Sri Guru Granth Sahib
Displaying Ang 765 of 1430
- 1
- 2
- 3
- 4
ਨਾਨਕ ਸਾਜਨ ਕਉ ਬਲਿ ਜਾਈਐ ਸਾਚਿ ਮਿਲੇ ਘਰਿ ਆਏ ॥੧॥
Naanak Saajan Ko Bal Jaaeeai Saach Milae Ghar Aaeae ||1||
O Nanak, I am a sacrifice to my Friend; He has come home to meet with those who are true. ||1||
ਸੂਹੀ (ਮਃ ੧) ਛੰਤ (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੧
Raag Suhi Guru Nanak Dev
ਘਰਿ ਆਇਅੜੇ ਸਾਜਨਾ ਤਾ ਧਨ ਖਰੀ ਸਰਸੀ ਰਾਮ ॥
Ghar Aaeiarrae Saajanaa Thaa Dhhan Kharee Sarasee Raam ||
When her Friend comes to her home, the bride is very pleased.
ਸੂਹੀ (ਮਃ ੧) ਛੰਤ (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੨
Raag Suhi Guru Nanak Dev
ਹਰਿ ਮੋਹਿਅੜੀ ਸਾਚ ਸਬਦਿ ਠਾਕੁਰ ਦੇਖਿ ਰਹੰਸੀ ਰਾਮ ॥
Har Mohiarree Saach Sabadh Thaakur Dhaekh Rehansee Raam ||
She is fascinated with the True Word of the Lord's Shabad; gazing upon her Lord and Master, she is filled with joy.
ਸੂਹੀ (ਮਃ ੧) ਛੰਤ (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੨
Raag Suhi Guru Nanak Dev
ਗੁਣ ਸੰਗਿ ਰਹੰਸੀ ਖਰੀ ਸਰਸੀ ਜਾ ਰਾਵੀ ਰੰਗਿ ਰਾਤੈ ॥
Gun Sang Rehansee Kharee Sarasee Jaa Raavee Rang Raathai ||
She is filled with virtuous joy, and is totally pleased, when she is ravished and enjoyed by her Lord, and imbued with His Love.
ਸੂਹੀ (ਮਃ ੧) ਛੰਤ (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੩
Raag Suhi Guru Nanak Dev
ਅਵਗਣ ਮਾਰਿ ਗੁਣੀ ਘਰੁ ਛਾਇਆ ਪੂਰੈ ਪੁਰਖਿ ਬਿਧਾਤੈ ॥
Avagan Maar Gunee Ghar Shhaaeiaa Poorai Purakh Bidhhaathai ||
Her faults and demerits are eradicated, and she roofs her home with virtue, through the Perfect Lord, the Architect of Destiny.
ਸੂਹੀ (ਮਃ ੧) ਛੰਤ (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੩
Raag Suhi Guru Nanak Dev
ਤਸਕਰ ਮਾਰਿ ਵਸੀ ਪੰਚਾਇਣਿ ਅਦਲੁ ਕਰੇ ਵੀਚਾਰੇ ॥
Thasakar Maar Vasee Panchaaein Adhal Karae Veechaarae ||
Conquering the thieves, she dwells as the mistress of her home, and administers justice wisely.
ਸੂਹੀ (ਮਃ ੧) ਛੰਤ (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੪
Raag Suhi Guru Nanak Dev
ਨਾਨਕ ਰਾਮ ਨਾਮਿ ਨਿਸਤਾਰਾ ਗੁਰਮਤਿ ਮਿਲਹਿ ਪਿਆਰੇ ॥੨॥
Naanak Raam Naam Nisathaaraa Guramath Milehi Piaarae ||2||
O Nanak, through the Lord's Name, she is emancipated; through the Guru's Teachings, she meets her Beloved. ||2||
ਸੂਹੀ (ਮਃ ੧) ਛੰਤ (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੪
Raag Suhi Guru Nanak Dev
ਵਰੁ ਪਾਇਅੜਾ ਬਾਲੜੀਏ ਆਸਾ ਮਨਸਾ ਪੂਰੀ ਰਾਮ ॥
Var Paaeiarraa Baalarreeeae Aasaa Manasaa Pooree Raam ||
The young bride has found her Husband Lord; her hopes and desires are fulfilled.
