Sri Guru Granth Sahib
Displaying Ang 756 of 1430
- 1
- 2
- 3
- 4
ਸਚਾ ਸਾਹੁ ਸਚੇ ਵਣਜਾਰੇ ਓਥੈ ਕੂੜੇ ਨਾ ਟਿਕੰਨਿ ॥
Sachaa Saahu Sachae Vanajaarae Outhhai Koorrae N Ttikann ||
True is the Banker, and True are His traders. The false ones cannot remain there.
ਸੂਹੀ (ਮਃ ੩) ਅਸਟ. (੩) ੧੮:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੧
Raag Suhi Guru Amar Das
ਓਨਾ ਸਚੁ ਨ ਭਾਵਈ ਦੁਖ ਹੀ ਮਾਹਿ ਪਚੰਨਿ ॥੧੮॥
Ounaa Sach N Bhaavee Dhukh Hee Maahi Pachann ||18||
They do not love the Truth - they are consumed by their pain. ||18||
ਸੂਹੀ (ਮਃ ੩) ਅਸਟ. (੩) ੧੮:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੧
Raag Suhi Guru Amar Das
ਹਉਮੈ ਮੈਲਾ ਜਗੁ ਫਿਰੈ ਮਰਿ ਜੰਮੈ ਵਾਰੋ ਵਾਰ ॥
Houmai Mailaa Jag Firai Mar Janmai Vaaro Vaar ||
The world wanders around in the filth of egotism; it dies, and is re-born, over and again.
ਸੂਹੀ (ਮਃ ੩) ਅਸਟ. (੩) ੧੯:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੨
Raag Suhi Guru Amar Das
ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰ ॥੧੯॥
Paeiai Kirath Kamaavanaa Koe N Maettanehaar ||19||
He acts in accordance with the karma of his past actions, which no one can erase. ||19||
ਸੂਹੀ (ਮਃ ੩) ਅਸਟ. (੩) ੧੯:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੨
Raag Suhi Guru Amar Das
ਸੰਤਾ ਸੰਗਤਿ ਮਿਲਿ ਰਹੈ ਤਾ ਸਚਿ ਲਗੈ ਪਿਆਰੁ ॥
Santhaa Sangath Mil Rehai Thaa Sach Lagai Piaar ||
But if he joins the Society of the Saints, then he comes to embrace love for the Truth.
ਸੂਹੀ (ਮਃ ੩) ਅਸਟ. (੩) ੨੦:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੨
Raag Suhi Guru Amar Das
ਸਚੁ ਸਲਾਹੀ ਸਚੁ ਮਨਿ ਦਰਿ ਸਚੈ ਸਚਿਆਰੁ ॥੨੦॥
Sach Salaahee Sach Man Dhar Sachai Sachiaar ||20||
Praising the True Lord with a truthful mind, he becomes true in the Court of the True Lord. ||20||
ਸੂਹੀ (ਮਃ ੩) ਅਸਟ. (੩) ੨੦:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੩
Raag Suhi Guru Amar Das
ਗੁਰ ਪੂਰੇ ਪੂਰੀ ਮਤਿ ਹੈ ਅਹਿਨਿਸਿ ਨਾਮੁ ਧਿਆਇ ॥
Gur Poorae Pooree Math Hai Ahinis Naam Dhhiaae ||
The Teachings of the Perfect Guru are perfect; meditate on the Naam, the Name of the Lord, day and night.
ਸੂਹੀ (ਮਃ ੩) ਅਸਟ. (੩) ੨੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੩
Raag Suhi Guru Amar Das
ਹਉਮੈ ਮੇਰਾ ਵਡ ਰੋਗੁ ਹੈ ਵਿਚਹੁ ਠਾਕਿ ਰਹਾਇ ॥੨੧॥
Houmai Maeraa Vadd Rog Hai Vichahu Thaak Rehaae ||21||
Egotism and self-conceit are terrible diseases; tranquility and stillness come from within. ||21||
ਸੂਹੀ (ਮਃ ੩) ਅਸਟ. (੩) ੨੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੪
Raag Suhi Guru Amar Das
ਗੁਰੁ ਸਾਲਾਹੀ ਆਪਣਾ ਨਿਵਿ ਨਿਵਿ ਲਾਗਾ ਪਾਇ ॥
Gur Saalaahee Aapanaa Niv Niv Laagaa Paae ||
I praise my Guru; bowing down to Him again and again, I fall at His Feet.
