Sri Guru Granth Sahib
Displaying Ang 775 of 1430
- 1
- 2
- 3
- 4
ਹਰਿ ਮੰਗਲ ਰਸਿ ਰਸਨ ਰਸਾਏ ਨਾਨਕ ਨਾਮੁ ਪ੍ਰਗਾਸਾ ॥੨॥
Har Mangal Ras Rasan Rasaaeae Naanak Naam Pragaasaa ||2||
My tongue tastes the taste of the Lord's joyous song; O Nanak, the Naam shines forth brightly. ||2||
ਸੂਹੀ (ਮਃ ੪) ਛੰਤ (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੧
Raag Suhi Guru Ram Das
ਅੰਤਰਿ ਰਤਨੁ ਬੀਚਾਰੇ ॥
Anthar Rathan Beechaarae ||
The Gurmukh loves the Name of the Lord;
ਸੂਹੀ (ਮਃ ੪) ਛੰਤ (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੧
Raag Suhi Guru Ram Das
ਗੁਰਮੁਖਿ ਨਾਮੁ ਪਿਆਰੇ ॥
Guramukh Naam Piaarae ||
Deep within, she contemplates the jewel of the Naam.
ਸੂਹੀ (ਮਃ ੪) ਛੰਤ (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੧
Raag Suhi Guru Ram Das
ਹਰਿ ਨਾਮੁ ਪਿਆਰੇ ਸਬਦਿ ਨਿਸਤਾਰੇ ਅਗਿਆਨੁ ਅਧੇਰੁ ਗਵਾਇਆ ॥
Har Naam Piaarae Sabadh Nisathaarae Agiaan Adhhaer Gavaaeiaa ||
Those who love the Lord's Name are emancipated through the Word of the Shabad. The darkness of ignorance is dispelled.
ਸੂਹੀ (ਮਃ ੪) ਛੰਤ (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੨
Raag Suhi Guru Ram Das
ਗਿਆਨੁ ਪ੍ਰਚੰਡੁ ਬਲਿਆ ਘਟਿ ਚਾਨਣੁ ਘਰ ਮੰਦਰ ਸੋਹਾਇਆ ॥
Giaan Prachandd Baliaa Ghatt Chaanan Ghar Mandhar Sohaaeiaa ||
Spiritual wisdom burns brilliantly, illuminating the heart; their homes and temples are embellished and blessed.
ਸੂਹੀ (ਮਃ ੪) ਛੰਤ (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੨
Raag Suhi Guru Ram Das
ਤਨੁ ਮਨੁ ਅਰਪਿ ਸੀਗਾਰ ਬਣਾਏ ਹਰਿ ਪ੍ਰਭ ਸਾਚੇ ਭਾਇਆ ॥
Than Man Arap Seegaar Banaaeae Har Prabh Saachae Bhaaeiaa ||
I have made my body and mind into adornments, and dedicated them to the True Lord God, pleasing Him.
ਸੂਹੀ (ਮਃ ੪) ਛੰਤ (੩) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੩
Raag Suhi Guru Ram Das
ਜੋ ਪ੍ਰਭੁ ਕਹੈ ਸੋਈ ਪਰੁ ਕੀਜੈ ਨਾਨਕ ਅੰਕਿ ਸਮਾਇਆ ॥੩॥
Jo Prabh Kehai Soee Par Keejai Naanak Ank Samaaeiaa ||3||
Whatever God says, I gladly do. O Nanak, I have merged into the fiber of His Being. ||3||
ਸੂਹੀ (ਮਃ ੪) ਛੰਤ (੩) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੪
Raag Suhi Guru Ram Das
ਹਰਿ ਪ੍ਰਭਿ ਕਾਜੁ ਰਚਾਇਆ ॥
Har Prabh Kaaj Rachaaeiaa ||
The Lord God has arranged the marriage ceremony;
ਸੂਹੀ (ਮਃ ੪) ਛੰਤ (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੪
Raag Suhi Guru Ram Das
ਗੁਰਮੁਖਿ ਵੀਆਹਣਿ ਆਇਆ ॥
Guramukh Veeaahan Aaeiaa ||
He has come to marry the Gurmukh.
ਸੂਹੀ (ਮਃ ੪) ਛੰਤ (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੪
Raag Suhi Guru Ram Das
ਵੀਆਹਣਿ ਆਇਆ ਗੁਰਮੁਖਿ ਹਰਿ ਪਾਇਆ ਸਾ ਧਨ ਕੰਤ ਪਿਆਰੀ ॥
Veeaahan Aaeiaa Guramukh Har Paaeiaa Saa Dhhan Kanth Piaaree ||
He has come to marry the Gurmukh, who has found the Lord. That bride is very dear to her Lord.
