Sri Guru Granth Sahib
Displaying Ang 778 of 1430
- 1
- 2
- 3
- 4
ਹਰਿ ਅੰਮ੍ਰਿਤਿ ਭਰੇ ਭੰਡਾਰ ਸਭੁ ਕਿਛੁ ਹੈ ਘਰਿ ਤਿਸ ਕੈ ਬਲਿ ਰਾਮ ਜੀਉ ॥
Har Anmrith Bharae Bhanddaar Sabh Kishh Hai Ghar This Kai Bal Raam Jeeo ||
The Lord's Ambrosial Nectar is an overflowing treasure; everything is in His Home. I am a sacrifice to the Lord.
ਸੂਹੀ (ਮਃ ੫) ਛੰਤ (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੧
Raag Suhi Guru Arjan Dev
ਬਾਬੁਲੁ ਮੇਰਾ ਵਡ ਸਮਰਥਾ ਕਰਣ ਕਾਰਣ ਪ੍ਰਭੁ ਹਾਰਾ ॥
Baabul Maeraa Vadd Samarathhaa Karan Kaaran Prabh Haaraa ||
My Father is absolutely all-powerful. God is the Doer, the Cause of causes.
ਸੂਹੀ (ਮਃ ੫) ਛੰਤ (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੨
Raag Suhi Guru Arjan Dev
ਜਿਸੁ ਸਿਮਰਤ ਦੁਖੁ ਕੋਈ ਨ ਲਾਗੈ ਭਉਜਲੁ ਪਾਰਿ ਉਤਾਰਾ ॥
Jis Simarath Dhukh Koee N Laagai Bhoujal Paar Outhaaraa ||
Remembering Him in meditation, pain does not touch me; thus I cross over the terrifying world-ocean.
ਸੂਹੀ (ਮਃ ੫) ਛੰਤ (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੨
Raag Suhi Guru Arjan Dev
ਆਦਿ ਜੁਗਾਦਿ ਭਗਤਨ ਕਾ ਰਾਖਾ ਉਸਤਤਿ ਕਰਿ ਕਰਿ ਜੀਵਾ ॥
Aadh Jugaadh Bhagathan Kaa Raakhaa Ousathath Kar Kar Jeevaa ||
In the beginning, and throughout the ages, He is the Protector of His devotees. Praising Him continually, I live.
ਸੂਹੀ (ਮਃ ੫) ਛੰਤ (੨) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੩
Raag Suhi Guru Arjan Dev
ਨਾਨਕ ਨਾਮੁ ਮਹਾ ਰਸੁ ਮੀਠਾ ਅਨਦਿਨੁ ਮਨਿ ਤਨਿ ਪੀਵਾ ॥੧॥
Naanak Naam Mehaa Ras Meethaa Anadhin Man Than Peevaa ||1||
O Nanak, the Naam, the Name of the Lord, is the sweetest and most sublime essence. Night and day, I drink it in with my mind and body. ||1||
ਸੂਹੀ (ਮਃ ੫) ਛੰਤ (੨) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੩
Raag Suhi Guru Arjan Dev
ਹਰਿ ਆਪੇ ਲਏ ਮਿਲਾਇ ਕਿਉ ਵੇਛੋੜਾ ਥੀਵਈ ਬਲਿ ਰਾਮ ਜੀਉ ॥
Har Aapae Leae Milaae Kio Vaeshhorraa Thheevee Bal Raam Jeeo ||
The Lord unites me with Himself; how could I feel any separation? I am a sacrifice to the Lord.
ਸੂਹੀ (ਮਃ ੫) ਛੰਤ (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੪
Raag Suhi Guru Arjan Dev
ਜਿਸ ਨੋ ਤੇਰੀ ਟੇਕ ਸੋ ਸਦਾ ਸਦ ਜੀਵਈ ਬਲਿ ਰਾਮ ਜੀਉ ॥
Jis No Thaeree Ttaek So Sadhaa Sadh Jeevee Bal Raam Jeeo ||
One who has Your Support lives forever and ever. I am a sacrifice to the Lord.
ਸੂਹੀ (ਮਃ ੫) ਛੰਤ (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੫
Raag Suhi Guru Arjan Dev
ਤੇਰੀ ਟੇਕ ਤੁਝੈ ਤੇ ਪਾਈ ਸਾਚੇ ਸਿਰਜਣਹਾਰਾ ॥
Thaeree Ttaek Thujhai Thae Paaee Saachae Sirajanehaaraa ||
I take my support from You alone, O True Creator Lord.
