Sri Guru Granth Sahib
Displaying Ang 76 of 1430
- 1
- 2
- 3
- 4
ਅੰਤਿ ਕਾਲਿ ਪਛੁਤਾਸੀ ਅੰਧੁਲੇ ਜਾ ਜਮਿ ਪਕੜਿ ਚਲਾਇਆ ॥
Anth Kaal Pashhuthaasee Andhhulae Jaa Jam Pakarr Chalaaeiaa ||
At the last moment, you repent-you are so blind!-when the Messenger of Death seizes you and carries you away.
ਸਿਰੀਰਾਗੁ ਪਹਰੇ (ਮਃ ੧) (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੧
Sri Raag Guru Nanak Dev
ਸਭੁ ਕਿਛੁ ਅਪੁਨਾ ਕਰਿ ਕਰਿ ਰਾਖਿਆ ਖਿਨ ਮਹਿ ਭਇਆ ਪਰਾਇਆ ॥
Sabh Kishh Apunaa Kar Kar Raakhiaa Khin Mehi Bhaeiaa Paraaeiaa ||
You kept all your things for yourself, but in an instant, they are all lost.
ਸਿਰੀਰਾਗੁ ਪਹਰੇ (ਮਃ ੧) (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੨
Sri Raag Guru Nanak Dev
ਬੁਧਿ ਵਿਸਰਜੀ ਗਈ ਸਿਆਣਪ ਕਰਿ ਅਵਗਣ ਪਛੁਤਾਇ ॥
Budhh Visarajee Gee Siaanap Kar Avagan Pashhuthaae ||
Your intellect left you, your wisdom departed, and now you repent for the evil deeds you committed.
ਸਿਰੀਰਾਗੁ ਪਹਰੇ (ਮਃ ੧) (੨) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੨
Sri Raag Guru Nanak Dev
ਕਹੁ ਨਾਨਕ ਪ੍ਰਾਣੀ ਤੀਜੈ ਪਹਰੈ ਪ੍ਰਭੁ ਚੇਤਹੁ ਲਿਵ ਲਾਇ ॥੩॥
Kahu Naanak Praanee Theejai Peharai Prabh Chaethahu Liv Laae ||3||
Says Nanak, O mortal, in the third watch of the night, let your consciousness be lovingly focused on God. ||3||
ਸਿਰੀਰਾਗੁ ਪਹਰੇ (ਮਃ ੧) (੨) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੩
Sri Raag Guru Nanak Dev
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਰਧਿ ਭਇਆ ਤਨੁ ਖੀਣੁ ॥
Chouthhai Peharai Rain Kai Vanajaariaa Mithraa Biradhh Bhaeiaa Than Kheen ||
In the fourth watch of the night, O my merchant friend, your body grows old and weak.
ਸਿਰੀਰਾਗੁ ਪਹਰੇ (ਮਃ ੧) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੩
Sri Raag Guru Nanak Dev
ਅਖੀ ਅੰਧੁ ਨ ਦੀਸਈ ਵਣਜਾਰਿਆ ਮਿਤ੍ਰਾ ਕੰਨੀ ਸੁਣੈ ਨ ਵੈਣ ॥
Akhee Andhh N Dheesee Vanajaariaa Mithraa Kannee Sunai N Vain ||
Your eyes go blind, and cannot see, O my merchant friend, and your ears do not hear any words.
ਸਿਰੀਰਾਗੁ ਪਹਰੇ (ਮਃ ੧) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੪
Sri Raag Guru Nanak Dev
ਅਖੀ ਅੰਧੁ ਜੀਭ ਰਸੁ ਨਾਹੀ ਰਹੇ ਪਰਾਕਉ ਤਾਣਾ ॥
Akhee Andhh Jeebh Ras Naahee Rehae Paraako Thaanaa ||
Your eyes go blind, and your tongue is unable to taste; you live only with the help of others.
ਸਿਰੀਰਾਗੁ ਪਹਰੇ (ਮਃ ੧) (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੫
Sri Raag Guru Nanak Dev
ਗੁਣ ਅੰਤਰਿ ਨਾਹੀ ਕਿਉ ਸੁਖੁ ਪਾਵੈ ਮਨਮੁਖ ਆਵਣ ਜਾਣਾ ॥
Gun Anthar Naahee Kio Sukh Paavai Manamukh Aavan Jaanaa ||
With no virtue within, how can you find peace? The self-willed manmukh comes and goes in reincarnation.
