Sri Guru Granth Sahib
Displaying Ang 769 of 1430
- 1
- 2
- 3
- 4
ਕੋਟਿ ਮਧੇ ਕਿਨੈ ਪਛਾਣਿਆ ਹਰਿ ਨਾਮਾ ਸਚੁ ਸੋਈ ॥
Kott Madhhae Kinai Pashhaaniaa Har Naamaa Sach Soee ||
Among millions, there is scarcely one who realizes the Name of the True Lord.
ਸੂਹੀ (ਮਃ ੩) ਛੰਤ (੨) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੧
Raag Suhi Guru Amar Das
ਨਾਨਕ ਨਾਮਿ ਮਿਲੈ ਵਡਿਆਈ ਦੂਜੈ ਭਾਇ ਪਤਿ ਖੋਈ ॥੩॥
Naanak Naam Milai Vaddiaaee Dhoojai Bhaae Path Khoee ||3||
O Nanak, through the Naam, greatness is obtained; in the love of duality, all honor is lost. ||3||
ਸੂਹੀ (ਮਃ ੩) ਛੰਤ (੨) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੧
Raag Suhi Guru Amar Das
ਭਗਤਾ ਕੈ ਘਰਿ ਕਾਰਜੁ ਸਾਚਾ ਹਰਿ ਗੁਣ ਸਦਾ ਵਖਾਣੇ ਰਾਮ ॥
Bhagathaa Kai Ghar Kaaraj Saachaa Har Gun Sadhaa Vakhaanae Raam ||
In the home of the devotees, is the joy of true marriage; they chant the Glorious Praises of the Lord forever.
ਸੂਹੀ (ਮਃ ੩) ਛੰਤ (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੨
Raag Suhi Guru Amar Das
ਭਗਤਿ ਖਜਾਨਾ ਆਪੇ ਦੀਆ ਕਾਲੁ ਕੰਟਕੁ ਮਾਰਿ ਸਮਾਣੇ ਰਾਮ ॥
Bhagath Khajaanaa Aapae Dheeaa Kaal Kanttak Maar Samaanae Raam ||
He Himself blesses them with the treasure of devotion; conquering the thorny pain of death, they merge in the Lord.
ਸੂਹੀ (ਮਃ ੩) ਛੰਤ (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੩
Raag Suhi Guru Amar Das
ਕਾਲੁ ਕੰਟਕੁ ਮਾਰਿ ਸਮਾਣੇ ਹਰਿ ਮਨਿ ਭਾਣੇ ਨਾਮੁ ਨਿਧਾਨੁ ਸਚੁ ਪਾਇਆ ॥
Kaal Kanttak Maar Samaanae Har Man Bhaanae Naam Nidhhaan Sach Paaeiaa ||
Conquering the thorny pain of death, they merge in the Lord; they are pleasing to the Lord's Mind,and they obtain the true treasure of the Naam.
ਸੂਹੀ (ਮਃ ੩) ਛੰਤ (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੩
Raag Suhi Guru Amar Das
ਸਦਾ ਅਖੁਟੁ ਕਦੇ ਨ ਨਿਖੁਟੈ ਹਰਿ ਦੀਆ ਸਹਜਿ ਸੁਭਾਇਆ ॥
Sadhaa Akhutt Kadhae N Nikhuttai Har Dheeaa Sehaj Subhaaeiaa ||
This treasure is inexhaustible; it will never be exhausted. The Lord automatically blesses them with it.
ਸੂਹੀ (ਮਃ ੩) ਛੰਤ (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੪
Raag Suhi Guru Amar Das
ਹਰਿ ਜਨ ਊਚੇ ਸਦ ਹੀ ਊਚੇ ਗੁਰ ਕੈ ਸਬਦਿ ਸੁਹਾਇਆ ॥
Har Jan Oochae Sadh Hee Oochae Gur Kai Sabadh Suhaaeiaa ||
The humble servants of the Lord are exalted and elevated, forever on high; they are adorned with the Word of the Guru's Shabad.
ਸੂਹੀ (ਮਃ ੩) ਛੰਤ (੨) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੪
Raag Suhi Guru Amar Das
ਨਾਨਕ ਆਪੇ ਬਖਸਿ ਮਿਲਾਏ ਜੁਗਿ ਜੁਗਿ ਸੋਭਾ ਪਾਇਆ ॥੪॥੧॥੨॥
Naanak Aapae Bakhas Milaaeae Jug Jug Sobhaa Paaeiaa ||4||1||2||
O Nanak, He Himself forgives them, and merges them with Himself; throughout the ages, they are glorified. ||4||1||2||
ਸੂਹੀ (ਮਃ ੩) ਛੰਤ (੨) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੫
Raag Suhi Guru Amar Das
ਸੂਹੀ ਮਹਲਾ ੩ ॥
Soohee Mehalaa 3 ||
Soohee, Third Mehl:
ਸੂਹੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੬੯
ਸਬਦਿ ਸਚੈ ਸਚੁ ਸੋਹਿਲਾ ਜਿਥੈ ਸਚੇ ਕਾ ਹੋਇ ਵੀਚਾਰੋ ਰਾਮ ॥
Sabadh Sachai Sach Sohilaa Jithhai Sachae Kaa Hoe Veechaaro Raam ||
Through the True Word of the Shabad, true happiness prevails, there where the True Lord is contemplated.
