Sri Guru Granth Sahib
Displaying Ang 767 of 1430
- 1
- 2
- 3
- 4
ਅਠਸਠਿ ਤੀਰਥ ਪੁੰਨ ਪੂਜਾ ਨਾਮੁ ਸਾਚਾ ਭਾਇਆ ॥
Athasath Theerathh Punn Poojaa Naam Saachaa Bhaaeiaa ||
The sixty-eight holy places of pilgrimage, charity and worship, are found in the love of the True Name.
ਸੂਹੀ (ਮਃ ੧) ਛੰਤ (੫) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੧
Raag Suhi Guru Nanak Dev
ਆਪਿ ਸਾਜੇ ਥਾਪਿ ਵੇਖੈ ਤਿਸੈ ਭਾਣਾ ਭਾਇਆ ॥
Aap Saajae Thhaap Vaekhai Thisai Bhaanaa Bhaaeiaa ||
He Himself creates, establishes and beholds all, by the Pleasure of His Will.
ਸੂਹੀ (ਮਃ ੧) ਛੰਤ (੫) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੧
Raag Suhi Guru Nanak Dev
ਸਾਜਨ ਰਾਂਗਿ ਰੰਗੀਲੜੇ ਰੰਗੁ ਲਾਲੁ ਬਣਾਇਆ ॥੫॥
Saajan Raang Rangeelarrae Rang Laal Banaaeiaa ||5||
My friends are happy in the Love of the Lord; they nurture love for their Beloved. ||5||
ਸੂਹੀ (ਮਃ ੧) ਛੰਤ (੫) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੧
Raag Suhi Guru Nanak Dev
ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥
Andhhaa Aagoo Jae Thheeai Kio Paadhhar Jaanai ||
If a blind man is made the leader, how will he know the way?
ਸੂਹੀ (ਮਃ ੧) ਛੰਤ (੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੨
Raag Suhi Guru Nanak Dev
ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ ॥
Aap Musai Math Hoshheeai Kio Raahu Pashhaanai ||
He is impaired, and his understanding is inadequate; how will he know the way?
ਸੂਹੀ (ਮਃ ੧) ਛੰਤ (੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੨
Raag Suhi Guru Nanak Dev
ਕਿਉ ਰਾਹਿ ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ ॥
Kio Raahi Jaavai Mehal Paavai Andhh Kee Math Andhhalee ||
How can he follow the path and reach the Mansion of the Lord's Presence? Blind is the understanding of the blind.
ਸੂਹੀ (ਮਃ ੧) ਛੰਤ (੫) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੩
Raag Suhi Guru Nanak Dev
ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧੁ ਬੂਡੌ ਧੰਧਲੀ ॥
Vin Naam Har Kae Kashh N Soojhai Andhh Boodda Dhhandhhalee ||
Without the Lord's Name, they cannot see anything; the blind are drowned in worldly entanglements.
ਸੂਹੀ (ਮਃ ੧) ਛੰਤ (੫) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੩
Raag Suhi Guru Nanak Dev
ਦਿਨੁ ਰਾਤਿ ਚਾਨਣੁ ਚਾਉ ਉਪਜੈ ਸਬਦੁ ਗੁਰ ਕਾ ਮਨਿ ਵਸੈ ॥
Dhin Raath Chaanan Chaao Oupajai Sabadh Gur Kaa Man Vasai ||
Day and night, the Divine Light shines forth and joy wells up, when the Word of the Guru's Shabad abides in the mind.
ਸੂਹੀ (ਮਃ ੧) ਛੰਤ (੫) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੪
Raag Suhi Guru Nanak Dev
ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਰਾਹੁ ਪਾਧਰੁ ਗੁਰੁ ਦਸੈ ॥੬॥
Kar Jorr Gur Pehi Kar Binanthee Raahu Paadhhar Gur Dhasai ||6||
With your palms pressed together, pray to the Guru to show you the way. ||6||
ਸੂਹੀ (ਮਃ ੧) ਛੰਤ (੫) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੪
Raag Suhi Guru Nanak Dev
ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ ॥
Man Paradhaesee Jae Thheeai Sabh Dhaes Paraaeiaa ||
If the man becomes a stranger to God, then all the world becomes a stranger to him.