ਸੂਹੀ (ਮਃ ੩) ਅਸਟ. (੩) ੨੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੪
Raag Suhi Guru Amar Das
ਤਨੁ ਮਨੁ ਸਉਪੀ ਆਗੈ ਧਰੀ ਵਿਚਹੁ ਆਪੁ ਗਵਾਇ ॥੨੨॥
Than Man Soupee Aagai Dhharee Vichahu Aap Gavaae ||22||
I place my body and mind in offering unto Him, eradicating self-conceit from within. ||22||
ਸੂਹੀ (ਮਃ ੩) ਅਸਟ. (੩) ੨੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੫
Raag Suhi Guru Amar Das
ਖਿੰਚੋਤਾਣਿ ਵਿਗੁਚੀਐ ਏਕਸੁ ਸਿਉ ਲਿਵ ਲਾਇ ॥
Khinchothaan Vigucheeai Eaekas Sio Liv Laae ||
Indecision leads to ruin; focus your attention on the One Lord.
ਸੂਹੀ (ਮਃ ੩) ਅਸਟ. (੩) ੨੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੬
Raag Suhi Guru Amar Das
ਹਉਮੈ ਮੇਰਾ ਛਡਿ ਤੂ ਤਾ ਸਚਿ ਰਹੈ ਸਮਾਇ ॥੨੩॥
Houmai Maeraa Shhadd Thoo Thaa Sach Rehai Samaae ||23||
Renounce egotism and self-conceit, and remain merged in Truth. ||23||
ਸੂਹੀ (ਮਃ ੩) ਅਸਟ. (੩) ੨੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੬
Raag Suhi Guru Amar Das
ਸਤਿਗੁਰ ਨੋ ਮਿਲੇ ਸਿ ਭਾਇਰਾ ਸਚੈ ਸਬਦਿ ਲਗੰਨਿ ॥
Sathigur No Milae S Bhaaeiraa Sachai Sabadh Lagann ||
Those who meet with the True Guru are my Siblings of Destiny; they are committed to the True Word of the Shabad.
ਸੂਹੀ (ਮਃ ੩) ਅਸਟ. (੩) ੨੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੬
Raag Suhi Guru Amar Das
ਸਚਿ ਮਿਲੇ ਸੇ ਨ ਵਿਛੁੜਹਿ ਦਰਿ ਸਚੈ ਦਿਸੰਨਿ ॥੨੪॥
Sach Milae Sae N Vishhurrehi Dhar Sachai Dhisann ||24||
Those who merge with the True Lord shall not be separated again; they are judged to be True in the Court of the Lord. ||24||
ਸੂਹੀ (ਮਃ ੩) ਅਸਟ. (੩) ੨੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੭
Raag Suhi Guru Amar Das
ਸੇ ਭਾਈ ਸੇ ਸਜਣਾ ਜੋ ਸਚਾ ਸੇਵੰਨਿ ॥
Sae Bhaaee Sae Sajanaa Jo Sachaa Saevann ||
They are my Siblings of Destiny, and they are my friends, who serve the True Lord.
