ||
The color of safflower is transitory; it lasts for only a few days.
ਸੂਹੀ (ਮਃ ੧) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੨
Raag Suhi Guru Nanak Dev
ਵਿਣੁ ਨਾਵੈ ਭ੍ਰਮਿ ਭੁਲੀਆ ਠਗਿ ਮੁਠੀ ਕੂੜਿਆਰਿ ਜੀਉ ॥
Vin Naavai Bhram Bhuleeaa Thag Muthee Koorriaar Jeeo ||
Without the Name, the false woman is deluded by doubt and plundered by thieves.
ਸੂਹੀ (ਮਃ ੧) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੨
Raag Suhi Guru Nanak Dev
ਸਚੇ ਸੇਤੀ ਰਤਿਆ ਜਨਮੁ ਨ ਦੂਜੀ ਵਾਰ ਜੀਉ ॥੧॥
Sachae Saethee Rathiaa Janam N Dhoojee Vaar Jeeo ||1||
But those who are attuned to the True Lord, are not reincarnated again. ||1||
ਸੂਹੀ (ਮਃ ੧) ਅਸਟ. (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੩
Raag Suhi Guru Nanak Dev
ਰੰਗੇ ਕਾ ਕਿਆ ਰੰਗੀਐ ਜੋ ਰਤੇ ਰੰਗੁ ਲਾਇ ਜੀਉ ॥
Rangae Kaa Kiaa Rangeeai Jo Rathae Rang Laae Jeeo ||
How can one who is already dyed in the color of the Lord's Love, be colored any other color?
ਸੂਹੀ (ਮਃ ੧) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੩
Raag Suhi Guru Nanak Dev
ਰੰਗਣ ਵਾਲਾ ਸੇਵੀਐ ਸਚੇ ਸਿਉ ਚਿਤੁ ਲਾਇ ਜੀਉ ॥੧॥ ਰਹਾਉ ॥
Rangan Vaalaa Saeveeai Sachae Sio Chith Laae Jeeo ||1|| Rehaao ||
So serve God the Dyer, and focus your consciousness on the True Lord. ||1||Pause||
ਸੂਹੀ (ਮਃ ੧) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੩
Raag Suhi Guru Nanak Dev
ਚਾਰੇ ਕੁੰਡਾ ਜੇ ਭਵਹਿ ਬਿਨੁ ਭਾਗਾ ਧਨੁ ਨਾਹਿ ਜੀਉ ॥
Chaarae Kunddaa Jae Bhavehi Bin Bhaagaa Dhhan Naahi Jeeo ||
You wander around in the four directions, but without the good fortune of destiny, you shall never obtain wealth.
ਸੂਹੀ (ਮਃ ੧) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੪
Raag Suhi Guru Nanak Dev
ਅਵਗਣਿ ਮੁਠੀ ਜੇ ਫਿਰਹਿ ਬਧਿਕ ਥਾਇ ਨ ਪਾਹਿ ਜੀਉ ॥
Avagan Muthee Jae Firehi Badhhik Thhaae N Paahi Jeeo ||
If you are plundered by corruption and vice, you shall wander around, but like a fugitive, you shall find no place of rest.
ਸੂਹੀ (ਮਃ ੧) ਅਸਟ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੫
Raag Suhi Guru Nanak Dev
ਗੁਰਿ ਰਾਖੇ ਸੇ ਉਬਰੇ ਸਬਦਿ ਰਤੇ ਮਨ ਮਾਹਿ ਜੀਉ ॥੨॥
Gur Raakhae Sae Oubarae Sabadh Rathae Man Maahi Jeeo ||2||
Only those who are protected by the Guru are saved; their minds are attuned to the Word of the Shabad. ||2||
ਸੂਹੀ (ਮਃ ੧) ਅਸਟ. (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੫
Raag Suhi Guru Nanak Dev
ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ ॥
Chittae Jin Kae Kaparrae Mailae Chith Kathor Jeeo ||
Those who wear white clothes, but have filthy and stone-hearted minds,
ਸੂਹੀ (ਮਃ ੧) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੬
Raag Suhi Guru Nanak Dev
ਤਿਨ ਮੁਖਿ ਨਾਮੁ ਨ ਊਪਜੈ ਦੂਜੈ ਵਿਆਪੇ ਚੋਰ ਜੀਉ ॥
Thin Mukh Naam N Oopajai Dhoojai Viaapae Chor Jeeo ||
May chant the Lord's Name with their mouths, but they are engrossed in duality; they are thieves.