ਸਿਰੀਰਾਗੁ ਪਹਰੇ (ਮਃ ੧) (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੫
Sri Raag Guru Nanak Dev
ਖੜੁ ਪਕੀ ਕੁੜਿ ਭਜੈ ਬਿਨਸੈ ਆਇ ਚਲੈ ਕਿਆ ਮਾਣੁ ॥
Kharr Pakee Kurr Bhajai Binasai Aae Chalai Kiaa Maan ||
When the crop of life has matured, it bends, breaks and perishes; why take pride in that which comes and goes?
ਸਿਰੀਰਾਗੁ ਪਹਰੇ (ਮਃ ੧) (੨) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੬
Sri Raag Guru Nanak Dev
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਗੁਰਮੁਖਿ ਸਬਦੁ ਪਛਾਣੁ ॥੪॥
Kahu Naanak Praanee Chouthhai Peharai Guramukh Sabadh Pashhaan ||4||
Says Nanak, O mortal, in the fourth watch of the night, the Gurmukh recognizes the Word of the Shabad. ||4||
ਸਿਰੀਰਾਗੁ ਪਹਰੇ (ਮਃ ੧) (੨) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੬
Sri Raag Guru Nanak Dev
ਓੜਕੁ ਆਇਆ ਤਿਨ ਸਾਹਿਆ ਵਣਜਾਰਿਆ ਮਿਤ੍ਰਾ ਜਰੁ ਜਰਵਾਣਾ ਕੰਨਿ ॥
Ourrak Aaeiaa Thin Saahiaa Vanajaariaa Mithraa Jar Jaravaanaa Kann ||
Your breath comes to its end, O my merchant friend, and your shoulders are weighed down by the tyrant of old age.
ਸਿਰੀਰਾਗੁ ਪਹਰੇ (ਮਃ ੧) (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੭
Sri Raag Guru Nanak Dev
ਇਕ ਰਤੀ ਗੁਣ ਨ ਸਮਾਣਿਆ ਵਣਜਾਰਿਆ ਮਿਤ੍ਰਾ ਅਵਗਣ ਖੜਸਨਿ ਬੰਨਿ ॥
Eik Rathee Gun N Samaaniaa Vanajaariaa Mithraa Avagan Kharrasan Bann ||
Not one iota of virtue came into you, O my merchant friend; bound and gagged by evil, you are driven along.
ਸਿਰੀਰਾਗੁ ਪਹਰੇ (ਮਃ ੧) (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੭
Sri Raag Guru Nanak Dev
ਗੁਣ ਸੰਜਮਿ ਜਾਵੈ ਚੋਟ ਨ ਖਾਵੈ ਨਾ ਤਿਸੁ ਜੰਮਣੁ ਮਰਣਾ ॥
Gun Sanjam Jaavai Chott N Khaavai Naa This Janman Maranaa ||
One who departs with virtue and self-discipline is not struck down, and is not consigned to the cycle of birth and death.
ਸਿਰੀਰਾਗੁ ਪਹਰੇ (ਮਃ ੧) (੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੮
Sri Raag Guru Nanak Dev
ਕਾਲੁ ਜਾਲੁ ਜਮੁ ਜੋਹਿ ਨ ਸਾਕੈ ਭਾਇ ਭਗਤਿ ਭੈ ਤਰਣਾ ॥
Kaal Jaal Jam Johi N Saakai Bhaae Bhagath Bhai Tharanaa ||
The Messenger of Death and his trap cannot touch him; through loving devotional worship, he crosses over the ocean of fear.
ਸਿਰੀਰਾਗੁ ਪਹਰੇ (ਮਃ ੧) (੨) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੯
Sri Raag Guru Nanak Dev
ਪਤਿ ਸੇਤੀ ਜਾਵੈ ਸਹਜਿ ਸਮਾਵੈ ਸਗਲੇ ਦੂਖ ਮਿਟਾਵੈ ॥
Path Saethee Jaavai Sehaj Samaavai Sagalae Dhookh Mittaavai ||
He departs with honor, and merges in intuitive peace and poise; all his pains depart.
