Sri Guru Granth Sahib
Displaying Ang 755 of 1430
- 1
- 2
- 3
- 4
ਰਾਗੁ ਸੂਹੀ ਮਹਲਾ ੩ ਘਰੁ ੧੦
Raag Soohee Mehalaa 3 Ghar 10
Raag Soohee, Third Mehl, Tenth House:
ਸੂਹੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੫੫
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੂਹੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੫੫
ਦੁਨੀਆ ਨ ਸਾਲਾਹਿ ਜੋ ਮਰਿ ਵੰਞਸੀ ॥
Dhuneeaa N Saalaahi Jo Mar Vannjasee ||
Do not praise the world; it shall simply pass away.
ਸੂਹੀ (ਮਃ ੩) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੨
Raag Suhi Guru Amar Das
ਲੋਕਾ ਨ ਸਾਲਾਹਿ ਜੋ ਮਰਿ ਖਾਕੁ ਥੀਈ ॥੧॥
Lokaa N Saalaahi Jo Mar Khaak Thheeee ||1||
Do not praise other people; they shall die and turn to dust. ||1||
ਸੂਹੀ (ਮਃ ੩) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੨
Raag Suhi Guru Amar Das
ਵਾਹੁ ਮੇਰੇ ਸਾਹਿਬਾ ਵਾਹੁ ॥
Vaahu Maerae Saahibaa Vaahu ||
Waaho! Waaho! Hail, hail to my Lord and Master.
ਸੂਹੀ (ਮਃ ੩) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੨
Raag Suhi Guru Amar Das
ਗੁਰਮੁਖਿ ਸਦਾ ਸਲਾਹੀਐ ਸਚਾ ਵੇਪਰਵਾਹੁ ॥੧॥ ਰਹਾਉ ॥
Guramukh Sadhaa Salaaheeai Sachaa Vaeparavaahu ||1|| Rehaao ||
As Gurmukh, forever praise the One who is forever True, Independent and Carefree. ||1||Pause||
ਸੂਹੀ (ਮਃ ੩) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੩
Raag Suhi Guru Amar Das
ਦੁਨੀਆ ਕੇਰੀ ਦੋਸਤੀ ਮਨਮੁਖ ਦਝਿ ਮਰੰਨਿ ॥
Dhuneeaa Kaeree Dhosathee Manamukh Dhajh Marann ||
Making worldly friendships, the self-willed manmukhs burn and die.
ਸੂਹੀ (ਮਃ ੩) ਅਸਟ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੩
Raag Suhi Guru Amar Das
ਜਮ ਪੁਰਿ ਬਧੇ ਮਾਰੀਅਹਿ ਵੇਲਾ ਨ ਲਾਹੰਨਿ ॥੨॥
Jam Pur Badhhae Maareeahi Vaelaa N Laahann ||2||
In the City of Death, they are bound and gagged and beaten; this opportunity shall never come again. ||2||
ਸੂਹੀ (ਮਃ ੩) ਅਸਟ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੪
Raag Suhi Guru Amar Das
ਗੁਰਮੁਖਿ ਜਨਮੁ ਸਕਾਰਥਾ ਸਚੈ ਸਬਦਿ ਲਗੰਨਿ ॥
Guramukh Janam Sakaarathhaa Sachai Sabadh Lagann ||
The lives of the Gurmukhs are fruitful and blessed; they are committed to the True Word of the Shabad.
ਸੂਹੀ (ਮਃ ੩) ਅਸਟ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੪
Raag Suhi Guru Amar Das
ਆਤਮ ਰਾਮੁ ਪ੍ਰਗਾਸਿਆ ਸਹਜੇ ਸੁਖਿ ਰਹੰਨਿ ॥੩॥
Aatham Raam Pragaasiaa Sehajae Sukh Rehann ||3||
Their souls are illuminated by the Lord, and they dwell in peace and pleasure. ||3||
ਸੂਹੀ (ਮਃ ੩) ਅਸਟ. (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੪
Raag Suhi Guru Amar Das
ਗੁਰ ਕਾ ਸਬਦੁ ਵਿਸਾਰਿਆ ਦੂਜੈ ਭਾਇ ਰਚੰਨਿ ॥
Gur Kaa Sabadh Visaariaa Dhoojai Bhaae Rachann ||
Those who forget the Word of the Guru's Shabad are engrossed in the love of duality.