ਸੂਹੀ (ਮਃ ੫) ਛੰਤ (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੫
Raag Suhi Guru Arjan Dev
ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ॥
Jis Thae Khaalee Koee Naahee Aisaa Prabhoo Hamaaraa ||
No one lacks this Support; such is my God.
ਸੂਹੀ (ਮਃ ੫) ਛੰਤ (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੬
Raag Suhi Guru Arjan Dev
ਸੰਤ ਜਨਾ ਮਿਲਿ ਮੰਗਲੁ ਗਾਇਆ ਦਿਨੁ ਰੈਨਿ ਆਸ ਤੁਮ੍ਹ੍ਹਾਰੀ ॥
Santh Janaa Mil Mangal Gaaeiaa Dhin Rain Aas Thumhaaree ||
Meeting with the humble Saints, I sing the songs of joy; day and night, I place my hopes in You.
ਸੂਹੀ (ਮਃ ੫) ਛੰਤ (੨) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੬
Raag Suhi Guru Arjan Dev
ਸਫਲੁ ਦਰਸੁ ਭੇਟਿਆ ਗੁਰੁ ਪੂਰਾ ਨਾਨਕ ਸਦ ਬਲਿਹਾਰੀ ॥੨॥
Safal Dharas Bhaettiaa Gur Pooraa Naanak Sadh Balihaaree ||2||
I have obtained the Blessed Vision, the Darshan of the Perfect Guru. Nanak is forever a sacrifice. ||2||
ਸੂਹੀ (ਮਃ ੫) ਛੰਤ (੨) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੭
Raag Suhi Guru Arjan Dev
ਸੰਮ੍ਹ੍ਹਲਿਆ ਸਚੁ ਥਾਨੁ ਮਾਨੁ ਮਹਤੁ ਸਚੁ ਪਾਇਆ ਬਲਿ ਰਾਮ ਜੀਉ ॥
Sanmhaliaa Sach Thhaan Maan Mehath Sach Paaeiaa Bal Raam Jeeo ||
Contemplating, dwelling upon the Lord's true home, I receive honor, greatness and truth. I am a sacrifice to the Lord.
ਸੂਹੀ (ਮਃ ੫) ਛੰਤ (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੭
Raag Suhi Guru Arjan Dev
ਸਤਿਗੁਰੁ ਮਿਲਿਆ ਦਇਆਲੁ ਗੁਣ ਅਬਿਨਾਸੀ ਗਾਇਆ ਬਲਿ ਰਾਮ ਜੀਉ ॥
Sathigur Miliaa Dhaeiaal Gun Abinaasee Gaaeiaa Bal Raam Jeeo ||
Meeting the Merciful True Guru, I sing the Praises of the Imperishable Lord. I am a sacrifice to the Lord.
ਸੂਹੀ (ਮਃ ੫) ਛੰਤ (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੮
Raag Suhi Guru Arjan Dev
ਗੁਣ ਗੋਵਿੰਦ ਗਾਉ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆ ॥
Gun Govindh Gaao Nith Nith Praan Preetham Suaameeaa ||
Sing the Glorious Praises of the Lord of the Universe, continually, continuously; He is the Beloved Master of the breath of life.
ਸੂਹੀ (ਮਃ ੫) ਛੰਤ (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੮
Raag Suhi Guru Arjan Dev
ਸੁਭ ਦਿਵਸ ਆਏ ਗਹਿ ਕੰਠਿ ਲਾਏ ਮਿਲੇ ਅੰਤਰਜਾਮੀਆ ॥
Subh Dhivas Aaeae Gehi Kanth Laaeae Milae Antharajaameeaa ||
Good times have come; the Inner-knower, the Searcher of hearts, has met me, and hugged me close in His Embrace.
ਸੂਹੀ (ਮਃ ੫) ਛੰਤ (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੯
Raag Suhi Guru Arjan Dev
ਸਤੁ ਸੰਤੋਖੁ ਵਜਹਿ ਵਾਜੇ ਅਨਹਦਾ ਝੁਣਕਾਰੇ ॥
Sath Santhokh Vajehi Vaajae Anehadhaa Jhunakaarae ||
The musical instruments of truth and contentment vibrate, and the unstruck melody of the sound current resounds.
