Sri Guru Granth Sahib
Displaying Ang 78 of 1430
- 1
- 2
- 3
- 4
ਇਹੁ ਮੋਹੁ ਮਾਇਆ ਤੇਰੈ ਸੰਗਿ ਨ ਚਾਲੈ ਝੂਠੀ ਪ੍ਰੀਤਿ ਲਗਾਈ ॥
Eihu Mohu Maaeiaa Thaerai Sang N Chaalai Jhoothee Preeth Lagaaee ||
This emotional attachment to Maya shall not go with you; it is false to fall in love with it.
ਸਿਰੀਰਾਗੁ ਪਹਰੇ (ਮਃ ੫) (੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੧
Sri Raag Guru Arjan Dev
ਸਗਲੀ ਰੈਣਿ ਗੁਦਰੀ ਅੰਧਿਆਰੀ ਸੇਵਿ ਸਤਿਗੁਰੁ ਚਾਨਣੁ ਹੋਇ ॥
Sagalee Rain Gudharee Andhhiaaree Saev Sathigur Chaanan Hoe ||
The entire night of your life has passed away in darkness; but by serving the True Guru, the Divine Light shall dawn within.
ਸਿਰੀਰਾਗੁ ਪਹਰੇ (ਮਃ ੫) (੪) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੧
Sri Raag Guru Arjan Dev
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਦਿਨੁ ਨੇੜੈ ਆਇਆ ਸੋਇ ॥੪॥
Kahu Naanak Praanee Chouthhai Peharai Dhin Naerrai Aaeiaa Soe ||4||
Says Nanak, O mortal, in the fourth watch of the night, that day is drawing near! ||4||
ਸਿਰੀਰਾਗੁ ਪਹਰੇ (ਮਃ ੫) (੪) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੨
Sri Raag Guru Arjan Dev
ਲਿਖਿਆ ਆਇਆ ਗੋਵਿੰਦ ਕਾ ਵਣਜਾਰਿਆ ਮਿਤ੍ਰਾ ਉਠਿ ਚਲੇ ਕਮਾਣਾ ਸਾਥਿ ॥
Likhiaa Aaeiaa Govindh Kaa Vanajaariaa Mithraa Outh Chalae Kamaanaa Saathh ||
Receiving the summons from the Lord of the Universe, O my merchant friend, you must arise and depart with the actions you have committed.
ਸਿਰੀਰਾਗੁ ਪਹਰੇ (ਮਃ ੫) (੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੩
Sri Raag Guru Arjan Dev
ਇਕ ਰਤੀ ਬਿਲਮ ਨ ਦੇਵਨੀ ਵਣਜਾਰਿਆ ਮਿਤ੍ਰਾ ਓਨੀ ਤਕੜੇ ਪਾਏ ਹਾਥ ॥
Eik Rathee Bilam N Dhaevanee Vanajaariaa Mithraa Ounee Thakarrae Paaeae Haathh ||
You are not allowed a moment's delay, O my merchant friend; the Messenger of Death seizes you with firm hands.
ਸਿਰੀਰਾਗੁ ਪਹਰੇ (ਮਃ ੫) (੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੩
Sri Raag Guru Arjan Dev
ਲਿਖਿਆ ਆਇਆ ਪਕੜਿ ਚਲਾਇਆ ਮਨਮੁਖ ਸਦਾ ਦੁਹੇਲੇ ॥
Likhiaa Aaeiaa Pakarr Chalaaeiaa Manamukh Sadhaa Dhuhaelae ||
Receiving the summons, people are seized and dispatched. The self-willed manmukhs are miserable forever.
ਸਿਰੀਰਾਗੁ ਪਹਰੇ (ਮਃ ੫) (੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੪
Sri Raag Guru Arjan Dev
ਜਿਨੀ ਪੂਰਾ ਸਤਿਗੁਰੁ ਸੇਵਿਆ ਸੇ ਦਰਗਹ ਸਦਾ ਸੁਹੇਲੇ ॥
Jinee Pooraa Sathigur Saeviaa Sae Dharageh Sadhaa Suhaelae ||
But those who serve the Perfect True Guru are forever happy in the Court of the Lord.
