Sri Guru Granth Sahib
Displaying Ang 786 of 1430
- 1
- 2
- 3
- 4
ਪਉੜੀ ॥
Pourree ||
Pauree:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੬
ਹੁਕਮੀ ਸ੍ਰਿਸਟਿ ਸਾਜੀਅਨੁ ਬਹੁ ਭਿਤਿ ਸੰਸਾਰਾ ॥
Hukamee Srisatt Saajeean Bahu Bhith Sansaaraa ||
By His Command, He created the creation, the world with its many species of beings.
ਸੂਹੀ ਵਾਰ (ਮਃ ੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੧
Raag Suhi Guru Amar Das
ਤੇਰਾ ਹੁਕਮੁ ਨ ਜਾਪੀ ਕੇਤੜਾ ਸਚੇ ਅਲਖ ਅਪਾਰਾ ॥
Thaeraa Hukam N Jaapee Kaetharraa Sachae Alakh Apaaraa ||
I do not know how great Your Command is, O Unseen and Infinite True Lord.
ਸੂਹੀ ਵਾਰ (ਮਃ ੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੧
Raag Suhi Guru Amar Das
ਇਕਨਾ ਨੋ ਤੂ ਮੇਲਿ ਲੈਹਿ ਗੁਰ ਸਬਦਿ ਬੀਚਾਰਾ ॥
Eikanaa No Thoo Mael Laihi Gur Sabadh Beechaaraa ||
You join some with Yourself; they reflect on the Word of the Guru's Shabad.
ਸੂਹੀ ਵਾਰ (ਮਃ ੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੨
Raag Suhi Guru Amar Das
ਸਚਿ ਰਤੇ ਸੇ ਨਿਰਮਲੇ ਹਉਮੈ ਤਜਿ ਵਿਕਾਰਾ ॥
Sach Rathae Sae Niramalae Houmai Thaj Vikaaraa ||
Those who are imbued with the True Lord are immaculate and pure; they conquer egotism and corruption.
ਸੂਹੀ ਵਾਰ (ਮਃ ੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੨
Raag Suhi Guru Amar Das
ਜਿਸੁ ਤੂ ਮੇਲਹਿ ਸੋ ਤੁਧੁ ਮਿਲੈ ਸੋਈ ਸਚਿਆਰਾ ॥੨॥
Jis Thoo Maelehi So Thudhh Milai Soee Sachiaaraa ||2||
He alone is united with You, whom You unite with Yourself; he alone is true. ||2||
ਸੂਹੀ ਵਾਰ (ਮਃ ੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੨
Raag Suhi Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੬
ਸੂਹਵੀਏ ਸੂਹਾ ਸਭੁ ਸੰਸਾਰੁ ਹੈ ਜਿਨ ਦੁਰਮਤਿ ਦੂਜਾ ਭਾਉ ॥
Soohaveeeae Soohaa Sabh Sansaar Hai Jin Dhuramath Dhoojaa Bhaao ||
O red-robed woman, the whole world is red, engrossed in evil-mindedness and the love of duality.
ਸੂਹੀ ਵਾਰ (ਮਃ ੩) (੩) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੩
Raag Suhi Guru Amar Das
ਖਿਨ ਮਹਿ ਝੂਠੁ ਸਭੁ ਬਿਨਸਿ ਜਾਇ ਜਿਉ ਟਿਕੈ ਨ ਬਿਰਖ ਕੀ ਛਾਉ ॥
Khin Mehi Jhooth Sabh Binas Jaae Jio Ttikai N Birakh Kee Shhaao ||
In an instant, this falsehood totally vanishes; like the shade of a tree, it is gone.
