Sri Guru Granth Sahib
Displaying Ang 777 of 1430
- 1
- 2
- 3
- 4
ਮੇਰੈ ਮਨਿ ਤਨਿ ਲੋਚਾ ਗੁਰਮੁਖੇ ਰਾਮ ਰਾਜਿਆ ਹਰਿ ਸਰਧਾ ਸੇਜ ਵਿਛਾਈ ॥
Maerai Man Than Lochaa Guramukhae Raam Raajiaa Har Saradhhaa Saej Vishhaaee ||
My mind and body long to behold the Guru's face. O Sovereign Lord, I have spread out my bed of loving faith.
ਸੂਹੀ (ਮਃ ੪) ਛੰਤ (੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੭ ਪੰ. ੧
Raag Suhi Guru Ram Das
ਜਨ ਨਾਨਕ ਹਰਿ ਪ੍ਰਭ ਭਾਣੀਆ ਰਾਮ ਰਾਜਿਆ ਮਿਲਿਆ ਸਹਜਿ ਸੁਭਾਈ ॥੩॥
Jan Naanak Har Prabh Bhaaneeaa Raam Raajiaa Miliaa Sehaj Subhaaee ||3||
O servant Nanak, when the bride pleases her Lord God, her Sovereign Lord meets her with natural ease. ||3||
ਸੂਹੀ (ਮਃ ੪) ਛੰਤ (੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭੭ ਪੰ. ੨
Raag Suhi Guru Ram Das
ਇਕਤੁ ਸੇਜੈ ਹਰਿ ਪ੍ਰਭੋ ਰਾਮ ਰਾਜਿਆ ਗੁਰੁ ਦਸੇ ਹਰਿ ਮੇਲੇਈ ॥
Eikath Saejai Har Prabho Raam Raajiaa Gur Dhasae Har Maelaeee ||
My Lord God, my Sovereign Lord, is on the one bed. The Guru has shown me how to meet my Lord.
ਸੂਹੀ (ਮਃ ੪) ਛੰਤ (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੭ ਪੰ. ੩
Raag Suhi Guru Ram Das
ਮੈ ਮਨਿ ਤਨਿ ਪ੍ਰੇਮ ਬੈਰਾਗੁ ਹੈ ਰਾਮ ਰਾਜਿਆ ਗੁਰੁ ਮੇਲੇ ਕਿਰਪਾ ਕਰੇਈ ॥
Mai Man Than Praem Bairaag Hai Raam Raajiaa Gur Maelae Kirapaa Karaeee ||
My mind and body are filled with love and affection for my Sovereign Lord. In His Mercy, the Guru has united me with Him.
ਸੂਹੀ (ਮਃ ੪) ਛੰਤ (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੭ ਪੰ. ੩
Raag Suhi Guru Ram Das
ਹਉ ਗੁਰ ਵਿਟਹੁ ਘੋਲਿ ਘੁਮਾਇਆ ਰਾਮ ਰਾਜਿਆ ਜੀਉ ਸਤਿਗੁਰ ਆਗੈ ਦੇਈ ॥
Ho Gur Vittahu Ghol Ghumaaeiaa Raam Raajiaa Jeeo Sathigur Aagai Dhaeee ||
I am a sacrifice to my Guru, O my Sovereign Lord; I surrender my soul to the True Guru.
ਸੂਹੀ (ਮਃ ੪) ਛੰਤ (੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੭ ਪੰ. ੪
Raag Suhi Guru Ram Das
ਗੁਰੁ ਤੁਠਾ ਜੀਉ ਰਾਮ ਰਾਜਿਆ ਜਨ ਨਾਨਕ ਹਰਿ ਮੇਲੇਈ ॥੪॥੨॥੬॥੫॥੭॥੬॥੧੮॥
Gur Thuthaa Jeeo Raam Raajiaa Jan Naanak Har Maelaeee ||4||2||6||5||7||6||18||
When the Guru is totally pleased, O servant Nanak, he unites the soul with the Lord, the Sovereign Lord. ||4||2||6||5||7||6||18||
ਸੂਹੀ (ਮਃ ੪) ਛੰਤ (੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭੭ ਪੰ. ੪
Raag Suhi Guru Ram Das
ਰਾਗੁ ਸੂਹੀ ਛੰਤ ਮਹਲਾ ੫ ਘਰੁ ੧
Raag Soohee Shhanth Mehalaa 5 Ghar 1
Raag Soohee, Chhant, Fifth Mehl, First House:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੭੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੭੭
ਸੁਣਿ ਬਾਵਰੇ ਤੂ ਕਾਏ ਦੇਖਿ ਭੁਲਾਨਾ ॥
Sun Baavarae Thoo Kaaeae Dhaekh Bhulaanaa ||
Listen, madman: gazing upon the world, why have you gone crazy?
