Sri Guru Granth Sahib
Displaying Ang 787 of 1430
- 1
- 2
- 3
- 4
ਸੂਹੈ ਵੇਸਿ ਪਿਰੁ ਕਿਨੈ ਨ ਪਾਇਓ ਮਨਮੁਖਿ ਦਝਿ ਮੁਈ ਗਾਵਾਰਿ ॥
Soohai Vaes Pir Kinai N Paaeiou Manamukh Dhajh Muee Gaavaar ||
By wearing her red dress, no one has found her Husband Lord; the self-willed manmukh is burnt to death.
ਸੂਹੀ ਵਾਰ (ਮਃ ੩) (੫) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੧
Raag Suhi Guru Amar Das
ਸਤਿਗੁਰਿ ਮਿਲਿਐ ਸੂਹਾ ਵੇਸੁ ਗਇਆ ਹਉਮੈ ਵਿਚਹੁ ਮਾਰਿ ॥
Sathigur Miliai Soohaa Vaes Gaeiaa Houmai Vichahu Maar ||
Meeting the True Guru, she discards her red dress, and eradicates egotism from within.
ਸੂਹੀ ਵਾਰ (ਮਃ ੩) (੫) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੨
Raag Suhi Guru Amar Das
ਮਨੁ ਤਨੁ ਰਤਾ ਲਾਲੁ ਹੋਆ ਰਸਨਾ ਰਤੀ ਗੁਣ ਸਾਰਿ ॥
Man Than Rathaa Laal Hoaa Rasanaa Rathee Gun Saar ||
Her mind and body are imbued with the deep red color of His Love, and her tongue is imbued, singing His Praises and excellences.
ਸੂਹੀ ਵਾਰ (ਮਃ ੩) (੫) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੨
Raag Suhi Guru Amar Das
ਸਦਾ ਸੋਹਾਗਣਿ ਸਬਦੁ ਮਨਿ ਭੈ ਭਾਇ ਕਰੇ ਸੀਗਾਰੁ ॥
Sadhaa Sohaagan Sabadh Man Bhai Bhaae Karae Seegaar ||
She becomes His soul-bride forever, with the Word of the Shabad in her mind; she makes the Fear of God and the Love of God her ornaments and decorations.
ਸੂਹੀ ਵਾਰ (ਮਃ ੩) (੫) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੩
Raag Suhi Guru Amar Das
ਨਾਨਕ ਕਰਮੀ ਮਹਲੁ ਪਾਇਆ ਪਿਰੁ ਰਾਖਿਆ ਉਰ ਧਾਰਿ ॥੧॥
Naanak Karamee Mehal Paaeiaa Pir Raakhiaa Our Dhhaar ||1||
O Nanak, by His Merciful Grace, she obtains the Mansion of the Lord's Presence, and keeps Him enshrined in her heart. ||1||
ਸੂਹੀ ਵਾਰ (ਮਃ ੩) (੫) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੩
Raag Suhi Guru Amar Das
ਮਃ ੩ ॥
Ma 3 ||
Third Mehl:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੭
ਮੁੰਧੇ ਸੂਹਾ ਪਰਹਰਹੁ ਲਾਲੁ ਕਰਹੁ ਸੀਗਾਰੁ ॥
Mundhhae Soohaa Pareharahu Laal Karahu Seegaar ||
O bride, forsake your red dress, and decorate yourself with the crimson color of His Love.
ਸੂਹੀ ਵਾਰ (ਮਃ ੩) (੫) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੪
Raag Suhi Guru Amar Das
ਆਵਣ ਜਾਣਾ ਵੀਸਰੈ ਗੁਰ ਸਬਦੀ ਵੀਚਾਰੁ ॥
Aavan Jaanaa Veesarai Gur Sabadhee Veechaar ||
Your comings and goings shall be forgotten, contemplating the Word of the Guru's Shabad.
ਸੂਹੀ ਵਾਰ (ਮਃ ੩) (੫) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੪
Raag Suhi Guru Amar Das
ਮੁੰਧ ਸੁਹਾਵੀ ਸੋਹਣੀ ਜਿਸੁ ਘਰਿ ਸਹਜਿ ਭਤਾਰੁ ॥
Mundhh Suhaavee Sohanee Jis Ghar Sehaj Bhathaar ||
The soul-bride is adorned and beautiful; the Celestial Lord, her Husband, abides in her home.