ਸੂਹੀ (ਮਃ ੧) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੬
Raag Suhi Guru Nanak Dev
ਮੂਲੁ ਨ ਬੂਝਹਿ ਆਪਣਾ ਸੇ ਪਸੂਆ ਸੇ ਢੋਰ ਜੀਉ ॥੩॥
Mool N Boojhehi Aapanaa Sae Pasooaa Sae Dtor Jeeo ||3||
They do not understand their own roots; they are beasts. They are just animals! ||3||
ਸੂਹੀ (ਮਃ ੧) ਅਸਟ. (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੭
Raag Suhi Guru Nanak Dev
ਨਿਤ ਨਿਤ ਖੁਸੀਆ ਮਨੁ ਕਰੇ ਨਿਤ ਨਿਤ ਮੰਗੈ ਸੁਖ ਜੀਉ ॥
Nith Nith Khuseeaa Man Karae Nith Nith Mangai Sukh Jeeo ||
Constantly, continually, the mortal seeks pleasures. Constantly, continually, he begs for peace.
ਸੂਹੀ (ਮਃ ੧) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੭
Raag Suhi Guru Nanak Dev
ਕਰਤਾ ਚਿਤਿ ਨ ਆਵਈ ਫਿਰਿ ਫਿਰਿ ਲਗਹਿ ਦੁਖ ਜੀਉ ॥
Karathaa Chith N Aavee Fir Fir Lagehi Dhukh Jeeo ||
But he does not think of the Creator Lord, and so he is overtaken by pain, again and again.
ਸੂਹੀ (ਮਃ ੧) ਅਸਟ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੮
Raag Suhi Guru Nanak Dev
ਸੁਖ ਦੁਖ ਦਾਤਾ ਮਨਿ ਵਸੈ ਤਿਤੁ ਤਨਿ ਕੈਸੀ ਭੁਖ ਜੀਉ ॥੪॥
Sukh Dhukh Dhaathaa Man Vasai Thith Than Kaisee Bhukh Jeeo ||4||
But one, within whose mind the Giver of pleasure and pain dwells - how can his body feel any need? ||4||
ਸੂਹੀ (ਮਃ ੧) ਅਸਟ. (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੮
Raag Suhi Guru Nanak Dev
ਬਾਕੀ ਵਾਲਾ ਤਲਬੀਐ ਸਿਰਿ ਮਾਰੇ ਜੰਦਾਰੁ ਜੀਉ ॥
Baakee Vaalaa Thalabeeai Sir Maarae Jandhaar Jeeo ||
One who has a karmic debt to pay off is summoned, and the Messenger of Death smashes his head.
ਸੂਹੀ (ਮਃ ੧) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੯
Raag Suhi Guru Nanak Dev
ਲੇਖਾ ਮੰਗੈ ਦੇਵਣਾ ਪੁਛੈ ਕਰਿ ਬੀਚਾਰੁ ਜੀਉ ॥
Laekhaa Mangai Dhaevanaa Pushhai Kar Beechaar Jeeo ||
When his account is called for, it has to be given. After it is reviewed, payment is demanded.