ਸੂਹੀ (ਮਃ ੫) ਛੰਤ (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੭ ਪੰ. ੭
Raag Suhi Guru Arjan Dev
ਸੁਣਿ ਬਾਵਰੇ ਨੇਹੁ ਕੂੜਾ ਲਾਇਓ ਕੁਸੰਭ ਰੰਗਾਨਾ ॥
Sun Baavarae Naehu Koorraa Laaeiou Kusanbh Rangaanaa ||
Listen, madman: you have been trapped by false love, which is transitory, like the fading color of the safflower.
ਸੂਹੀ (ਮਃ ੫) ਛੰਤ (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੭ ਪੰ. ੭
Raag Suhi Guru Arjan Dev
ਕੂੜੀ ਡੇਖਿ ਭੁਲੋ ਅਢੁ ਲਹੈ ਨ ਮੁਲੋ ਗੋਵਿਦ ਨਾਮੁ ਮਜੀਠਾ ॥
Koorree Ddaekh Bhulo Adt Lehai N Mulo Govidh Naam Majeethaa ||
Gazing upon the false world, you are fooled. It is not worth even half a shell. Only the Name of the Lord of the Universe is permanent.
ਸੂਹੀ (ਮਃ ੫) ਛੰਤ (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੭ ਪੰ. ੭
Raag Suhi Guru Arjan Dev
ਥੀਵਹਿ ਲਾਲਾ ਅਤਿ ਗੁਲਾਲਾ ਸਬਦੁ ਚੀਨਿ ਗੁਰ ਮੀਠਾ ॥
Thheevehi Laalaa Ath Gulaalaa Sabadh Cheen Gur Meethaa ||
You shall take on the deep and lasting red color of the poppy, contemplating the sweet Word of the Guru's Shabad.
ਸੂਹੀ (ਮਃ ੫) ਛੰਤ (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭੭ ਪੰ. ੮
Raag Suhi Guru Arjan Dev
ਮਿਥਿਆ ਮੋਹਿ ਮਗਨੁ ਥੀ ਰਹਿਆ ਝੂਠ ਸੰਗਿ ਲਪਟਾਨਾ ॥
Mithhiaa Mohi Magan Thhee Rehiaa Jhooth Sang Lapattaanaa ||
You remain intoxicated with false emotional attachment; you are attached to falsehood.
ਸੂਹੀ (ਮਃ ੫) ਛੰਤ (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭੭ ਪੰ. ੮
Raag Suhi Guru Arjan Dev
ਨਾਨਕ ਦੀਨ ਸਰਣਿ ਕਿਰਪਾ ਨਿਧਿ ਰਾਖੁ ਲਾਜ ਭਗਤਾਨਾ ॥੧॥
Naanak Dheen Saran Kirapaa Nidhh Raakh Laaj Bhagathaanaa ||1||
Nanak, meek and humble, seeks the Sanctuary of the Lord, the treasure of mercy. He preserves the honor of His devotees. ||1||
ਸੂਹੀ (ਮਃ ੫) ਛੰਤ (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭੭ ਪੰ. ੯
Raag Suhi Guru Arjan Dev
ਸੁਣਿ ਬਾਵਰੇ ਸੇਵਿ ਠਾਕੁਰੁ ਨਾਥੁ ਪਰਾਣਾ ॥
Sun Baavarae Saev Thaakur Naathh Paraanaa ||
Listen, madman: serve your Lord, the Master of the breath of life.
ਸੂਹੀ (ਮਃ ੫) ਛੰਤ (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੭ ਪੰ. ੧੦
Raag Suhi Guru Arjan Dev
ਸੁਣਿ ਬਾਵਰੇ ਜੋ ਆਇਆ ਤਿਸੁ ਜਾਣਾ ॥
Sun Baavarae Jo Aaeiaa This Jaanaa ||
Listen, madman: whoever comes, shall go.
ਸੂਹੀ (ਮਃ ੫) ਛੰਤ (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੭ ਪੰ. ੧੦
Raag Suhi Guru Arjan Dev
ਨਿਹਚਲੁ ਹਭ ਵੈਸੀ ਸੁਣਿ ਪਰਦੇਸੀ ਸੰਤਸੰਗਿ ਮਿਲਿ ਰਹੀਐ ॥
Nihachal Habh Vaisee Sun Paradhaesee Santhasang Mil Reheeai ||
Listen, O wandering stranger: that which you believe to be permanent, shall all pass away; so remain in the Saints' Congregation.
ਸੂਹੀ (ਮਃ ੫) ਛੰਤ (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੭ ਪੰ. ੧੦
Raag Suhi Guru Arjan Dev
ਹਰਿ ਪਾਈਐ ਭਾਗੀ ਸੁਣਿ ਬੈਰਾਗੀ ਚਰਣ ਪ੍ਰਭੂ ਗਹਿ ਰਹੀਐ ॥
Har Paaeeai Bhaagee Sun Bairaagee Charan Prabhoo Gehi Reheeai ||
Listen, renunciate: by your good destiny, obtain the Lord, and remain attached to God's Feet.
