Sri Guru Granth Sahib
Displaying Ang 779 of 1430
- 1
- 2
- 3
- 4
ਹੋਇ ਰੇਣ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭ ਭਾਵਾ ॥
Hoe Raen Saadhhoo Prabh Araadhhoo Aapanae Prabh Bhaavaa ||
I am the dust of the feet of the Holy. Worshipping God in adoration, my God is pleased with me.
ਸੂਹੀ (ਮਃ ੫) ਛੰਤ (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੧
Raag Suhi Guru Arjan Dev
ਬਿਨਵੰਤਿ ਨਾਨਕ ਦਇਆ ਧਾਰਹੁ ਸਦਾ ਹਰਿ ਗੁਣ ਗਾਵਾ ॥੨॥
Binavanth Naanak Dhaeiaa Dhhaarahu Sadhaa Har Gun Gaavaa ||2||
Prays Nanak, please bless me with Your Mercy, that I may sing Your Glorious Praises forever. ||2||
ਸੂਹੀ (ਮਃ ੫) ਛੰਤ (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੧
Raag Suhi Guru Arjan Dev
ਗੁਰ ਮਿਲਿ ਸਾਗਰੁ ਤਰਿਆ ॥
Gur Mil Saagar Thariaa ||
Meeting with the Guru, I cross over the world-ocean.
ਸੂਹੀ (ਮਃ ੫) ਛੰਤ (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੨
Raag Suhi Guru Arjan Dev
ਹਰਿ ਚਰਣ ਜਪਤ ਨਿਸਤਰਿਆ ॥
Har Charan Japath Nisathariaa ||
Meditating on the Lord's Feet, I am emancipated.
ਸੂਹੀ (ਮਃ ੫) ਛੰਤ (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੨
Raag Suhi Guru Arjan Dev
ਹਰਿ ਚਰਣ ਧਿਆਏ ਸਭਿ ਫਲ ਪਾਏ ਮਿਟੇ ਆਵਣ ਜਾਣਾ ॥
Har Charan Dhhiaaeae Sabh Fal Paaeae Mittae Aavan Jaanaa ||
Meditating on the Lord's Feet, I have obtained the fruits of all rewards, and my comings and goings have ceased.
ਸੂਹੀ (ਮਃ ੫) ਛੰਤ (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੩
Raag Suhi Guru Arjan Dev
ਭਾਇ ਭਗਤਿ ਸੁਭਾਇ ਹਰਿ ਜਪਿ ਆਪਣੇ ਪ੍ਰਭ ਭਾਵਾ ॥
Bhaae Bhagath Subhaae Har Jap Aapanae Prabh Bhaavaa ||
With loving devotional worship, I meditate intuitively on the Lord, and my God is pleased.
ਸੂਹੀ (ਮਃ ੫) ਛੰਤ (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੩
Raag Suhi Guru Arjan Dev
ਜਪਿ ਏਕੁ ਅਲਖ ਅਪਾਰ ਪੂਰਨ ਤਿਸੁ ਬਿਨਾ ਨਹੀ ਕੋਈ ॥
Jap Eaek Alakh Apaar Pooran This Binaa Nehee Koee ||
Meditate on the One, Unseen, Infinite, Perfect Lord; there is no other than Him.
ਸੂਹੀ (ਮਃ ੫) ਛੰਤ (੩) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੪
Raag Suhi Guru Arjan Dev
ਬਿਨਵੰਤਿ ਨਾਨਕ ਗੁਰਿ ਭਰਮੁ ਖੋਇਆ ਜਤ ਦੇਖਾ ਤਤ ਸੋਈ ॥੩॥
Binavanth Naanak Gur Bharam Khoeiaa Jath Dhaekhaa Thath Soee ||3||
Prays Nanak, the Guru has erased my doubts; wherever I look, there I see Him. ||3||
ਸੂਹੀ (ਮਃ ੫) ਛੰਤ (੩) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੪
Raag Suhi Guru Arjan Dev
ਪਤਿਤ ਪਾਵਨ ਹਰਿ ਨਾਮਾ ॥
Pathith Paavan Har Naamaa ||
The Lord's Name is the Purifier of sinners.
ਸੂਹੀ (ਮਃ ੫) ਛੰਤ (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੫
Raag Suhi Guru Arjan Dev
ਪੂਰਨ ਸੰਤ ਜਨਾ ਕੇ ਕਾਮਾ ॥
Pooran Santh Janaa Kae Kaamaa ||
It resolves the affairs of the humble Saints.