ਸੂਹੀ (ਮਃ ੩) ਅਸਟ. (੩) ੨੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੭
Raag Suhi Guru Amar Das
ਅਵਗਣ ਵਿਕਣਿ ਪਲ੍ਹ੍ਹਰਨਿ ਗੁਣ ਕੀ ਸਾਝ ਕਰੰਨ੍ਹ੍ਹਿ ॥੨੫॥
Avagan Vikan Palharan Gun Kee Saajh Karannih ||25||
They sell off their sins and demerits like straw, and enter into the partnership of virtue. ||25||
ਸੂਹੀ (ਮਃ ੩) ਅਸਟ. (੩) ੨੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੮
Raag Suhi Guru Amar Das
ਗੁਣ ਕੀ ਸਾਝ ਸੁਖੁ ਊਪਜੈ ਸਚੀ ਭਗਤਿ ਕਰੇਨਿ ॥
Gun Kee Saajh Sukh Oopajai Sachee Bhagath Karaen ||
In the partnership of virtue, peace wells up, and they perform true devotional worship service.
ਸੂਹੀ (ਮਃ ੩) ਅਸਟ. (੩) ੨੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੮
Raag Suhi Guru Amar Das
ਸਚੁ ਵਣੰਜਹਿ ਗੁਰ ਸਬਦ ਸਿਉ ਲਾਹਾ ਨਾਮੁ ਲਏਨਿ ॥੨੬॥
Sach Vananjehi Gur Sabadh Sio Laahaa Naam Leaen ||26||
They deal in Truth, through the Word of the Guru's Shabad, and they earn the profit of the Naam. ||26||
ਸੂਹੀ (ਮਃ ੩) ਅਸਟ. (੩) ੨੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੯
Raag Suhi Guru Amar Das
ਸੁਇਨਾ ਰੁਪਾ ਪਾਪ ਕਰਿ ਕਰਿ ਸੰਚੀਐ ਚਲੈ ਨ ਚਲਦਿਆ ਨਾਲਿ ॥
Sueinaa Rupaa Paap Kar Kar Sancheeai Chalai N Chaladhiaa Naal ||
Gold and silver may be earned by committing sins, but they will not go with you when you die.
ਸੂਹੀ (ਮਃ ੩) ਅਸਟ. (੩) ੨੭:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੯
Raag Suhi Guru Amar Das
ਵਿਣੁ ਨਾਵੈ ਨਾਲਿ ਨ ਚਲਸੀ ਸਭ ਮੁਠੀ ਜਮਕਾਲਿ ॥੨੭॥
Vin Naavai Naal N Chalasee Sabh Muthee Jamakaal ||27||
Nothing will go with you in the end, except the Name; all are plundered by the Messenger of Death. ||27||
ਸੂਹੀ (ਮਃ ੩) ਅਸਟ. (੩) ੨੭:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੧੦
Raag Suhi Guru Amar Das
ਮਨ ਕਾ ਤੋਸਾ ਹਰਿ ਨਾਮੁ ਹੈ ਹਿਰਦੈ ਰਖਹੁ ਸਮ੍ਹ੍ਹਾਲਿ ॥
Man Kaa Thosaa Har Naam Hai Hiradhai Rakhahu Samhaal ||
The Lord's Name is the nourishment of the mind; cherish it, and preserve it carefully within your heart.
ਸੂਹੀ (ਮਃ ੩) ਅਸਟ. (੩) ੨੮:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੧੧
Raag Suhi Guru Amar Das
ਏਹੁ ਖਰਚੁ ਅਖੁਟੁ ਹੈ ਗੁਰਮੁਖਿ ਨਿਬਹੈ ਨਾਲਿ ॥੨੮॥
Eaehu Kharach Akhutt Hai Guramukh Nibehai Naal ||28||
This nourishment is inexhaustible; it is always with the Gurmukhs. ||28||
ਸੂਹੀ (ਮਃ ੩) ਅਸਟ. (੩) ੨੮:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੧੧
Raag Suhi Guru Amar Das
ਏ ਮਨ ਮੂਲਹੁ ਭੁਲਿਆ ਜਾਸਹਿ ਪਤਿ ਗਵਾਇ ॥
Eae Man Moolahu Bhuliaa Jaasehi Path Gavaae ||
O mind, if you forget the Primal Lord, you shall depart, having lost your honor.
