Sri Guru Granth Sahib
Displaying Ang 761 of 1430
- 1
- 2
- 3
- 4
ਤਾ ਕਾ ਅੰਤੁ ਨ ਪਾਈਐ ਊਚਾ ਅਗਮ ਅਪਾਰੁ ਜੀਉ ॥
Thaa Kaa Anth N Paaeeai Oochaa Agam Apaar Jeeo ||
His limits cannot be found; He is lofty and exalted, inaccessible and infinite.
ਸੂਹੀ (ਮਃ ੫) ਅਸਟ. (੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੧
Raag Suhi Guru Arjan Dev
ਜਿਸੁ ਪ੍ਰਭੁ ਅਪਣਾ ਵਿਸਰੈ ਸੋ ਮਰਿ ਜੰਮੈ ਲਖ ਵਾਰ ਜੀਉ ॥੬॥
Jis Prabh Apanaa Visarai So Mar Janmai Lakh Vaar Jeeo ||6||
One who forgets His God, shall die and be reincarnated, hundreds of thousands of times. ||6||
ਸੂਹੀ (ਮਃ ੫) ਅਸਟ. (੩) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੨
Raag Suhi Guru Arjan Dev
ਸਾਚੁ ਨੇਹੁ ਤਿਨ ਪ੍ਰੀਤਮਾ ਜਿਨ ਮਨਿ ਵੁਠਾ ਆਪਿ ਜੀਉ ॥
Saach Naehu Thin Preethamaa Jin Man Vuthaa Aap Jeeo ||
They alone bear true love for their God, within whose minds He Himself dwells.
ਸੂਹੀ (ਮਃ ੫) ਅਸਟ. (੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੨
Raag Suhi Guru Arjan Dev
ਗੁਣ ਸਾਝੀ ਤਿਨ ਸੰਗਿ ਬਸੇ ਆਠ ਪਹਰ ਪ੍ਰਭ ਜਾਪਿ ਜੀਉ ॥
Gun Saajhee Thin Sang Basae Aath Pehar Prabh Jaap Jeeo ||
So dwell only with those who share their virtues; chant and meditate on God, twenty-four hours a day.
ਸੂਹੀ (ਮਃ ੫) ਅਸਟ. (੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੩
Raag Suhi Guru Arjan Dev
ਰੰਗਿ ਰਤੇ ਪਰਮੇਸਰੈ ਬਿਨਸੇ ਸਗਲ ਸੰਤਾਪ ਜੀਉ ॥੭॥
Rang Rathae Paramaesarai Binasae Sagal Santhaap Jeeo ||7||
They are attuned to the Love of the Transcendent Lord; all their sorrows and afflictions are dispelled. ||7||
ਸੂਹੀ (ਮਃ ੫) ਅਸਟ. (੩) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੩
Raag Suhi Guru Arjan Dev
ਤੂੰ ਕਰਤਾ ਤੂੰ ਕਰਣਹਾਰੁ ਤੂਹੈ ਏਕੁ ਅਨੇਕ ਜੀਉ ॥
Thoon Karathaa Thoon Karanehaar Thoohai Eaek Anaek Jeeo ||
You are the Creator, You are the Cause of causes; You are the One and the many.
ਸੂਹੀ (ਮਃ ੫) ਅਸਟ. (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੪
Raag Suhi Guru Arjan Dev
ਤੂ ਸਮਰਥੁ ਤੂ ਸਰਬ ਮੈ ਤੂਹੈ ਬੁਧਿ ਬਿਬੇਕ ਜੀਉ ॥
Thoo Samarathh Thoo Sarab Mai Thoohai Budhh Bibaek Jeeo ||
You are All-powerful, You are present everywhere; You are the subtle intellect, the clear wisdom.