ਸੂਹੀ (ਮਃ ੪) ਛੰਤ (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੫
Raag Suhi Guru Ram Das
ਸੰਤ ਜਨਾ ਮਿਲਿ ਮੰਗਲ ਗਾਏ ਹਰਿ ਜੀਉ ਆਪਿ ਸਵਾਰੀ ॥
Santh Janaa Mil Mangal Gaaeae Har Jeeo Aap Savaaree ||
The humble Saints join together and sing the songs of joy; the Dear Lord Himself has adorned the soul-bride.
ਸੂਹੀ (ਮਃ ੪) ਛੰਤ (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੫
Raag Suhi Guru Ram Das
ਸੁਰਿ ਨਰ ਗਣ ਗੰਧਰਬ ਮਿਲਿ ਆਏ ਅਪੂਰਬ ਜੰਞ ਬਣਾਈ ॥
Sur Nar Gan Gandhharab Mil Aaeae Apoorab Jannj Banaaee ||
The angels and mortal beings, the heavenly heralds and celestial singers, have come together and formed a wondrous wedding party.
ਸੂਹੀ (ਮਃ ੪) ਛੰਤ (੩) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੬
Raag Suhi Guru Ram Das
ਨਾਨਕ ਪ੍ਰਭੁ ਪਾਇਆ ਮੈ ਸਾਚਾ ਨਾ ਕਦੇ ਮਰੈ ਨ ਜਾਈ ॥੪॥੧॥੩॥
Naanak Prabh Paaeiaa Mai Saachaa Naa Kadhae Marai N Jaaee ||4||1||3||
O Nanak, I have found my True Lord God, who never dies, and is not born. ||4||1||3||
ਸੂਹੀ (ਮਃ ੪) ਛੰਤ (੩) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੬
Raag Suhi Guru Ram Das
ਰਾਗੁ ਸੂਹੀ ਛੰਤ ਮਹਲਾ ੪ ਘਰੁ ੩
Raag Soohee Shhanth Mehalaa 4 Ghar 3
Raag Soohee, Chhant, Fourth Mehl, Third House:
ਸੂਹੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੭੫
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੂਹੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੭੫
ਆਵਹੋ ਸੰਤ ਜਨਹੁ ਗੁਣ ਗਾਵਹ ਗੋਵਿੰਦ ਕੇਰੇ ਰਾਮ ॥
Aaveho Santh Janahu Gun Gaaveh Govindh Kaerae Raam ||
Come, humble Saints, and sing the Glorious Praises of the Lord of the Universe.
ਸੂਹੀ (ਮਃ ੪) ਛੰਤ (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੯
Raag Suhi Guru Ram Das
ਗੁਰਮੁਖਿ ਮਿਲਿ ਰਹੀਐ ਘਰਿ ਵਾਜਹਿ ਸਬਦ ਘਨੇਰੇ ਰਾਮ ॥
Guramukh Mil Reheeai Ghar Vaajehi Sabadh Ghanaerae Raam ||
Let us gather together as Gurmukh; within the home of our own heart, the Shabad vibrates and resonates.
ਸੂਹੀ (ਮਃ ੪) ਛੰਤ (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੯
Raag Suhi Guru Ram Das
ਸਬਦ ਘਨੇਰੇ ਹਰਿ ਪ੍ਰਭ ਤੇਰੇ ਤੂ ਕਰਤਾ ਸਭ ਥਾਈ ॥
Sabadh Ghanaerae Har Prabh Thaerae Thoo Karathaa Sabh Thhaaee ||
The many melodies of the Shabad are Yours, O Lord God; O Creator Lord, You are everywhere.
ਸੂਹੀ (ਮਃ ੪) ਛੰਤ (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੧੦
Raag Suhi Guru Ram Das
ਅਹਿਨਿਸਿ ਜਪੀ ਸਦਾ ਸਾਲਾਹੀ ਸਾਚ ਸਬਦਿ ਲਿਵ ਲਾਈ ॥
Ahinis Japee Sadhaa Saalaahee Saach Sabadh Liv Laaee ||
Day and night, I chant His Praises forever, lovingly focusing on the True Word of the Shabad.
ਸੂਹੀ (ਮਃ ੪) ਛੰਤ (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੧੦
Raag Suhi Guru Ram Das
ਅਨਦਿਨੁ ਸਹਜਿ ਰਹੈ ਰੰਗਿ ਰਾਤਾ ਰਾਮ ਨਾਮੁ ਰਿਦ ਪੂਜਾ ॥
Anadhin Sehaj Rehai Rang Raathaa Raam Naam Ridh Poojaa ||
Night and day, I remain intuitively attuned to the Lord's Love; in my heart, I worship the Lord's Name.