ਸੂਹੀ ਵਾਰ (ਮਃ ੩) (੩) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੪
Raag Suhi Guru Amar Das
ਗੁਰਮੁਖਿ ਲਾਲੋ ਲਾਲੁ ਹੈ ਜਿਉ ਰੰਗਿ ਮਜੀਠ ਸਚੜਾਉ ॥
Guramukh Laalo Laal Hai Jio Rang Majeeth Sacharraao ||
The Gurmukh is the deepest crimson of crimson, dyed in the permanent color of the Lord's Love.
ਸੂਹੀ ਵਾਰ (ਮਃ ੩) (੩) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੪
Raag Suhi Guru Amar Das
ਉਲਟੀ ਸਕਤਿ ਸਿਵੈ ਘਰਿ ਆਈ ਮਨਿ ਵਸਿਆ ਹਰਿ ਅੰਮ੍ਰਿਤ ਨਾਉ ॥
Oulattee Sakath Sivai Ghar Aaee Man Vasiaa Har Anmrith Naao ||
She turns away from Maya, and enters the celestial home of the Lord; the Ambrosial Name of the Lord dwells within her mind.
ਸੂਹੀ ਵਾਰ (ਮਃ ੩) (੩) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੫
Raag Suhi Guru Amar Das
ਨਾਨਕ ਬਲਿਹਾਰੀ ਗੁਰ ਆਪਣੇ ਜਿਤੁ ਮਿਲਿਐ ਹਰਿ ਗੁਣ ਗਾਉ ॥੧॥
Naanak Balihaaree Gur Aapanae Jith Miliai Har Gun Gaao ||1||
O Nanak, I am a sacrifice to my Guru; meeting Him, I sing the Glorious Praises of the Lord. ||1||
ਸੂਹੀ ਵਾਰ (ਮਃ ੩) (੩) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੬
Raag Suhi Guru Amar Das
ਮਃ ੩ ॥
Ma 3 ||
Third Mehl:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੬
ਸੂਹਾ ਰੰਗੁ ਵਿਕਾਰੁ ਹੈ ਕੰਤੁ ਨ ਪਾਇਆ ਜਾਇ ॥
Soohaa Rang Vikaar Hai Kanth N Paaeiaa Jaae ||
The red color is vain and useless; it cannot help you obtain your Husband Lord.
ਸੂਹੀ ਵਾਰ (ਮਃ ੩) (੩) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੬
Raag Suhi Guru Amar Das
ਇਸੁ ਲਹਦੇ ਬਿਲਮ ਨ ਹੋਵਈ ਰੰਡ ਬੈਠੀ ਦੂਜੈ ਭਾਇ ॥
Eis Lehadhae Bilam N Hovee Randd Baithee Dhoojai Bhaae ||
This color does not take long to fade; she who loves duality, ends up a widow.
ਸੂਹੀ ਵਾਰ (ਮਃ ੩) (੩) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੭
Raag Suhi Guru Amar Das
ਮੁੰਧ ਇਆਣੀ ਦੁੰਮਣੀ ਸੂਹੈ ਵੇਸਿ ਲਦ਼ਭਾਇ ॥
Mundhh Eiaanee Dhunmanee Soohai Vaes Luobhaae ||
She who loves to wear her red dress is foolish and double-minded.
ਸੂਹੀ ਵਾਰ (ਮਃ ੩) (੩) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੭
Raag Suhi Guru Amar Das
ਸਬਦਿ ਸਚੈ ਰੰਗੁ ਲਾਲੁ ਕਰਿ ਭੈ ਭਾਇ ਸੀਗਾਰੁ ਬਣਾਇ ॥
Sabadh Sachai Rang Laal Kar Bhai Bhaae Seegaar Banaae ||
So make the True Word of the Shabad your red dress, and let the Fear of God, and the Love of God, be your ornaments and decorations.