ਸਿਰੀਰਾਗੁ ਪਹਰੇ (ਮਃ ੧) (੨) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੯
Sri Raag Guru Nanak Dev
ਕਹੁ ਨਾਨਕ ਪ੍ਰਾਣੀ ਗੁਰਮੁਖਿ ਛੂਟੈ ਸਾਚੇ ਤੇ ਪਤਿ ਪਾਵੈ ॥੫॥੨॥
Kahu Naanak Praanee Guramukh Shhoottai Saachae Thae Path Paavai ||5||2||
Says Nanak, when the mortal becomes Gurmukh, he is saved and honored by the True Lord. ||5||2||
ਸਿਰੀਰਾਗੁ ਪਹਰੇ (ਮਃ ੧) (੨) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੧੦
Sri Raag Guru Nanak Dev
ਸਿਰੀਰਾਗੁ ਮਹਲਾ ੪ ॥
Sireeraag Mehalaa 4 ||
Siree Raag, Fourth Mehl:
ਸਿਰੀਰਾਗੁ ਪਹਰੇ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੬
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਪਾਇਆ ਉਦਰ ਮੰਝਾਰਿ ॥
Pehilai Peharai Rain Kai Vanajaariaa Mithraa Har Paaeiaa Oudhar Manjhaar ||
In the first watch of the night, O my merchant friend, the Lord places you in the womb.
ਸਿਰੀਰਾਗੁ ਪਹਰੇ (ਮਃ ੪) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੧੧
Sri Raag Guru Ram Das
ਹਰਿ ਧਿਆਵੈ ਹਰਿ ਉਚਰੈ ਵਣਜਾਰਿਆ ਮਿਤ੍ਰਾ ਹਰਿ ਹਰਿ ਨਾਮੁ ਸਮਾਰਿ ॥
Har Dhhiaavai Har Oucharai Vanajaariaa Mithraa Har Har Naam Samaar ||
You meditate on the Lord, and chant the Lord's Name, O my merchant friend. You contemplate the Name of the Lord, Har, Har.
ਸਿਰੀਰਾਗੁ ਪਹਰੇ (ਮਃ ੪) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੧੧
Sri Raag Guru Ram Das
ਹਰਿ ਹਰਿ ਨਾਮੁ ਜਪੇ ਆਰਾਧੇ ਵਿਚਿ ਅਗਨੀ ਹਰਿ ਜਪਿ ਜੀਵਿਆ ॥
Har Har Naam Japae Aaraadhhae Vich Aganee Har Jap Jeeviaa ||
Chanting the Name of the Lord, Har, Har, and meditating on it within the fire of the womb, your life is sustained by dwelling on the Naam.
ਸਿਰੀਰਾਗੁ ਪਹਰੇ (ਮਃ ੪) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੧੨
Sri Raag Guru Ram Das
ਬਾਹਰਿ ਜਨਮੁ ਭਇਆ ਮੁਖਿ ਲਾਗਾ ਸਰਸੇ ਪਿਤਾ ਮਾਤ ਥੀਵਿਆ ॥
Baahar Janam Bhaeiaa Mukh Laagaa Sarasae Pithaa Maath Thheeviaa ||
You are born and you come out, and your mother and father are delighted to see your face.
ਸਿਰੀਰਾਗੁ ਪਹਰੇ (ਮਃ ੪) (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੧੩
Sri Raag Guru Ram Das
ਜਿਸ ਕੀ ਵਸਤੁ ਤਿਸੁ ਚੇਤਹੁ ਪ੍ਰਾਣੀ ਕਰਿ ਹਿਰਦੈ ਗੁਰਮੁਖਿ ਬੀਚਾਰਿ ॥
Jis Kee Vasath This Chaethahu Praanee Kar Hiradhai Guramukh Beechaar ||
Remember the One, O mortal, to whom the child belongs. As Gurmukh, reflect upon Him within your heart.
ਸਿਰੀਰਾਗੁ ਪਹਰੇ (ਮਃ ੪) (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੧੩
Sri Raag Guru Ram Das
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹਰਿ ਜਪੀਐ ਕਿਰਪਾ ਧਾਰਿ ॥੧॥
Kahu Naanak Praanee Pehilai Peharai Har Japeeai Kirapaa Dhhaar ||1||
Says Nanak, O mortal, in the first watch of the night, dwell upon the Lord, who shall shower you with His Grace. ||1||
ਸਿਰੀਰਾਗੁ ਪਹਰੇ (ਮਃ ੪) (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੧੪
Sri Raag Guru Ram Das
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਾਗਾ ਦੂਜੈ ਭਾਇ ॥
Dhoojai Peharai Rain Kai Vanajaariaa Mithraa Man Laagaa Dhoojai Bhaae ||
In the second watch of the night, O my merchant friend, the mind is attached to the love of duality.