ਸੂਹੀ (ਮਃ ੩) ਅਸਟ. (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੫
Raag Suhi Guru Amar Das
ਤਿਸਨਾ ਭੁਖ ਨ ਉਤਰੈ ਅਨਦਿਨੁ ਜਲਤ ਫਿਰੰਨਿ ॥੪॥
Thisanaa Bhukh N Outharai Anadhin Jalath Firann ||4||
Their hunger and thirst never leave them, and night and day, they wander around burning. ||4||
ਸੂਹੀ (ਮਃ ੩) ਅਸਟ. (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੫
Raag Suhi Guru Amar Das
ਦੁਸਟਾ ਨਾਲਿ ਦੋਸਤੀ ਨਾਲਿ ਸੰਤਾ ਵੈਰੁ ਕਰੰਨਿ ॥
Dhusattaa Naal Dhosathee Naal Santhaa Vair Karann ||
Those who make friendships with the wicked, and harbor animosity to the Saints,
ਸੂਹੀ (ਮਃ ੩) ਅਸਟ. (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੬
Raag Suhi Guru Amar Das
ਆਪਿ ਡੁਬੇ ਕੁਟੰਬ ਸਿਉ ਸਗਲੇ ਕੁਲ ਡੋਬੰਨਿ ॥੫॥
Aap Ddubae Kuttanb Sio Sagalae Kul Ddobann ||5||
Shall drown with their families, and their entire lineage shall be obliterated. ||5||
ਸੂਹੀ (ਮਃ ੩) ਅਸਟ. (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੬
Raag Suhi Guru Amar Das
ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ ॥
Nindhaa Bhalee Kisai Kee Naahee Manamukh Mugadhh Karann ||
It is not good to slander anyone, but the foolish, self-willed manmukhs still do it.
ਸੂਹੀ (ਮਃ ੩) ਅਸਟ. (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੭
Raag Suhi Guru Amar Das
ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ ॥੬॥
Muh Kaalae Thin Nindhakaa Narakae Ghor Pavann ||6||
The faces of the slanderers turn black, and they fall into the most horrible hell. ||6||
ਸੂਹੀ (ਮਃ ੩) ਅਸਟ. (੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੭
Raag Suhi Guru Amar Das
ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਇ ॥
Eae Man Jaisaa Saevehi Thaisaa Hovehi Thaehae Karam Kamaae ||
O mind, as you serve, so do you become, and so are the deeds that you do.
ਸੂਹੀ (ਮਃ ੩) ਅਸਟ. (੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੮
Raag Suhi Guru Amar Das
ਆਪਿ ਬੀਜਿ ਆਪੇ ਹੀ ਖਾਵਣਾ ਕਹਣਾ ਕਿਛੂ ਨ ਜਾਇ ॥੭॥
Aap Beej Aapae Hee Khaavanaa Kehanaa Kishhoo N Jaae ||7||
Whatever you yourself plant, that is what you shall have to eat; nothing else can be said about this. ||7||
ਸੂਹੀ (ਮਃ ੩) ਅਸਟ. (੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੮
Raag Suhi Guru Amar Das
ਮਹਾ ਪੁਰਖਾ ਕਾ ਬੋਲਣਾ ਹੋਵੈ ਕਿਤੈ ਪਰਥਾਇ ॥
Mehaa Purakhaa Kaa Bolanaa Hovai Kithai Parathhaae ||
The speech of the great spiritual beings has a higher purpose.
ਸੂਹੀ (ਮਃ ੩) ਅਸਟ. (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੯
Raag Suhi Guru Amar Das
ਓਇ ਅੰਮ੍ਰਿਤ ਭਰੇ ਭਰਪੂਰ ਹਹਿ ਓਨਾ ਤਿਲੁ ਨ ਤਮਾਇ ॥੮॥
Oue Anmrith Bharae Bharapoor Hehi Ounaa Thil N Thamaae ||8||
They are filled to over-flowing with Ambrosial Nectar, and they have absolutely no greed at all. ||8||
ਸੂਹੀ (ਮਃ ੩) ਅਸਟ. (੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੯
Raag Suhi Guru Amar Das
ਗੁਣਕਾਰੀ ਗੁਣ ਸੰਘਰੈ ਅਵਰਾ ਉਪਦੇਸੇਨਿ ॥
Gunakaaree Gun Sangharai Avaraa Oupadhaesaen ||
The virtuous accumulate virtue, and teach others.
