Sri Guru Granth Sahib
Displaying Ang 759 of 1430
- 1
- 2
- 3
- 4
ਸਤਿਗੁਰੁ ਸਾਗਰੁ ਗੁਣ ਨਾਮ ਕਾ ਮੈ ਤਿਸੁ ਦੇਖਣ ਕਾ ਚਾਉ ॥
Sathigur Saagar Gun Naam Kaa Mai This Dhaekhan Kaa Chaao ||
The True Guru is the Ocean of Virtue of the Naam, the Name of the Lord. I have such a yearning to see Him!
ਸੂਹੀ (ਮਃ ੪) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੧
Raag Suhi Guru Ram Das
ਹਉ ਤਿਸੁ ਬਿਨੁ ਘੜੀ ਨ ਜੀਵਊ ਬਿਨੁ ਦੇਖੇ ਮਰਿ ਜਾਉ ॥੬॥
Ho This Bin Gharree N Jeevoo Bin Dhaekhae Mar Jaao ||6||
Without Him, I cannot live, even for an instant. If I do not see Him, I die. ||6||
ਸੂਹੀ (ਮਃ ੪) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੧
Raag Suhi Guru Ram Das
ਜਿਉ ਮਛੁਲੀ ਵਿਣੁ ਪਾਣੀਐ ਰਹੈ ਨ ਕਿਤੈ ਉਪਾਇ ॥
Jio Mashhulee Vin Paaneeai Rehai N Kithai Oupaae ||
As the fish cannot survive at all without water,
ਸੂਹੀ (ਮਃ ੪) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੨
Raag Suhi Guru Ram Das
ਤਿਉ ਹਰਿ ਬਿਨੁ ਸੰਤੁ ਨ ਜੀਵਈ ਬਿਨੁ ਹਰਿ ਨਾਮੈ ਮਰਿ ਜਾਇ ॥੭॥
Thio Har Bin Santh N Jeevee Bin Har Naamai Mar Jaae ||7||
The Saint cannot live without the Lord. Without the Lord's Name, he dies. ||7||
ਸੂਹੀ (ਮਃ ੪) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੨
Raag Suhi Guru Ram Das
ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ ॥
Mai Sathigur Saethee Pireharree Kio Gur Bin Jeevaa Maao ||
I am so much in love with my True Guru! How could I even live without the Guru, O my mother?
ਸੂਹੀ (ਮਃ ੪) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੩
Raag Suhi Guru Ram Das
ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ ॥੮॥
Mai Gurabaanee Aadhhaar Hai Gurabaanee Laag Rehaao ||8||
I have the Support of the Word of the Guru's Bani. Attached to Gurbani, I survive. ||8||
ਸੂਹੀ (ਮਃ ੪) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੪
Raag Suhi Guru Ram Das
ਹਰਿ ਹਰਿ ਨਾਮੁ ਰਤੰਨੁ ਹੈ ਗੁਰੁ ਤੁਠਾ ਦੇਵੈ ਮਾਇ ॥
Har Har Naam Rathann Hai Gur Thuthaa Dhaevai Maae ||
The Name of the Lord, Har, Har, is a jewel; by the Pleasure of His Will, the Guru has given it, O my mother.
ਸੂਹੀ (ਮਃ ੪) ਅਸਟ. (੨) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੪
Raag Suhi Guru Ram Das
ਮੈ ਧਰ ਸਚੇ ਨਾਮ ਕੀ ਹਰਿ ਨਾਮਿ ਰਹਾ ਲਿਵ ਲਾਇ ॥੯॥
Mai Dhhar Sachae Naam Kee Har Naam Rehaa Liv Laae ||9||
The True Name is my only Support. I remain lovingly absorbed in the Lord's Name. ||9||
ਸੂਹੀ (ਮਃ ੪) ਅਸਟ. (੨) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੫
Raag Suhi Guru Ram Das
ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ ॥
Gur Giaan Padhaarathh Naam Hai Har Naamo Dhaee Dhrirraae ||
The wisdom of the Guru is the treasure of the Naam. The Guru implants and enshrines the Lord's Name.