ਸੂਹੀ (ਮਃ ੪) ਛੰਤ (੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੧੧
Raag Suhi Guru Ram Das
ਨਾਨਕ ਗੁਰਮੁਖਿ ਏਕੁ ਪਛਾਣੈ ਅਵਰੁ ਨ ਜਾਣੈ ਦੂਜਾ ॥੧॥
Naanak Guramukh Eaek Pashhaanai Avar N Jaanai Dhoojaa ||1||
O Nanak, as Gurmukh, I have realized the One Lord; I do not know any other. ||1||
ਸੂਹੀ (ਮਃ ੪) ਛੰਤ (੪) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੧੧
Raag Suhi Guru Ram Das
ਸਭ ਮਹਿ ਰਵਿ ਰਹਿਆ ਸੋ ਪ੍ਰਭੁ ਅੰਤਰਜਾਮੀ ਰਾਮ ॥
Sabh Mehi Rav Rehiaa So Prabh Antharajaamee Raam ||
He is contained amongst all; He is God, the Inner-knower, the Searcher of hearts.
ਸੂਹੀ (ਮਃ ੪) ਛੰਤ (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੧੨
Raag Suhi Guru Ram Das
ਗੁਰ ਸਬਦਿ ਰਵੈ ਰਵਿ ਰਹਿਆ ਸੋ ਪ੍ਰਭੁ ਮੇਰਾ ਸੁਆਮੀ ਰਾਮ ॥
Gur Sabadh Ravai Rav Rehiaa So Prabh Maeraa Suaamee Raam ||
One who meditates and dwells upon God, through the Word of the Guru's Shabad, knows that God, my Lord and Master, is pervading everywhere.
ਸੂਹੀ (ਮਃ ੪) ਛੰਤ (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੧੨
Raag Suhi Guru Ram Das
ਪ੍ਰਭੁ ਮੇਰਾ ਸੁਆਮੀ ਅੰਤਰਜਾਮੀ ਘਟਿ ਘਟਿ ਰਵਿਆ ਸੋਈ ॥
Prabh Maeraa Suaamee Antharajaamee Ghatt Ghatt Raviaa Soee ||
God, my Lord and Master, is the Inner-knower, the Searcher of hearts; He pervades and permeates each and every heart.
ਸੂਹੀ (ਮਃ ੪) ਛੰਤ (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੧੩
Raag Suhi Guru Ram Das
ਗੁਰਮਤਿ ਸਚੁ ਪਾਈਐ ਸਹਜਿ ਸਮਾਈਐ ਤਿਸੁ ਬਿਨੁ ਅਵਰੁ ਨ ਕੋਈ ॥
Guramath Sach Paaeeai Sehaj Samaaeeai This Bin Avar N Koee ||
Through the Guru's Teachings, Truth is obtained, and then, one merges in celestial bliss. There is no other than Him.
ਸੂਹੀ (ਮਃ ੪) ਛੰਤ (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੧੩
Raag Suhi Guru Ram Das
ਸਹਜੇ ਗੁਣ ਗਾਵਾ ਜੇ ਪ੍ਰਭ ਭਾਵਾ ਆਪੇ ਲਏ ਮਿਲਾਏ ॥
Sehajae Gun Gaavaa Jae Prabh Bhaavaa Aapae Leae Milaaeae ||
I sing His Praises with intuitive ease. If it pleases God, He shall unite me with Himself.
ਸੂਹੀ (ਮਃ ੪) ਛੰਤ (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੧੪
Raag Suhi Guru Ram Das
ਨਾਨਕ ਸੋ ਪ੍ਰਭੁ ਸਬਦੇ ਜਾਪੈ ਅਹਿਨਿਸਿ ਨਾਮੁ ਧਿਆਏ ॥੨॥
Naanak So Prabh Sabadhae Jaapai Ahinis Naam Dhhiaaeae ||2||
O Nanak, through the Shabad, God is known; meditate on the Naam, day and night. ||2||
ਸੂਹੀ (ਮਃ ੪) ਛੰਤ (੪) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੧੪
Raag Suhi Guru Ram Das
ਇਹੁ ਜਗੋ ਦੁਤਰੁ ਮਨਮੁਖੁ ਪਾਰਿ ਨ ਪਾਈ ਰਾਮ ॥
Eihu Jago Dhuthar Manamukh Paar N Paaee Raam ||
This world is treacherous and impassable; the self-willed manmukh cannot cross over.