ਸੂਹੀ (ਮਃ ੧) ਛੰਤ (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੫
Raag Suhi Guru Nanak Dev
ਪਿਰਿ ਰਾਵਿਅੜੀ ਸਬਦਿ ਰਲੀ ਰਵਿ ਰਹਿਆ ਨਹ ਦੂਰੀ ਰਾਮ ॥
Pir Raaviarree Sabadh Ralee Rav Rehiaa Neh Dhooree Raam ||
She enjoys and ravishes her Husband Lord, and blends into the Word of the Shabad, pervading and permeating everywhere; the Lord is not far away.
ਸੂਹੀ (ਮਃ ੧) ਛੰਤ (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੫
Raag Suhi Guru Nanak Dev
ਪ੍ਰਭੁ ਦੂਰਿ ਨ ਹੋਈ ਘਟਿ ਘਟਿ ਸੋਈ ਤਿਸ ਕੀ ਨਾਰਿ ਸਬਾਈ ॥
Prabh Dhoor N Hoee Ghatt Ghatt Soee This Kee Naar Sabaaee ||
God is not far away; He is in each and every heart. All are His brides.
ਸੂਹੀ (ਮਃ ੧) ਛੰਤ (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੬
Raag Suhi Guru Nanak Dev
ਆਪੇ ਰਸੀਆ ਆਪੇ ਰਾਵੇ ਜਿਉ ਤਿਸ ਦੀ ਵਡਿਆਈ ॥
Aapae Raseeaa Aapae Raavae Jio This Dhee Vaddiaaee ||
He Himself is the Enjoyer, He Himself ravishes and enjoys; this is His glorious greatness.
ਸੂਹੀ (ਮਃ ੧) ਛੰਤ (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੭
Raag Suhi Guru Nanak Dev
ਅਮਰ ਅਡੋਲੁ ਅਮੋਲੁ ਅਪਾਰਾ ਗੁਰਿ ਪੂਰੈ ਸਚੁ ਪਾਈਐ ॥
Amar Addol Amol Apaaraa Gur Poorai Sach Paaeeai ||
He is imperishable, immovable, invaluable and infinite. The True Lord is obtained through the Perfect Guru.
ਸੂਹੀ (ਮਃ ੧) ਛੰਤ (੩) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੭
Raag Suhi Guru Nanak Dev
ਨਾਨਕ ਆਪੇ ਜੋਗ ਸਜੋਗੀ ਨਦਰਿ ਕਰੇ ਲਿਵ ਲਾਈਐ ॥੩॥
Naanak Aapae Jog Sajogee Nadhar Karae Liv Laaeeai ||3||
O Nanak, He Himself unites in Union; by His Glance of Grace, He lovingly attunes them to Himself. ||3||
ਸੂਹੀ (ਮਃ ੧) ਛੰਤ (੩) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੮
Raag Suhi Guru Nanak Dev
ਪਿਰੁ ਉਚੜੀਐ ਮਾੜੜੀਐ ਤਿਹੁ ਲੋਆ ਸਿਰਤਾਜਾ ਰਾਮ ॥
Pir Oucharreeai Maarrarreeai Thihu Loaa Sirathaajaa Raam ||
My Husband Lord dwells in the loftiest balcony; He is the Supreme Lord of the three worlds.
ਸੂਹੀ (ਮਃ ੧) ਛੰਤ (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੮
Raag Suhi Guru Nanak Dev
ਹਉ ਬਿਸਮ ਭਈ ਦੇਖਿ ਗੁਣਾ ਅਨਹਦ ਸਬਦ ਅਗਾਜਾ ਰਾਮ ॥
Ho Bisam Bhee Dhaekh Gunaa Anehadh Sabadh Agaajaa Raam ||
I am amazed, gazing upon His glorious excellence; the unstruck sound current of the Shabad vibrates and resonates.
ਸੂਹੀ (ਮਃ ੧) ਛੰਤ (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੯
Raag Suhi Guru Nanak Dev
ਸਬਦੁ ਵੀਚਾਰੀ ਕਰਣੀ ਸਾਰੀ ਰਾਮ ਨਾਮੁ ਨੀਸਾਣੋ ॥
Sabadh Veechaaree Karanee Saaree Raam Naam Neesaano ||
I contemplate the Shabad, and perform sublime deeds; I am blessed with the insignia, the banner of the Lord's Name.
