Sri Guru Granth Sahib
Displaying Ang 788 of 1430
- 1
- 2
- 3
- 4
ਜੁਗ ਚਾਰੇ ਸਭ ਭਵਿ ਥਕੀ ਕਿਨਿ ਕੀਮਤਿ ਹੋਈ ॥
Jug Chaarae Sabh Bhav Thhakee Kin Keemath Hoee ||
All have grown weary of wandering throughout the four ages, but none know the Lord's worth.
ਸੂਹੀ ਵਾਰ (ਮਃ ੩) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੧
Raag Suhi Guru Angad Dev
ਸਤਿਗੁਰਿ ਏਕੁ ਵਿਖਾਲਿਆ ਮਨਿ ਤਨਿ ਸੁਖੁ ਹੋਈ ॥
Sathigur Eaek Vikhaaliaa Man Than Sukh Hoee ||
The True Guru has shown me the One Lord, and my mind and body are at peace.
ਸੂਹੀ ਵਾਰ (ਮਃ ੩) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੧
Raag Suhi Guru Angad Dev
ਗੁਰਮੁਖਿ ਸਦਾ ਸਲਾਹੀਐ ਕਰਤਾ ਕਰੇ ਸੁ ਹੋਈ ॥੭॥
Guramukh Sadhaa Salaaheeai Karathaa Karae S Hoee ||7||
The Gurmukh praises the Lord forever; that alone happens, which the Creator Lord does. ||7||
ਸੂਹੀ ਵਾਰ (ਮਃ ੩) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੨
Raag Suhi Guru Angad Dev
ਸਲੋਕ ਮਹਲਾ ੨ ॥
Salok Mehalaa 2 ||
Shalok, Second Mehl:
ਸੂਹੀ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੭੮੮
ਜਿਨਾ ਭਉ ਤਿਨ੍ਹ੍ਹ ਨਾਹਿ ਭਉ ਮੁਚੁ ਭਉ ਨਿਭਵਿਆਹ ॥
Jinaa Bho Thinh Naahi Bho Much Bho Nibhaviaah ||
Those who have the Fear of God, have no other fears; those who do not have the Fear of God, are very afraid.
ਸੂਹੀ ਵਾਰ (ਮਃ ੩) (੮) ਸ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੨
Raag Suhi Guru Angad Dev
ਨਾਨਕ ਏਹੁ ਪਟੰਤਰਾ ਤਿਤੁ ਦੀਬਾਣਿ ਗਇਆਹ ॥੧॥
Naanak Eaehu Pattantharaa Thith Dheebaan Gaeiaah ||1||
O Nanak, this mystery is revealed at the Court of the Lord. ||1||
ਸੂਹੀ ਵਾਰ (ਮਃ ੩) (੮) ਸ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੩
Raag Suhi Guru Angad Dev
ਮਃ ੨ ॥
Ma 2 ||
Second Mehl:
ਸੂਹੀ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੭੮੮
ਤੁਰਦੇ ਕਉ ਤੁਰਦਾ ਮਿਲੈ ਉਡਤੇ ਕਉ ਉਡਤਾ ॥
Thuradhae Ko Thuradhaa Milai Ouddathae Ko Ouddathaa ||
That which flows, mingles with that which flows; that which blows, mingles with that which blows.
ਸੂਹੀ ਵਾਰ (ਮਃ ੩) (੮) ਸ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੩
Raag Suhi Guru Angad Dev
ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ ॥
Jeevathae Ko Jeevathaa Milai Mooeae Ko Mooaa ||
The living mingle with the living, and the dead mingle with the dead.
ਸੂਹੀ ਵਾਰ (ਮਃ ੩) (੮) ਸ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੪
Raag Suhi Guru Angad Dev
ਨਾਨਕ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥੨॥
Naanak So Saalaaheeai Jin Kaaran Keeaa ||2||
O Nanak, praise the One who created the creation. ||2||
ਸੂਹੀ ਵਾਰ (ਮਃ ੩) (੮) ਸ. (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੪
Raag Suhi Guru Angad Dev
ਪਉੜੀ ॥
Pourree ||
Pauree:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੮
ਸਚੁ ਧਿਆਇਨਿ ਸੇ ਸਚੇ ਗੁਰ ਸਬਦਿ ਵੀਚਾਰੀ ॥
Sach Dhhiaaein Sae Sachae Gur Sabadh Veechaaree ||
Those who meditate on the True Lord are true; they contemplate the Word of the Guru's Shabad.