ਸੂਹੀ ਵਾਰ (ਮਃ ੩) (੩) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੮
Raag Suhi Guru Amar Das
ਨਾਨਕ ਸਦਾ ਸੋਹਾਗਣੀ ਜਿ ਚਲਨਿ ਸਤਿਗੁਰ ਭਾਇ ॥੨॥
Naanak Sadhaa Sohaaganee J Chalan Sathigur Bhaae ||2||
O Nanak, she is a happy soul-bride forever, who walks in harmony with the Will of the True Guru. ||2||
ਸੂਹੀ ਵਾਰ (ਮਃ ੩) (੩) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੮
Raag Suhi Guru Amar Das
ਪਉੜੀ ॥
Pourree ||
Pauree:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੬
ਆਪੇ ਆਪਿ ਉਪਾਇਅਨੁ ਆਪਿ ਕੀਮਤਿ ਪਾਈ ॥
Aapae Aap Oupaaeian Aap Keemath Paaee ||
He Himself created Himself, and He Himself evaluates Himself.
ਸੂਹੀ ਵਾਰ (ਮਃ ੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੯
Raag Suhi Guru Amar Das
ਤਿਸ ਦਾ ਅੰਤੁ ਨ ਜਾਪਈ ਗੁਰ ਸਬਦਿ ਬੁਝਾਈ ॥
This Dhaa Anth N Jaapee Gur Sabadh Bujhaaee ||
His limits cannot be known; through the Word of the Guru's Shabad, He is understood.
ਸੂਹੀ ਵਾਰ (ਮਃ ੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੯
Raag Suhi Guru Amar Das
ਮਾਇਆ ਮੋਹੁ ਗੁਬਾਰੁ ਹੈ ਦੂਜੈ ਭਰਮਾਈ ॥
Maaeiaa Mohu Gubaar Hai Dhoojai Bharamaaee ||
In the darkness of attachment to Maya, the world wanders in duality.
ਸੂਹੀ ਵਾਰ (ਮਃ ੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੧੦
Raag Suhi Guru Amar Das
ਮਨਮੁਖ ਠਉਰ ਨ ਪਾਇਨ੍ਹ੍ਹੀ ਫਿਰਿ ਆਵੈ ਜਾਈ ॥
Manamukh Thour N Paaeinhee Fir Aavai Jaaee ||
The self-willed manmukhs find no place of rest; they continue coming and going.
ਸੂਹੀ ਵਾਰ (ਮਃ ੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੧੦
Raag Suhi Guru Amar Das
ਜੋ ਤਿਸੁ ਭਾਵੈ ਸੋ ਥੀਐ ਸਭ ਚਲੈ ਰਜਾਈ ॥੩॥
Jo This Bhaavai So Thheeai Sabh Chalai Rajaaee ||3||
Whatever pleases Him, that alone happens. All walk according to His Will. ||3||
ਸੂਹੀ ਵਾਰ (ਮਃ ੩) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੧੧
Raag Suhi Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੬
ਸੂਹੈ ਵੇਸਿ ਕਾਮਣਿ ਕੁਲਖਣੀ ਜੋ ਪ੍ਰਭ ਛੋਡਿ ਪਰ ਪੁਰਖ ਧਰੇ ਪਿਆਰੁ ॥
Soohai Vaes Kaaman Kulakhanee Jo Prabh Shhodd Par Purakh Dhharae Piaar ||
The red-robed bride is vicious; she forsakes God, and cultivates love for another man.
ਸੂਹੀ ਵਾਰ (ਮਃ ੩) (੪) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੧੧
Raag Suhi Guru Amar Das
ਓਸੁ ਸੀਲੁ ਨ ਸੰਜਮੁ ਸਦਾ ਝੂਠੁ ਬੋਲੈ ਮਨਮੁਖਿ ਕਰਮ ਖੁਆਰੁ ॥
Ous Seel N Sanjam Sadhaa Jhooth Bolai Manamukh Karam Khuaar ||
She has neither modesty or self-discipline; the self-willed manmukh constantly tells lies, and is ruined by the bad karma of evil deeds.