ਸੂਹੀ (ਮਃ ੩) ਛੰਤ (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੬
Raag Suhi Guru Amar Das
ਹਉਮੈ ਸਭਿ ਕਿਲਵਿਖ ਕਾਟੇ ਸਾਚੁ ਰਖਿਆ ਉਰਿ ਧਾਰੇ ਰਾਮ ॥
Houmai Sabh Kilavikh Kaattae Saach Rakhiaa Our Dhhaarae Raam ||
Egotism and all sins are eradicated, when one keeps the True Lord enshrined in the heart.
ਸੂਹੀ (ਮਃ ੩) ਛੰਤ (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੬
Raag Suhi Guru Amar Das
ਸਚੁ ਰਖਿਆ ਉਰ ਧਾਰੇ ਦੁਤਰੁ ਤਾਰੇ ਫਿਰਿ ਭਵਜਲੁ ਤਰਣੁ ਨ ਹੋਈ ॥
Sach Rakhiaa Our Dhhaarae Dhuthar Thaarae Fir Bhavajal Tharan N Hoee ||
One who keeps the True Lord enshrined in the heart, crosses over the terrible and dreadful world-ocean; he shall not have to cross over it again.
ਸੂਹੀ (ਮਃ ੩) ਛੰਤ (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੭
Raag Suhi Guru Amar Das
ਸਚਾ ਸਤਿਗੁਰੁ ਸਚੀ ਬਾਣੀ ਜਿਨਿ ਸਚੁ ਵਿਖਾਲਿਆ ਸੋਈ ॥
Sachaa Sathigur Sachee Baanee Jin Sach Vikhaaliaa Soee ||
True is the True Guru, and True is the Word of His Bani; through it, the True Lord is seen.
ਸੂਹੀ (ਮਃ ੩) ਛੰਤ (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੮
Raag Suhi Guru Amar Das
ਸਾਚੇ ਗੁਣ ਗਾਵੈ ਸਚਿ ਸਮਾਵੈ ਸਚੁ ਵੇਖੈ ਸਭੁ ਸੋਈ ॥
Saachae Gun Gaavai Sach Samaavai Sach Vaekhai Sabh Soee ||
One who sings the Glorious Praises of the True Lord merges in Truth; he beholds the True Lord everywhere.
ਸੂਹੀ (ਮਃ ੩) ਛੰਤ (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੮
Raag Suhi Guru Amar Das
ਨਾਨਕ ਸਾਚਾ ਸਾਹਿਬੁ ਸਾਚੀ ਨਾਈ ਸਚੁ ਨਿਸਤਾਰਾ ਹੋਈ ॥੧॥
Naanak Saachaa Saahib Saachee Naaee Sach Nisathaaraa Hoee ||1||
O Nanak, True is the Lord and Master, and True is His Name; through Truth, comes emancipation. ||1||
ਸੂਹੀ (ਮਃ ੩) ਛੰਤ (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੯
Raag Suhi Guru Amar Das
ਸਾਚੈ ਸਤਿਗੁਰਿ ਸਾਚੁ ਬੁਝਾਇਆ ਪਤਿ ਰਾਖੈ ਸਚੁ ਸੋਈ ਰਾਮ ॥
Saachai Sathigur Saach Bujhaaeiaa Path Raakhai Sach Soee Raam ||
The True Guru reveals the True Lord; the True Lord preserves our honor.
ਸੂਹੀ (ਮਃ ੩) ਛੰਤ (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੯
Raag Suhi Guru Amar Das
ਸਚਾ ਭੋਜਨੁ ਭਾਉ ਸਚਾ ਹੈ ਸਚੈ ਨਾਮਿ ਸੁਖੁ ਹੋਈ ਰਾਮ ॥
Sachaa Bhojan Bhaao Sachaa Hai Sachai Naam Sukh Hoee Raam ||
The true food is love for the True Lord; through the True Name, peace is obtained.