ਸੂਹੀ ਵਾਰ (ਮਃ ੩) (੫) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੫
Raag Suhi Guru Amar Das
ਨਾਨਕ ਸਾ ਧਨ ਰਾਵੀਐ ਰਾਵੇ ਰਾਵਣਹਾਰੁ ॥੨॥
Naanak Saa Dhhan Raaveeai Raavae Raavanehaar ||2||
O Nanak, the bride ravishes and enjoys Him; and He, the Ravisher, ravishes and enjoys her. ||2||
ਸੂਹੀ ਵਾਰ (ਮਃ ੩) (੫) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੫
Raag Suhi Guru Amar Das
ਪਉੜੀ ॥
Pourree ||
Pauree:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੭
ਮੋਹੁ ਕੂੜੁ ਕੁਟੰਬੁ ਹੈ ਮਨਮੁਖੁ ਮੁਗਧੁ ਰਤਾ ॥
Mohu Koorr Kuttanb Hai Manamukh Mugadhh Rathaa ||
The foolish, self-willed manmukh is engrossed in false attachment to family.
ਸੂਹੀ ਵਾਰ (ਮਃ ੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੬
Raag Suhi Guru Amar Das
ਹਉਮੈ ਮੇਰਾ ਕਰਿ ਮੁਏ ਕਿਛੁ ਸਾਥਿ ਨ ਲਿਤਾ ॥
Houmai Maeraa Kar Mueae Kishh Saathh N Lithaa ||
Practicing egotism and self-conceit, he dies and departs, taking nothing along with him.
ਸੂਹੀ ਵਾਰ (ਮਃ ੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੬
Raag Suhi Guru Amar Das
ਸਿਰ ਉਪਰਿ ਜਮਕਾਲੁ ਨ ਸੁਝਈ ਦੂਜੈ ਭਰਮਿਤਾ ॥
Sir Oupar Jamakaal N Sujhee Dhoojai Bharamithaa ||
He does not understand that the Messenger of Death is hovering over his head; he is deluded by duality.
ਸੂਹੀ ਵਾਰ (ਮਃ ੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੬
Raag Suhi Guru Amar Das
ਫਿਰਿ ਵੇਲਾ ਹਥਿ ਨ ਆਵਈ ਜਮਕਾਲਿ ਵਸਿ ਕਿਤਾ ॥
Fir Vaelaa Hathh N Aavee Jamakaal Vas Kithaa ||
This opportunity will not come into his hands again; the Messenger of Death will seize him.
ਸੂਹੀ ਵਾਰ (ਮਃ ੩) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੭
Raag Suhi Guru Amar Das
ਜੇਹਾ ਧੁਰਿ ਲਿਖਿ ਪਾਇਓਨੁ ਸੇ ਕਰਮ ਕਮਿਤਾ ॥੫॥
Jaehaa Dhhur Likh Paaeioun Sae Karam Kamithaa ||5||
He acts according to his pre-ordained destiny. ||5||
ਸੂਹੀ ਵਾਰ (ਮਃ ੩) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੭
Raag Suhi Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੭
ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨ੍ਹ੍ਹਿ ॥
Satheeaa Eaehi N Aakheean Jo Marriaa Lag Jalannih ||
Do not call them 'satee', who burn themselves along with their husbands' corpses.
ਸੂਹੀ ਵਾਰ (ਮਃ ੩) (੬) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੮
Raag Suhi Guru Amar Das
ਨਾਨਕ ਸਤੀਆ ਜਾਣੀਅਨ੍ਹ੍ਹਿ ਜਿ ਬਿਰਹੇ ਚੋਟ ਮਰੰਨ੍ਹ੍ਹਿ ॥੧॥
Naanak Satheeaa Jaaneeanih J Birehae Chott Marannih ||1||
O Nanak, they alone are known as 'satee', who die from the shock of separation. ||1||
ਸੂਹੀ ਵਾਰ (ਮਃ ੩) (੬) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੯
Raag Suhi Guru Amar Das
ਮਃ ੩ ॥
Ma 3 ||
Third Mehl:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੭
ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨ੍ਹ੍ਹਿ ॥
Bhee So Satheeaa Jaaneean Seel Santhokh Rehannih ||
They are also known as 'satee', who abide in modesty and contentment.
ਸੂਹੀ ਵਾਰ (ਮਃ ੩) (੬) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੯
Raag Suhi Guru Amar Das
ਸੇਵਨਿ ਸਾਈ ਆਪਣਾ ਨਿਤ ਉਠਿ ਸੰਮ੍ਹ੍ਹਾਲੰਨ੍ਹ੍ਹਿ ॥੨॥
Saevan Saaee Aapanaa Nith Outh Sanmhaalannih ||2||
They serve their Lord, and rise in the early hours to contemplate Him. ||2||
ਸੂਹੀ ਵਾਰ (ਮਃ ੩) (੬) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੧੦
Raag Suhi Guru Amar Das
ਮਃ ੩ ॥
Ma 3 ||
Third Mehl:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੭
ਕੰਤਾ ਨਾਲਿ ਮਹੇਲੀਆ ਸੇਤੀ ਅਗਿ ਜਲਾਹਿ ॥
Kanthaa Naal Mehaeleeaa Saethee Ag Jalaahi ||
The widows burn themselves in the fire, along with their husbands' corpses.