ਸੂਹੀ (ਮਃ ੧) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੯
Raag Suhi Guru Nanak Dev
ਸਚੇ ਕੀ ਲਿਵ ਉਬਰੈ ਬਖਸੇ ਬਖਸਣਹਾਰੁ ਜੀਉ ॥੫॥
Sachae Kee Liv Oubarai Bakhasae Bakhasanehaar Jeeo ||5||
Only love for the True One will save you; the Forgiver forgives. ||5||
ਸੂਹੀ (ਮਃ ੧) ਅਸਟ. (੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੧੦
Raag Suhi Guru Nanak Dev
ਅਨ ਕੋ ਕੀਜੈ ਮਿਤੜਾ ਖਾਕੁ ਰਲੈ ਮਰਿ ਜਾਇ ਜੀਉ ॥
An Ko Keejai Mitharraa Khaak Ralai Mar Jaae Jeeo ||
If you make any friend other than God, you shall die and mingle with the dust.
ਸੂਹੀ (ਮਃ ੧) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੧੦
Raag Suhi Guru Nanak Dev
ਬਹੁ ਰੰਗ ਦੇਖਿ ਭੁਲਾਇਆ ਭੁਲਿ ਭੁਲਿ ਆਵੈ ਜਾਇ ਜੀਉ ॥
Bahu Rang Dhaekh Bhulaaeiaa Bhul Bhul Aavai Jaae Jeeo ||
Gazing upon the many games of love, you are beguiled and bewildered; you come and go in reincarnation.
ਸੂਹੀ (ਮਃ ੧) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੧੧
Raag Suhi Guru Nanak Dev
ਨਦਰਿ ਪ੍ਰਭੂ ਤੇ ਛੁਟੀਐ ਨਦਰੀ ਮੇਲਿ ਮਿਲਾਇ ਜੀਉ ॥੬॥
Nadhar Prabhoo Thae Shhutteeai Nadharee Mael Milaae Jeeo ||6||
Only by God's Grace can you be saved. By His Grace, He unites in His Union. ||6||
ਸੂਹੀ (ਮਃ ੧) ਅਸਟ. (੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੧੧
Raag Suhi Guru Nanak Dev
ਗਾਫਲ ਗਿਆਨ ਵਿਹੂਣਿਆ ਗੁਰ ਬਿਨੁ ਗਿਆਨੁ ਨ ਭਾਲਿ ਜੀਉ ॥
Gaafal Giaan Vihooniaa Gur Bin Giaan N Bhaal Jeeo ||
O careless one, you are totally lacking any wisdom; do not seek wisdom without the Guru.
ਸੂਹੀ (ਮਃ ੧) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੧੨
Raag Suhi Guru Nanak Dev
ਖਿੰਚੋਤਾਣਿ ਵਿਗੁਚੀਐ ਬੁਰਾ ਭਲਾ ਦੁਇ ਨਾਲਿ ਜੀਉ ॥
Khinchothaan Vigucheeai Buraa Bhalaa Dhue Naal Jeeo ||
By indecision and inner conflict, you shall come to ruin. Good and bad both pull at you.
ਸੂਹੀ (ਮਃ ੧) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੧੨
Raag Suhi Guru Nanak Dev
ਬਿਨੁ ਸਬਦੈ ਭੈ ਰਤਿਆ ਸਭ ਜੋਹੀ ਜਮਕਾਲਿ ਜੀਉ ॥੭॥
Bin Sabadhai Bhai Rathiaa Sabh Johee Jamakaal Jeeo ||7||
Without being attuned to the Word of the Shabad and the Fear of God, all come under the gaze of the Messenger of Death. ||7||
ਸੂਹੀ (ਮਃ ੧) ਅਸਟ. (੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੧੩
Raag Suhi Guru Nanak Dev
ਜਿਨਿ ਕਰਿ ਕਾਰਣੁ ਧਾਰਿਆ ਸਭਸੈ ਦੇਇ ਆਧਾਰੁ ਜੀਉ ॥
Jin Kar Kaaran Dhhaariaa Sabhasai Dhaee Aadhhaar Jeeo ||
He who created the creation and sustains it, gives sustenance to all.
