Sri Guru Granth Sahib
Displaying Ang 753 of 1430
- 1
- 2
- 3
- 4
ਆਪੇ ਥਾਪਿ ਉਥਾਪਿ ਸਬਦਿ ਨਿਵਾਜਿਆ ॥੫॥
Aapae Thhaap Outhhaap Sabadh Nivaajiaa ||5||
You Yourself establish and disestablish; through the Word of Your Shabad, You elevate and exalt. ||5||
ਸੂਹੀ (ਮਃ ੧) ਅਸਟ. (੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੧
Raag Suhi Guru Nanak Dev
ਦੇਹੀ ਭਸਮ ਰੁਲਾਇ ਨ ਜਾਪੀ ਕਹ ਗਇਆ ॥
Dhaehee Bhasam Rulaae N Jaapee Keh Gaeiaa ||
When the body rolls in the dust, it is not known where the soul has gone.
ਸੂਹੀ (ਮਃ ੧) ਅਸਟ. (੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੧
Raag Suhi Guru Nanak Dev
ਆਪੇ ਰਹਿਆ ਸਮਾਇ ਸੋ ਵਿਸਮਾਦੁ ਭਇਆ ॥੬॥
Aapae Rehiaa Samaae So Visamaadh Bhaeiaa ||6||
He Himself is permeating and pervading; this is wonderful and amazing! ||6||
ਸੂਹੀ (ਮਃ ੧) ਅਸਟ. (੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੨
Raag Suhi Guru Nanak Dev
ਤੂੰ ਨਾਹੀ ਪ੍ਰਭ ਦੂਰਿ ਜਾਣਹਿ ਸਭ ਤੂ ਹੈ ॥
Thoon Naahee Prabh Dhoor Jaanehi Sabh Thoo Hai ||
You are not far away, God; You know everything.
ਸੂਹੀ (ਮਃ ੧) ਅਸਟ. (੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੨
Raag Suhi Guru Nanak Dev
ਗੁਰਮੁਖਿ ਵੇਖਿ ਹਦੂਰਿ ਅੰਤਰਿ ਭੀ ਤੂ ਹੈ ॥੭॥
Guramukh Vaekh Hadhoor Anthar Bhee Thoo Hai ||7||
The Gurmukh sees You ever-present; You are deep within the nucleus of our inner self. ||7||
ਸੂਹੀ (ਮਃ ੧) ਅਸਟ. (੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੨
Raag Suhi Guru Nanak Dev
ਮੈ ਦੀਜੈ ਨਾਮ ਨਿਵਾਸੁ ਅੰਤਰਿ ਸਾਂਤਿ ਹੋਇ ॥
Mai Dheejai Naam Nivaas Anthar Saanth Hoe ||
Please, bless me with a home in Your Name; may my inner self be at peace.
ਸੂਹੀ (ਮਃ ੧) ਅਸਟ. (੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੩
Raag Suhi Guru Nanak Dev
ਗੁਣ ਗਾਵੈ ਨਾਨਕ ਦਾਸੁ ਸਤਿਗੁਰੁ ਮਤਿ ਦੇਇ ॥੮॥੩॥੫॥
Gun Gaavai Naanak Dhaas Sathigur Math Dhaee ||8||3||5||
May slave Nanak sing Your Glorious Praises; O True Guru, please share the Teachings with me. ||8||3||5||
ਸੂਹੀ (ਮਃ ੧) ਅਸਟ. (੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੩
Raag Suhi Guru Nanak Dev
ਰਾਗੁ ਸੂਹੀ ਮਹਲਾ ੩ ਘਰੁ ੧ ਅਸਟਪਦੀਆ
Raag Soohee Mehalaa 3 Ghar 1 Asattapadheeaa
Raag Soohee, Third Mehl, First House, Ashtapadees:
ਸੂਹੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੫੩
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੂਹੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੫੩
ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ ॥
Naamai Hee Thae Sabh Kishh Hoaa Bin Sathigur Naam N Jaapai ||
Everything comes from the Naam, the Name of the Lord; without the True Guru, the Naam is not experienced.
ਸੂਹੀ (ਮਃ ੩) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੬
Raag Suhi Guru Amar Das
ਗੁਰ ਕਾ ਸਬਦੁ ਮਹਾ ਰਸੁ ਮੀਠਾ ਬਿਨੁ ਚਾਖੇ ਸਾਦੁ ਨ ਜਾਪੈ ॥
Gur Kaa Sabadh Mehaa Ras Meethaa Bin Chaakhae Saadh N Jaapai ||
The Word of the Guru's Shabad is the sweetest and most sublime essence, but without tasting it, its flavor cannot be experienced.