ਸੂਹੀ (ਮਃ ੫) ਅਸਟ. (੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੪
Raag Suhi Guru Arjan Dev
ਨਾਨਕ ਨਾਮੁ ਸਦਾ ਜਪੀ ਭਗਤ ਜਨਾ ਕੀ ਟੇਕ ਜੀਉ ॥੮॥੧॥੩॥
Naanak Naam Sadhaa Japee Bhagath Janaa Kee Ttaek Jeeo ||8||1||3||
Nanak chants and meditates forever on the Naam, the Support of the humble devotees. ||8||1||3||
ਸੂਹੀ (ਮਃ ੫) ਅਸਟ. (੩) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੫
Raag Suhi Guru Arjan Dev
ਰਾਗੁ ਸੂਹੀ ਮਹਲਾ ੫ ਅਸਟਪਦੀਆ ਘਰੁ ੧੦ ਕਾਫੀ
Raag Soohee Mehalaa 5 Asattapadheeaa Ghar 10 Kaafee
Raag Soohee, Fifth Mehl, Ashtapadees, Tenth House, Kaafee:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੬੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੬੧
ਜੇ ਭੁਲੀ ਜੇ ਚੁਕੀ ਸਾਈ ਭੀ ਤਹਿੰਜੀ ਕਾਢੀਆ ॥
Jae Bhulee Jae Chukee Saaeanaee Bhee Thehinjee Kaadteeaa ||
Even though I have made mistakes, and even though I have been wrong, I am still called Yours, O my Lord and Master.
ਸੂਹੀ (ਮਃ ੫) ਅਸਟ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੭
Raag Suhi Kaafee Guru Arjan Dev
ਜਿਨ੍ਹ੍ਹਾ ਨੇਹੁ ਦੂਜਾਣੇ ਲਗਾ ਝੂਰਿ ਮਰਹੁ ਸੇ ਵਾਢੀਆ ॥੧॥
Jinhaa Naehu Dhoojaanae Lagaa Jhoor Marahu Sae Vaadteeaa ||1||
Those who enshrine love for another, die regretting and repenting. ||1||
ਸੂਹੀ (ਮਃ ੫) ਅਸਟ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੭
Raag Suhi Kaafee Guru Arjan Dev
ਹਉ ਨਾ ਛੋਡਉ ਕੰਤ ਪਾਸਰਾ ॥
Ho Naa Shhoddo Kanth Paasaraa ||
I shall never leave my Husband Lord's side.
ਸੂਹੀ (ਮਃ ੫) ਅਸਟ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੭
Raag Suhi Kaafee Guru Arjan Dev
ਸਦਾ ਰੰਗੀਲਾ ਲਾਲੁ ਪਿਆਰਾ ਏਹੁ ਮਹਿੰਜਾ ਆਸਰਾ ॥੧॥ ਰਹਾਉ ॥
Sadhaa Rangeelaa Laal Piaaraa Eaehu Mehinjaa Aasaraa ||1|| Rehaao ||
My Beloved Lover is always and forever beautiful. He is my hope and inspiration. ||1||Pause||
ਸੂਹੀ (ਮਃ ੫) ਅਸਟ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੮
Raag Suhi Kaafee Guru Arjan Dev
ਸਜਣੁ ਤੂਹੈ ਸੈਣੁ ਤੂ ਮੈ ਤੁਝ ਉਪਰਿ ਬਹੁ ਮਾਣੀਆ ॥
Sajan Thoohai Sain Thoo Mai Thujh Oupar Bahu Maaneeaa ||
You are my Best Friend; You are my relative. I am so proud of You.
ਸੂਹੀ (ਮਃ ੫) ਅਸਟ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੮
Raag Suhi Kaafee Guru Arjan Dev
ਜਾ ਤੂ ਅੰਦਰਿ ਤਾ ਸੁਖੇ ਤੂੰ ਨਿਮਾਣੀ ਮਾਣੀਆ ॥੨॥
Jaa Thoo Andhar Thaa Sukhae Thoon Nimaanee Maaneeaa ||2||
And when You dwell within me, I am at peace. I am without honor - You are my honor. ||2||
ਸੂਹੀ (ਮਃ ੫) ਅਸਟ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੯
Raag Suhi Kaafee Guru Arjan Dev
ਜੇ ਤੂ ਤੁਠਾ ਕ੍ਰਿਪਾ ਨਿਧਾਨ ਨਾ ਦੂਜਾ ਵੇਖਾਲਿ ॥
Jae Thoo Thuthaa Kirapaa Nidhhaan Naa Dhoojaa Vaekhaal ||
And when You are pleased with me, O treasure of mercy, then I do not see any other.