ਸੂਹੀ ਵਾਰ (ਮਃ ੩) (੬) ਸ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੧੦
Raag Suhi Guru Amar Das
ਜੇ ਜਾਣਹਿ ਪਿਰੁ ਆਪਣਾ ਤਾ ਤਨਿ ਦੁਖ ਸਹਾਹਿ ॥
Jae Jaanehi Pir Aapanaa Thaa Than Dhukh Sehaahi ||
If they truly knew their husbands, then they suffer terrible bodily pain.
ਸੂਹੀ ਵਾਰ (ਮਃ ੩) (੬) ਸ. (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੧੧
Raag Suhi Guru Amar Das
ਨਾਨਕ ਕੰਤ ਨ ਜਾਣਨੀ ਸੇ ਕਿਉ ਅਗਿ ਜਲਾਹਿ ॥
Naanak Kanth N Jaananee Sae Kio Ag Jalaahi ||
O Nanak, if they did not truly know their husbands, why should they burn themselves in the fire?
ਸੂਹੀ ਵਾਰ (ਮਃ ੩) (੬) ਸ. (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੧੧
Raag Suhi Guru Amar Das
ਭਾਵੈ ਜੀਵਉ ਕੈ ਮਰਉ ਦੂਰਹੁ ਹੀ ਭਜਿ ਜਾਹਿ ॥੩॥
Bhaavai Jeevo Kai Maro Dhoorahu Hee Bhaj Jaahi ||3||
Whether their husbands are alive or dead, those wives remain far away from them. ||3||
ਸੂਹੀ ਵਾਰ (ਮਃ ੩) (੬) ਸ. (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੧੨
Raag Suhi Guru Amar Das
ਪਉੜੀ ॥
Pourree ||
Pauree:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੭
ਤੁਧੁ ਦੁਖੁ ਸੁਖੁ ਨਾਲਿ ਉਪਾਇਆ ਲੇਖੁ ਕਰਤੈ ਲਿਖਿਆ ॥
Thudhh Dhukh Sukh Naal Oupaaeiaa Laekh Karathai Likhiaa ||
You created pain along with pleasure; O Creator, such is the writ You have written.
ਸੂਹੀ ਵਾਰ (ਮਃ ੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੧੨
Raag Suhi Guru Amar Das
ਨਾਵੈ ਜੇਵਡ ਹੋਰ ਦਾਤਿ ਨਾਹੀ ਤਿਸੁ ਰੂਪੁ ਨ ਰਿਖਿਆ ॥
Naavai Jaevadd Hor Dhaath Naahee This Roop N Rikhiaa ||
There is no other gift as great as the Name; it has no form or sign.
ਸੂਹੀ ਵਾਰ (ਮਃ ੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੧੩
Raag Suhi Guru Amar Das
ਨਾਮੁ ਅਖੁਟੁ ਨਿਧਾਨੁ ਹੈ ਗੁਰਮੁਖਿ ਮਨਿ ਵਸਿਆ ॥
Naam Akhutt Nidhhaan Hai Guramukh Man Vasiaa ||
The Naam, the Name of the Lord, is an inexhaustible treasure; it abides in the mind of the Gurmukh.
ਸੂਹੀ ਵਾਰ (ਮਃ ੩) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੧੩
Raag Suhi Guru Amar Das
ਕਰਿ ਕਿਰਪਾ ਨਾਮੁ ਦੇਵਸੀ ਫਿਰਿ ਲੇਖੁ ਨ ਲਿਖਿਆ ॥
Kar Kirapaa Naam Dhaevasee Fir Laekh N Likhiaa ||
In His Mercy, He blesses us with the Naam, and then, the writ of pain and pleasure is not written.
ਸੂਹੀ ਵਾਰ (ਮਃ ੩) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੧੪
Raag Suhi Guru Amar Das
ਸੇਵਕ ਭਾਇ ਸੇ ਜਨ ਮਿਲੇ ਜਿਨ ਹਰਿ ਜਪੁ ਜਪਿਆ ॥੬॥
Saevak Bhaae Sae Jan Milae Jin Har Jap Japiaa ||6||
Those humble servants who serve with love, meet the Lord, chanting the Chant of the Lord. ||6||
ਸੂਹੀ ਵਾਰ (ਮਃ ੩) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੧੪
Raag Suhi Guru Amar Das
ਸਲੋਕੁ ਮਃ ੨ ॥
Salok Ma 2 ||
Shalok, Second Mehl:
ਸੂਹੀ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੭੮੭
ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ ॥
Jinee Chalan Jaaniaa Sae Kio Karehi Vithhaar ||
They know that they will have to depart, so why do they make such ostentatious displays?