ਸਿਰੀਰਾਗੁ ਪਹਰੇ (ਮਃ ੫) (੪) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੫
Sri Raag Guru Arjan Dev
ਕਰਮ ਧਰਤੀ ਸਰੀਰੁ ਜੁਗ ਅੰਤਰਿ ਜੋ ਬੋਵੈ ਸੋ ਖਾਤਿ ॥
Karam Dhharathee Sareer Jug Anthar Jo Bovai So Khaath ||
The body is the field of karma in this age; whatever you plant, you shall harvest.
ਸਿਰੀਰਾਗੁ ਪਹਰੇ (ਮਃ ੫) (੪) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੫
Sri Raag Guru Arjan Dev
ਕਹੁ ਨਾਨਕ ਭਗਤ ਸੋਹਹਿ ਦਰਵਾਰੇ ਮਨਮੁਖ ਸਦਾ ਭਵਾਤਿ ॥੫॥੧॥੪॥
Kahu Naanak Bhagath Sohehi Dharavaarae Manamukh Sadhaa Bhavaath ||5||1||4||
Says Nanak, the devotees look beautiful in the Court of the Lord; the self-willed manmukhs wander forever in reincarnation. ||5||1||4||
ਸਿਰੀਰਾਗੁ ਪਹਰੇ (ਮਃ ੫) (੪) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੬
Sri Raag Guru Arjan Dev
ਸਿਰੀਰਾਗੁ ਮਹਲਾ ੪ ਘਰੁ ੨ ਛੰਤ
Sireeraag Mehalaa 4 Ghar 2 Shhantha
Siree Raag, Fourth Mehl, Second House, Chhant:
ਸਿਰੀਰਾਗੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੮
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸਿਰੀਰਾਗੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੮
ਮੁੰਧ ਇਆਣੀ ਪੇਈਅੜੈ ਕਿਉ ਕਰਿ ਹਰਿ ਦਰਸਨੁ ਪਿਖੈ ॥
Mundhh Eiaanee Paeeearrai Kio Kar Har Dharasan Pikhai ||
How can the ignorant soul-bride obtain the Blessed Vision of the Lord's Darshan, while she is in this world of her father's home?
ਸਿਰੀਰਾਗੁ (ਮਃ ੪) ਛੰਤ (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੮
Sri Raag Guru Ram Das
ਹਰਿ ਹਰਿ ਅਪਨੀ ਕਿਰਪਾ ਕਰੇ ਗੁਰਮੁਖਿ ਸਾਹੁਰੜੈ ਕੰਮ ਸਿਖੈ ॥
Har Har Apanee Kirapaa Karae Guramukh Saahurarrai Kanm Sikhai ||
When the Lord Himself grants His Grace, the Gurmukh learns the duties of her Husband's Celestial Home.
ਸਿਰੀਰਾਗੁ (ਮਃ ੪) ਛੰਤ (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੮
Sri Raag Guru Ram Das
ਸਾਹੁਰੜੈ ਕੰਮ ਸਿਖੈ ਗੁਰਮੁਖਿ ਹਰਿ ਹਰਿ ਸਦਾ ਧਿਆਏ ॥
Saahurarrai Kanm Sikhai Guramukh Har Har Sadhaa Dhhiaaeae ||
The Gurmukh learns the duties of her Husband's Celestial Home; she meditates forever on the Lord, Har, Har.
ਸਿਰੀਰਾਗੁ (ਮਃ ੪) ਛੰਤ (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੯
Sri Raag Guru Ram Das
ਸਹੀਆ ਵਿਚਿ ਫਿਰੈ ਸੁਹੇਲੀ ਹਰਿ ਦਰਗਹ ਬਾਹ ਲੁਡਾਏ ॥
Seheeaa Vich Firai Suhaelee Har Dharageh Baah Luddaaeae ||
She walks happily among her companions, and in the Lord's Court, she swings her arms joyfully.