ਸੂਹੀ (ਮਃ ੪) ਛੰਤ (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੧੫
Raag Suhi Guru Ram Das
ਅੰਤਰੇ ਹਉਮੈ ਮਮਤਾ ਕਾਮੁ ਕ੍ਰੋਧੁ ਚਤੁਰਾਈ ਰਾਮ ॥
Antharae Houmai Mamathaa Kaam Krodhh Chathuraaee Raam ||
Within him is egotism, self-conceit, sexual desire, anger and cleverness.
ਸੂਹੀ (ਮਃ ੪) ਛੰਤ (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੧੫
Raag Suhi Guru Ram Das
ਅੰਤਰਿ ਚਤੁਰਾਈ ਥਾਇ ਨ ਪਾਈ ਬਿਰਥਾ ਜਨਮੁ ਗਵਾਇਆ ॥
Anthar Chathuraaee Thhaae N Paaee Birathhaa Janam Gavaaeiaa ||
Within him is cleverness; he is not approved, and his life is uselessly wasted and lost.
ਸੂਹੀ (ਮਃ ੪) ਛੰਤ (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੧੬
Raag Suhi Guru Ram Das
ਜਮ ਮਗਿ ਦੁਖੁ ਪਾਵੈ ਚੋਟਾ ਖਾਵੈ ਅੰਤਿ ਗਇਆ ਪਛੁਤਾਇਆ ॥
Jam Mag Dhukh Paavai Chottaa Khaavai Anth Gaeiaa Pashhuthaaeiaa ||
On the Path of Death, he suffers in pain, and must endure abuse; in the end, he departs regretfully.
ਸੂਹੀ (ਮਃ ੪) ਛੰਤ (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੧੭
Raag Suhi Guru Ram Das
ਬਿਨੁ ਨਾਵੈ ਕੋ ਬੇਲੀ ਨਾਹੀ ਪੁਤੁ ਕੁਟੰਬੁ ਸੁਤੁ ਭਾਈ ॥
Bin Naavai Ko Baelee Naahee Puth Kuttanb Suth Bhaaee ||
Without the Name, he has no friends, no children, family or relatives.
ਸੂਹੀ (ਮਃ ੪) ਛੰਤ (੪) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੧੭
Raag Suhi Guru Ram Das
ਨਾਨਕ ਮਾਇਆ ਮੋਹੁ ਪਸਾਰਾ ਆਗੈ ਸਾਥਿ ਨ ਜਾਈ ॥੩॥
Naanak Maaeiaa Mohu Pasaaraa Aagai Saathh N Jaaee ||3||
O Nanak, the wealth of Maya, attachment and ostentatious shows - none of them shall go along with him to the world hereafter. ||3||
ਸੂਹੀ (ਮਃ ੪) ਛੰਤ (੪) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੧੮
Raag Suhi Guru Ram Das
ਹਉ ਪੂਛਉ ਅਪਨਾ ਸਤਿਗੁਰੁ ਦਾਤਾ ਕਿਨ ਬਿਧਿ ਦੁਤਰੁ ਤਰੀਐ ਰਾਮ ॥
Ho Pooshho Apanaa Sathigur Dhaathaa Kin Bidhh Dhuthar Thareeai Raam ||
I ask my True Guru, the Giver, how to cross over the treacherous and difficult world-ocean.
ਸੂਹੀ (ਮਃ ੪) ਛੰਤ (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੧੮
Raag Suhi Guru Ram Das
ਸਤਿਗੁਰ ਭਾਇ ਚਲਹੁ ਜੀਵਤਿਆ ਇਵ ਮਰੀਐ ਰਾਮ ॥
Sathigur Bhaae Chalahu Jeevathiaa Eiv Mareeai Raam ||
Walk in harmony with the True Guru's Will, and remain dead while yet alive.
ਸੂਹੀ (ਮਃ ੪) ਛੰਤ (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੧੯
Raag Suhi Guru Ram Das
ਜੀਵਤਿਆ ਮਰੀਐ ਭਉਜਲੁ ਤਰੀਐ ਗੁਰਮੁਖਿ ਨਾਮਿ ਸਮਾਵੈ ॥
Jeevathiaa Mareeai Bhoujal Thareeai Guramukh Naam Samaavai ||
Remaining dead while yet alive, cross over the terrifying world-ocean; as Gurmukh, merge in the Naam.
ਸੂਹੀ (ਮਃ ੪) ਛੰਤ (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੫ ਪੰ. ੧੯
Raag Suhi Guru Ram Das