Sri Guru Granth Sahib
Displaying Ang 752 of 1430
- 1
- 2
- 3
- 4
ਲਾਲਿ ਰਤਾ ਮਨੁ ਮਾਨਿਆ ਗੁਰੁ ਪੂਰਾ ਪਾਇਆ ॥੨॥
Laal Rathaa Man Maaniaa Gur Pooraa Paaeiaa ||2||
Attuned to the Beloved Lord, the mind is appeased, and finds the Perfect Guru. ||2||
ਸੂਹੀ (ਮਃ ੧) ਅਸਟ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੧
Raag Suhi Kaafee Guru Nanak Dev
ਹਉ ਜੀਵਾ ਗੁਣ ਸਾਰਿ ਅੰਤਰਿ ਤੂ ਵਸੈ ॥
Ho Jeevaa Gun Saar Anthar Thoo Vasai ||
I live, by cherishing Your Glorious Virtues; You dwell deep within me.
ਸੂਹੀ (ਮਃ ੧) ਅਸਟ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੧
Raag Suhi Kaafee Guru Nanak Dev
ਤੂੰ ਵਸਹਿ ਮਨ ਮਾਹਿ ਸਹਜੇ ਰਸਿ ਰਸੈ ॥੩॥
Thoon Vasehi Man Maahi Sehajae Ras Rasai ||3||
You dwell within my mind, and so it naturally celebrates in joyful delight. ||3||
ਸੂਹੀ (ਮਃ ੧) ਅਸਟ. (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੨
Raag Suhi Kaafee Guru Nanak Dev
ਮੂਰਖ ਮਨ ਸਮਝਾਇ ਆਖਉ ਕੇਤੜਾ ॥
Moorakh Man Samajhaae Aakho Kaetharraa ||
O my foolish mind, how can I teach and instruct you?
ਸੂਹੀ (ਮਃ ੧) ਅਸਟ. (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੨
Raag Suhi Kaafee Guru Nanak Dev
ਗੁਰਮੁਖਿ ਹਰਿ ਗੁਣ ਗਾਇ ਰੰਗਿ ਰੰਗੇਤੜਾ ॥੪॥
Guramukh Har Gun Gaae Rang Rangaetharraa ||4||
As Gurmukh, sing the Glorious Praises of the Lord, and so become attuned to His Love. ||4||
ਸੂਹੀ (ਮਃ ੧) ਅਸਟ. (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੨
Raag Suhi Kaafee Guru Nanak Dev
ਨਿਤ ਨਿਤ ਰਿਦੈ ਸਮਾਲਿ ਪ੍ਰੀਤਮੁ ਆਪਣਾ ॥
Nith Nith Ridhai Samaal Preetham Aapanaa ||
Continually, continuously, remember and cherish your Beloved Lord in your heart.
ਸੂਹੀ (ਮਃ ੧) ਅਸਟ. (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੩
Raag Suhi Kaafee Guru Nanak Dev
ਜੇ ਚਲਹਿ ਗੁਣ ਨਾਲਿ ਨਾਹੀ ਦੁਖੁ ਸੰਤਾਪਣਾ ॥੫॥
Jae Chalehi Gun Naal Naahee Dhukh Santhaapanaa ||5||
For if you depart with virtue, then pain shall never afflict you. ||5||
ਸੂਹੀ (ਮਃ ੧) ਅਸਟ. (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੩
Raag Suhi Kaafee Guru Nanak Dev
ਮਨਮੁਖ ਭਰਮਿ ਭੁਲਾਣਾ ਨਾ ਤਿਸੁ ਰੰਗੁ ਹੈ ॥
Manamukh Bharam Bhulaanaa Naa This Rang Hai ||
The self-willed manmukh wanders around, deluded by doubt; he does not enshrine love for the Lord.