ਸੂਹੀ (ਮਃ ੩) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੬
Raag Suhi Guru Amar Das
ਕਉਡੀ ਬਦਲੈ ਜਨਮੁ ਗਵਾਇਆ ਚੀਨਸਿ ਨਾਹੀ ਆਪੈ ॥
Kouddee Badhalai Janam Gavaaeiaa Cheenas Naahee Aapai ||
He wastes this human life in exchange for a mere shell; he does not understand his own self.
ਸੂਹੀ (ਮਃ ੩) ਅਸਟ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੭
Raag Suhi Guru Amar Das
ਗੁਰਮੁਖਿ ਹੋਵੈ ਤਾ ਏਕੋ ਜਾਣੈ ਹਉਮੈ ਦੁਖੁ ਨ ਸੰਤਾਪੈ ॥੧॥
Guramukh Hovai Thaa Eaeko Jaanai Houmai Dhukh N Santhaapai ||1||
But, if he becomes Gurmukh, then he comes to know the One Lord, and the disease of egotism does not afflict him. ||1||
ਸੂਹੀ (ਮਃ ੩) ਅਸਟ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੭
Raag Suhi Guru Amar Das
ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਸਾਚੇ ਸਿਉ ਲਿਵ ਲਾਈ ॥
Balihaaree Gur Apanae Vittahu Jin Saachae Sio Liv Laaee ||
I am a sacrifice to my Guru, who has lovingly attached me to the True Lord.
ਸੂਹੀ (ਮਃ ੩) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੮
Raag Suhi Guru Amar Das
ਸਬਦੁ ਚੀਨ੍ਹ੍ਹਿ ਆਤਮੁ ਪਰਗਾਸਿਆ ਸਹਜੇ ਰਹਿਆ ਸਮਾਈ ॥੧॥ ਰਹਾਉ ॥
Sabadh Cheenih Aatham Paragaasiaa Sehajae Rehiaa Samaaee ||1|| Rehaao ||
Concentrating on the Word of the Shabad, the soul is illumined and enlightened. I remain absorbed in celestial ecstasy. ||1||Pause||
ਸੂਹੀ (ਮਃ ੩) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੮
Raag Suhi Guru Amar Das
ਗੁਰਮੁਖਿ ਗਾਵੈ ਗੁਰਮੁਖਿ ਬੂਝੈ ਗੁਰਮੁਖਿ ਸਬਦੁ ਬੀਚਾਰੇ ॥
Guramukh Gaavai Guramukh Boojhai Guramukh Sabadh Beechaarae ||
The Gurmukh sings the Praises of the Lord; the Gurmukh understands. The Gurmukh contemplates the Word of the Shabad.
ਸੂਹੀ (ਮਃ ੩) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੯
Raag Suhi Guru Amar Das
ਜੀਉ ਪਿੰਡੁ ਸਭੁ ਗੁਰ ਤੇ ਉਪਜੈ ਗੁਰਮੁਖਿ ਕਾਰਜ ਸਵਾਰੇ ॥
Jeeo Pindd Sabh Gur Thae Oupajai Guramukh Kaaraj Savaarae ||
Body and soul are totally rejuvenated through the Guru; the Gurmukh's affairs are resolved in his favor.
ਸੂਹੀ (ਮਃ ੩) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੧੦
Raag Suhi Guru Amar Das
ਮਨਮੁਖਿ ਅੰਧਾ ਅੰਧੁ ਕਮਾਵੈ ਬਿਖੁ ਖਟੇ ਸੰਸਾਰੇ ॥
Manamukh Andhhaa Andhh Kamaavai Bikh Khattae Sansaarae ||
The blind self-willed manmukh acts blindly, and earns only poison in this world.
ਸੂਹੀ (ਮਃ ੩) ਅਸਟ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੧੦
Raag Suhi Guru Amar Das
ਮਾਇਆ ਮੋਹਿ ਸਦਾ ਦੁਖੁ ਪਾਏ ਬਿਨੁ ਗੁਰ ਅਤਿ ਪਿਆਰੇ ॥੨॥
Maaeiaa Mohi Sadhaa Dhukh Paaeae Bin Gur Ath Piaarae ||2||
Enticed by Maya, he suffers in constant pain, without the most Beloved Guru. ||2||
ਸੂਹੀ (ਮਃ ੩) ਅਸਟ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੧੧
Raag Suhi Guru Amar Das
ਸੋਈ ਸੇਵਕੁ ਜੇ ਸਤਿਗੁਰ ਸੇਵੇ ਚਾਲੈ ਸਤਿਗੁਰ ਭਾਏ ॥
Soee Saevak Jae Sathigur Saevae Chaalai Sathigur Bhaaeae ||
He alone is a selfless servant, who serves the True Guru, and walks in harmony with the True Guru's Will.
