Sri Guru Granth Sahib
Displaying Ang 774 of 1430
- 1
- 2
- 3
- 4
ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ ॥੧॥
Jan Kehai Naanak Laav Pehilee Aaranbh Kaaj Rachaaeiaa ||1||
Servant Nanak proclaims that, in this, the first round of the marriage ceremony, the marriage ceremony has begun. ||1||
ਸੂਹੀ (ਮਃ ੪) ਛੰਤ (੨) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭੪ ਪੰ. ੧
Raag Suhi Guru Ram Das
ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ ॥
Har Dhoojarree Laav Sathigur Purakh Milaaeiaa Bal Raam Jeeo ||
In the second round of the marriage ceremony, the Lord leads you to meet the True Guru, the Primal Being.
ਸੂਹੀ (ਮਃ ੪) ਛੰਤ (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੪ ਪੰ. ੨
Raag Suhi Guru Ram Das
ਨਿਰਭਉ ਭੈ ਮਨੁ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ ॥
Nirabho Bhai Man Hoe Houmai Mail Gavaaeiaa Bal Raam Jeeo ||
With the Fear of God, the Fearless Lord in the mind, the filth of egotism is eradicated.
ਸੂਹੀ (ਮਃ ੪) ਛੰਤ (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੪ ਪੰ. ੨
Raag Suhi Guru Ram Das
ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ ॥
Niramal Bho Paaeiaa Har Gun Gaaeiaa Har Vaekhai Raam Hadhoorae ||
In the Fear of God, the Immaculate Lord, sing the Glorious Praises of the Lord, and behold the Lord's Presence before you.
ਸੂਹੀ (ਮਃ ੪) ਛੰਤ (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੪ ਪੰ. ੩
Raag Suhi Guru Ram Das
ਹਰਿ ਆਤਮ ਰਾਮੁ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ॥
Har Aatham Raam Pasaariaa Suaamee Sarab Rehiaa Bharapoorae ||
The Lord, the Supreme Soul, is the Lord and Master of the Universe; He is pervading and permeating everywhere, fully filling all spaces.
ਸੂਹੀ (ਮਃ ੪) ਛੰਤ (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭੪ ਪੰ. ੩
Raag Suhi Guru Ram Das
ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਮਿਲਿ ਹਰਿ ਜਨ ਮੰਗਲ ਗਾਏ ॥
Anthar Baahar Har Prabh Eaeko Mil Har Jan Mangal Gaaeae ||
Deep within, and outside as well, there is only the One Lord God. Meeting together, the humble servants of the Lord sing the songs of joy.
ਸੂਹੀ (ਮਃ ੪) ਛੰਤ (੨) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭੪ ਪੰ. ੪
Raag Suhi Guru Ram Das
ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ ॥੨॥
Jan Naanak Dhoojee Laav Chalaaee Anehadh Sabadh Vajaaeae ||2||
Servant Nanak proclaims that, in this, the second round of the marriage ceremony, the unstruck sound current of the Shabad resounds. ||2||
ਸੂਹੀ (ਮਃ ੪) ਛੰਤ (੨) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭੪ ਪੰ. ੫
Raag Suhi Guru Ram Das
ਹਰਿ ਤੀਜੜੀ ਲਾਵ ਮਨਿ ਚਾਉ ਭਇਆ ਬੈਰਾਗੀਆ ਬਲਿ ਰਾਮ ਜੀਉ ॥
Har Theejarree Laav Man Chaao Bhaeiaa Bairaageeaa Bal Raam Jeeo ||
In the third round of the marriage ceremony, the mind is filled with Divine Love.
ਸੂਹੀ (ਮਃ ੪) ਛੰਤ (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੪ ਪੰ. ੫
Raag Suhi Guru Ram Das
ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ ਬਲਿ ਰਾਮ ਜੀਉ ॥
Santh Janaa Har Mael Har Paaeiaa Vaddabhaageeaa Bal Raam Jeeo ||
Meeting with the humble Saints of the Lord, I have found the Lord, by great good fortune.