ਸੂਹੀ (ਮਃ ੧) ਅਸਟ. (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੪
Raag Suhi Kaafee Guru Nanak Dev
ਮਰਸੀ ਹੋਇ ਵਿਡਾਣਾ ਮਨਿ ਤਨਿ ਭੰਗੁ ਹੈ ॥੬॥
Marasee Hoe Viddaanaa Man Than Bhang Hai ||6||
He dies as a stranger to his own self, and his mind and body are spoiled. ||6||
ਸੂਹੀ (ਮਃ ੧) ਅਸਟ. (੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੪
Raag Suhi Kaafee Guru Nanak Dev
ਗੁਰ ਕੀ ਕਾਰ ਕਮਾਇ ਲਾਹਾ ਘਰਿ ਆਣਿਆ ॥
Gur Kee Kaar Kamaae Laahaa Ghar Aaniaa ||
Performing service to the Guru, you shall go home with the profit.
ਸੂਹੀ (ਮਃ ੧) ਅਸਟ. (੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੫
Raag Suhi Kaafee Guru Nanak Dev
ਗੁਰਬਾਣੀ ਨਿਰਬਾਣੁ ਸਬਦਿ ਪਛਾਣਿਆ ॥੭॥
Gurabaanee Nirabaan Sabadh Pashhaaniaa ||7||
Through the Word of the Guru's Bani, and the Shabad, the Word of God, the state of Nirvaanaa is attained. ||7||
ਸੂਹੀ (ਮਃ ੧) ਅਸਟ. (੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੫
Raag Suhi Kaafee Guru Nanak Dev
ਇਕ ਨਾਨਕ ਕੀ ਅਰਦਾਸਿ ਜੇ ਤੁਧੁ ਭਾਵਸੀ ॥
Eik Naanak Kee Aradhaas Jae Thudhh Bhaavasee ||
Nanak makes this one prayer: if it pleases Your Will,
ਸੂਹੀ (ਮਃ ੧) ਅਸਟ. (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੬
Raag Suhi Kaafee Guru Nanak Dev
ਮੈ ਦੀਜੈ ਨਾਮ ਨਿਵਾਸੁ ਹਰਿ ਗੁਣ ਗਾਵਸੀ ॥੮॥੧॥੩॥
Mai Dheejai Naam Nivaas Har Gun Gaavasee ||8||1||3||
Bless me with a home in Your Name, Lord, that I may sing Your Glorious Praises. ||8||1||3||
ਸੂਹੀ (ਮਃ ੧) ਅਸਟ. (੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੬
Raag Suhi Kaafee Guru Nanak Dev
ਸੂਹੀ ਮਹਲਾ ੧ ॥
Soohee Mehalaa 1 ||
Soohee, First Mehl:
ਸੂਹੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੫੨
ਜਿਉ ਆਰਣਿ ਲੋਹਾ ਪਾਇ ਭੰਨਿ ਘੜਾਈਐ ॥
Jio Aaran Lohaa Paae Bhann Gharraaeeai ||
As iron is melted in the forge and re-shaped,
ਸੂਹੀ (ਮਃ ੧) ਅਸਟ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੭
Raag Suhi Guru Nanak Dev
ਤਿਉ ਸਾਕਤੁ ਜੋਨੀ ਪਾਇ ਭਵੈ ਭਵਾਈਐ ॥੧॥
Thio Saakath Jonee Paae Bhavai Bhavaaeeai ||1||
So is the godless materialist reincarnated, and forced to wander aimlessly. ||1||
ਸੂਹੀ (ਮਃ ੧) ਅਸਟ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੭
Raag Suhi Guru Nanak Dev
ਬਿਨੁ ਬੂਝੇ ਸਭੁ ਦੁਖੁ ਦੁਖੁ ਕਮਾਵਣਾ ॥
Bin Boojhae Sabh Dhukh Dhukh Kamaavanaa ||
Without understanding, everything is suffering, earning only more suffering.