ਸੂਹੀ (ਮਃ ੧) ਛੰਤ (੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੫
Raag Suhi Guru Nanak Dev
ਕਿਸੁ ਪਹਿ ਖੋਲ੍ਹ੍ਹਉ ਗੰਠੜੀ ਦੂਖੀ ਭਰਿ ਆਇਆ ॥
Kis Pehi Kholho Gantharree Dhookhee Bhar Aaeiaa ||
Unto whom should I tie up and give the bundle of my pains?
ਸੂਹੀ (ਮਃ ੧) ਛੰਤ (੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੫
Raag Suhi Guru Nanak Dev
ਦੂਖੀ ਭਰਿ ਆਇਆ ਜਗਤੁ ਸਬਾਇਆ ਕਉਣੁ ਜਾਣੈ ਬਿਧਿ ਮੇਰੀਆ ॥
Dhookhee Bhar Aaeiaa Jagath Sabaaeiaa Koun Jaanai Bidhh Maereeaa ||
The whole world is overflowing with pain and suffering; who can know the state of my inner self?
ਸੂਹੀ (ਮਃ ੧) ਛੰਤ (੫) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੬
Raag Suhi Guru Nanak Dev
ਆਵਣੇ ਜਾਵਣੇ ਖਰੇ ਡਰਾਵਣੇ ਤੋਟਿ ਨ ਆਵੈ ਫੇਰੀਆ ॥
Aavanae Jaavanae Kharae Ddaraavanae Thott N Aavai Faereeaa ||
Comings and goings are terrible and dreadful; there is no end to the rounds of reincarnation.
ਸੂਹੀ (ਮਃ ੧) ਛੰਤ (੫) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੬
Raag Suhi Guru Nanak Dev
ਨਾਮ ਵਿਹੂਣੇ ਊਣੇ ਝੂਣੇ ਨਾ ਗੁਰਿ ਸਬਦੁ ਸੁਣਾਇਆ ॥
Naam Vihoonae Oonae Jhoonae Naa Gur Sabadh Sunaaeiaa ||
Without the Naam, he is vacant and sad; he does not listen to the Word of the Guru's Shabad.
ਸੂਹੀ (ਮਃ ੧) ਛੰਤ (੫) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੭
Raag Suhi Guru Nanak Dev
ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ ॥੭॥
Man Paradhaesee Jae Thheeai Sabh Dhaes Paraaeiaa ||7||
If the mind becomes a stranger to God, then all the world becomes a stranger to him. ||7||
ਸੂਹੀ (ਮਃ ੧) ਛੰਤ (੫) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੭
Raag Suhi Guru Nanak Dev
ਗੁਰ ਮਹਲੀ ਘਰਿ ਆਪਣੈ ਸੋ ਭਰਪੁਰਿ ਲੀਣਾ ॥
Gur Mehalee Ghar Aapanai So Bharapur Leenaa ||
One who finds the Guru's Mansion within the home of his own being, merges in the All-pervading Lord.
ਸੂਹੀ (ਮਃ ੧) ਛੰਤ (੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੮
Raag Suhi Guru Nanak Dev
ਸੇਵਕੁ ਸੇਵਾ ਤਾਂ ਕਰੇ ਸਚ ਸਬਦਿ ਪਤੀਣਾ ॥
Saevak Saevaa Thaan Karae Sach Sabadh Patheenaa ||
The sevadar performs selfless service when he is pleased, and confirmed in the True Word of the Shabad.
ਸੂਹੀ (ਮਃ ੧) ਛੰਤ (੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੮
Raag Suhi Guru Nanak Dev
ਸਬਦੇ ਪਤੀਜੈ ਅੰਕੁ ਭੀਜੈ ਸੁ ਮਹਲੁ ਮਹਲਾ ਅੰਤਰੇ ॥
Sabadhae Patheejai Ank Bheejai S Mehal Mehalaa Antharae ||
Confirmed in the Shabad, with her being softened by devotion, the bride dwells in the Mansion of the Lord's Presence, deep within her being.
ਸੂਹੀ (ਮਃ ੧) ਛੰਤ (੫) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੯
Raag Suhi Guru Nanak Dev
ਆਪਿ ਕਰਤਾ ਕਰੇ ਸੋਈ ਪ੍ਰਭੁ ਆਪਿ ਅੰਤਿ ਨਿਰੰਤਰੇ ॥
Aap Karathaa Karae Soee Prabh Aap Anth Nirantharae ||
The Creator Himself creates; God Himself, in the end, is endless.