ਸੂਹੀ ਵਾਰ (ਮਃ ੩) (੪) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੧੨
Raag Suhi Guru Amar Das
ਜਿਸੁ ਪੂਰਬਿ ਹੋਵੈ ਲਿਖਿਆ ਤਿਸੁ ਸਤਿਗੁਰੁ ਮਿਲੈ ਭਤਾਰੁ ॥
Jis Poorab Hovai Likhiaa This Sathigur Milai Bhathaar ||
She who has such pre-ordained destiny, obtains the True Guru has her Husband.
ਸੂਹੀ ਵਾਰ (ਮਃ ੩) (੪) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੧੨
Raag Suhi Guru Amar Das
ਸੂਹਾ ਵੇਸੁ ਸਭੁ ਉਤਾਰਿ ਧਰੇ ਗਲਿ ਪਹਿਰੈ ਖਿਮਾ ਸੀਗਾਰੁ ॥
Soohaa Vaes Sabh Outhaar Dhharae Gal Pehirai Khimaa Seegaar ||
She discards all her red dresses, and wears the ornaments of mercy and forgiveness around her neck.
ਸੂਹੀ ਵਾਰ (ਮਃ ੩) (੪) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੧੩
Raag Suhi Guru Amar Das
ਪੇਈਐ ਸਾਹੁਰੈ ਬਹੁ ਸੋਭਾ ਪਾਏ ਤਿਸੁ ਪੂਜ ਕਰੇ ਸਭੁ ਸੈਸਾਰੁ ॥
Paeeeai Saahurai Bahu Sobhaa Paaeae This Pooj Karae Sabh Saisaar ||
In this world and the next, she receives great honor, and the whole world worships her.
ਸੂਹੀ ਵਾਰ (ਮਃ ੩) (੪) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੧੪
Raag Suhi Guru Amar Das
ਓਹ ਰਲਾਈ ਕਿਸੈ ਦੀ ਨਾ ਰਲੈ ਜਿਸੁ ਰਾਵੇ ਸਿਰਜਨਹਾਰੁ ॥
Ouh Ralaaee Kisai Dhee Naa Ralai Jis Raavae Sirajanehaar ||
She who is enjoyed by her Creator Lord stands out, and does not blend in with the crowd.
ਸੂਹੀ ਵਾਰ (ਮਃ ੩) (੪) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੧੪
Raag Suhi Guru Amar Das
ਨਾਨਕ ਗੁਰਮੁਖਿ ਸਦਾ ਸੁਹਾਗਣੀ ਜਿਸੁ ਅਵਿਨਾਸੀ ਪੁਰਖੁ ਭਰਤਾਰੁ ॥੧॥
Naanak Guramukh Sadhaa Suhaaganee Jis Avinaasee Purakh Bharathaar ||1||
O Nanak, the Gurmukh is the happy soul-bride forever; she has the Imperishable Lord God as her Husband. ||1||
ਸੂਹੀ ਵਾਰ (ਮਃ ੩) (੪) ਸ. (੩) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੧੫
Raag Suhi Guru Amar Das
ਮਃ ੧ ॥
Ma 1 ||
First Mehl:
ਸੂਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੮੬
ਸੂਹਾ ਰੰਗੁ ਸੁਪਨੈ ਨਿਸੀ ਬਿਨੁ ਤਾਗੇ ਗਲਿ ਹਾਰੁ ॥
Soohaa Rang Supanai Nisee Bin Thaagae Gal Haar ||
The red color is like a dream in the night; it is like a necklace without a string.
ਸੂਹੀ ਵਾਰ (ਮਃ ੩) (੪) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੧੫
Raag Suhi Guru Nanak Dev
ਸਚਾ ਰੰਗੁ ਮਜੀਠ ਕਾ ਗੁਰਮੁਖਿ ਬ੍ਰਹਮ ਬੀਚਾਰੁ ॥
Sachaa Rang Majeeth Kaa Guramukh Breham Beechaar ||
The Gurmukhs take on the permanent color, contemplating the Lord God.