ਸੂਹੀ (ਮਃ ੧) ਅਸਟ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੮
Raag Suhi Guru Nanak Dev
ਹਉਮੈ ਆਵੈ ਜਾਇ ਭਰਮਿ ਭੁਲਾਵਣਾ ॥੧॥ ਰਹਾਉ ॥
Houmai Aavai Jaae Bharam Bhulaavanaa ||1|| Rehaao ||
In his ego, he comes and goes, wandering in confusion, deluded by doubt. ||1||Pause||
ਸੂਹੀ (ਮਃ ੧) ਅਸਟ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੮
Raag Suhi Guru Nanak Dev
ਤੂੰ ਗੁਰਮੁਖਿ ਰਖਣਹਾਰੁ ਹਰਿ ਨਾਮੁ ਧਿਆਈਐ ॥
Thoon Guramukh Rakhanehaar Har Naam Dhhiaaeeai ||
You save those who are Gurmukh, O Lord, through meditation on Your Naam.
ਸੂਹੀ (ਮਃ ੧) ਅਸਟ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੮
Raag Suhi Guru Nanak Dev
ਮੇਲਹਿ ਤੁਝਹਿ ਰਜਾਇ ਸਬਦੁ ਕਮਾਈਐ ॥੨॥
Maelehi Thujhehi Rajaae Sabadh Kamaaeeai ||2||
You blend with Yourself, by Your Will, those who practice the Word of the Shabad. ||2||
ਸੂਹੀ (ਮਃ ੧) ਅਸਟ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੯
Raag Suhi Guru Nanak Dev
ਤੂੰ ਕਰਿ ਕਰਿ ਵੇਖਹਿ ਆਪਿ ਦੇਹਿ ਸੁ ਪਾਈਐ ॥
Thoon Kar Kar Vaekhehi Aap Dhaehi S Paaeeai ||
You created the Creation, and You Yourself gaze upon it; whatever You give, is received.
ਸੂਹੀ (ਮਃ ੧) ਅਸਟ. (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੯
Raag Suhi Guru Nanak Dev
ਤੂ ਦੇਖਹਿ ਥਾਪਿ ਉਥਾਪਿ ਦਰਿ ਬੀਨਾਈਐ ॥੩॥
Thoo Dhaekhehi Thhaap Outhhaap Dhar Beenaaeeai ||3||
You watch, establish and disestablish; You keep all in Your vision at Your Door. ||3||
ਸੂਹੀ (ਮਃ ੧) ਅਸਟ. (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੧੦
Raag Suhi Guru Nanak Dev
ਦੇਹੀ ਹੋਵਗਿ ਖਾਕੁ ਪਵਣੁ ਉਡਾਈਐ ॥
Dhaehee Hovag Khaak Pavan Ouddaaeeai ||
The body shall turn to dust, and the soul shall fly away.
ਸੂਹੀ (ਮਃ ੧) ਅਸਟ. (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੧੦
Raag Suhi Guru Nanak Dev
ਇਹੁ ਕਿਥੈ ਘਰੁ ਅਉਤਾਕੁ ਮਹਲੁ ਨ ਪਾਈਐ ॥੪॥
Eihu Kithhai Ghar Aouthaak Mehal N Paaeeai ||4||
So where are their homes and resting places now? They do not find the Mansion of the Lord's Presence, either. ||4||
ਸੂਹੀ (ਮਃ ੧) ਅਸਟ. (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੧੧
Raag Suhi Guru Nanak Dev
ਦਿਹੁ ਦੀਵੀ ਅੰਧ ਘੋਰੁ ਘਬੁ ਮੁਹਾਈਐ ॥
Dhihu Dheevee Andhh Ghor Ghab Muhaaeeai ||
In the pitch darkness of broad daylight, their wealth is being plundered.
ਸੂਹੀ (ਮਃ ੧) ਅਸਟ. (੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੧੧
Raag Suhi Guru Nanak Dev
ਗਰਬਿ ਮੁਸੈ ਘਰੁ ਚੋਰੁ ਕਿਸੁ ਰੂਆਈਐ ॥੫॥
Garab Musai Ghar Chor Kis Rooaaeeai ||5||
Pride is looting their homes like a thief; where can they file their complaint? ||5||
ਸੂਹੀ (ਮਃ ੧) ਅਸਟ. (੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੧੨
Raag Suhi Guru Nanak Dev
ਗੁਰਮੁਖਿ ਚੋਰੁ ਨ ਲਾਗਿ ਹਰਿ ਨਾਮਿ ਜਗਾਈਐ ॥
Guramukh Chor N Laag Har Naam Jagaaeeai ||
The thief does not break into the home of the Gurmukh; he is awake in the Name of the Lord.