ਸੂਹੀ ਵਾਰ (ਮਃ ੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੫
Raag Suhi Guru Angad Dev
ਹਉਮੈ ਮਾਰਿ ਮਨੁ ਨਿਰਮਲਾ ਹਰਿ ਨਾਮੁ ਉਰਿ ਧਾਰੀ ॥
Houmai Maar Man Niramalaa Har Naam Our Dhhaaree ||
They subdue their ego, purify their minds, and enshrine the Lord's Name within their hearts.
ਸੂਹੀ ਵਾਰ (ਮਃ ੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੫
Raag Suhi Guru Angad Dev
ਕੋਠੇ ਮੰਡਪ ਮਾੜੀਆ ਲਗਿ ਪਏ ਗਾਵਾਰੀ ॥
Kothae Manddap Maarreeaa Lag Peae Gaavaaree ||
The fools are attached to their homes, mansions and balconies.
ਸੂਹੀ ਵਾਰ (ਮਃ ੩) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੬
Raag Suhi Guru Angad Dev
ਜਿਨ੍ਹ੍ਹਿ ਕੀਏ ਤਿਸਹਿ ਨ ਜਾਣਨੀ ਮਨਮੁਖਿ ਗੁਬਾਰੀ ॥
Jinih Keeeae Thisehi N Jaananee Manamukh Gubaaree ||
The self-willed manmukhs are caught in darkness; they do not know the One who created them.
ਸੂਹੀ ਵਾਰ (ਮਃ ੩) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੬
Raag Suhi Guru Angad Dev
ਜਿਸੁ ਬੁਝਾਇਹਿ ਸੋ ਬੁਝਸੀ ਸਚਿਆ ਕਿਆ ਜੰਤ ਵਿਚਾਰੀ ॥੮॥
Jis Bujhaaeihi So Bujhasee Sachiaa Kiaa Janth Vichaaree ||8||
He alone understands, whom the True Lord causes to understand; what can the helpless creatures do? ||8||
ਸੂਹੀ ਵਾਰ (ਮਃ ੩) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੭
Raag Suhi Guru Angad Dev
ਸਲੋਕ ਮਃ ੩ ॥
Salok Ma 3 ||
Shalok, Third Mehl:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੮
ਕਾਮਣਿ ਤਉ ਸੀਗਾਰੁ ਕਰਿ ਜਾ ਪਹਿਲਾਂ ਕੰਤੁ ਮਨਾਇ ॥
Kaaman Tho Seegaar Kar Jaa Pehilaan Kanth Manaae ||
O bride, decorate yourself, after you surrender and accept your Husband Lord.
ਸੂਹੀ ਵਾਰ (ਮਃ ੩) (੯) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੭
Raag Suhi Guru Amar Das
ਮਤੁ ਸੇਜੈ ਕੰਤੁ ਨ ਆਵਈ ਏਵੈ ਬਿਰਥਾ ਜਾਇ ॥
Math Saejai Kanth N Aavee Eaevai Birathhaa Jaae ||
Otherwise, your Husband Lord will not come to your bed, and your ornaments will be useless.
ਸੂਹੀ ਵਾਰ (ਮਃ ੩) (੯) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੮
Raag Suhi Guru Amar Das
ਕਾਮਣਿ ਪਿਰ ਮਨੁ ਮਾਨਿਆ ਤਉ ਬਣਿਆ ਸੀਗਾਰੁ ॥
Kaaman Pir Man Maaniaa Tho Baniaa Seegaar ||
O bride, your decorations will adorn you, only when your Husband Lord's Mind is pleased.
ਸੂਹੀ ਵਾਰ (ਮਃ ੩) (੯) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੮
Raag Suhi Guru Amar Das
ਕੀਆ ਤਉ ਪਰਵਾਣੁ ਹੈ ਜਾ ਸਹੁ ਧਰੇ ਪਿਆਰੁ ॥
Keeaa Tho Paravaan Hai Jaa Sahu Dhharae Piaar ||
Your ornaments will be acceptable and approved, only when your Husband Lord loves you.
ਸੂਹੀ ਵਾਰ (ਮਃ ੩) (੯) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੯
Raag Suhi Guru Amar Das
ਭਉ ਸੀਗਾਰੁ ਤਬੋਲ ਰਸੁ ਭੋਜਨੁ ਭਾਉ ਕਰੇਇ ॥
Bho Seegaar Thabol Ras Bhojan Bhaao Karaee ||
So make the Fear of God your ornaments, joy your betel nuts to chew, and love your food.