ਸੂਹੀ (ਮਃ ੫) ਛੰਤ (੨) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੯
Raag Suhi Guru Arjan Dev
ਸੁਣਿ ਭੈ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਣੈਹਾਰੇ ॥੩॥
Sun Bhai Binaasae Sagal Naanak Prabh Purakh Karanaihaarae ||3||
Hearing this, all my fears have been dispelled; O Nanak, God is the Primal Being, the Creator Lord. ||3||
ਸੂਹੀ (ਮਃ ੫) ਛੰਤ (੨) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੧੦
Raag Suhi Guru Arjan Dev
ਉਪਜਿਆ ਤਤੁ ਗਿਆਨੁ ਸਾਹੁਰੈ ਪੇਈਐ ਇਕੁ ਹਰਿ ਬਲਿ ਰਾਮ ਜੀਉ ॥
Oupajiaa Thath Giaan Saahurai Paeeeai Eik Har Bal Raam Jeeo ||
The essence of spiritual wisdom has welled up; in this world, and the next, the One Lord is pervading. I am a sacrifice to the Lord.
ਸੂਹੀ (ਮਃ ੫) ਛੰਤ (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੧੦
Raag Suhi Guru Arjan Dev
ਬ੍ਰਹਮੈ ਬ੍ਰਹਮੁ ਮਿਲਿਆ ਕੋਇ ਨ ਸਾਕੈ ਭਿੰਨ ਕਰਿ ਬਲਿ ਰਾਮ ਜੀਉ ॥
Brehamai Breham Miliaa Koe N Saakai Bhinn Kar Bal Raam Jeeo ||
When God meets the God within the self, no one can separate them. I am a sacrifice to the Lord.
ਸੂਹੀ (ਮਃ ੫) ਛੰਤ (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੧੧
Raag Suhi Guru Arjan Dev
ਬਿਸਮੁ ਪੇਖੈ ਬਿਸਮੁ ਸੁਣੀਐ ਬਿਸਮਾਦੁ ਨਦਰੀ ਆਇਆ ॥
Bisam Paekhai Bisam Suneeai Bisamaadh Nadharee Aaeiaa ||
I gaze upon the Wondrous Lord, and listen to the Wondrous Lord; the Wondrous Lord has come into my vision.
ਸੂਹੀ (ਮਃ ੫) ਛੰਤ (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੧੨
Raag Suhi Guru Arjan Dev
ਜਲਿ ਥਲਿ ਮਹੀਅਲਿ ਪੂਰਨ ਸੁਆਮੀ ਘਟਿ ਘਟਿ ਰਹਿਆ ਸਮਾਇਆ ॥
Jal Thhal Meheeal Pooran Suaamee Ghatt Ghatt Rehiaa Samaaeiaa ||
The Perfect Lord and Master is pervading the water, the land and the sky, in each and every heart.
ਸੂਹੀ (ਮਃ ੫) ਛੰਤ (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੧੨
Raag Suhi Guru Arjan Dev
ਜਿਸ ਤੇ ਉਪਜਿਆ ਤਿਸੁ ਮਾਹਿ ਸਮਾਇਆ ਕੀਮਤਿ ਕਹਣੁ ਨ ਜਾਏ ॥
Jis Thae Oupajiaa This Maahi Samaaeiaa Keemath Kehan N Jaaeae ||
I have merged again into the One from whom I originated. The value of this cannot be described.
ਸੂਹੀ (ਮਃ ੫) ਛੰਤ (੨) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੧੩
Raag Suhi Guru Arjan Dev
ਜਿਸ ਕੇ ਚਲਤ ਨ ਜਾਹੀ ਲਖਣੇ ਨਾਨਕ ਤਿਸਹਿ ਧਿਆਏ ॥੪॥੨॥
Jis Kae Chalath N Jaahee Lakhanae Naanak Thisehi Dhhiaaeae ||4||2||
Nanak meditates on Him. ||4||2||
ਸੂਹੀ (ਮਃ ੫) ਛੰਤ (੨) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੧੪
Raag Suhi Guru Arjan Dev
ਰਾਗੁ ਸੂਹੀ ਛੰਤ ਮਹਲਾ ੫ ਘਰੁ ੨
Raag Soohee Shhanth Mehalaa 5 Ghar 2
Raag Soohee, Chhant, Fifth Mehl, Second House:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੭੮
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੭੮
ਗੋਬਿੰਦ ਗੁਣ ਗਾਵਣ ਲਾਗੇ ॥
Gobindh Gun Gaavan Laagae ||
I sing the Glorious Praises of the Lord of the Universe.