ਸੂਹੀ (ਮਃ ੧) ਅਸਟ. (੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੧੨
Raag Suhi Guru Nanak Dev
ਸਬਦਿ ਨਿਵਾਰੀ ਆਗਿ ਜੋਤਿ ਦੀਪਾਈਐ ॥੬॥
Sabadh Nivaaree Aag Joth Dheepaaeeai ||6||
The Word of the Shabad puts out the fire of desire; God's Light illuminates and enlightens. ||6||
ਸੂਹੀ (ਮਃ ੧) ਅਸਟ. (੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੧੨
Raag Suhi Guru Nanak Dev
ਲਾਲੁ ਰਤਨੁ ਹਰਿ ਨਾਮੁ ਗੁਰਿ ਸੁਰਤਿ ਬੁਝਾਈਐ ॥
Laal Rathan Har Naam Gur Surath Bujhaaeeai ||
The Naam, the Name of the Lord, is a jewel, a ruby; the Guru has taught me the Word of the Shabad.
ਸੂਹੀ (ਮਃ ੧) ਅਸਟ. (੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੧੩
Raag Suhi Guru Nanak Dev
ਸਦਾ ਰਹੈ ਨਿਹਕਾਮੁ ਜੇ ਗੁਰਮਤਿ ਪਾਈਐ ॥੭॥
Sadhaa Rehai Nihakaam Jae Guramath Paaeeai ||7||
One who follows the Guru's Teachings remains forever free of desire. ||7||
ਸੂਹੀ (ਮਃ ੧) ਅਸਟ. (੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੧੩
Raag Suhi Guru Nanak Dev
ਰਾਤਿ ਦਿਹੈ ਹਰਿ ਨਾਉ ਮੰਨਿ ਵਸਾਈਐ ॥
Raath Dhihai Har Naao Mann Vasaaeeai ||
Night and day, enshrine the Lord's Name within your mind.
ਸੂਹੀ (ਮਃ ੧) ਅਸਟ. (੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੧੪
Raag Suhi Guru Nanak Dev
ਨਾਨਕ ਮੇਲਿ ਮਿਲਾਇ ਜੇ ਤੁਧੁ ਭਾਈਐ ॥੮॥੨॥੪॥
Naanak Mael Milaae Jae Thudhh Bhaaeeai ||8||2||4||
Please unite Nanak in Union, O Lord, if it is pleasing to Your Will. ||8||2||4||
ਸੂਹੀ (ਮਃ ੧) ਅਸਟ. (੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੧੪
Raag Suhi Guru Nanak Dev
ਸੂਹੀ ਮਹਲਾ ੧ ॥
Soohee Mehalaa 1 ||
Soohee, First Mehl:
ਸੂਹੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੫੨
ਮਨਹੁ ਨ ਨਾਮੁ ਵਿਸਾਰਿ ਅਹਿਨਿਸਿ ਧਿਆਈਐ ॥
Manahu N Naam Visaar Ahinis Dhhiaaeeai ||
Never forget the Naam, the Name of the Lord, from your mind; night and day, meditate on it.
ਸੂਹੀ (ਮਃ ੧) ਅਸਟ. (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੧੫
Raag Suhi Guru Nanak Dev
ਜਿਉ ਰਾਖਹਿ ਕਿਰਪਾ ਧਾਰਿ ਤਿਵੈ ਸੁਖੁ ਪਾਈਐ ॥੧॥
Jio Raakhehi Kirapaa Dhhaar Thivai Sukh Paaeeai ||1||
As You keep me, in Your Merciful Grace, so do I find peace. ||1||
ਸੂਹੀ (ਮਃ ੧) ਅਸਟ. (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੧੫
Raag Suhi Guru Nanak Dev
ਮੈ ਅੰਧੁਲੇ ਹਰਿ ਨਾਮੁ ਲਕੁਟੀ ਟੋਹਣੀ ॥
Mai Andhhulae Har Naam Lakuttee Ttohanee ||
I am blind, and the Lord's Name is my cane.