ਸੂਹੀ ਵਾਰ (ਮਃ ੩) (੯) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੯
Raag Suhi Guru Amar Das
ਤਨੁ ਮਨੁ ਸਉਪੇ ਕੰਤ ਕਉ ਤਉ ਨਾਨਕ ਭੋਗੁ ਕਰੇਇ ॥੧॥
Than Man Soupae Kanth Ko Tho Naanak Bhog Karaee ||1||
Surrender your body and mind to your Husband Lord, and then, O Nanak, He will enjoy you. ||1||
ਸੂਹੀ ਵਾਰ (ਮਃ ੩) (੯) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੧੦
Raag Suhi Guru Amar Das
ਮਃ ੩ ॥
Ma 3 ||
Third Mehl:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੮
ਕਾਜਲ ਫੂਲ ਤੰਬੋਲ ਰਸੁ ਲੇ ਧਨ ਕੀਆ ਸੀਗਾਰੁ ॥
Kaajal Fool Thanbol Ras Lae Dhhan Keeaa Seegaar ||
The wife takes flowers, and fragrance of betel, and decorates herself.
ਸੂਹੀ ਵਾਰ (ਮਃ ੩) (੯) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੧੦
Raag Suhi Guru Amar Das
ਸੇਜੈ ਕੰਤੁ ਨ ਆਇਓ ਏਵੈ ਭਇਆ ਵਿਕਾਰੁ ॥੨॥
Saejai Kanth N Aaeiou Eaevai Bhaeiaa Vikaar ||2||
But her Husband Lord does not come to her bed, and so these efforts are useless. ||2||
ਸੂਹੀ ਵਾਰ (ਮਃ ੩) (੯) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੧੧
Raag Suhi Guru Amar Das
ਮਃ ੩ ॥
Ma 3 ||
Third Mehl:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੮
ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥
Dhhan Pir Eaehi N Aakheean Behan Eikathae Hoe ||
They are not said to be husband and wife, who merely sit together.
ਸੂਹੀ ਵਾਰ (ਮਃ ੩) (੯) ਸ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੧੧
Raag Suhi Guru Amar Das
ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥੩॥
Eaek Joth Dhue Moorathee Dhhan Pir Keheeai Soe ||3||
They alone are called husband and wife, who have one light in two bodies. ||3||
ਸੂਹੀ ਵਾਰ (ਮਃ ੩) (੯) ਸ. (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੧੨
Raag Suhi Guru Amar Das
ਪਉੜੀ ॥
Pourree ||
Pauree:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੮
ਭੈ ਬਿਨੁ ਭਗਤਿ ਨ ਹੋਵਈ ਨਾਮਿ ਨ ਲਗੈ ਪਿਆਰੁ ॥
Bhai Bin Bhagath N Hovee Naam N Lagai Piaar ||
Without the Fear of God, there is no devotional worship, and no love for the Naam, the Name of the Lord.
ਸੂਹੀ ਵਾਰ (ਮਃ ੩) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੧੩
Raag Suhi Guru Amar Das
ਸਤਿਗੁਰਿ ਮਿਲਿਐ ਭਉ ਊਪਜੈ ਭੈ ਭਾਇ ਰੰਗੁ ਸਵਾਰਿ ॥
Sathigur Miliai Bho Oopajai Bhai Bhaae Rang Savaar ||
Meeting with the True Guru, the Fear of God wells up, and one is embellished with the Fear and the Love of God.
ਸੂਹੀ ਵਾਰ (ਮਃ ੩) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੧੩
Raag Suhi Guru Amar Das
ਤਨੁ ਮਨੁ ਰਤਾ ਰੰਗ ਸਿਉ ਹਉਮੈ ਤ੍ਰਿਸਨਾ ਮਾਰਿ ॥
Than Man Rathaa Rang Sio Houmai Thrisanaa Maar ||
When the body and mind are imbued with the Lord's Love, egotism and desire are conquered and subdued.
ਸੂਹੀ ਵਾਰ (ਮਃ ੩) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੧੪
Raag Suhi Guru Amar Das
ਮਨੁ ਤਨੁ ਨਿਰਮਲੁ ਅਤਿ ਸੋਹਣਾ ਭੇਟਿਆ ਕ੍ਰਿਸਨ ਮੁਰਾਰਿ ॥
Man Than Niramal Ath Sohanaa Bhaettiaa Kirasan Muraar ||
The mind and body become immaculately pure and very beautiful, when one meets the Lord, the Destroyer of ego.