ਸਿਰੀਰਾਗੁ ਪਹਰੇ (ਮਃ ੪) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੧੪
Sri Raag Guru Ram Das
ਮੇਰਾ ਮੇਰਾ ਕਰਿ ਪਾਲੀਐ ਵਣਜਾਰਿਆ ਮਿਤ੍ਰਾ ਲੇ ਮਾਤ ਪਿਤਾ ਗਲਿ ਲਾਇ ॥
Maeraa Maeraa Kar Paaleeai Vanajaariaa Mithraa Lae Maath Pithaa Gal Laae ||
Mother and father hug you close in their embrace, claiming, ""He is mine, he is mine""; so is the child brought up, O my merchant friend.
ਸਿਰੀਰਾਗੁ ਪਹਰੇ (ਮਃ ੪) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੧੫
Sri Raag Guru Ram Das
ਲਾਵੈ ਮਾਤ ਪਿਤਾ ਸਦਾ ਗਲ ਸੇਤੀ ਮਨਿ ਜਾਣੈ ਖਟਿ ਖਵਾਏ ॥
Laavai Maath Pithaa Sadhaa Gal Saethee Man Jaanai Khatt Khavaaeae ||
Your mother and father constantly hug you close in their embrace; in their minds, they believe that you will provide for them and support them.
ਸਿਰੀਰਾਗੁ ਪਹਰੇ (ਮਃ ੪) (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੧੬
Sri Raag Guru Ram Das
ਜੋ ਦੇਵੈ ਤਿਸੈ ਨ ਜਾਣੈ ਮੂੜਾ ਦਿਤੇ ਨੋ ਲਪਟਾਏ ॥
Jo Dhaevai Thisai N Jaanai Moorraa Dhithae No Lapattaaeae ||
The fool does not know the One who gives; instead, he clings to the gift.
ਸਿਰੀਰਾਗੁ ਪਹਰੇ (ਮਃ ੪) (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੧੬
Sri Raag Guru Ram Das
ਕੋਈ ਗੁਰਮੁਖਿ ਹੋਵੈ ਸੁ ਕਰੈ ਵੀਚਾਰੁ ਹਰਿ ਧਿਆਵੈ ਮਨਿ ਲਿਵ ਲਾਇ ॥
Koee Guramukh Hovai S Karai Veechaar Har Dhhiaavai Man Liv Laae ||
Rare is the Gurmukh who reflects upon, meditates upon, and within his mind, is lovingly attached to the Lord.
ਸਿਰੀਰਾਗੁ ਪਹਰੇ (ਮਃ ੪) (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੧੭
Sri Raag Guru Ram Das
ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਤਿਸੁ ਕਾਲੁ ਨ ਕਬਹੂੰ ਖਾਇ ॥੨॥
Kahu Naanak Dhoojai Peharai Praanee This Kaal N Kabehoon Khaae ||2||
Says Nanak, in the second watch of the night, O mortal, death never devours you. ||2||
ਸਿਰੀਰਾਗੁ ਪਹਰੇ (ਮਃ ੪) (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੧੭
Sri Raag Guru Ram Das
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਗਾ ਆਲਿ ਜੰਜਾਲਿ ॥
Theejai Peharai Rain Kai Vanajaariaa Mithraa Man Lagaa Aal Janjaal ||
In the third watch of the night, O my merchant friend, your mind is entangled in worldly and household affairs.
ਸਿਰੀਰਾਗੁ ਪਹਰੇ (ਮਃ ੪) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੧੮
Sri Raag Guru Ram Das
ਧਨੁ ਚਿਤਵੈ ਧਨੁ ਸੰਚਵੈ ਵਣਜਾਰਿਆ ਮਿਤ੍ਰਾ ਹਰਿ ਨਾਮਾ ਹਰਿ ਨ ਸਮਾਲਿ ॥
Dhhan Chithavai Dhhan Sanchavai Vanajaariaa Mithraa Har Naamaa Har N Samaal ||
You think of wealth, and gather wealth, O my merchant friend, but you do not contemplate the Lord or the Lord's Name.
ਸਿਰੀਰਾਗੁ ਪਹਰੇ (ਮਃ ੪) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੧੯
Sri Raag Guru Ram Das
ਹਰਿ ਨਾਮਾ ਹਰਿ ਹਰਿ ਕਦੇ ਨ ਸਮਾਲੈ ਜਿ ਹੋਵੈ ਅੰਤਿ ਸਖਾਈ ॥
Har Naamaa Har Har Kadhae N Samaalai J Hovai Anth Sakhaaee ||
You never dwell upon the Name of the Lord, Har, Har, who will be your only Helper and Support in the end.
ਸਿਰੀਰਾਗੁ ਪਹਰੇ (ਮਃ ੪) (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੧੯
Sri Raag Guru Ram Das