ਸੂਹੀ (ਮਃ ੪) ਅਸਟ. (੨) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੫
Raag Suhi Guru Ram Das
ਜਿਸੁ ਪਰਾਪਤਿ ਸੋ ਲਹੈ ਗੁਰ ਚਰਣੀ ਲਾਗੈ ਆਇ ॥੧੦॥
Jis Paraapath So Lehai Gur Charanee Laagai Aae ||10||
He alone receives it, he alone gets it, who comes and falls at the Guru's Feet. ||10||
ਸੂਹੀ (ਮਃ ੪) ਅਸਟ. (੨) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੬
Raag Suhi Guru Ram Das
ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮੁ ਆਖੈ ਆਇ ॥
Akathh Kehaanee Praem Kee Ko Preetham Aakhai Aae ||
If only someone would come and tell me the Unspoken Speech of the Love of my Beloved.
ਸੂਹੀ (ਮਃ ੪) ਅਸਟ. (੨) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੬
Raag Suhi Guru Ram Das
ਤਿਸੁ ਦੇਵਾ ਮਨੁ ਆਪਣਾ ਨਿਵਿ ਨਿਵਿ ਲਾਗਾ ਪਾਇ ॥੧੧॥
This Dhaevaa Man Aapanaa Niv Niv Laagaa Paae ||11||
I would dedicate my mind to him; I would bow down in humble respect, and fall at his feet. ||11||
ਸੂਹੀ (ਮਃ ੪) ਅਸਟ. (੨) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੭
Raag Suhi Guru Ram Das
ਸਜਣੁ ਮੇਰਾ ਏਕੁ ਤੂੰ ਕਰਤਾ ਪੁਰਖੁ ਸੁਜਾਣੁ ॥
Sajan Maeraa Eaek Thoon Karathaa Purakh Sujaan ||
You are my only Friend, O my All-knowing, All-powerful Creator Lord.
ਸੂਹੀ (ਮਃ ੪) ਅਸਟ. (੨) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੭
Raag Suhi Guru Ram Das
ਸਤਿਗੁਰਿ ਮੀਤਿ ਮਿਲਾਇਆ ਮੈ ਸਦਾ ਸਦਾ ਤੇਰਾ ਤਾਣੁ ॥੧੨॥
Sathigur Meeth Milaaeiaa Mai Sadhaa Sadhaa Thaeraa Thaan ||12||
You have brought me to meet with my True Guru. Forever and ever, You are my only strength. ||12||
ਸੂਹੀ (ਮਃ ੪) ਅਸਟ. (੨) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੮
Raag Suhi Guru Ram Das
ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ ॥
Sathigur Maeraa Sadhaa Sadhaa Naa Aavai N Jaae ||
My True Guru, forever and ever, does not come and go.
ਸੂਹੀ (ਮਃ ੪) ਅਸਟ. (੨) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੮
Raag Suhi Guru Ram Das
ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥੧੩॥
Ouhu Abinaasee Purakh Hai Sabh Mehi Rehiaa Samaae ||13||
He is the Imperishable Creator Lord; He is permeating and pervading among all. ||13||
ਸੂਹੀ (ਮਃ ੪) ਅਸਟ. (੨) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੯
Raag Suhi Guru Ram Das
ਰਾਮ ਨਾਮ ਧਨੁ ਸੰਚਿਆ ਸਾਬਤੁ ਪੂੰਜੀ ਰਾਸਿ ॥
Raam Naam Dhhan Sanchiaa Saabath Poonjee Raas ||
I have gathered in the wealth of the Lord's Name. My facilities and faculties are intact, safe and sound.