ਸੂਹੀ ਵਾਰ (ਮਃ ੩) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੧੪
Raag Suhi Guru Amar Das
ਭਉ ਭਾਉ ਸਭੁ ਤਿਸ ਦਾ ਸੋ ਸਚੁ ਵਰਤੈ ਸੰਸਾਰਿ ॥੯॥
Bho Bhaao Sabh This Dhaa So Sach Varathai Sansaar ||9||
Fear and love all belong to Him; He is the True Lord, permeating and pervading the Universe. ||9||
ਸੂਹੀ ਵਾਰ (ਮਃ ੩) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੧੫
Raag Suhi Guru Amar Das
ਸਲੋਕ ਮਃ ੧ ॥
Salok Ma 1 ||
Shalok, First Mehl:
ਸੂਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੮੮
ਵਾਹੁ ਖਸਮ ਤੂ ਵਾਹੁ ਜਿਨਿ ਰਚਿ ਰਚਨਾ ਹਮ ਕੀਏ ॥
Vaahu Khasam Thoo Vaahu Jin Rach Rachanaa Ham Keeeae ||
Waaho! Waaho! You are wonderful and great, O Lord and Master; You created the creation, and made us.
ਸੂਹੀ ਵਾਰ (ਮਃ ੩) (੧੦) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੧੫
Raag Suhi Guru Nanak Dev
ਸਾਗਰ ਲਹਰਿ ਸਮੁੰਦ ਸਰ ਵੇਲਿ ਵਰਸ ਵਰਾਹੁ ॥
Saagar Lehar Samundh Sar Vael Varas Varaahu ||
You made the waters, waves, oceans, pools, plants, clouds and mountains.
ਸੂਹੀ ਵਾਰ (ਮਃ ੩) (੧੦) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੧੬
Raag Suhi Guru Nanak Dev
ਆਪਿ ਖੜੋਵਹਿ ਆਪਿ ਕਰਿ ਆਪੀਣੈ ਆਪਾਹੁ ॥
Aap Kharrovehi Aap Kar Aapeenai Aapaahu ||
You Yourself stand in the midst of what You Yourself created.
ਸੂਹੀ ਵਾਰ (ਮਃ ੩) (੧੦) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੧੬
Raag Suhi Guru Nanak Dev
ਗੁਰਮੁਖਿ ਸੇਵਾ ਥਾਇ ਪਵੈ ਉਨਮਨਿ ਤਤੁ ਕਮਾਹੁ ॥
Guramukh Saevaa Thhaae Pavai Ounaman Thath Kamaahu ||
The selfless service of the Gurmukhs is approved; in celestial peace, they live the essence of reality.
ਸੂਹੀ ਵਾਰ (ਮਃ ੩) (੧੦) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੧੭
Raag Suhi Guru Nanak Dev
ਮਸਕਤਿ ਲਹਹੁ ਮਜੂਰੀਆ ਮੰਗਿ ਮੰਗਿ ਖਸਮ ਦਰਾਹੁ ॥
Masakath Lehahu Majooreeaa Mang Mang Khasam Dharaahu ||
They receive the wages of their labor, begging at the Door of their Lord and Master.
ਸੂਹੀ ਵਾਰ (ਮਃ ੩) (੧੦) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੧੭
Raag Suhi Guru Nanak Dev
ਨਾਨਕ ਪੁਰ ਦਰ ਵੇਪਰਵਾਹ ਤਉ ਦਰਿ ਊਣਾ ਨਾਹਿ ਕੋ ਸਚਾ ਵੇਪਰਵਾਹੁ ॥੧॥
Naanak Pur Dhar Vaeparavaah Tho Dhar Oonaa Naahi Ko Sachaa Vaeparavaahu ||1||
O Nanak, the Court of the Lord is overflowing and carefree; O my True Carefree Lord, no one returns empty-handed from Your Court. ||1||
ਸੂਹੀ ਵਾਰ (ਮਃ ੩) (੧੦) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੧੮
Raag Suhi Guru Nanak Dev
ਮਹਲਾ ੧ ॥
Mehalaa 1 ||
First Mehl:
ਸੂਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੮੮
ਉਜਲ ਮੋਤੀ ਸੋਹਣੇ ਰਤਨਾ ਨਾਲਿ ਜੁੜੰਨਿ ॥
Oujal Mothee Sohanae Rathanaa Naal Jurrann ||
The teeth are like brilliant, beautiful pearls, and the eyes are like sparkling jewels.
ਸੂਹੀ ਵਾਰ (ਮਃ ੩) (੧੦) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੧੯
Raag Suhi Guru Nanak Dev
ਤਿਨ ਜਰੁ ਵੈਰੀ ਨਾਨਕਾ ਜਿ ਬੁਢੇ ਥੀਇ ਮਰੰਨਿ ॥੨॥
Thin Jar Vairee Naanakaa J Budtae Thheee Marann ||2||
Old age is their enemy, O Nanak; when they grow old, they waste away. ||2||
ਸੂਹੀ ਵਾਰ (ਮਃ ੩) (੧੦) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੮ ਪੰ. ੧੯
Raag Suhi Guru Nanak Dev