ਸੂਹੀ (ਮਃ ੫) ਛੰਤ (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੫
Raag Suhi Guru Arjan Dev
ਗੁਰੁ ਸੰਤੁ ਪਾਇਆ ਪ੍ਰਭੁ ਧਿਆਇਆ ਸਗਲ ਇਛਾ ਪੁੰਨੀਆ ॥
Gur Santh Paaeiaa Prabh Dhhiaaeiaa Sagal Eishhaa Punneeaa ||
I have found the Saintly Guru, meditating on God. All my desires have been fulfilled.
ਸੂਹੀ (ਮਃ ੫) ਛੰਤ (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੫
Raag Suhi Guru Arjan Dev
ਹਉ ਤਾਪ ਬਿਨਸੇ ਸਦਾ ਸਰਸੇ ਪ੍ਰਭ ਮਿਲੇ ਚਿਰੀ ਵਿਛੁੰਨਿਆ ॥
Ho Thaap Binasae Sadhaa Sarasae Prabh Milae Chiree Vishhunniaa ||
The fever of egotism has been dispelled, and I am always happy. I have met God, from whom I was separated for so long.
ਸੂਹੀ (ਮਃ ੫) ਛੰਤ (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੬
Raag Suhi Guru Arjan Dev
ਮਨਿ ਸਾਤਿ ਆਈ ਵਜੀ ਵਧਾਈ ਮਨਹੁ ਕਦੇ ਨ ਵੀਸਰੈ ॥
Man Saath Aaee Vajee Vadhhaaee Manahu Kadhae N Veesarai ||
My mind has found peace and tranquility; congratulations are pouring in. I shall never forget Him from my mind.
ਸੂਹੀ (ਮਃ ੫) ਛੰਤ (੩) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੭
Raag Suhi Guru Arjan Dev
ਬਿਨਵੰਤਿ ਨਾਨਕ ਸਤਿਗੁਰਿ ਦ੍ਰਿੜਾਇਆ ਸਦਾ ਭਜੁ ਜਗਦੀਸਰੈ ॥੪॥੧॥੩॥
Binavanth Naanak Sathigur Dhrirraaeiaa Sadhaa Bhaj Jagadheesarai ||4||1||3||
Prays Nanak, the True Guru has taught me this, to vibrate and meditate forever on the Lord of the Universe. ||4||1||3||
ਸੂਹੀ (ਮਃ ੫) ਛੰਤ (੩) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੭
Raag Suhi Guru Arjan Dev
ਰਾਗੁ ਸੂਹੀ ਛੰਤ ਮਹਲਾ ੫ ਘਰੁ ੩
Raag Soohee Shhanth Mehalaa 5 Ghar 3
Raag Soohee, Chhant, Fifth Mehl, Third House:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੭੯
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੭੯
ਤੂ ਠਾਕੁਰੋ ਬੈਰਾਗਰੋ ਮੈ ਜੇਹੀ ਘਣ ਚੇਰੀ ਰਾਮ ॥
Thoo Thaakuro Bairaagaro Mai Jaehee Ghan Chaeree Raam ||
O my Lord and Master, You are unattached; You have so many hand-maidens like me, Lord.
ਸੂਹੀ (ਮਃ ੫) ਛੰਤ (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੧੦
Raag Suhi Guru Arjan Dev
ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ ॥
Thoon Saagaro Rathanaagaro Ho Saar N Jaanaa Thaeree Raam ||
You are the ocean, the source of jewels; I do not know Your value, Lord.
ਸੂਹੀ (ਮਃ ੫) ਛੰਤ (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੧੦
Raag Suhi Guru Arjan Dev
ਸਾਰ ਨ ਜਾਣਾ ਤੂ ਵਡ ਦਾਣਾ ਕਰਿ ਮਿਹਰੰਮਤਿ ਸਾਂਈ ॥
Saar N Jaanaa Thoo Vadd Dhaanaa Kar Miharanmath Saanee ||
I do not know Your value; You are the wisest of all; please show Mercy unto me, O Lord.
ਸੂਹੀ (ਮਃ ੫) ਛੰਤ (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੧੦
Raag Suhi Guru Arjan Dev
ਕਿਰਪਾ ਕੀਜੈ ਸਾ ਮਤਿ ਦੀਜੈ ਆਠ ਪਹਰ ਤੁਧੁ ਧਿਆਈ ॥
Kirapaa Keejai Saa Math Dheejai Aath Pehar Thudhh Dhhiaaee ||
Show Your Mercy, and bless me with such understanding, that I may meditate on You, twenty-four hours a day.