ਸੂਹੀ (ਮਃ ੪) ਛੰਤ (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੪ ਪੰ. ੬
Raag Suhi Guru Ram Das
ਨਿਰਮਲੁ ਹਰਿ ਪਾਇਆ ਹਰਿ ਗੁਣ ਗਾਇਆ ਮੁਖਿ ਬੋਲੀ ਹਰਿ ਬਾਣੀ ॥
Niramal Har Paaeiaa Har Gun Gaaeiaa Mukh Bolee Har Baanee ||
I have found the Immaculate Lord, and I sing the Glorious Praises of the Lord. I speak the Word of the Lord's Bani.
ਸੂਹੀ (ਮਃ ੪) ਛੰਤ (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੪ ਪੰ. ੭
Raag Suhi Guru Ram Das
ਸੰਤ ਜਨਾ ਵਡਭਾਗੀ ਪਾਇਆ ਹਰਿ ਕਥੀਐ ਅਕਥ ਕਹਾਣੀ ॥
Santh Janaa Vaddabhaagee Paaeiaa Har Kathheeai Akathh Kehaanee ||
By great good fortune, I have found the humble Saints, and I speak the Unspoken Speech of the Lord.
ਸੂਹੀ (ਮਃ ੪) ਛੰਤ (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭੪ ਪੰ. ੭
Raag Suhi Guru Ram Das
ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ ਜੀਉ ॥
Hiradhai Har Har Har Dhhun Oupajee Har Japeeai Masathak Bhaag Jeeo ||
The Name of the Lord, Har, Har, Har, vibrates and resounds within my heart; meditating on the Lord, I have realized the destiny inscribed upon my forehead.
ਸੂਹੀ (ਮਃ ੪) ਛੰਤ (੨) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭੪ ਪੰ. ੮
Raag Suhi Guru Ram Das
ਜਨੁ ਨਾਨਕੁ ਬੋਲੇ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਾਗੁ ਜੀਉ ॥੩॥
Jan Naanak Bolae Theejee Laavai Har Oupajai Man Bairaag Jeeo ||3||
Servant Nanak proclaims that, in this, the third round of the marriage ceremony, the mind is filled with Divine Love for the Lord. ||3||
ਸੂਹੀ (ਮਃ ੪) ਛੰਤ (੨) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭੪ ਪੰ. ੮
Raag Suhi Guru Ram Das
ਹਰਿ ਚਉਥੜੀ ਲਾਵ ਮਨਿ ਸਹਜੁ ਭਇਆ ਹਰਿ ਪਾਇਆ ਬਲਿ ਰਾਮ ਜੀਉ ॥
Har Chouthharree Laav Man Sehaj Bhaeiaa Har Paaeiaa Bal Raam Jeeo ||
In the fourth round of the marriage ceremony, my mind has become peaceful; I have found the Lord.
ਸੂਹੀ (ਮਃ ੪) ਛੰਤ (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੪ ਪੰ. ੯
Raag Suhi Guru Ram Das
ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀਠਾ ਲਾਇਆ ਬਲਿ ਰਾਮ ਜੀਉ ॥
Guramukh Miliaa Subhaae Har Man Than Meethaa Laaeiaa Bal Raam Jeeo ||
As Gurmukh, I have met Him, with intuitive ease; the Lord seems so sweet to my mind and body.
ਸੂਹੀ (ਮਃ ੪) ਛੰਤ (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੪ ਪੰ. ੧੦
Raag Suhi Guru Ram Das
ਹਰਿ ਮੀਠਾ ਲਾਇਆ ਮੇਰੇ ਪ੍ਰਭ ਭਾਇਆ ਅਨਦਿਨੁ ਹਰਿ ਲਿਵ ਲਾਈ ॥
Har Meethaa Laaeiaa Maerae Prabh Bhaaeiaa Anadhin Har Liv Laaee ||
The Lord seems so sweet; I am pleasing to my God. Night and day, I lovingly focus my consciousness on the Lord.