ਸੂਹੀ (ਮਃ ੫) ਅਸਟ. (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੯
Raag Suhi Kaafee Guru Arjan Dev
ਏਹਾ ਪਾਈ ਮੂ ਦਾਤੜੀ ਨਿਤ ਹਿਰਦੈ ਰਖਾ ਸਮਾਲਿ ॥੩॥
Eaehaa Paaee Moo Dhaatharree Nith Hiradhai Rakhaa Samaal ||3||
Please grant me this blessing, that that I may forever dwell upon You and cherish You within my heart. ||3||
ਸੂਹੀ (ਮਃ ੫) ਅਸਟ. (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੧੦
Raag Suhi Kaafee Guru Arjan Dev
ਪਾਵ ਜੁਲਾਈ ਪੰਧ ਤਉ ਨੈਣੀ ਦਰਸੁ ਦਿਖਾਲਿ ॥
Paav Julaaee Pandhh Tho Nainee Dharas Dhikhaal ||
Let my feet walk on Your Path, and let my eyes behold the Blessed Vision of Your Darshan.
ਸੂਹੀ (ਮਃ ੫) ਅਸਟ. (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੧੦
Raag Suhi Kaafee Guru Arjan Dev
ਸ੍ਰਵਣੀ ਸੁਣੀ ਕਹਾਣੀਆ ਜੇ ਗੁਰੁ ਥੀਵੈ ਕਿਰਪਾਲਿ ॥੪॥
Sravanee Sunee Kehaaneeaa Jae Gur Thheevai Kirapaal ||4||
With my ears, I will listen to Your Sermon, if the Guru becomes merciful to me. ||4||
ਸੂਹੀ (ਮਃ ੫) ਅਸਟ. (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੧੧
Raag Suhi Kaafee Guru Arjan Dev
ਕਿਤੀ ਲਖ ਕਰੋੜਿ ਪਿਰੀਏ ਰੋਮ ਨ ਪੁਜਨਿ ਤੇਰਿਆ ॥
Kithee Lakh Karorr Pireeeae Rom N Pujan Thaeriaa ||
Hundreds of thousands and millions do not equal even one hair of Yours, O my Beloved.
ਸੂਹੀ (ਮਃ ੫) ਅਸਟ. (੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੧੧
Raag Suhi Kaafee Guru Arjan Dev
ਤੂ ਸਾਹੀ ਹੂ ਸਾਹੁ ਹਉ ਕਹਿ ਨ ਸਕਾ ਗੁਣ ਤੇਰਿਆ ॥੫॥
Thoo Saahee Hoo Saahu Ho Kehi N Sakaa Gun Thaeriaa ||5||
You are the King of kings; I cannot even describe Your Glorious Praises. ||5||
ਸੂਹੀ (ਮਃ ੫) ਅਸਟ. (੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੧੨
Raag Suhi Kaafee Guru Arjan Dev
ਸਹੀਆ ਤਊ ਅਸੰਖ ਮੰਞਹੁ ਹਭਿ ਵਧਾਣੀਆ ॥
Seheeaa Thoo Asankh Mannjahu Habh Vadhhaaneeaa ||
Your brides are countless; they are all greater than I am.