ਸਿਰੀਰਾਗੁ (ਮਃ ੪) ਛੰਤ (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੯
Sri Raag Guru Ram Das
ਲੇਖਾ ਧਰਮ ਰਾਇ ਕੀ ਬਾਕੀ ਜਪਿ ਹਰਿ ਹਰਿ ਨਾਮੁ ਕਿਰਖੈ ॥
Laekhaa Dhharam Raae Kee Baakee Jap Har Har Naam Kirakhai ||
Her account is cleared by the Righteous Judge of Dharma, when she chants the Name of the Lord, Har, Har.
ਸਿਰੀਰਾਗੁ (ਮਃ ੪) ਛੰਤ (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੧੦
Sri Raag Guru Ram Das
ਮੁੰਧ ਇਆਣੀ ਪੇਈਅੜੈ ਗੁਰਮੁਖਿ ਹਰਿ ਦਰਸਨੁ ਦਿਖੈ ॥੧॥
Mundhh Eiaanee Paeeearrai Guramukh Har Dharasan Dhikhai ||1||
The ignorant soul-bride becomes Gurmukh, and gains the Blessed Vision of the Lord's Darshan, while she is still in her father's house. ||1||
ਸਿਰੀਰਾਗੁ (ਮਃ ੪) ਛੰਤ (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੧੦
Sri Raag Guru Ram Das
ਵੀਆਹੁ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ ਪਾਇਆ ॥
Veeaahu Hoaa Maerae Baabulaa Guramukhae Har Paaeiaa ||
My marriage has been performed, O my father. As Gurmukh, I have found the Lord.
ਸਿਰੀਰਾਗੁ (ਮਃ ੪) ਛੰਤ (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੧੧
Sri Raag Guru Ram Das
ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਪ੍ਰਚੰਡੁ ਬਲਾਇਆ ॥
Agiaan Andhhaeraa Kattiaa Gur Giaan Prachandd Balaaeiaa ||
The darkness of ignorance has been dispelled. The Guru has revealed the blazing light of spiritual wisdom.
ਸਿਰੀਰਾਗੁ (ਮਃ ੪) ਛੰਤ (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੧੧
Sri Raag Guru Ram Das
ਬਲਿਆ ਗੁਰ ਗਿਆਨੁ ਅੰਧੇਰਾ ਬਿਨਸਿਆ ਹਰਿ ਰਤਨੁ ਪਦਾਰਥੁ ਲਾਧਾ ॥
Baliaa Gur Giaan Andhhaeraa Binasiaa Har Rathan Padhaarathh Laadhhaa ||
This spiritual wisdom given by the Guru shines forth, and the darkness has been dispelled. I have found the Priceless Jewel of the Lord.
ਸਿਰੀਰਾਗੁ (ਮਃ ੪) ਛੰਤ (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੧੨
Sri Raag Guru Ram Das
ਹਉਮੈ ਰੋਗੁ ਗਇਆ ਦੁਖੁ ਲਾਥਾ ਆਪੁ ਆਪੈ ਗੁਰਮਤਿ ਖਾਧਾ ॥
Houmai Rog Gaeiaa Dhukh Laathhaa Aap Aapai Guramath Khaadhhaa ||
The sickness of my ego has been dispelled, and my pain is over and done. Through the Guru's Teachings, my identity has consumed my identical identity.
ਸਿਰੀਰਾਗੁ (ਮਃ ੪) ਛੰਤ (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੧੩
Sri Raag Guru Ram Das
ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੈ ਨ ਜਾਇਆ ॥
Akaal Moorath Var Paaeiaa Abinaasee Naa Kadhae Marai N Jaaeiaa ||
I have obtained my Husband Lord, the Akaal Moorat, the Undying Form. He is Imperishable; He shall never die, and He shall never ever leave.
ਸਿਰੀਰਾਗੁ (ਮਃ ੪) ਛੰਤ (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੧੩
Sri Raag Guru Ram Das
ਵੀਆਹੁ ਹੋਆ ਮੇਰੇ ਬਾਬੋਲਾ ਗੁਰਮੁਖੇ ਹਰਿ ਪਾਇਆ ॥੨॥
Veeaahu Hoaa Maerae Baabolaa Guramukhae Har Paaeiaa ||2||
My marriage has been performed, O my father. As Gurmukh, I have found the Lord. ||2||
ਸਿਰੀਰਾਗੁ (ਮਃ ੪) ਛੰਤ (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੧੪
Sri Raag Guru Ram Das
ਹਰਿ ਸਤਿ ਸਤੇ ਮੇਰੇ ਬਾਬੁਲਾ ਹਰਿ ਜਨ ਮਿਲਿ ਜੰਞ ਸੁਹੰਦੀ ॥
Har Sath Sathae Maerae Baabulaa Har Jan Mil Jannj Suhandhee ||
The Lord is the Truest of the True, O my father. Meeting with the humble servants of the Lord, the marriage procession looks beautiful.