ਸੂਹੀ (ਮਃ ੩) ਅਸਟ. (੩) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੧੦
Raag Suhi Guru Amar Das
ਸੇ ਵਡਭਾਗੀ ਜਿ ਓਨਾ ਮਿਲਿ ਰਹੇ ਅਨਦਿਨੁ ਨਾਮੁ ਲਏਨਿ ॥੯॥
Sae Vaddabhaagee J Ounaa Mil Rehae Anadhin Naam Leaen ||9||
Those who meet with them are so very fortunate; night and day, they chant the Naam, the Name of the Lord. ||9||
ਸੂਹੀ (ਮਃ ੩) ਅਸਟ. (੩) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੧੦
Raag Suhi Guru Amar Das
ਦੇਸੀ ਰਿਜਕੁ ਸੰਬਾਹਿ ਜਿਨਿ ਉਪਾਈ ਮੇਦਨੀ ॥
Dhaesee Rijak Sanbaahi Jin Oupaaee Maedhanee ||
He who created the Universe, gives sustenance to it.
ਸੂਹੀ (ਮਃ ੩) ਅਸਟ. (੩) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੧੧
Raag Suhi Guru Amar Das
ਏਕੋ ਹੈ ਦਾਤਾਰੁ ਸਚਾ ਆਪਿ ਧਣੀ ॥੧੦॥
Eaeko Hai Dhaathaar Sachaa Aap Dhhanee ||10||
The One Lord alone is the Great Giver. He Himself is the True Master. ||10||
ਸੂਹੀ (ਮਃ ੩) ਅਸਟ. (੩) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੧੧
Raag Suhi Guru Amar Das
ਸੋ ਸਚੁ ਤੇਰੈ ਨਾਲਿ ਹੈ ਗੁਰਮੁਖਿ ਨਦਰਿ ਨਿਹਾਲਿ ॥
So Sach Thaerai Naal Hai Guramukh Nadhar Nihaal ||
That True Lord is always with you; the Gurmukh is blessed with His Glance of Grace.
ਸੂਹੀ (ਮਃ ੩) ਅਸਟ. (੩) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੧੨
Raag Suhi Guru Amar Das
ਆਪੇ ਬਖਸੇ ਮੇਲਿ ਲਏ ਸੋ ਪ੍ਰਭੁ ਸਦਾ ਸਮਾਲਿ ॥੧੧॥
Aapae Bakhasae Mael Leae So Prabh Sadhaa Samaal ||11||
He Himself shall forgive you, and merge you into Himself; forever cherish and contemplate God. ||11||
ਸੂਹੀ (ਮਃ ੩) ਅਸਟ. (੩) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੧੨
Raag Suhi Guru Amar Das
ਮਨੁ ਮੈਲਾ ਸਚੁ ਨਿਰਮਲਾ ਕਿਉ ਕਰਿ ਮਿਲਿਆ ਜਾਇ ॥
Man Mailaa Sach Niramalaa Kio Kar Miliaa Jaae ||
The mind is impure; only the True Lord is pure. So how can it merge into Him?
ਸੂਹੀ (ਮਃ ੩) ਅਸਟ. (੩) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੧੩
Raag Suhi Guru Amar Das
ਪ੍ਰਭੁ ਮੇਲੇ ਤਾ ਮਿਲਿ ਰਹੈ ਹਉਮੈ ਸਬਦਿ ਜਲਾਇ ॥੧੨॥
Prabh Maelae Thaa Mil Rehai Houmai Sabadh Jalaae ||12||
God merges it into Himself, and then it remains merged; through the Word of His Shabad, the ego is burnt away. ||12||
ਸੂਹੀ (ਮਃ ੩) ਅਸਟ. (੩) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੧੩
Raag Suhi Guru Amar Das
ਸੋ ਸਹੁ ਸਚਾ ਵੀਸਰੈ ਧ੍ਰਿਗੁ ਜੀਵਣੁ ਸੰਸਾਰਿ ॥
So Sahu Sachaa Veesarai Dhhrig Jeevan Sansaar ||
Cursed is the life in this world, of one who forgets her True Husband Lord.