ਸੂਹੀ (ਮਃ ੩) ਅਸਟ. (੩) ੨੯:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੧੧
Raag Suhi Guru Amar Das
ਇਹੁ ਜਗਤੁ ਮੋਹਿ ਦੂਜੈ ਵਿਆਪਿਆ ਗੁਰਮਤੀ ਸਚੁ ਧਿਆਇ ॥੨੯॥
Eihu Jagath Mohi Dhoojai Viaapiaa Guramathee Sach Dhhiaae ||29||
This world is engrossed in the love of duality; follow the Guru's Teachings, and meditate on the True Lord. ||29||
ਸੂਹੀ (ਮਃ ੩) ਅਸਟ. (੩) ੨੯:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੧੨
Raag Suhi Guru Amar Das
ਹਰਿ ਕੀ ਕੀਮਤਿ ਨਾ ਪਵੈ ਹਰਿ ਜਸੁ ਲਿਖਣੁ ਨ ਜਾਇ ॥
Har Kee Keemath N Pavai Har Jas Likhan N Jaae ||
The Lord's value cannot be estimated; the Lord's Praises cannot be written down.
ਸੂਹੀ (ਮਃ ੩) ਅਸਟ. (੩) ੩੦:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੧੩
Raag Suhi Guru Amar Das
ਗੁਰ ਕੈ ਸਬਦਿ ਮਨੁ ਤਨੁ ਰਪੈ ਹਰਿ ਸਿਉ ਰਹੈ ਸਮਾਇ ॥੩੦॥
Gur Kai Sabadh Man Than Rapai Har Sio Rehai Samaae ||30||
When one's mind and body are attuned to the Word of the Guru's Shabad, one remains merged in the Lord. ||30||
ਸੂਹੀ (ਮਃ ੩) ਅਸਟ. (੩) ੩੦:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੧੩
Raag Suhi Guru Amar Das
ਸੋ ਸਹੁ ਮੇਰਾ ਰੰਗੁਲਾ ਰੰਗੇ ਸਹਜਿ ਸੁਭਾਇ ॥
So Sahu Maeraa Rangulaa Rangae Sehaj Subhaae ||
My Husband Lord is playful; He has imbued me with His Love, with natural ease.
ਸੂਹੀ (ਮਃ ੩) ਅਸਟ. (੩) ੩੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੧੪
Raag Suhi Guru Amar Das
ਕਾਮਣਿ ਰੰਗੁ ਤਾ ਚੜੈ ਜਾ ਪਿਰ ਕੈ ਅੰਕਿ ਸਮਾਇ ॥੩੧॥
Kaaman Rang Thaa Charrai Jaa Pir Kai Ank Samaae ||31||
The soul-bride is imbued with His Love, when her Husband Lord merges her into His Being. ||31||
ਸੂਹੀ (ਮਃ ੩) ਅਸਟ. (੩) ੩੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੧੪
Raag Suhi Guru Amar Das
ਚਿਰੀ ਵਿਛੁੰਨੇ ਭੀ ਮਿਲਨਿ ਜੋ ਸਤਿਗੁਰੁ ਸੇਵੰਨਿ ॥
Chiree Vishhunnae Bhee Milan Jo Sathigur Saevann ||
Even those who have been separated for so very long, are reunited with Him, when they serve the True Guru.
ਸੂਹੀ (ਮਃ ੩) ਅਸਟ. (੩) ੩੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੧੫
Raag Suhi Guru Amar Das
ਅੰਤਰਿ ਨਵ ਨਿਧਿ ਨਾਮੁ ਹੈ ਖਾਨਿ ਖਰਚਨਿ ਨ ਨਿਖੁਟਈ ਹਰਿ ਗੁਣ ਸਹਜਿ ਰਵੰਨਿ ॥੩੨॥
Anthar Nav Nidhh Naam Hai Khaan Kharachan N Nikhuttee Har Gun Sehaj Ravann ||32||
The nine treasures of the Naam, the Name of the Lord, are deep within the nucleus of the self; consuming them, they are still never exhausted. Chant the Glorious Praises of the Lord, with natural ease. ||32||
ਸੂਹੀ (ਮਃ ੩) ਅਸਟ. (੩) ੩੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੧੫
Raag Suhi Guru Amar Das
ਨਾ ਓਇ ਜਨਮਹਿ ਨਾ ਮਰਹਿ ਨਾ ਓਇ ਦੁਖ ਸਹੰਨਿ ॥
Naa Oue Janamehi Naa Marehi Naa Oue Dhukh Sehann ||
They are not born, and they do not die; they do not suffer in pain.