ਸੂਹੀ (ਮਃ ੫) ਛੰਤ (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭੭ ਪੰ. ੧੧
Raag Suhi Guru Arjan Dev
ਏਹੁ ਮਨੁ ਦੀਜੈ ਸੰਕ ਨ ਕੀਜੈ ਗੁਰਮੁਖਿ ਤਜਿ ਬਹੁ ਮਾਣਾ ॥
Eaehu Man Dheejai Sank N Keejai Guramukh Thaj Bahu Maanaa ||
Dedicate and surrender this mind to the Lord, and have no doubts; as Gurmukh, renounce your great pride.
ਸੂਹੀ (ਮਃ ੫) ਛੰਤ (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭੭ ਪੰ. ੧੧
Raag Suhi Guru Arjan Dev
ਨਾਨਕ ਦੀਨ ਭਗਤ ਭਵ ਤਾਰਣ ਤੇਰੇ ਕਿਆ ਗੁਣ ਆਖਿ ਵਖਾਣਾ ॥੨॥
Naanak Dheen Bhagath Bhav Thaaran Thaerae Kiaa Gun Aakh Vakhaanaa ||2||
O Nanak, the Lord carries the meek and humble devotees across the terrifying world-ocean. What Glorious Virtues of Your should I chant and recite? ||2||
ਸੂਹੀ (ਮਃ ੫) ਛੰਤ (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭੭ ਪੰ. ੧੨
Raag Suhi Guru Arjan Dev
ਸੁਣਿ ਬਾਵਰੇ ਕਿਆ ਕੀਚੈ ਕੂੜਾ ਮਾਨੋ ॥
Sun Baavarae Kiaa Keechai Koorraa Maano ||
Listen, madman: why do you harbor false pride?
ਸੂਹੀ (ਮਃ ੫) ਛੰਤ (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੭ ਪੰ. ੧੩
Raag Suhi Guru Arjan Dev
ਸੁਣਿ ਬਾਵਰੇ ਹਭੁ ਵੈਸੀ ਗਰਬੁ ਗੁਮਾਨੋ ॥
Sun Baavarae Habh Vaisee Garab Gumaano ||
Listen, madman: all your egotism and pride shall be overcome.
ਸੂਹੀ (ਮਃ ੫) ਛੰਤ (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੭ ਪੰ. ੧੩
Raag Suhi Guru Arjan Dev
ਨਿਹਚਲੁ ਹਭ ਜਾਣਾ ਮਿਥਿਆ ਮਾਣਾ ਸੰਤ ਪ੍ਰਭੂ ਹੋਇ ਦਾਸਾ ॥
Nihachal Habh Jaanaa Mithhiaa Maanaa Santh Prabhoo Hoe Dhaasaa ||
What you think is permanent, shall all pass away. Pride is false, so become the slave of God's Saints.
ਸੂਹੀ (ਮਃ ੫) ਛੰਤ (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੭ ਪੰ. ੧੩
Raag Suhi Guru Arjan Dev
ਜੀਵਤ ਮਰੀਐ ਭਉਜਲੁ ਤਰੀਐ ਜੇ ਥੀਵੈ ਕਰਮਿ ਲਿਖਿਆਸਾ ॥
Jeevath Mareeai Bhoujal Thareeai Jae Thheevai Karam Likhiaasaa ||
Remain dead while still alive, and you shall cross over the terrifying world-ocean, if it is your pre-ordained destiny.
ਸੂਹੀ (ਮਃ ੫) ਛੰਤ (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭੭ ਪੰ. ੧੪
Raag Suhi Guru Arjan Dev
ਗੁਰੁ ਸੇਵੀਜੈ ਅੰਮ੍ਰਿਤੁ ਪੀਜੈ ਜਿਸੁ ਲਾਵਹਿ ਸਹਜਿ ਧਿਆਨੋ ॥
Gur Saeveejai Anmrith Peejai Jis Laavehi Sehaj Dhhiaano ||
One whom the Lord causes to meditate intuitively, serves the Guru, and drinks in the Ambrosial Nectar.