ਸੂਹੀ (ਮਃ ੧) ਅਸਟ. (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੧੬
Raag Suhi Guru Nanak Dev
ਰਹਉ ਸਾਹਿਬ ਕੀ ਟੇਕ ਨ ਮੋਹੈ ਮੋਹਣੀ ॥੧॥ ਰਹਾਉ ॥
Reho Saahib Kee Ttaek N Mohai Mohanee ||1|| Rehaao ||
I remain under the Sheltering Support of my Lord and Master; I am not enticed by Maya the enticer. ||1||Pause||
ਸੂਹੀ (ਮਃ ੧) ਅਸਟ. (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੧੬
Raag Suhi Guru Nanak Dev
ਜਹ ਦੇਖਉ ਤਹ ਨਾਲਿ ਗੁਰਿ ਦੇਖਾਲਿਆ ॥
Jeh Dhaekho Theh Naal Gur Dhaekhaaliaa ||
Wherever I look, there the Guru has shown me that God is always with me.
ਸੂਹੀ (ਮਃ ੧) ਅਸਟ. (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੧੭
Raag Suhi Guru Nanak Dev
ਅੰਤਰਿ ਬਾਹਰਿ ਭਾਲਿ ਸਬਦਿ ਨਿਹਾਲਿਆ ॥੨॥
Anthar Baahar Bhaal Sabadh Nihaaliaa ||2||
Searching inwardly and outwardly as well, I came to see Him, through the Word of the Shabad. ||2||
ਸੂਹੀ (ਮਃ ੧) ਅਸਟ. (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੧੭
Raag Suhi Guru Nanak Dev
ਸੇਵੀ ਸਤਿਗੁਰ ਭਾਇ ਨਾਮੁ ਨਿਰੰਜਨਾ ॥
Saevee Sathigur Bhaae Naam Niranjanaa ||
So serve the True Guru with love, through the Immaculate Naam, the Name of the Lord.
ਸੂਹੀ (ਮਃ ੧) ਅਸਟ. (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੧੭
Raag Suhi Guru Nanak Dev
ਤੁਧੁ ਭਾਵੈ ਤਿਵੈ ਰਜਾਇ ਭਰਮੁ ਭਉ ਭੰਜਨਾ ॥੩॥
Thudhh Bhaavai Thivai Rajaae Bharam Bho Bhanjanaa ||3||
As it pleases You, so by Your Will, You destroy my doubts and fears. ||3||
ਸੂਹੀ (ਮਃ ੧) ਅਸਟ. (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੧੮
Raag Suhi Guru Nanak Dev
ਜਨਮਤ ਹੀ ਦੁਖੁ ਲਾਗੈ ਮਰਣਾ ਆਇ ਕੈ ॥
Janamath Hee Dhukh Laagai Maranaa Aae Kai ||
At the very moment of birth, he is afflicted with pain, and in the end, he comes only to die.
ਸੂਹੀ (ਮਃ ੧) ਅਸਟ. (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੧੮
Raag Suhi Guru Nanak Dev
ਜਨਮੁ ਮਰਣੁ ਪਰਵਾਣੁ ਹਰਿ ਗੁਣ ਗਾਇ ਕੈ ॥੪॥
Janam Maran Paravaan Har Gun Gaae Kai ||4||
Birth and death are validated and approved, singing the Glorious Praises of the Lord. ||4||
ਸੂਹੀ (ਮਃ ੧) ਅਸਟ. (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੧੯
Raag Suhi Guru Nanak Dev
ਹਉ ਨਾਹੀ ਤੂ ਹੋਵਹਿ ਤੁਧ ਹੀ ਸਾਜਿਆ ॥
Ho Naahee Thoo Hovehi Thudhh Hee Saajiaa ||
When there is no ego, there You are; You fashioned all of this.
ਸੂਹੀ (ਮਃ ੧) ਅਸਟ. (੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੨ ਪੰ. ੧੯
Raag Suhi Guru Nanak Dev