ਸੂਹੀ (ਮਃ ੩) ਅਸਟ. (੩) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੧੪
Raag Suhi Guru Amar Das
ਨਦਰਿ ਕਰੇ ਨਾ ਵੀਸਰੈ ਗੁਰਮਤੀ ਵੀਚਾਰਿ ॥੧੩॥
Nadhar Karae Naa Veesarai Guramathee Veechaar ||13||
The Lord grants His Mercy, and she does not forget Him, if she contemplates the Guru's Teachings. ||13||
ਸੂਹੀ (ਮਃ ੩) ਅਸਟ. (੩) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੧੪
Raag Suhi Guru Amar Das
ਸਤਿਗੁਰੁ ਮੇਲੇ ਤਾ ਮਿਲਿ ਰਹਾ ਸਾਚੁ ਰਖਾ ਉਰ ਧਾਰਿ ॥
Sathigur Maelae Thaa Mil Rehaa Saach Rakhaa Our Dhhaar ||
The True Guru unites her, and so she remains united with Him, with the True Lord enshrined within her heart.
ਸੂਹੀ (ਮਃ ੩) ਅਸਟ. (੩) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੧੫
Raag Suhi Guru Amar Das
ਮਿਲਿਆ ਹੋਇ ਨ ਵੀਛੁੜੈ ਗੁਰ ਕੈ ਹੇਤਿ ਪਿਆਰਿ ॥੧੪॥
Miliaa Hoe N Veeshhurrai Gur Kai Haeth Piaar ||14||
And so united, she will not be separated again; she remains in the love and affection of the Guru. ||14||
ਸੂਹੀ (ਮਃ ੩) ਅਸਟ. (੩) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੧੫
Raag Suhi Guru Amar Das
ਪਿਰੁ ਸਾਲਾਹੀ ਆਪਣਾ ਗੁਰ ਕੈ ਸਬਦਿ ਵੀਚਾਰਿ ॥
Pir Saalaahee Aapanaa Gur Kai Sabadh Veechaar ||
I praise my Husband Lord, contemplating the Word of the Guru's Shabad.
ਸੂਹੀ (ਮਃ ੩) ਅਸਟ. (੩) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੧੬
Raag Suhi Guru Amar Das
ਮਿਲਿ ਪ੍ਰੀਤਮ ਸੁਖੁ ਪਾਇਆ ਸੋਭਾਵੰਤੀ ਨਾਰਿ ॥੧੫॥
Mil Preetham Sukh Paaeiaa Sobhaavanthee Naar ||15||
Meeting with my Beloved, I have found peace; I am His most beautiful and happy soul-bride. ||15||
ਸੂਹੀ (ਮਃ ੩) ਅਸਟ. (੩) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੧੬
Raag Suhi Guru Amar Das
ਮਨਮੁਖ ਮਨੁ ਨ ਭਿਜਈ ਅਤਿ ਮੈਲੇ ਚਿਤਿ ਕਠੋਰ ॥
Manamukh Man N Bhijee Ath Mailae Chith Kathor ||
The mind of the self-willed manmukh is not softened; his consciousness is totally polluted and stone-hearted.
ਸੂਹੀ (ਮਃ ੩) ਅਸਟ. (੩) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੧੭
Raag Suhi Guru Amar Das
ਸਪੈ ਦੁਧੁ ਪੀਆਈਐ ਅੰਦਰਿ ਵਿਸੁ ਨਿਕੋਰ ॥੧੬॥
Sapai Dhudhh Peeaaeeai Andhar Vis Nikor ||16||
Even if the venomous snake is fed on milk, it shall still be filled with poison. ||16||
ਸੂਹੀ (ਮਃ ੩) ਅਸਟ. (੩) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੧੭
Raag Suhi Guru Amar Das
ਆਪਿ ਕਰੇ ਕਿਸੁ ਆਖੀਐ ਆਪੇ ਬਖਸਣਹਾਰੁ ॥
Aap Karae Kis Aakheeai Aapae Bakhasanehaar ||
He Himself does - who else should I ask? He Himself is the Forgiving Lord.
ਸੂਹੀ (ਮਃ ੩) ਅਸਟ. (੩) ੧੭:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੧੮
Raag Suhi Guru Amar Das
ਗੁਰ ਸਬਦੀ ਮੈਲੁ ਉਤਰੈ ਤਾ ਸਚੁ ਬਣਿਆ ਸੀਗਾਰੁ ॥੧੭॥
Gur Sabadhee Mail Outharai Thaa Sach Baniaa Seegaar ||17||
Through the Guru's Teachings, filth is washed away, and then, one is embellished with the ornament of Truth. ||17||
ਸੂਹੀ (ਮਃ ੩) ਅਸਟ. (੩) ੧੭:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੫ ਪੰ. ੧੮
Raag Suhi Guru Amar Das