ਸੂਹੀ ਵਾਰ (ਮਃ ੩) (੪) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੧੬
Raag Suhi Guru Nanak Dev
ਨਾਨਕ ਪ੍ਰੇਮ ਮਹਾ ਰਸੀ ਸਭਿ ਬੁਰਿਆਈਆ ਛਾਰੁ ॥੨॥
Naanak Praem Mehaa Rasee Sabh Buriaaeeaa Shhaar ||2||
O Nanak, with the supreme sublime essence of the Lord's Love, all sins and evil deeds are turned to ashes. ||2||
ਸੂਹੀ ਵਾਰ (ਮਃ ੩) (੪) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੧੬
Raag Suhi Guru Nanak Dev
ਪਉੜੀ ॥
Pourree ||
Pauree:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੬
ਇਹੁ ਜਗੁ ਆਪਿ ਉਪਾਇਓਨੁ ਕਰਿ ਚੋਜ ਵਿਡਾਨੁ ॥
Eihu Jag Aap Oupaaeioun Kar Choj Viddaan ||
He Himself created this world, and staged this wondrous play.
ਸੂਹੀ ਵਾਰ (ਮਃ ੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੧੭
Raag Suhi Guru Nanak Dev
ਪੰਚ ਧਾਤੁ ਵਿਚਿ ਪਾਈਅਨੁ ਮੋਹੁ ਝੂਠੁ ਗੁਮਾਨੁ ॥
Panch Dhhaath Vich Paaeean Mohu Jhooth Gumaan ||
Into the body of the five elements, He infused attachment, falsehood and self-conceit.
ਸੂਹੀ ਵਾਰ (ਮਃ ੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੧੭
Raag Suhi Guru Nanak Dev
ਆਵੈ ਜਾਇ ਭਵਾਈਐ ਮਨਮੁਖੁ ਅਗਿਆਨੁ ॥
Aavai Jaae Bhavaaeeai Manamukh Agiaan ||
The ignorant, self-willed manmukh comes and goes, wandering in reincarnation.
ਸੂਹੀ ਵਾਰ (ਮਃ ੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੧੮
Raag Suhi Guru Nanak Dev
ਇਕਨਾ ਆਪਿ ਬੁਝਾਇਓਨੁ ਗੁਰਮੁਖਿ ਹਰਿ ਗਿਆਨੁ ॥
Eikanaa Aap Bujhaaeioun Guramukh Har Giaan ||
He Himself teaches some to become Gurmukh, through the spiritual wisdom of the Lord.
ਸੂਹੀ ਵਾਰ (ਮਃ ੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੧੮
Raag Suhi Guru Nanak Dev
ਭਗਤਿ ਖਜਾਨਾ ਬਖਸਿਓਨੁ ਹਰਿ ਨਾਮੁ ਨਿਧਾਨੁ ॥੪॥
Bhagath Khajaanaa Bakhasioun Har Naam Nidhhaan ||4||
He blesses them with the treasure of devotional worship, and the wealth of the Lord's Name. ||4||
ਸੂਹੀ ਵਾਰ (ਮਃ ੩) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੧੯
Raag Suhi Guru Nanak Dev
ਸਲੋਕੁ ਮਃ ੩ ॥
Salok Ma 3 ||
Shalok, Third Mehl:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੬
ਸੂਹਵੀਏ ਸੂਹਾ ਵੇਸੁ ਛਡਿ ਤੂ ਤਾ ਪਿਰ ਲਗੀ ਪਿਆਰੁ ॥
Soohaveeeae Soohaa Vaes Shhadd Thoo Thaa Pir Lagee Piaar ||
O red-robed woman, discard your red dress, and then, you shall come to love your Husband Lord.
ਸੂਹੀ ਵਾਰ (ਮਃ ੩) (੫) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੬ ਪੰ. ੧੯
Raag Suhi Guru Amar Das