ਸੂਹੀ (ਮਃ ੪) ਅਸਟ. (੨) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੯
Raag Suhi Guru Ram Das
ਨਾਨਕ ਦਰਗਹ ਮੰਨਿਆ ਗੁਰ ਪੂਰੇ ਸਾਬਾਸਿ ॥੧੪॥੧॥੨॥੧੧॥
Naanak Dharageh Manniaa Gur Poorae Saabaas ||14||1||2||11||
O Nanak, I am approved and respected in the Court of the Lord; the Perfect Guru has blessed me! ||14||1||2||11||
ਸੂਹੀ (ਮਃ ੪) ਅਸਟ. (੨) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੧੦
Raag Suhi Guru Ram Das
ਰਾਗੁ ਸੂਹੀ ਅਸਟਪਦੀਆ ਮਹਲਾ ੫ ਘਰੁ ੧
Raag Soohee Asattapadheeaa Mehalaa 5 Ghar 1
Raag Soohee, Ashtapadees, Fifth Mehl, First House:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੫੯
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੫੯
ਉਰਝਿ ਰਹਿਓ ਬਿਖਿਆ ਕੈ ਸੰਗਾ ॥
Ourajh Rehiou Bikhiaa Kai Sangaa ||
He is entangled in sinful associations;
ਸੂਹੀ (ਮਃ ੫) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੧੨
Raag Suhi Guru Arjan Dev
ਮਨਹਿ ਬਿਆਪਤ ਅਨਿਕ ਤਰੰਗਾ ॥੧॥
Manehi Biaapath Anik Tharangaa ||1||
His mind is troubled by so very many waves. ||1||
ਸੂਹੀ (ਮਃ ੫) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੧੨
Raag Suhi Guru Arjan Dev
ਮੇਰੇ ਮਨ ਅਗਮ ਅਗੋਚਰ ॥
Maerae Man Agam Agochar ||
O my mind, how can the Unapproachable and Incomprehensible Lord be found?
ਸੂਹੀ (ਮਃ ੫) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੧੨
Raag Suhi Guru Arjan Dev
ਕਤ ਪਾਈਐ ਪੂਰਨ ਪਰਮੇਸਰ ॥੧॥ ਰਹਾਉ ॥
Kath Paaeeai Pooran Paramaesar ||1|| Rehaao ||
He is the Perfect Transcendent Lord. ||1||Pause||
ਸੂਹੀ (ਮਃ ੫) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੧੩
Raag Suhi Guru Arjan Dev
ਮੋਹ ਮਗਨ ਮਹਿ ਰਹਿਆ ਬਿਆਪੇ ॥
Moh Magan Mehi Rehiaa Biaapae ||
He remains entangled in the intoxication of worldly love.
ਸੂਹੀ (ਮਃ ੫) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੧੩
Raag Suhi Guru Arjan Dev
ਅਤਿ ਤ੍ਰਿਸਨਾ ਕਬਹੂ ਨਹੀ ਧ੍ਰਾਪੇ ॥੨॥
Ath Thrisanaa Kabehoo Nehee Dhhraapae ||2||
His excessive thirst is never quenched. ||2||
ਸੂਹੀ (ਮਃ ੫) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੧੩
Raag Suhi Guru Arjan Dev
ਬਸਇ ਕਰੋਧੁ ਸਰੀਰਿ ਚੰਡਾਰਾ ॥
Basae Karodhh Sareer Chanddaaraa ||
Anger is the outcaste which hides within his body;
ਸੂਹੀ (ਮਃ ੫) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੧੪
Raag Suhi Guru Arjan Dev
ਅਗਿਆਨਿ ਨ ਸੂਝੈ ਮਹਾ ਗੁਬਾਰਾ ॥੩॥
Agiaan N Soojhai Mehaa Gubaaraa ||3||
He is in the utter darkness of ignorance, and he does not understand. ||3||
ਸੂਹੀ (ਮਃ ੫) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੧੪
Raag Suhi Guru Arjan Dev
ਭ੍ਰਮਤ ਬਿਆਪਤ ਜਰੇ ਕਿਵਾਰਾ ॥
Bhramath Biaapath Jarae Kivaaraa ||
Afflicted by doubt, the shutters are shut tight;
ਸੂਹੀ (ਮਃ ੫) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੧੪