ਸੂਹੀ (ਮਃ ੩) ਅਸਟ. (੩) ੩੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੧੬
Raag Suhi Guru Amar Das
ਗੁਰਿ ਰਾਖੇ ਸੇ ਉਬਰੇ ਹਰਿ ਸਿਉ ਕੇਲ ਕਰੰਨਿ ॥੩੩॥
Gur Raakhae Sae Oubarae Har Sio Kael Karann ||33||
Those who are protected by the Guru are saved. They celebrate with the Lord. ||33||
ਸੂਹੀ (ਮਃ ੩) ਅਸਟ. (੩) ੩੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੧੬
Raag Suhi Guru Amar Das
ਸਜਣ ਮਿਲੇ ਨ ਵਿਛੁੜਹਿ ਜਿ ਅਨਦਿਨੁ ਮਿਲੇ ਰਹੰਨਿ ॥
Sajan Milae N Vishhurrehi J Anadhin Milae Rehann ||
Those who are united with the Lord, the True Friend, are not separated again; night and day, they remain blended with Him.
ਸੂਹੀ (ਮਃ ੩) ਅਸਟ. (੩) ੩੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੧੭
Raag Suhi Guru Amar Das
ਇਸੁ ਜਗ ਮਹਿ ਵਿਰਲੇ ਜਾਣੀਅਹਿ ਨਾਨਕ ਸਚੁ ਲਹੰਨਿ ॥੩੪॥੧॥੩॥
Eis Jag Mehi Viralae Jaaneeahi Naanak Sach Lehann ||34||1||3||
In this world, only a rare few are known, O Nanak, to have obtained the True Lord. ||34||1||3||
ਸੂਹੀ (ਮਃ ੩) ਅਸਟ. (੩) ੩੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੧੭
Raag Suhi Guru Amar Das
ਸੂਹੀ ਮਹਲਾ ੩ ॥
Soohee Mehalaa 3 ||
Soohee, Third Mehl:
ਸੂਹੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੫੬
ਹਰਿ ਜੀ ਸੂਖਮੁ ਅਗਮੁ ਹੈ ਕਿਤੁ ਬਿਧਿ ਮਿਲਿਆ ਜਾਇ ॥
Har Jee Sookham Agam Hai Kith Bidhh Miliaa Jaae ||
The Dear Lord is subtle and inaccessible; how can we ever meet Him?
ਸੂਹੀ (ਮਃ ੩) ਅਸਟ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੧੮
Raag Suhi Guru Amar Das
ਗੁਰ ਕੈ ਸਬਦਿ ਭ੍ਰਮੁ ਕਟੀਐ ਅਚਿੰਤੁ ਵਸੈ ਮਨਿ ਆਇ ॥੧॥
Gur Kai Sabadh Bhram Katteeai Achinth Vasai Man Aae ||1||
Through the Word of the Guru's Shabad, doubt is dispelled, and the Carefree Lord comes to abide in the mind. ||1||
ਸੂਹੀ (ਮਃ ੩) ਅਸਟ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੧੯
Raag Suhi Guru Amar Das
ਗੁਰਮੁਖਿ ਹਰਿ ਹਰਿ ਨਾਮੁ ਜਪੰਨਿ ॥
Guramukh Har Har Naam Japann ||
The Gurmukhs chant the Name of the Lord, Har, Har.
ਸੂਹੀ (ਮਃ ੩) ਅਸਟ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੬ ਪੰ. ੧੯
Raag Suhi Guru Amar Das