ਸੂਹੀ (ਮਃ ੫) ਅਸਟ. (੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੧੨
Raag Suhi Kaafee Guru Arjan Dev
ਹਿਕ ਭੋਰੀ ਨਦਰਿ ਨਿਹਾਲਿ ਦੇਹਿ ਦਰਸੁ ਰੰਗੁ ਮਾਣੀਆ ॥੬॥
Hik Bhoree Nadhar Nihaal Dhaehi Dharas Rang Maaneeaa ||6||
Please bless me with Your Glance of Grace, even for an instant; please bless me with Your Darshan, that I may revel in Your Love. ||6||
ਸੂਹੀ (ਮਃ ੫) ਅਸਟ. (੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੧੩
Raag Suhi Kaafee Guru Arjan Dev
ਜੈ ਡਿਠੇ ਮਨੁ ਧੀਰੀਐ ਕਿਲਵਿਖ ਵੰਞਨ੍ਹ੍ਹਿ ਦੂਰੇ ॥
Jai Ddithae Man Dhheereeai Kilavikh Vannjanih Dhoorae ||
Seeing Him, my mind is comforted and consoled, and my sins and mistakes are far removed.
ਸੂਹੀ (ਮਃ ੫) ਅਸਟ. (੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੧੩
Raag Suhi Kaafee Guru Arjan Dev
ਸੋ ਕਿਉ ਵਿਸਰੈ ਮਾਉ ਮੈ ਜੋ ਰਹਿਆ ਭਰਪੂਰੇ ॥੭॥
So Kio Visarai Maao Mai Jo Rehiaa Bharapoorae ||7||
How could I ever forget Him, O my mother? He is permeating and pervading everywhere. ||7||
ਸੂਹੀ (ਮਃ ੫) ਅਸਟ. (੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੧੪
Raag Suhi Kaafee Guru Arjan Dev
ਹੋਇ ਨਿਮਾਣੀ ਢਹਿ ਪਈ ਮਿਲਿਆ ਸਹਜਿ ਸੁਭਾਇ ॥
Hoe Nimaanee Dtehi Pee Miliaa Sehaj Subhaae ||
In humility, I bowed down in surrender to Him, and He naturally met me.
ਸੂਹੀ (ਮਃ ੫) ਅਸਟ. (੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੧੪
Raag Suhi Kaafee Guru Arjan Dev
ਪੂਰਬਿ ਲਿਖਿਆ ਪਾਇਆ ਨਾਨਕ ਸੰਤ ਸਹਾਇ ॥੮॥੧॥੪॥
Poorab Likhiaa Paaeiaa Naanak Santh Sehaae ||8||1||4||
I have received what was pre-ordained for me, O Nanak, with the help and assistance of the Saints. ||8||1||4||
ਸੂਹੀ (ਮਃ ੫) ਅਸਟ. (੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੧੫
Raag Suhi Kaafee Guru Arjan Dev
ਸੂਹੀ ਮਹਲਾ ੫ ॥
Soohee Mehalaa 5 ||
Soohee, Fifth Mehl:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੬੧
ਸਿਮ੍ਰਿਤਿ ਬੇਦ ਪੁਰਾਣ ਪੁਕਾਰਨਿ ਪੋਥੀਆ ॥
Simrith Baedh Puraan Pukaaran Pothheeaa ||
The Simritees, the Vedas, the Puraanas and the other holy scriptures proclaim
ਸੂਹੀ (ਮਃ ੫) ਅਸਟ. (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੧੬
Raag Suhi Guru Arjan Dev
ਨਾਮ ਬਿਨਾ ਸਭਿ ਕੂੜੁ ਗਾਲ੍ਹ੍ਹੀ ਹੋਛੀਆ ॥੧॥
Naam Binaa Sabh Koorr Gaalhee Hoshheeaa ||1||
That without the Naam, everything is false and worthless. ||1||
ਸੂਹੀ (ਮਃ ੫) ਅਸਟ. (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੧੬
Raag Suhi Guru Arjan Dev
ਨਾਮੁ ਨਿਧਾਨੁ ਅਪਾਰੁ ਭਗਤਾ ਮਨਿ ਵਸੈ ॥
Naam Nidhhaan Apaar Bhagathaa Man Vasai ||
The infinite treasure of the Naam abides within the minds of the devotees.