Raag Suhi Guru Arjan Dev
ਜਾਣੁ ਨ ਪਾਈਐ ਪ੍ਰਭ ਦਰਬਾਰਾ ॥੪॥
Jaan N Paaeeai Prabh Dharabaaraa ||4||
He cannot go to God's Court. ||4||
ਸੂਹੀ (ਮਃ ੫) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੧੫
Raag Suhi Guru Arjan Dev
ਆਸਾ ਅੰਦੇਸਾ ਬੰਧਿ ਪਰਾਨਾ ॥
Aasaa Andhaesaa Bandhh Paraanaa ||
The mortal is bound and gagged by hope and fear;
ਸੂਹੀ (ਮਃ ੫) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੧੫
Raag Suhi Guru Arjan Dev
ਮਹਲੁ ਨ ਪਾਵੈ ਫਿਰਤ ਬਿਗਾਨਾ ॥੫॥
Mehal N Paavai Firath Bigaanaa ||5||
He cannot find the Mansion of the Lord's Presence, and so he wanders around like a stranger. ||5||
ਸੂਹੀ (ਮਃ ੫) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੧੫
Raag Suhi Guru Arjan Dev
ਸਗਲ ਬਿਆਧਿ ਕੈ ਵਸਿ ਕਰਿ ਦੀਨਾ ॥
Sagal Biaadhh Kai Vas Kar Dheenaa ||
He falls under the power of all negative influences;
ਸੂਹੀ (ਮਃ ੫) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੧੬
Raag Suhi Guru Arjan Dev
ਫਿਰਤ ਪਿਆਸ ਜਿਉ ਜਲ ਬਿਨੁ ਮੀਨਾ ॥੬॥
Firath Piaas Jio Jal Bin Meenaa ||6||
He wanders around thirsty like a fish out of water. ||6||
ਸੂਹੀ (ਮਃ ੫) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੧੬
Raag Suhi Guru Arjan Dev
ਕਛੂ ਸਿਆਨਪ ਉਕਤਿ ਨ ਮੋਰੀ ॥
Kashhoo Siaanap Oukath N Moree ||
I have no clever tricks or techniques;
ਸੂਹੀ (ਮਃ ੫) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੧੭
Raag Suhi Guru Arjan Dev
ਏਕ ਆਸ ਠਾਕੁਰ ਪ੍ਰਭ ਤੋਰੀ ॥੭॥
Eaek Aas Thaakur Prabh Thoree ||7||
You are my only hope, O my Lord God Master. ||7||
ਸੂਹੀ (ਮਃ ੫) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੧੭
Raag Suhi Guru Arjan Dev
ਕਰਉ ਬੇਨਤੀ ਸੰਤਨ ਪਾਸੇ ॥
Karo Baenathee Santhan Paasae ||
Nanak offers this prayer to the Saints
ਸੂਹੀ (ਮਃ ੫) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੧੭
Raag Suhi Guru Arjan Dev
ਮੇਲਿ ਲੈਹੁ ਨਾਨਕ ਅਰਦਾਸੇ ॥੮॥
Mael Laihu Naanak Aradhaasae ||8||
- please let me merge and blend with You. ||8||
ਸੂਹੀ (ਮਃ ੫) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੧੮
Raag Suhi Guru Arjan Dev
ਭਇਓ ਕ੍ਰਿਪਾਲੁ ਸਾਧਸੰਗੁ ਪਾਇਆ ॥
Bhaeiou Kirapaal Saadhhasang Paaeiaa ||
God has shown Mercy, and I have found the Saadh Sangat, the Company of the Holy.
ਸੂਹੀ (ਮਃ ੫) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੧੮
Raag Suhi Guru Arjan Dev
ਨਾਨਕ ਤ੍ਰਿਪਤੇ ਪੂਰਾ ਪਾਇਆ ॥੧॥ ਰਹਾਉ ਦੂਜਾ ॥੧॥
Naanak Thripathae Pooraa Paaeiaa ||1|| Rehaao Dhoojaa ||1||
Nanak is satisfied, finding the Perfect Lord. ||1||Second Pause||1||
ਸੂਹੀ (ਮਃ ੫) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੧੮
Raag Suhi Guru Arjan Dev
ਰਾਗੁ ਸੂਹੀ ਮਹਲਾ ੫ ਘਰੁ ੩
Raag Soohee Mehalaa 5 Ghar 3
Raag Soohee, Fifth Mehl, Third House:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੬੦