ਸੂਹੀ ਵਾਰ (ਮਃ ੩) (੭) ਸ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੧੫
Raag Suhi Guru Angad Dev
ਚਲਣ ਸਾਰ ਨ ਜਾਣਨੀ ਕਾਜ ਸਵਾਰਣਹਾਰ ॥੧॥
Chalan Saar N Jaananee Kaaj Savaaranehaar ||1||
Those who do not know that they will have to depart, continue to arrange their affairs. ||1||
ਸੂਹੀ ਵਾਰ (ਮਃ ੩) (੭) ਸ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੧੫
Raag Suhi Guru Angad Dev
ਮਃ ੨ ॥
Ma 2 ||
Second Mehl:
ਸੂਹੀ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੭੮੭
ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ ॥
Raath Kaaran Dhhan Sancheeai Bhalakae Chalan Hoe ||
He accumulates wealth during the night of his life, but in the morning, he must depart.
ਸੂਹੀ ਵਾਰ (ਮਃ ੩) (੭) ਸ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੧੬
Raag Suhi Guru Angad Dev
ਨਾਨਕ ਨਾਲਿ ਨ ਚਲਈ ਫਿਰਿ ਪਛੁਤਾਵਾ ਹੋਇ ॥੨॥
Naanak Naal N Chalee Fir Pashhuthaavaa Hoe ||2||
O Nanak, it shall not go along with him, and so he regrets. ||2||
ਸੂਹੀ ਵਾਰ (ਮਃ ੩) (੭) ਸ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੧੬
Raag Suhi Guru Angad Dev
ਮਃ ੨ ॥
Ma 2 ||
Second Mehl:
ਸੂਹੀ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੭੮੭
ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ ॥
Badhhaa Chattee Jo Bharae Naa Gun Naa Oupakaar ||
Paying a fine under pressure, does not bring either merit or goodness.
ਸੂਹੀ ਵਾਰ (ਮਃ ੩) (੭) ਸ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੧੭
Raag Suhi Guru Angad Dev
ਸੇਤੀ ਖੁਸੀ ਸਵਾਰੀਐ ਨਾਨਕ ਕਾਰਜੁ ਸਾਰੁ ॥੩॥
Saethee Khusee Savaareeai Naanak Kaaraj Saar ||3||
That alone is a good deed, O Nanak, which is done by one's own free will. ||3||
ਸੂਹੀ ਵਾਰ (ਮਃ ੩) (੭) ਸ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੧੭
Raag Suhi Guru Angad Dev
ਮਃ ੨ ॥
Ma 2 ||
Second Mehl:
ਸੂਹੀ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੭੮੭
ਮਨਹਠਿ ਤਰਫ ਨ ਜਿਪਈ ਜੇ ਬਹੁਤਾ ਘਾਲੇ ॥
Manehath Tharaf N Jipee Jae Bahuthaa Ghaalae ||
Stubborn-mindedness will not win the Lord to one's side, no matter how much it is tried.
ਸੂਹੀ ਵਾਰ (ਮਃ ੩) (੭) ਸ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੧੮
Raag Suhi Guru Angad Dev
ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸਬਦੁ ਵੀਚਾਰੇ ॥੪॥
Tharaf Jinai Sath Bhaao Dhae Jan Naanak Sabadh Veechaarae ||4||
The Lord is won over to your side, by offering Him your true love, O servant Nanak, and contemplating the Word of the Shabad. ||4||
ਸੂਹੀ ਵਾਰ (ਮਃ ੩) (੭) ਸ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੧੮
Raag Suhi Guru Angad Dev
ਪਉੜੀ ॥
Pourree ||
Pauree:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੭
ਕਰਤੈ ਕਾਰਣੁ ਜਿਨਿ ਕੀਆ ਸੋ ਜਾਣੈ ਸੋਈ ॥
Karathai Kaaran Jin Keeaa So Jaanai Soee ||
The Creator created the world; He alone understands it.
ਸੂਹੀ ਵਾਰ (ਮਃ ੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੧੯
Raag Suhi Guru Angad Dev
ਆਪੇ ਸ੍ਰਿਸਟਿ ਉਪਾਈਅਨੁ ਆਪੇ ਫੁਨਿ ਗੋਈ ॥
Aapae Srisatt Oupaaeean Aapae Fun Goee ||
He Himself created the Universe, and He Himself shall destroy it afterwards.
ਸੂਹੀ ਵਾਰ (ਮਃ ੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੭ ਪੰ. ੧੯
Raag Suhi Guru Angad Dev