ਸੂਹੀ (ਮਃ ੧) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੧੩
Raag Suhi Guru Nanak Dev
ਸੋ ਕਿਉ ਮਨਹੁ ਵਿਸਾਰੀਐ ਸਦਾ ਸਦਾ ਦਾਤਾਰੁ ਜੀਉ ॥
So Kio Manahu Visaareeai Sadhaa Sadhaa Dhaathaar Jeeo ||
How can you forget Him from your mind? He is the Great Giver, forever and ever.
ਸੂਹੀ (ਮਃ ੧) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੧੪
Raag Suhi Guru Nanak Dev
ਨਾਨਕ ਨਾਮੁ ਨ ਵੀਸਰੈ ਨਿਧਾਰਾ ਆਧਾਰੁ ਜੀਉ ॥੮॥੧॥੨॥
Naanak Naam N Veesarai Nidhhaaraa Aadhhaar Jeeo ||8||1||2||
Nanak shall never forget the Naam, the Name of the Lord, the Support of the unsupported. ||8||1||2||
ਸੂਹੀ (ਮਃ ੧) ਅਸਟ. (੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੧੪
Raag Suhi Guru Nanak Dev
ਸੂਹੀ ਮਹਲਾ ੧ ਕਾਫੀ ਘਰੁ ੧੦
Soohee Mehalaa 1 Kaafee Ghar 10
Soohee, First Mehl, Kaafee, Tenth House:
ਸੂਹੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੫੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੂਹੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੫੧
ਮਾਣਸ ਜਨਮੁ ਦੁਲੰਭੁ ਗੁਰਮੁਖਿ ਪਾਇਆ ॥
Maanas Janam Dhulanbh Guramukh Paaeiaa ||
For if you depart with virtue, then pain shall never afflict you. ||5||
ਸੂਹੀ (ਮਃ ੧) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੧੭
Raag Suhi Kaafee Guru Nanak Dev
ਮਨੁ ਤਨੁ ਹੋਇ ਚੁਲੰਭੁ ਜੇ ਸਤਿਗੁਰ ਭਾਇਆ ॥੧॥
Man Than Hoe Chulanbh Jae Sathigur Bhaaeiaa ||1||
The mind and body are dyed in the deep red color of devotional love, if it pleases the True Guru. ||1||
ਸੂਹੀ (ਮਃ ੧) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੧੭
Raag Suhi Kaafee Guru Nanak Dev
ਚਲੈ ਜਨਮੁ ਸਵਾਰਿ ਵਖਰੁ ਸਚੁ ਲੈ ॥
Chalai Janam Savaar Vakhar Sach Lai ||
He departs with his life embellished and successful, taking the merchandise of the True Name.
ਸੂਹੀ (ਮਃ ੧) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੧੭
Raag Suhi Kaafee Guru Nanak Dev
ਪਤਿ ਪਾਏ ਦਰਬਾਰਿ ਸਤਿਗੁਰ ਸਬਦਿ ਭੈ ॥੧॥ ਰਹਾਉ ॥
Path Paaeae Dharabaar Sathigur Sabadh Bhai ||1|| Rehaao ||
He is honored in the Darbaar, the Royal Court, of the Lord, through the Shabad, the Word of the True Guru, and the Fear of God. ||1||Pause||
ਸੂਹੀ (ਮਃ ੧) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੧੮
Raag Suhi Kaafee Guru Nanak Dev
ਮਨਿ ਤਨਿ ਸਚੁ ਸਲਾਹਿ ਸਾਚੇ ਮਨਿ ਭਾਇਆ ॥
Man Than Sach Salaahi Saachae Man Bhaaeiaa ||
One who praises the True Lord with his mind and body, pleases the Mind of the True Lord.
ਸੂਹੀ (ਮਃ ੧) ਅਸਟ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੧ ਪੰ. ੧੮
Raag Suhi Kaafee Guru Nanak Dev