ਸੂਹੀ (ਮਃ ੫) ਛੰਤ (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੧੧
Raag Suhi Guru Arjan Dev
ਗਰਬੁ ਨ ਕੀਜੈ ਰੇਣ ਹੋਵੀਜੈ ਤਾ ਗਤਿ ਜੀਅਰੇ ਤੇਰੀ ॥
Garab N Keejai Raen Hoveejai Thaa Gath Jeearae Thaeree ||
O soul, don't be so arrogant - become the dust of all, and you shall be saved.
ਸੂਹੀ (ਮਃ ੫) ਛੰਤ (੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੧੧
Raag Suhi Guru Arjan Dev
ਸਭ ਊਪਰਿ ਨਾਨਕ ਕਾ ਠਾਕੁਰੁ ਮੈ ਜੇਹੀ ਘਣ ਚੇਰੀ ਰਾਮ ॥੧॥
Sabh Oopar Naanak Kaa Thaakur Mai Jaehee Ghan Chaeree Raam ||1||
Nanak's Lord is the Master of all; He has so many hand-maidens like me. ||1||
ਸੂਹੀ (ਮਃ ੫) ਛੰਤ (੪) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੧੨
Raag Suhi Guru Arjan Dev
ਤੁਮ੍ਹ੍ਹ ਗਉਹਰ ਅਤਿ ਗਹਿਰ ਗੰਭੀਰਾ ਤੁਮ ਪਿਰ ਹਮ ਬਹੁਰੀਆ ਰਾਮ ॥
Thumh Gouhar Ath Gehir Ganbheeraa Thum Pir Ham Bahureeaa Raam ||
Your depth is profound and utterly unfathomable; You are my Husband Lord, and I am Your bride.
ਸੂਹੀ (ਮਃ ੫) ਛੰਤ (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੧੨
Raag Suhi Guru Arjan Dev
ਤੁਮ ਵਡੇ ਵਡੇ ਵਡ ਊਚੇ ਹਉ ਇਤਨੀਕ ਲਹੁਰੀਆ ਰਾਮ ॥
Thum Vaddae Vaddae Vadd Oochae Ho Eithaneek Lahureeaa Raam ||
You are the greatest of the great, exalted and lofty on high; I am infinitesimally small.
ਸੂਹੀ (ਮਃ ੫) ਛੰਤ (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੧੩
Raag Suhi Guru Arjan Dev
ਹਉ ਕਿਛੁ ਨਾਹੀ ਏਕੋ ਤੂਹੈ ਆਪੇ ਆਪਿ ਸੁਜਾਨਾ ॥
Ho Kishh Naahee Eaeko Thoohai Aapae Aap Sujaanaa ||
I am nothing; You are the One and only. You Yourself are All-knowing.
ਸੂਹੀ (ਮਃ ੫) ਛੰਤ (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੧੪
Raag Suhi Guru Arjan Dev
ਅੰਮ੍ਰਿਤ ਦ੍ਰਿਸਟਿ ਨਿਮਖ ਪ੍ਰਭ ਜੀਵਾ ਸਰਬ ਰੰਗ ਰਸ ਮਾਨਾ ॥
Anmrith Dhrisatt Nimakh Prabh Jeevaa Sarab Rang Ras Maanaa ||
With just a momentary Glance of Your Grace, God, I live; I enjoy all pleasures and delights.
ਸੂਹੀ (ਮਃ ੫) ਛੰਤ (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੧੪
Raag Suhi Guru Arjan Dev
ਚਰਣਹ ਸਰਨੀ ਦਾਸਹ ਦਾਸੀ ਮਨਿ ਮਉਲੈ ਤਨੁ ਹਰੀਆ ॥
Charaneh Saranee Dhaaseh Dhaasee Man Moulai Than Hareeaa ||
I seek the Sanctuary of Your Feet; I am the slave of Your slaves. My mind has blossomed forth, and my body is rejuvenated.
ਸੂਹੀ (ਮਃ ੫) ਛੰਤ (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੧੫
Raag Suhi Guru Arjan Dev
ਨਾਨਕ ਠਾਕੁਰੁ ਸਰਬ ਸਮਾਣਾ ਆਪਨ ਭਾਵਨ ਕਰੀਆ ॥੨॥
Naanak Thaakur Sarab Samaanaa Aapan Bhaavan Kareeaa ||2||
O Nanak, the Lord and Master is contained amongst all; He does just as He pleases. ||2||
ਸੂਹੀ (ਮਃ ੫) ਛੰਤ (੪) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੧੫
Raag Suhi Guru Arjan Dev
ਤੁਝੁ ਊਪਰਿ ਮੇਰਾ ਹੈ ਮਾਣਾ ਤੂਹੈ ਮੇਰਾ ਤਾਣਾ ਰਾਮ ॥
Thujh Oopar Maeraa Hai Maanaa Thoohai Maeraa Thaanaa Raam ||
I take pride in You; You are my only Strength, Lord.