ਸੂਹੀ (ਮਃ ੧) ਛੰਤ (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੯
Raag Suhi Guru Nanak Dev
ਨਾਮ ਬਿਨਾ ਖੋਟੇ ਨਹੀ ਠਾਹਰ ਨਾਮੁ ਰਤਨੁ ਪਰਵਾਣੋ ॥
Naam Binaa Khottae Nehee Thaahar Naam Rathan Paravaano ||
Without the Naam, the Name of the Lord, the false find no place of rest; only the jewel of the Naam brings acceptance and renown.
ਸੂਹੀ (ਮਃ ੧) ਛੰਤ (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੧੦
Raag Suhi Guru Nanak Dev
ਪਤਿ ਮਤਿ ਪੂਰੀ ਪੂਰਾ ਪਰਵਾਨਾ ਨਾ ਆਵੈ ਨਾ ਜਾਸੀ ॥
Path Math Pooree Pooraa Paravaanaa Naa Aavai Naa Jaasee ||
Perfect is my honor, perfect is my intellect and password. I shall not have to come or go.
ਸੂਹੀ (ਮਃ ੧) ਛੰਤ (੩) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੧੦
Raag Suhi Guru Nanak Dev
ਨਾਨਕ ਗੁਰਮੁਖਿ ਆਪੁ ਪਛਾਣੈ ਪ੍ਰਭ ਜੈਸੇ ਅਵਿਨਾਸੀ ॥੪॥੧॥੩॥
Naanak Guramukh Aap Pashhaanai Prabh Jaisae Avinaasee ||4||1||3||
O Nanak, the Gurmukh understands her own self; she becomes like her Imperishable Lord God. ||4||1||3||
ਸੂਹੀ (ਮਃ ੧) ਛੰਤ (੩) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੧੧
Raag Suhi Guru Nanak Dev
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੂਹੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੬੫
ਰਾਗੁ ਸੂਹੀ ਛੰਤ ਮਹਲਾ ੧ ਘਰੁ ੪ ॥
Raag Soohee Shhanth Mehalaa 1 Ghar 4 ||
Raag Soohee, Chhant, First Mehl, Fourth House:
ਸੂਹੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੬੫
ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ ॥
Jin Keeaa Thin Dhaekhiaa Jag Dhhandhharrai Laaeiaa ||
The One who created the world, watches over it; He enjoins the people of the world to their tasks.
ਸੂਹੀ (ਮਃ ੧) ਛੰਤ (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੧੨
Raag Suhi Guru Nanak Dev
ਦਾਨਿ ਤੇਰੈ ਘਟਿ ਚਾਨਣਾ ਤਨਿ ਚੰਦੁ ਦੀਪਾਇਆ ॥
Dhaan Thaerai Ghatt Chaananaa Than Chandh Dheepaaeiaa ||
Your gifts, O Lord, illuminate the heart, and the moon casts its light on the body.
ਸੂਹੀ (ਮਃ ੧) ਛੰਤ (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੧੩
Raag Suhi Guru Nanak Dev
ਚੰਦੋ ਦੀਪਾਇਆ ਦਾਨਿ ਹਰਿ ਕੈ ਦੁਖੁ ਅੰਧੇਰਾ ਉਠਿ ਗਇਆ ॥
Chandho Dheepaaeiaa Dhaan Har Kai Dhukh Andhhaeraa Outh Gaeiaa ||
The moon glows, by the Lord's gift, and the darkness of suffering is taken away.
ਸੂਹੀ (ਮਃ ੧) ਛੰਤ (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੧੩
Raag Suhi Guru Nanak Dev
ਗੁਣ ਜੰਞ ਲਾੜੇ ਨਾਲਿ ਸੋਹੈ ਪਰਖਿ ਮੋਹਣੀਐ ਲਇਆ ॥
Gun Jannj Laarrae Naal Sohai Parakh Mohaneeai Laeiaa ||
The marriage party of virtue looks beautiful with the Groom; He chooses His enticing bride with care.
ਸੂਹੀ (ਮਃ ੧) ਛੰਤ (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੧੪
Raag Suhi Guru Nanak Dev
ਵੀਵਾਹੁ ਹੋਆ ਸੋਭ ਸੇਤੀ ਪੰਚ ਸਬਦੀ ਆਇਆ ॥
Veevaahu Hoaa Sobh Saethee Panch Sabadhee Aaeiaa ||
The wedding is performed with glorious splendor; He has arrived, accompanied by the vibrations of the Panch Shabad, the Five Primal Sounds.