ਸੂਹੀ (ਮਃ ੧) ਛੰਤ (੫) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੯
Raag Suhi Guru Nanak Dev
ਗੁਰ ਸਬਦਿ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ ॥
Gur Sabadh Maelaa Thaan Suhaelaa Baajanth Anehadh Beenaa ||
Through the Word of the Guru's Shabad, the mortal is united, and then embellished; the unstruck melody of the sound current resounds.
ਸੂਹੀ (ਮਃ ੧) ਛੰਤ (੫) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੧੦
Raag Suhi Guru Nanak Dev
ਗੁਰ ਮਹਲੀ ਘਰਿ ਆਪਣੈ ਸੋ ਭਰਿਪੁਰਿ ਲੀਣਾ ॥੮॥
Gur Mehalee Ghar Aapanai So Bharipur Leenaa ||8||
One who finds the Guru's Mansion within the home of his own being, merges in the All-pervading Lord. ||8||
ਸੂਹੀ (ਮਃ ੧) ਛੰਤ (੫) ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੧੦
Raag Suhi Guru Nanak Dev
ਕੀਤਾ ਕਿਆ ਸਾਲਾਹੀਐ ਕਰਿ ਵੇਖੈ ਸੋਈ ॥
Keethaa Kiaa Saalaaheeai Kar Vaekhai Soee ||
Why praise that which is created? Praise instead the One who created it and watches over it.
ਸੂਹੀ (ਮਃ ੧) ਛੰਤ (੫) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੧੧
Raag Suhi Guru Nanak Dev
ਤਾ ਕੀ ਕੀਮਤਿ ਨਾ ਪਵੈ ਜੇ ਲੋਚੈ ਕੋਈ ॥
Thaa Kee Keemath N Pavai Jae Lochai Koee ||
His value cannot be estimated, no matter how much one may wish.
ਸੂਹੀ (ਮਃ ੧) ਛੰਤ (੫) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੧੧
Raag Suhi Guru Nanak Dev
ਕੀਮਤਿ ਸੋ ਪਾਵੈ ਆਪਿ ਜਾਣਾਵੈ ਆਪਿ ਅਭੁਲੁ ਨ ਭੁਲਏ ॥
Keemath So Paavai Aap Jaanaavai Aap Abhul N Bhuleae ||
He alone can estimate the Lord's value, whom the Lord Himself causes to know. He is not mistaken; He does not make mistakes.
ਸੂਹੀ (ਮਃ ੧) ਛੰਤ (੫) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੧੨
Raag Suhi Guru Nanak Dev
ਜੈ ਜੈ ਕਾਰੁ ਕਰਹਿ ਤੁਧੁ ਭਾਵਹਿ ਗੁਰ ਕੈ ਸਬਦਿ ਅਮੁਲਏ ॥
Jai Jai Kaar Karehi Thudhh Bhaavehi Gur Kai Sabadh Amuleae ||
He alone celebrates victory, who is pleasing to You, through the Invaluable Word of the Guru's Shabad.
ਸੂਹੀ (ਮਃ ੧) ਛੰਤ (੫) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੧੨
Raag Suhi Guru Nanak Dev
ਹੀਣਉ ਨੀਚੁ ਕਰਉ ਬੇਨੰਤੀ ਸਾਚੁ ਨ ਛੋਡਉ ਭਾਈ ॥
Heeno Neech Karo Baenanthee Saach N Shhoddo Bhaaee ||
I am lowly and abject - I offer my prayer; may I never forsake the True Name, O Sibling of Destiny.
ਸੂਹੀ (ਮਃ ੧) ਛੰਤ (੫) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੧੩
Raag Suhi Guru Nanak Dev
ਨਾਨਕ ਜਿਨਿ ਕਰਿ ਦੇਖਿਆ ਦੇਵੈ ਮਤਿ ਸਾਈ ॥੯॥੨॥੫॥
Naanak Jin Kar Dhaekhiaa Dhaevai Math Saaee ||9||2||5||
O Nanak, the One who created the creation, watches over it; He alone bestows understanding. ||9||2||5||
ਸੂਹੀ (ਮਃ ੧) ਛੰਤ (੫) ੯:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੧੩
Raag Suhi Guru Nanak Dev
ਰਾਗੁ ਸੂਹੀ ਛੰਤ ਮਹਲਾ ੩ ਘਰੁ ੨
Raag Soohee Shhanth Mehalaa 3 Ghar 2
Raag Soohee, Chhant, Third Mehl, Second House:
ਸੂਹੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੬੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੂਹੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੬੭
ਸੁਖ ਸੋਹਿਲੜਾ ਹਰਿ ਧਿਆਵਹੁ ॥
Sukh Sohilarraa Har Dhhiaavahu ||
Meditate on the Lord, and find peace and pleasure.