ਸੂਹੀ (ਮਃ ੫) ਛੰਤ (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੧੬
Raag Suhi Guru Arjan Dev
ਹਰਿ ਰੰਗਿ ਅਨਦਿਨੁ ਜਾਗੇ ॥
Har Rang Anadhin Jaagae ||
I am awake, night and day, in the Lord's Love.
ਸੂਹੀ (ਮਃ ੫) ਛੰਤ (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੧੬
Raag Suhi Guru Arjan Dev
ਹਰਿ ਰੰਗਿ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ॥
Har Rang Jaagae Paap Bhaagae Milae Santh Piaariaa ||
Awake to the Lord's Love, my sins have left me. I meet with the Beloved Saints.
ਸੂਹੀ (ਮਃ ੫) ਛੰਤ (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੧੬
Raag Suhi Guru Arjan Dev
ਗੁਰ ਚਰਣ ਲਾਗੇ ਭਰਮ ਭਾਗੇ ਕਾਜ ਸਗਲ ਸਵਾਰਿਆ ॥
Gur Charan Laagae Bharam Bhaagae Kaaj Sagal Savaariaa ||
Attached to the Guru's Feet, my doubts are dispelled, and all my affairs are resolved.
ਸੂਹੀ (ਮਃ ੫) ਛੰਤ (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੧੭
Raag Suhi Guru Arjan Dev
ਸੁਣਿ ਸ੍ਰਵਣ ਬਾਣੀ ਸਹਜਿ ਜਾਣੀ ਹਰਿ ਨਾਮੁ ਜਪਿ ਵਡਭਾਗੈ ॥
Sun Sravan Baanee Sehaj Jaanee Har Naam Jap Vaddabhaagai ||
Listening to the Word of the Guru's Bani with my ears, I know celestial peace. By great good fortune, I meditate on the Lord's Name.
ਸੂਹੀ (ਮਃ ੫) ਛੰਤ (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੧੭
Raag Suhi Guru Arjan Dev
ਬਿਨਵੰਤਿ ਨਾਨਕ ਸਰਣਿ ਸੁਆਮੀ ਜੀਉ ਪਿੰਡੁ ਪ੍ਰਭ ਆਗੈ ॥੧॥
Binavanth Naanak Saran Suaamee Jeeo Pindd Prabh Aagai ||1||
Prays Nanak, I have entered my Lord and Master's Sanctuary. I dedicate my body and soul to God. ||1||
ਸੂਹੀ (ਮਃ ੫) ਛੰਤ (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੧੮
Raag Suhi Guru Arjan Dev
ਅਨਹਤ ਸਬਦੁ ਸੁਹਾਵਾ ॥
Anehath Sabadh Suhaavaa ||
The unstruck melody of the Shabad, the Word of God is so very beautiful.
ਸੂਹੀ (ਮਃ ੫) ਛੰਤ (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੧੮
Raag Suhi Guru Arjan Dev
ਸਚੁ ਮੰਗਲੁ ਹਰਿ ਜਸੁ ਗਾਵਾ ॥
Sach Mangal Har Jas Gaavaa ||
True joy comes from singing the Lord's Praises.
ਸੂਹੀ (ਮਃ ੫) ਛੰਤ (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੧੮
Raag Suhi Guru Arjan Dev
ਗੁਣ ਗਾਇ ਹਰਿ ਹਰਿ ਦੂਖ ਨਾਸੇ ਰਹਸੁ ਉਪਜੈ ਮਨਿ ਘਣਾ ॥
Gun Gaae Har Har Dhookh Naasae Rehas Oupajai Man Ghanaa ||
Singing the Glorious Praises of the Lord, Har, Har, pain is dispelled, and my mind is filled with tremendous joy.
ਸੂਹੀ (ਮਃ ੫) ਛੰਤ (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੧੯
Raag Suhi Guru Arjan Dev
ਮਨੁ ਤੰਨੁ ਨਿਰਮਲੁ ਦੇਖਿ ਦਰਸਨੁ ਨਾਮੁ ਪ੍ਰਭ ਕਾ ਮੁਖਿ ਭਣਾ ॥
Man Thann Niramal Dhaekh Dharasan Naam Prabh Kaa Mukh Bhanaa ||
My mind and body have become immaculate and pure, gazing upon the Blessed Vision of the Lord's Darshan; I chant the Name of God.
ਸੂਹੀ (ਮਃ ੫) ਛੰਤ (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭੮ ਪੰ. ੧੯
Raag Suhi Guru Arjan Dev