ਸੂਹੀ (ਮਃ ੪) ਛੰਤ (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੪ ਪੰ. ੧੦
Raag Suhi Guru Ram Das
ਮਨ ਚਿੰਦਿਆ ਫਲੁ ਪਾਇਆ ਸੁਆਮੀ ਹਰਿ ਨਾਮਿ ਵਜੀ ਵਾਧਾਈ ॥
Man Chindhiaa Fal Paaeiaa Suaamee Har Naam Vajee Vaadhhaaee ||
I have obtained my Lord and Master, the fruit of my mind's desires. The Lord's Name resounds and resonates.
ਸੂਹੀ (ਮਃ ੪) ਛੰਤ (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭੪ ਪੰ. ੧੧
Raag Suhi Guru Ram Das
ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ ॥
Har Prabh Thaakur Kaaj Rachaaeiaa Dhhan Hiradhai Naam Vigaasee ||
The Lord God, my Lord and Master, blends with His bride, and her heart blossoms forth in the Naam.
ਸੂਹੀ (ਮਃ ੪) ਛੰਤ (੨) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭੪ ਪੰ. ੧੨
Raag Suhi Guru Ram Das
ਜਨੁ ਨਾਨਕੁ ਬੋਲੇ ਚਉਥੀ ਲਾਵੈ ਹਰਿ ਪਾਇਆ ਪ੍ਰਭੁ ਅਵਿਨਾਸੀ ॥੪॥੨॥
Jan Naanak Bolae Chouthhee Laavai Har Paaeiaa Prabh Avinaasee ||4||2||
Servant Nanak proclaims that, in this, the fourth round of the marriage ceremony, we have found the Eternal Lord God. ||4||2||
ਸੂਹੀ (ਮਃ ੪) ਛੰਤ (੨) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭੪ ਪੰ. ੧੨
Raag Suhi Guru Ram Das
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੂਹੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੭੪
ਰਾਗੁ ਸੂਹੀ ਛੰਤ ਮਹਲਾ ੪ ਘਰੁ ੨ ॥
Raag Soohee Shhanth Mehalaa 4 Ghar 2 ||
Raag Soohee, Chhant, Fourth Mehl, Second House:
ਸੂਹੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੭੪
ਗੁਰਮੁਖਿ ਹਰਿ ਗੁਣ ਗਾਏ ॥
Guramukh Har Gun Gaaeae ||
The Gurmukhs sing the Glorious Praises of the Lord;
ਸੂਹੀ (ਮਃ ੪) ਛੰਤ (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੪ ਪੰ. ੧੫
Raag Suhi Guru Ram Das
ਹਿਰਦੈ ਰਸਨ ਰਸਾਏ ॥
Hiradhai Rasan Rasaaeae ||
In their hearts, and on their tongues, they enjoy and savor His taste.
ਸੂਹੀ (ਮਃ ੪) ਛੰਤ (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੪ ਪੰ. ੧੫
Raag Suhi Guru Ram Das
ਹਰਿ ਰਸਨ ਰਸਾਏ ਮੇਰੇ ਪ੍ਰਭ ਭਾਏ ਮਿਲਿਆ ਸਹਜਿ ਸੁਭਾਏ ॥
Har Rasan Rasaaeae Maerae Prabh Bhaaeae Miliaa Sehaj Subhaaeae ||
They enjoy and savor His taste, and are pleasing to my God, who meets them with natural ease.
ਸੂਹੀ (ਮਃ ੪) ਛੰਤ (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੪ ਪੰ. ੧੫
Raag Suhi Guru Ram Das
ਅਨਦਿਨੁ ਭੋਗ ਭੋਗੇ ਸੁਖਿ ਸੋਵੈ ਸਬਦਿ ਰਹੈ ਲਿਵ ਲਾਏ ॥
Anadhin Bhog Bhogae Sukh Sovai Sabadh Rehai Liv Laaeae ||
Night and day, they enjoy enjoyments, and they sleep in peace; they remain lovingly absorbed in the Word of the Shabad.