ਸੂਹੀ (ਮਃ ੩) ਛੰਤ (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੧੦
Raag Suhi Guru Amar Das
ਸਾਚੈ ਨਾਮਿ ਸੁਖੁ ਹੋਈ ਮਰੈ ਨ ਕੋਈ ਗਰਭਿ ਨ ਜੂਨੀ ਵਾਸਾ ॥
Saachai Naam Sukh Hoee Marai N Koee Garabh N Joonee Vaasaa ||
Through the True Name, the mortal finds peace; he shall never die, and never again enter the womb of reincarnation.
ਸੂਹੀ (ਮਃ ੩) ਛੰਤ (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੧੦
Raag Suhi Guru Amar Das
ਜੋਤੀ ਜੋਤਿ ਮਿਲਾਈ ਸਚਿ ਸਮਾਈ ਸਚਿ ਨਾਇ ਪਰਗਾਸਾ ॥
Jothee Joth Milaaee Sach Samaaee Sach Naae Paragaasaa ||
His light blends with the Light, and he merges into the True Lord; he is illuminated and enlightened with the True Name.
ਸੂਹੀ (ਮਃ ੩) ਛੰਤ (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੧੧
Raag Suhi Guru Amar Das
ਜਿਨੀ ਸਚੁ ਜਾਤਾ ਸੇ ਸਚੇ ਹੋਏ ਅਨਦਿਨੁ ਸਚੁ ਧਿਆਇਨਿ ॥
Jinee Sach Jaathaa Sae Sachae Hoeae Anadhin Sach Dhhiaaein ||
Those who know the Truth are True; night and day, they meditate on Truth.
ਸੂਹੀ (ਮਃ ੩) ਛੰਤ (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੧੧
Raag Suhi Guru Amar Das
ਨਾਨਕ ਸਚੁ ਨਾਮੁ ਜਿਨ ਹਿਰਦੈ ਵਸਿਆ ਨਾ ਵੀਛੁੜਿ ਦੁਖੁ ਪਾਇਨਿ ॥੨॥
Naanak Sach Naam Jin Hiradhai Vasiaa Naa Veeshhurr Dhukh Paaein ||2||
O Nanak, those whose hearts are filled with the True Name, never suffer the pains of separation. ||2||
ਸੂਹੀ (ਮਃ ੩) ਛੰਤ (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੧੨
Raag Suhi Guru Amar Das
ਸਚੀ ਬਾਣੀ ਸਚੇ ਗੁਣ ਗਾਵਹਿ ਤਿਤੁ ਘਰਿ ਸੋਹਿਲਾ ਹੋਈ ਰਾਮ ॥
Sachee Baanee Sachae Gun Gaavehi Thith Ghar Sohilaa Hoee Raam ||
In that home, and in that heart, where the True Bani of the Lord's True Praises are sung, the songs of joy resound.
ਸੂਹੀ (ਮਃ ੩) ਛੰਤ (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੧੩
Raag Suhi Guru Amar Das
ਨਿਰਮਲ ਗੁਣ ਸਾਚੇ ਤਨੁ ਮਨੁ ਸਾਚਾ ਵਿਚਿ ਸਾਚਾ ਪੁਰਖੁ ਪ੍ਰਭੁ ਸੋਈ ਰਾਮ ॥
Niramal Gun Saachae Than Man Saachaa Vich Saachaa Purakh Prabh Soee Raam ||
Through the immaculate virtues of the True Lord, the body and mind are rendered True, and God, the True Primal Being, dwells within.
ਸੂਹੀ (ਮਃ ੩) ਛੰਤ (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੧੩
Raag Suhi Guru Amar Das
ਸਭੁ ਸਚੁ ਵਰਤੈ ਸਚੋ ਬੋਲੈ ਜੋ ਸਚੁ ਕਰੈ ਸੁ ਹੋਈ ॥
Sabh Sach Varathai Sacho Bolai Jo Sach Karai S Hoee ||
Such a person practices only Truth, and speaks only Truth; whatever the True Lord does, that alone comes to pass.
ਸੂਹੀ (ਮਃ ੩) ਛੰਤ (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੧੪
Raag Suhi Guru Amar Das
ਜਹ ਦੇਖਾ ਤਹ ਸਚੁ ਪਸਰਿਆ ਅਵਰੁ ਨ ਦੂਜਾ ਕੋਈ ॥
Jeh Dhaekhaa Theh Sach Pasariaa Avar N Dhoojaa Koee ||
Wherever I look, there I see the True Lord pervading; there is no other at all.
ਸੂਹੀ (ਮਃ ੩) ਛੰਤ (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੧੪
Raag Suhi Guru Amar Das
ਸਚੇ ਉਪਜੈ ਸਚਿ ਸਮਾਵੈ ਮਰਿ ਜਨਮੈ ਦੂਜਾ ਹੋਈ ॥
Sachae Oupajai Sach Samaavai Mar Janamai Dhoojaa Hoee ||
From the True Lord, we emanate, and into the True Lord, we shall merge; death and birth come from duality.