ਸੂਹੀ (ਮਃ ੩) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੧੧
Raag Suhi Guru Amar Das
ਸਾਚਾ ਸਬਦੁ ਸਿਫਤਿ ਹੈ ਸਾਚੀ ਸਾਚਾ ਮੰਨਿ ਵਸਾਏ ॥
Saachaa Sabadh Sifath Hai Saachee Saachaa Mann Vasaaeae ||
The True Shabad, the Word of God, is the True Praise of God; enshrine the True Lord within your mind.
ਸੂਹੀ (ਮਃ ੩) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੧੨
Raag Suhi Guru Amar Das
ਸਚੀ ਬਾਣੀ ਗੁਰਮੁਖਿ ਆਖੈ ਹਉਮੈ ਵਿਚਹੁ ਜਾਏ ॥
Sachee Baanee Guramukh Aakhai Houmai Vichahu Jaaeae ||
The Gurmukh speaks the True Word of Gurbani, and egotism departs from within.
ਸੂਹੀ (ਮਃ ੩) ਅਸਟ. (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੧੨
Raag Suhi Guru Amar Das
ਆਪੇ ਦਾਤਾ ਕਰਮੁ ਹੈ ਸਾਚਾ ਸਾਚਾ ਸਬਦੁ ਸੁਣਾਏ ॥੩॥
Aapae Dhaathaa Karam Hai Saachaa Saachaa Sabadh Sunaaeae ||3||
He Himself is the Giver, and True are His actions. He proclaims the True Word of the Shabad. ||3||
ਸੂਹੀ (ਮਃ ੩) ਅਸਟ. (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੧੩
Raag Suhi Guru Amar Das
ਗੁਰਮੁਖਿ ਘਾਲੇ ਗੁਰਮੁਖਿ ਖਟੇ ਗੁਰਮੁਖਿ ਨਾਮੁ ਜਪਾਏ ॥
Guramukh Ghaalae Guramukh Khattae Guramukh Naam Japaaeae ||
The Gurmukh works, and the Gurmukh earns; the Gurmukh inspires others to chant the Naam.
ਸੂਹੀ (ਮਃ ੩) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੧੩
Raag Suhi Guru Amar Das
ਸਦਾ ਅਲਿਪਤੁ ਸਾਚੈ ਰੰਗਿ ਰਾਤਾ ਗੁਰ ਕੈ ਸਹਜਿ ਸੁਭਾਏ ॥
Sadhaa Alipath Saachai Rang Raathaa Gur Kai Sehaj Subhaaeae ||
He is forever unattached, imbued with the Love of the True Lord, intuitively in harmony with the Guru.
ਸੂਹੀ (ਮਃ ੩) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੧੪
Raag Suhi Guru Amar Das
ਮਨਮੁਖੁ ਸਦ ਹੀ ਕੂੜੋ ਬੋਲੈ ਬਿਖੁ ਬੀਜੈ ਬਿਖੁ ਖਾਏ ॥
Manamukh Sadh Hee Koorro Bolai Bikh Beejai Bikh Khaaeae ||
The self-willed manmukh always tells lies; he plants the seeds of poison, and eats only poison.
ਸੂਹੀ (ਮਃ ੩) ਅਸਟ. (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੧੪
Raag Suhi Guru Amar Das
ਜਮਕਾਲਿ ਬਾਧਾ ਤ੍ਰਿਸਨਾ ਦਾਧਾ ਬਿਨੁ ਗੁਰ ਕਵਣੁ ਛਡਾਏ ॥੪॥
Jamakaal Baadhhaa Thrisanaa Dhaadhhaa Bin Gur Kavan Shhaddaaeae ||4||
He is bound and gagged by the Messenger of Death, and burnt in the fire of desire; who can save him, except the Guru? ||4||
ਸੂਹੀ (ਮਃ ੩) ਅਸਟ. (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੧੫
Raag Suhi Guru Amar Das
ਸਚਾ ਤੀਰਥੁ ਜਿਤੁ ਸਤ ਸਰਿ ਨਾਵਣੁ ਗੁਰਮੁਖਿ ਆਪਿ ਬੁਝਾਏ ॥
Sachaa Theerathh Jith Sath Sar Naavan Guramukh Aap Bujhaaeae ||
True is that place of pilgrimage, where one bathes in the pool of Truth, and achieves self-realization as Gurmukh. The Gurmukh understands his own self.