ਸੂਹੀ (ਮਃ ੩) ਛੰਤ (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੧੬
Raag Suhi Guru Amar Das
ਗੁਰਮੁਖਿ ਹਰਿ ਫਲੁ ਪਾਵਹੁ ॥
Guramukh Har Fal Paavahu ||
As Gurmukh, obtain the Lord's fruitful rewards.
ਸੂਹੀ (ਮਃ ੩) ਛੰਤ (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੧੬
Raag Suhi Guru Amar Das
ਗੁਰਮੁਖਿ ਫਲੁ ਪਾਵਹੁ ਹਰਿ ਨਾਮੁ ਧਿਆਵਹੁ ਜਨਮ ਜਨਮ ਕੇ ਦੂਖ ਨਿਵਾਰੇ ॥
Guramukh Fal Paavahu Har Naam Dhhiaavahu Janam Janam Kae Dhookh Nivaarae ||
As Gurmukh,obtain the fruit of the Lord,and meditate on the Lord's Name; the pains of countless lifetimes shall be erased.
ਸੂਹੀ (ਮਃ ੩) ਛੰਤ (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੧੬
Raag Suhi Guru Amar Das
ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਕਾਰਜ ਸਭਿ ਸਵਾਰੇ ॥
Balihaaree Gur Apanae Vittahu Jin Kaaraj Sabh Savaarae ||
I am a sacrifice to my Guru, who has arranged and resolved all my affairs.
ਸੂਹੀ (ਮਃ ੩) ਛੰਤ (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੧੭
Raag Suhi Guru Amar Das
ਹਰਿ ਪ੍ਰਭੁ ਕ੍ਰਿਪਾ ਕਰੇ ਹਰਿ ਜਾਪਹੁ ਸੁਖ ਫਲ ਹਰਿ ਜਨ ਪਾਵਹੁ ॥
Har Prabh Kirapaa Karae Har Jaapahu Sukh Fal Har Jan Paavahu ||
The Lord God will bestow His Grace, if you meditate on the Lord; O humble servant of the Lord, you shall obtain the fruit of peace.
ਸੂਹੀ (ਮਃ ੩) ਛੰਤ (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੧੭
Raag Suhi Guru Amar Das
ਨਾਨਕੁ ਕਹੈ ਸੁਣਹੁ ਜਨ ਭਾਈ ਸੁਖ ਸੋਹਿਲੜਾ ਹਰਿ ਧਿਆਵਹੁ ॥੧॥
Naanak Kehai Sunahu Jan Bhaaee Sukh Sohilarraa Har Dhhiaavahu ||1||
Says Nanak, listen O humble Sibling of Destiny: meditate on the Lord, and find peace and pleasure. ||1||
ਸੂਹੀ (ਮਃ ੩) ਛੰਤ (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੧੮
Raag Suhi Guru Amar Das
ਸੁਣਿ ਹਰਿ ਗੁਣ ਭੀਨੇ ਸਹਜਿ ਸੁਭਾਏ ॥
Sun Har Gun Bheenae Sehaj Subhaaeae ||
Hearing the Glorious Praises of the Lord, I am intuitively drenched with His Love.
ਸੂਹੀ (ਮਃ ੩) ਛੰਤ (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੧੯
Raag Suhi Guru Amar Das
ਗੁਰਮਤਿ ਸਹਜੇ ਨਾਮੁ ਧਿਆਏ ॥
Guramath Sehajae Naam Dhhiaaeae ||
Under Guru's Instruction, I meditate intuitively on the Naam.
ਸੂਹੀ (ਮਃ ੩) ਛੰਤ (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੧੯
Raag Suhi Guru Amar Das
ਜਿਨ ਕਉ ਧੁਰਿ ਲਿਖਿਆ ਤਿਨ ਗੁਰੁ ਮਿਲਿਆ ਤਿਨ ਜਨਮ ਮਰਣ ਭਉ ਭਾਗਾ ॥
Jin Ko Dhhur Likhiaa Thin Gur Miliaa Thin Janam Maran Bho Bhaagaa ||
Those who have such pre-ordained destiny, meet the Guru, and their fears of birth and death leave them.
ਸੂਹੀ (ਮਃ ੩) ਛੰਤ (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੭ ਪੰ. ੧੯
Raag Suhi Guru Amar Das