ਸੂਹੀ (ਮਃ ੩) ਛੰਤ (੩) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੧੫
Raag Suhi Guru Amar Das
ਨਾਨਕ ਸਭੁ ਕਿਛੁ ਆਪੇ ਕਰਤਾ ਆਪਿ ਕਰਾਵੈ ਸੋਈ ॥੩॥
Naanak Sabh Kishh Aapae Karathaa Aap Karaavai Soee ||3||
O Nanak, He Himself does everything; He Himself is the Cause. ||3||
ਸੂਹੀ (ਮਃ ੩) ਛੰਤ (੩) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੧੫
Raag Suhi Guru Amar Das
ਸਚੇ ਭਗਤ ਸੋਹਹਿ ਦਰਵਾਰੇ ਸਚੋ ਸਚੁ ਵਖਾਣੇ ਰਾਮ ॥
Sachae Bhagath Sohehi Dharavaarae Sacho Sach Vakhaanae Raam ||
The true devotees look beautiful in the Darbaar of the Lord's Court. They speak Truth, and only Truth.
ਸੂਹੀ (ਮਃ ੩) ਛੰਤ (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੧੬
Raag Suhi Guru Amar Das
ਘਟ ਅੰਤਰੇ ਸਾਚੀ ਬਾਣੀ ਸਾਚੋ ਆਪਿ ਪਛਾਣੇ ਰਾਮ ॥
Ghatt Antharae Saachee Baanee Saacho Aap Pashhaanae Raam ||
Deep within the nucleus of their heart, is the True Word of the Lord's Bani. Through the Truth, they understand themselves.
ਸੂਹੀ (ਮਃ ੩) ਛੰਤ (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੧੬
Raag Suhi Guru Amar Das
ਆਪੁ ਪਛਾਣਹਿ ਤਾ ਸਚੁ ਜਾਣਹਿ ਸਾਚੇ ਸੋਝੀ ਹੋਈ ॥
Aap Pashhaanehi Thaa Sach Jaanehi Saachae Sojhee Hoee ||
They understand themselves, and so know the True Lord, through their true intuition.
ਸੂਹੀ (ਮਃ ੩) ਛੰਤ (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੧੭
Raag Suhi Guru Amar Das
ਸਚਾ ਸਬਦੁ ਸਚੀ ਹੈ ਸੋਭਾ ਸਾਚੇ ਹੀ ਸੁਖੁ ਹੋਈ ॥
Sachaa Sabadh Sachee Hai Sobhaa Saachae Hee Sukh Hoee ||
True is the Shabad, and True is its Glory; peace comes only from Truth.
ਸੂਹੀ (ਮਃ ੩) ਛੰਤ (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੧੭
Raag Suhi Guru Amar Das
ਸਾਚਿ ਰਤੇ ਭਗਤ ਇਕ ਰੰਗੀ ਦੂਜਾ ਰੰਗੁ ਨ ਕੋਈ ॥
Saach Rathae Bhagath Eik Rangee Dhoojaa Rang N Koee ||
Imbued with Truth, the devotees love the One Lord; they do not love any other.
ਸੂਹੀ (ਮਃ ੩) ਛੰਤ (੩) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੧੮
Raag Suhi Guru Amar Das
ਨਾਨਕ ਜਿਸ ਕਉ ਮਸਤਕਿ ਲਿਖਿਆ ਤਿਸੁ ਸਚੁ ਪਰਾਪਤਿ ਹੋਈ ॥੪॥੨॥੩॥
Naanak Jis Ko Masathak Likhiaa This Sach Paraapath Hoee ||4||2||3||
O Nanak, he alone obtains the True Lord, who has such pre-ordained destiny written upon his forehead. ||4||2||3||
ਸੂਹੀ (ਮਃ ੩) ਛੰਤ (੩) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੧੮
Raag Suhi Guru Amar Das
ਸੂਹੀ ਮਹਲਾ ੩ ॥
Soohee Mehalaa 3 ||
Soohee, Third Mehl:
ਸੂਹੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੬੯
ਜੁਗ ਚਾਰੇ ਧਨ ਜੇ ਭਵੈ ਬਿਨੁ ਸਤਿਗੁਰ ਸੋਹਾਗੁ ਨ ਹੋਈ ਰਾਮ ॥
Jug Chaarae Dhhan Jae Bhavai Bin Sathigur Sohaag N Hoee Raam ||
The soul-bride may wander throughout the four ages, but still, without the True Guru, she will not find her True Husband Lord.
ਸੂਹੀ (ਮਃ ੩) ਛੰਤ (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੯ ਪੰ. ੧੯
Raag Suhi Guru Amar Das