ਸਿਰੀਰਾਗੁ (ਮਃ ੪) ਛੰਤ (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੧੫
Sri Raag Guru Ram Das
ਪੇਵਕੜੈ ਹਰਿ ਜਪਿ ਸੁਹੇਲੀ ਵਿਚਿ ਸਾਹੁਰੜੈ ਖਰੀ ਸੋਹੰਦੀ ॥
Paevakarrai Har Jap Suhaelee Vich Saahurarrai Kharee Sohandhee ||
She who chants the Lord's Name is happy in this world of her father's home, and in the next world of her Husband Lord, she shall be very beautiful.
ਸਿਰੀਰਾਗੁ (ਮਃ ੪) ਛੰਤ (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੧੫
Sri Raag Guru Ram Das
ਸਾਹੁਰੜੈ ਵਿਚਿ ਖਰੀ ਸੋਹੰਦੀ ਜਿਨਿ ਪੇਵਕੜੈ ਨਾਮੁ ਸਮਾਲਿਆ ॥
Saahurarrai Vich Kharee Sohandhee Jin Paevakarrai Naam Samaaliaa ||
In her Husband Lord's Celestial Home, she shall be most beautiful, if she has remembered the Naam in this world.
ਸਿਰੀਰਾਗੁ (ਮਃ ੪) ਛੰਤ (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੧੬
Sri Raag Guru Ram Das
ਸਭੁ ਸਫਲਿਓ ਜਨਮੁ ਤਿਨਾ ਦਾ ਗੁਰਮੁਖਿ ਜਿਨਾ ਮਨੁ ਜਿਣਿ ਪਾਸਾ ਢਾਲਿਆ ॥
Sabh Safaliou Janam Thinaa Dhaa Guramukh Jinaa Man Jin Paasaa Dtaaliaa ||
Fruitful are the lives of those who, as Gurmukh, have conquered their minds-they have won the game of life.
ਸਿਰੀਰਾਗੁ (ਮਃ ੪) ਛੰਤ (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੧੬
Sri Raag Guru Ram Das
ਹਰਿ ਸੰਤ ਜਨਾ ਮਿਲਿ ਕਾਰਜੁ ਸੋਹਿਆ ਵਰੁ ਪਾਇਆ ਪੁਰਖੁ ਅਨੰਦੀ ॥
Har Santh Janaa Mil Kaaraj Sohiaa Var Paaeiaa Purakh Anandhee ||
Joining with the humble Saints of the Lord, my actions bring prosperity, and I have obtained the Lord of Bliss as my Husband.
ਸਿਰੀਰਾਗੁ (ਮਃ ੪) ਛੰਤ (੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੧੭
Sri Raag Guru Ram Das
ਹਰਿ ਸਤਿ ਸਤਿ ਮੇਰੇ ਬਾਬੋਲਾ ਹਰਿ ਜਨ ਮਿਲਿ ਜੰਞ ਸੋੁਹੰਦੀ ॥੩॥
Har Sath Sath Maerae Baabolaa Har Jan Mil Jannj Suohandhee ||3||
The Lord is the Truest of the True, O my father. Joining with the humble servants of the Lord, the marriage party has been embellished. ||3||
ਸਿਰੀਰਾਗੁ (ਮਃ ੪) ਛੰਤ (੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੧੮
Sri Raag Guru Ram Das
ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ॥
Har Prabh Maerae Baabulaa Har Dhaevahu Dhaan Mai Dhaajo ||
O my father, give me the Name of the Lord God as my wedding gift and dowry.
ਸਿਰੀਰਾਗੁ (ਮਃ ੪) ਛੰਤ (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮ ਪੰ. ੧੮
Sri Raag Guru Ram Das