ਸੂਹੀ (ਮਃ ੫) ਅਸਟ. (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੧੬
Raag Suhi Guru Arjan Dev
ਜਨਮ ਮਰਣ ਮੋਹੁ ਦੁਖੁ ਸਾਧੂ ਸੰਗਿ ਨਸੈ ॥੧॥ ਰਹਾਉ ॥
Janam Maran Mohu Dhukh Saadhhoo Sang Nasai ||1|| Rehaao ||
Birth and death, attachment and suffering, are erased in the Saadh Sangat, the Company of the Holy. ||1||Pause||
ਸੂਹੀ (ਮਃ ੫) ਅਸਟ. (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੧੭
Raag Suhi Guru Arjan Dev
ਮੋਹਿ ਬਾਦਿ ਅਹੰਕਾਰਿ ਸਰਪਰ ਰੁੰਨਿਆ ॥
Mohi Baadh Ahankaar Sarapar Runniaa ||
Those who indulge in attachment, conflict and egotism shall surely weep and cry.
ਸੂਹੀ (ਮਃ ੫) ਅਸਟ. (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੧੭
Raag Suhi Guru Arjan Dev
ਸੁਖੁ ਨ ਪਾਇਨ੍ਹ੍ਹਿ ਮੂਲਿ ਨਾਮ ਵਿਛੁੰਨਿਆ ॥੨॥
Sukh N Paaeinih Mool Naam Vishhunniaa ||2||
Those who are separated from the Naam shall never find any peace. ||2||
ਸੂਹੀ (ਮਃ ੫) ਅਸਟ. (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੧੮
Raag Suhi Guru Arjan Dev
ਮੇਰੀ ਮੇਰੀ ਧਾਰਿ ਬੰਧਨਿ ਬੰਧਿਆ ॥
Maeree Maeree Dhhaar Bandhhan Bandhhiaa ||
Crying out, Mine! Mine!, he is bound in bondage.
ਸੂਹੀ (ਮਃ ੫) ਅਸਟ. (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੧੮
Raag Suhi Guru Arjan Dev
ਨਰਕਿ ਸੁਰਗਿ ਅਵਤਾਰ ਮਾਇਆ ਧੰਧਿਆ ॥੩॥
Narak Surag Avathaar Maaeiaa Dhhandhhiaa ||3||
Entangled in Maya, he is reincarnated in heaven and hell. ||3||
ਸੂਹੀ (ਮਃ ੫) ਅਸਟ. (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੧੮
Raag Suhi Guru Arjan Dev
ਸੋਧਤ ਸੋਧਤ ਸੋਧਿ ਤਤੁ ਬੀਚਾਰਿਆ ॥
Sodhhath Sodhhath Sodhh Thath Beechaariaa ||
Searching, searching, searching, I have come to understand the essence of reality.
ਸੂਹੀ (ਮਃ ੫) ਅਸਟ. (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੧੯
Raag Suhi Guru Arjan Dev
ਨਾਮ ਬਿਨਾ ਸੁਖੁ ਨਾਹਿ ਸਰਪਰ ਹਾਰਿਆ ॥੪॥
Naam Binaa Sukh Naahi Sarapar Haariaa ||4||
Without the Naam, there is no peace at all, and the mortal will surely fail. ||4||
ਸੂਹੀ (ਮਃ ੫) ਅਸਟ. (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੧੯
Raag Suhi Guru Arjan Dev
ਆਵਹਿ ਜਾਹਿ ਅਨੇਕ ਮਰਿ ਮਰਿ ਜਨਮਤੇ ॥
Aavehi Jaahi Anaek Mar Mar Janamathae ||
Many come and go; they die, and die again, and are reincarnated.
ਸੂਹੀ (ਮਃ ੫) ਅਸਟ. (੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੨ ਪੰ. ੧
Raag Suhi Guru Arjan Dev