ਸੂਹੀ (ਮਃ ੪) ਛੰਤ (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭੪ ਪੰ. ੧੬
Raag Suhi Guru Ram Das
ਵਡੈ ਭਾਗਿ ਗੁਰੁ ਪੂਰਾ ਪਾਈਐ ਅਨਦਿਨੁ ਨਾਮੁ ਧਿਆਏ ॥
Vaddai Bhaag Gur Pooraa Paaeeai Anadhin Naam Dhhiaaeae ||
By great good fortune, one obtains the Perfect Guru; night and day, meditate on the Naam, the Name of the Lord.
ਸੂਹੀ (ਮਃ ੪) ਛੰਤ (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭੪ ਪੰ. ੧੬
Raag Suhi Guru Ram Das
ਸਹਜੇ ਸਹਜਿ ਮਿਲਿਆ ਜਗਜੀਵਨੁ ਨਾਨਕ ਸੁੰਨਿ ਸਮਾਏ ॥੧॥
Sehajae Sehaj Miliaa Jagajeevan Naanak Sunn Samaaeae ||1||
In absolute ease and poise, one meets the Life of the World. O Nanak, one is absorbed in the state of absolute absorption. ||1||
ਸੂਹੀ (ਮਃ ੪) ਛੰਤ (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭੪ ਪੰ. ੧੭
Raag Suhi Guru Ram Das
ਸੰਗਤਿ ਸੰਤ ਮਿਲਾਏ ॥
Sangath Santh Milaaeae ||
Joining the Society of the Saints,
ਸੂਹੀ (ਮਃ ੪) ਛੰਤ (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੪ ਪੰ. ੧੮
Raag Suhi Guru Ram Das
ਹਰਿ ਸਰਿ ਨਿਰਮਲਿ ਨਾਏ ॥
Har Sar Niramal Naaeae ||
I bathe in the Immaculate Pool of the Lord.
ਸੂਹੀ (ਮਃ ੪) ਛੰਤ (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੪ ਪੰ. ੧੮
Raag Suhi Guru Ram Das
ਨਿਰਮਲਿ ਜਲਿ ਨਾਏ ਮੈਲੁ ਗਵਾਏ ਭਏ ਪਵਿਤੁ ਸਰੀਰਾ ॥
Niramal Jal Naaeae Mail Gavaaeae Bheae Pavith Sareeraa ||
Bathing in these Immaculate Waters, my filth is removed, and my body is purified and sanctified.
ਸੂਹੀ (ਮਃ ੪) ਛੰਤ (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੪ ਪੰ. ੧੮
Raag Suhi Guru Ram Das
ਦੁਰਮਤਿ ਮੈਲੁ ਗਈ ਭ੍ਰਮੁ ਭਾਗਾ ਹਉਮੈ ਬਿਨਠੀ ਪੀਰਾ ॥
Dhuramath Mail Gee Bhram Bhaagaa Houmai Binathee Peeraa ||
The filth of intellectual evil-mindedness is removed, doubt is gone, and the pain of egotism is dispelled.
ਸੂਹੀ (ਮਃ ੪) ਛੰਤ (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭੪ ਪੰ. ੧੯
Raag Suhi Guru Ram Das
ਨਦਰਿ ਪ੍ਰਭੂ ਸਤਸੰਗਤਿ ਪਾਈ ਨਿਜ ਘਰਿ ਹੋਆ ਵਾਸਾ ॥
Nadhar Prabhoo Sathasangath Paaee Nij Ghar Hoaa Vaasaa ||
By God's Grace, I found the Sat Sangat, the True Congregation. I dwell in the home of my own inner being.
ਸੂਹੀ (ਮਃ ੪) ਛੰਤ (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭੪ ਪੰ. ੧੯
Raag Suhi Guru Ram Das