ਸੂਹੀ (ਮਃ ੧) ਛੰਤ (੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੧੪
Raag Suhi Guru Nanak Dev
ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ ॥੧॥
Jin Keeaa Thin Dhaekhiaa Jag Dhhandhharrai Laaeiaa ||1||
The One who created the world, watches over it; He enjoins the people of the world to their tasks. ||1||
ਸੂਹੀ (ਮਃ ੧) ਛੰਤ (੪) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੧੫
Raag Suhi Guru Nanak Dev
ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ॥
Ho Balihaaree Saajanaa Meethaa Avareethaa ||
I am a sacrifice to my pure friends, the immaculate Saints.
ਸੂਹੀ (ਮਃ ੧) ਛੰਤ (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੧੫
Raag Suhi Guru Nanak Dev
ਇਹੁ ਤਨੁ ਜਿਨ ਸਿਉ ਗਾਡਿਆ ਮਨੁ ਲੀਅੜਾ ਦੀਤਾ ॥
Eihu Than Jin Sio Gaaddiaa Man Leearraa Dheethaa ||
This body is attached to them, and we have shared our minds.
ਸੂਹੀ (ਮਃ ੧) ਛੰਤ (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੧੬
Raag Suhi Guru Nanak Dev
ਲੀਆ ਤ ਦੀਆ ਮਾਨੁ ਜਿਨ੍ਹ੍ਹ ਸਿਉ ਸੇ ਸਜਨ ਕਿਉ ਵੀਸਰਹਿ ॥
Leeaa Th Dheeaa Maan Jinh Sio Sae Sajan Kio Veesarehi ||
We have shared our minds - how could I forget those friends?
ਸੂਹੀ (ਮਃ ੧) ਛੰਤ (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੧੬
Raag Suhi Guru Nanak Dev
ਜਿਨ੍ਹ੍ਹ ਦਿਸਿ ਆਇਆ ਹੋਹਿ ਰਲੀਆ ਜੀਅ ਸੇਤੀ ਗਹਿ ਰਹਹਿ ॥
Jinh Dhis Aaeiaa Hohi Raleeaa Jeea Saethee Gehi Rehehi ||
Seeing them brings joy to my heart; I keep them clasped to my soul.
ਸੂਹੀ (ਮਃ ੧) ਛੰਤ (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੧੭
Raag Suhi Guru Nanak Dev
ਸਗਲ ਗੁਣ ਅਵਗਣੁ ਨ ਕੋਈ ਹੋਹਿ ਨੀਤਾ ਨੀਤਾ ॥
Sagal Gun Avagan N Koee Hohi Neethaa Neethaa ||
They have all virtues and merits, forever and ever; they have no demerits or faults at all.
ਸੂਹੀ (ਮਃ ੧) ਛੰਤ (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੧੭
Raag Suhi Guru Nanak Dev
ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ॥੨॥
Ho Balihaaree Saajanaa Meethaa Avareethaa ||2||
I am a sacrifice to my pure friends, the immaculate Saints. ||2||
ਸੂਹੀ (ਮਃ ੧) ਛੰਤ (੪) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੧੮
Raag Suhi Guru Nanak Dev
ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥
Gunaa Kaa Hovai Vaasulaa Kadt Vaas Leejai ||
One who has a basket of fragrant virtues, should enjoy its fragrance.
ਸੂਹੀ (ਮਃ ੧) ਛੰਤ (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੧੮
Raag Suhi Guru Nanak Dev
ਜੇ ਗੁਣ ਹੋਵਨ੍ਹ੍ਹਿ ਸਾਜਨਾ ਮਿਲਿ ਸਾਝ ਕਰੀਜੈ ॥
Jae Gun Hovanih Saajanaa Mil Saajh Kareejai ||
If my friends have virtues, I will share in them.
ਸੂਹੀ (ਮਃ ੧) ਛੰਤ (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੫ ਪੰ. ੧੮
Raag Suhi Guru Nanak Dev
ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥
Saajh Kareejai Guneh Kaeree Shhodd Avagan Chaleeai ||
Let us form a partnership, and share our virtues; let us abandon our faults, and walk on the Path.
ਸੂਹੀ (ਮਃ ੧) ਛੰਤ (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੬ ਪੰ. ੧
Raag Suhi Guru Nanak Dev