ਸੂਹੀ (ਮਃ ੫) ਛੰਤ (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੧੬
Raag Suhi Guru Arjan Dev
ਸੁਰਤਿ ਮਤਿ ਚਤੁਰਾਈ ਤੇਰੀ ਤੂ ਜਾਣਾਇਹਿ ਜਾਣਾ ਰਾਮ ॥
Surath Math Chathuraaee Thaeree Thoo Jaanaaeihi Jaanaa Raam ||
You are my understanding, intellect and knowledge. I know only what You cause me to know, Lord.
ਸੂਹੀ (ਮਃ ੫) ਛੰਤ (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੧੬
Raag Suhi Guru Arjan Dev
ਸੋਈ ਜਾਣੈ ਸੋਈ ਪਛਾਣੈ ਜਾ ਕਉ ਨਦਰਿ ਸਿਰੰਦੇ ॥
Soee Jaanai Soee Pashhaanai Jaa Ko Nadhar Sirandhae ||
He alone knows, and he alone understands, upon whom the Creator Lord bestows His Grace.
ਸੂਹੀ (ਮਃ ੫) ਛੰਤ (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੧੭
Raag Suhi Guru Arjan Dev
ਮਨਮੁਖਿ ਭੂਲੀ ਬਹੁਤੀ ਰਾਹੀ ਫਾਥੀ ਮਾਇਆ ਫੰਦੇ ॥
Manamukh Bhoolee Bahuthee Raahee Faathhee Maaeiaa Fandhae ||
The self-willed manmukh wanders along many paths, and is trapped in the net of Maya.
ਸੂਹੀ (ਮਃ ੫) ਛੰਤ (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੧੭
Raag Suhi Guru Arjan Dev
ਠਾਕੁਰ ਭਾਣੀ ਸਾ ਗੁਣਵੰਤੀ ਤਿਨ ਹੀ ਸਭ ਰੰਗ ਮਾਣਾ ॥
Thaakur Bhaanee Saa Gunavanthee Thin Hee Sabh Rang Maanaa ||
She alone is virtuous, who is pleasing to her Lord and Master. She alone enjoys all the pleasures.
ਸੂਹੀ (ਮਃ ੫) ਛੰਤ (੪) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੧੮
Raag Suhi Guru Arjan Dev
ਨਾਨਕ ਕੀ ਧਰ ਤੂਹੈ ਠਾਕੁਰ ਤੂ ਨਾਨਕ ਕਾ ਮਾਣਾ ॥੩॥
Naanak Kee Dhhar Thoohai Thaakur Thoo Naanak Kaa Maanaa ||3||
You, O Lord, are Nanak's only support. You are Nanak's only pride. ||3||
ਸੂਹੀ (ਮਃ ੫) ਛੰਤ (੪) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੧੮
Raag Suhi Guru Arjan Dev
ਹਉ ਵਾਰੀ ਵੰਞਾ ਘੋਲੀ ਵੰਞਾ ਤੂ ਪਰਬਤੁ ਮੇਰਾ ਓਲ੍ਹ੍ਹਾ ਰਾਮ ॥
Ho Vaaree Vannjaa Gholee Vannjaa Thoo Parabath Maeraa Oulhaa Raam ||
I am a sacrifice, devoted and dedicated to You; You are my sheltering mountain, Lord.
ਸੂਹੀ (ਮਃ ੫) ਛੰਤ (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੧੯
Raag Suhi Guru Arjan Dev
ਹਉ ਬਲਿ ਜਾਈ ਲਖ ਲਖ ਲਖ ਬਰੀਆ ਜਿਨਿ ਭ੍ਰਮੁ ਪਰਦਾ ਖੋਲ੍ਹ੍ਹਾ ਰਾਮ ॥
Ho Bal Jaaee Lakh Lakh Lakh Bareeaa Jin Bhram Paradhaa Kholhaa Raam ||
I am a sacrifice, thousands, hundreds of thousands of times, to the Lord. He has torn away the veil of doubt;
ਸੂਹੀ (ਮਃ ੫) ਛੰਤ (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭੯ ਪੰ. ੧੯
Raag Suhi Guru Arjan Dev