ਸੂਹੀ (ਮਃ ੫) ਛੰਤ (੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭੭ ਪੰ. ੧੪
Raag Suhi Guru Arjan Dev
ਨਾਨਕੁ ਸਰਣਿ ਪਇਆ ਹਰਿ ਦੁਆਰੈ ਹਉ ਬਲਿ ਬਲਿ ਸਦ ਕੁਰਬਾਨੋ ॥੩॥
Naanak Saran Paeiaa Har Dhuaarai Ho Bal Bal Sadh Kurabaano ||3||
Nanak seeks the Sanctuary of the Lord's Door; I am a sacrifice, a sacrifice, a sacrifice, forever a sacrifice to Him. ||3||
ਸੂਹੀ (ਮਃ ੫) ਛੰਤ (੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭੭ ਪੰ. ੧੫
Raag Suhi Guru Arjan Dev
ਸੁਣਿ ਬਾਵਰੇ ਮਤੁ ਜਾਣਹਿ ਪ੍ਰਭੁ ਮੈ ਪਾਇਆ ॥
Sun Baavarae Math Jaanehi Prabh Mai Paaeiaa ||
Listen, madman: do not think that you have found God.
ਸੂਹੀ (ਮਃ ੫) ਛੰਤ (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੭ ਪੰ. ੧੬
Raag Suhi Guru Arjan Dev
ਸੁਣਿ ਬਾਵਰੇ ਥੀਉ ਰੇਣੁ ਜਿਨੀ ਪ੍ਰਭੁ ਧਿਆਇਆ ॥
Sun Baavarae Thheeo Raen Jinee Prabh Dhhiaaeiaa ||
Listen, madman: be the dust under the feet of those who meditate on God.
ਸੂਹੀ (ਮਃ ੫) ਛੰਤ (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੭ ਪੰ. ੧੬
Raag Suhi Guru Arjan Dev
ਜਿਨਿ ਪ੍ਰਭੁ ਧਿਆਇਆ ਤਿਨਿ ਸੁਖੁ ਪਾਇਆ ਵਡਭਾਗੀ ਦਰਸਨੁ ਪਾਈਐ ॥
Jin Prabh Dhhiaaeiaa Thin Sukh Paaeiaa Vaddabhaagee Dharasan Paaeeai ||
Those who meditate on God find peace. By great good fortune, the Blessed Vision of their Darshan is obtained.
ਸੂਹੀ (ਮਃ ੫) ਛੰਤ (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੭ ਪੰ. ੧੭
Raag Suhi Guru Arjan Dev
ਥੀਉ ਨਿਮਾਣਾ ਸਦ ਕੁਰਬਾਣਾ ਸਗਲਾ ਆਪੁ ਮਿਟਾਈਐ ॥
Thheeo Nimaanaa Sadh Kurabaanaa Sagalaa Aap Mittaaeeai ||
Be humble, and be forever a sacrifice, and your self-conceit shall be totally eradicated.
ਸੂਹੀ (ਮਃ ੫) ਛੰਤ (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭੭ ਪੰ. ੧੭
Raag Suhi Guru Arjan Dev
ਓਹੁ ਧਨੁ ਭਾਗ ਸੁਧਾ ਜਿਨਿ ਪ੍ਰਭੁ ਲਧਾ ਹਮ ਤਿਸੁ ਪਹਿ ਆਪੁ ਵੇਚਾਇਆ ॥
Ouhu Dhhan Bhaag Sudhhaa Jin Prabh Ladhhaa Ham This Pehi Aap Vaechaaeiaa ||
One who has found God is pure, with blessed destiny. I would sell myself to him.
ਸੂਹੀ (ਮਃ ੫) ਛੰਤ (੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭੭ ਪੰ. ੧੮
Raag Suhi Guru Arjan Dev
ਨਾਨਕ ਦੀਨ ਸਰਣਿ ਸੁਖ ਸਾਗਰ ਰਾਖੁ ਲਾਜ ਅਪਨਾਇਆ ॥੪॥੧॥
Naanak Dheen Saran Sukh Saagar Raakh Laaj Apanaaeiaa ||4||1||
Nanak, the meek and humble, seeks the Sanctuary of the Lord, the ocean of peace. Make him Your own, and preserve his honor. ||4||1||
ਸੂਹੀ (ਮਃ ੫) ਛੰਤ (੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭੭ ਪੰ. ੧੯
Raag Suhi Guru Arjan Dev
ਸੂਹੀ ਮਹਲਾ ੫ ॥
Soohee Mehalaa 5 ||
Soohee, Fifth Mehl:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੭੭
ਹਰਿ ਚਰਣ ਕਮਲ ਕੀ ਟੇਕ ਸਤਿਗੁਰਿ ਦਿਤੀ ਤੁਸਿ ਕੈ ਬਲਿ ਰਾਮ ਜੀਉ ॥
Har Charan Kamal Kee Ttaek Sathigur Dhithee Thus Kai Bal Raam Jeeo ||
The True Guru was satisfied with me, and blessed me with the Support of the Lord's Lotus Feet. I am a sacrifice to the Lord.
ਸੂਹੀ (ਮਃ ੫) ਛੰਤ (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੭ ਪੰ. ੧੯
Raag Suhi Guru Arjan Dev