ਸੂਹੀ (ਮਃ ੩) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੧੫
Raag Suhi Guru Amar Das
ਅਠਸਠਿ ਤੀਰਥ ਗੁਰ ਸਬਦਿ ਦਿਖਾਏ ਤਿਤੁ ਨਾਤੈ ਮਲੁ ਜਾਏ ॥
Athasath Theerathh Gur Sabadh Dhikhaaeae Thith Naathai Mal Jaaeae ||
The Lord has shown that the Word of the Guru's Shabad is the sixty-eight sacred shrines of pilgrimage; bathing in it, filth is washed away.
ਸੂਹੀ (ਮਃ ੩) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੧੬
Raag Suhi Guru Amar Das
ਸਚਾ ਸਬਦੁ ਸਚਾ ਹੈ ਨਿਰਮਲੁ ਨਾ ਮਲੁ ਲਗੈ ਨ ਲਾਏ ॥
Sachaa Sabadh Sachaa Hai Niramal Naa Mal Lagai N Laaeae ||
True and Immaculate is the True Word of His Shabad; no filth touches or clings to Him.
ਸੂਹੀ (ਮਃ ੩) ਅਸਟ. (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੧੬
Raag Suhi Guru Amar Das
ਸਚੀ ਸਿਫਤਿ ਸਚੀ ਸਾਲਾਹ ਪੂਰੇ ਗੁਰ ਤੇ ਪਾਏ ॥੫॥
Sachee Sifath Sachee Saalaah Poorae Gur Thae Paaeae ||5||
True Praise, True Devotional Praise, is obtained from the Perfect Guru. ||5||
ਸੂਹੀ (ਮਃ ੩) ਅਸਟ. (੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੧੭
Raag Suhi Guru Amar Das
ਤਨੁ ਮਨੁ ਸਭੁ ਕਿਛੁ ਹਰਿ ਤਿਸੁ ਕੇਰਾ ਦੁਰਮਤਿ ਕਹਣੁ ਨ ਜਾਏ ॥
Than Man Sabh Kishh Har This Kaeraa Dhuramath Kehan N Jaaeae ||
Body, mind, everything belongs to the Lord; but the evil-minded ones cannot even say this.
ਸੂਹੀ (ਮਃ ੩) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੧੭
Raag Suhi Guru Amar Das
ਹੁਕਮੁ ਹੋਵੈ ਤਾ ਨਿਰਮਲੁ ਹੋਵੈ ਹਉਮੈ ਵਿਚਹੁ ਜਾਏ ॥
Hukam Hovai Thaa Niramal Hovai Houmai Vichahu Jaaeae ||
If such is the Hukam of the Lord's Command, then one becomes pure and spotless, and the ego is taken away from within.
ਸੂਹੀ (ਮਃ ੩) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੧੮
Raag Suhi Guru Amar Das
ਗੁਰ ਕੀ ਸਾਖੀ ਸਹਜੇ ਚਾਖੀ ਤ੍ਰਿਸਨਾ ਅਗਨਿ ਬੁਝਾਏ ॥
Gur Kee Saakhee Sehajae Chaakhee Thrisanaa Agan Bujhaaeae ||
I have intuitively tasted the Guru's Teachings, and the fire of my desire has been quenched.
ਸੂਹੀ (ਮਃ ੩) ਅਸਟ. (੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੧੮
Raag Suhi Guru Amar Das
ਗੁਰ ਕੈ ਸਬਦਿ ਰਾਤਾ ਸਹਜੇ ਮਾਤਾ ਸਹਜੇ ਰਹਿਆ ਸਮਾਏ ॥੬॥
Gur Kai Sabadh Raathaa Sehajae Maathaa Sehajae Rehiaa Samaaeae ||6||
Attuned to the Word of the Guru's Shabad, one is naturally intoxicated, merging imperceptibly into the Lord. ||6||
ਸੂਹੀ (ਮਃ ੩) ਅਸਟ. (੧) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੭੫੩ ਪੰ. ੧੯
Raag Suhi Guru Amar Das