Sri Guru Granth Sahib
Displaying Ang 789 of 1430
- 1
- 2
- 3
- 4
ਪਉੜੀ ॥
Pourree ||
Pauree:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੯
ਹਰਿ ਸਾਲਾਹੀ ਸਦਾ ਸਦਾ ਤਨੁ ਮਨੁ ਸਉਪਿ ਸਰੀਰੁ ॥
Har Saalaahee Sadhaa Sadhaa Than Man Soup Sareer ||
Praise the Lord, forever and ever; dedicate your body and mind to Him.
ਸੂਹੀ ਵਾਰ (ਮਃ ੩) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੧
Raag Suhi Guru Nanak Dev
ਗੁਰ ਸਬਦੀ ਸਚੁ ਪਾਇਆ ਸਚਾ ਗਹਿਰ ਗੰਭੀਰੁ ॥
Gur Sabadhee Sach Paaeiaa Sachaa Gehir Ganbheer ||
Through the Word of the Guru's Shabad, I have found the True, Profound and Unfathomable Lord.
ਸੂਹੀ ਵਾਰ (ਮਃ ੩) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੧
Raag Suhi Guru Nanak Dev
ਮਨਿ ਤਨਿ ਹਿਰਦੈ ਰਵਿ ਰਹਿਆ ਹਰਿ ਹੀਰਾ ਹੀਰੁ ॥
Man Than Hiradhai Rav Rehiaa Har Heeraa Heer ||
The Lord, the jewel of jewels, is permeating my mind, body and heart.
ਸੂਹੀ ਵਾਰ (ਮਃ ੩) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੨
Raag Suhi Guru Nanak Dev
ਜਨਮ ਮਰਣ ਕਾ ਦੁਖੁ ਗਇਆ ਫਿਰਿ ਪਵੈ ਨ ਫੀਰੁ ॥
Janam Maran Kaa Dhukh Gaeiaa Fir Pavai N Feer ||
The pains of birth and death are gone, and I shall never again be consigned to the cycle of reincarnation.
ਸੂਹੀ ਵਾਰ (ਮਃ ੩) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੨
Raag Suhi Guru Nanak Dev
ਨਾਨਕ ਨਾਮੁ ਸਲਾਹਿ ਤੂ ਹਰਿ ਗੁਣੀ ਗਹੀਰੁ ॥੧੦॥
Naanak Naam Salaahi Thoo Har Gunee Geheer ||10||
O Nanak, praise the Naam, the Name of the Lord, the ocean of excellence. ||10||
ਸੂਹੀ ਵਾਰ (ਮਃ ੩) (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੩
Raag Suhi Guru Nanak Dev
ਸਲੋਕ ਮਃ ੧ ॥
Salok Ma 1 ||
Shalok, First Mehl:
ਸੂਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੮੯
ਨਾਨਕ ਇਹੁ ਤਨੁ ਜਾਲਿ ਜਿਨਿ ਜਲਿਐ ਨਾਮੁ ਵਿਸਾਰਿਆ ॥
Naanak Eihu Than Jaal Jin Jaliai Naam Visaariaa ||
O Nanak, burn this body; this burnt body has forgotten the Naam, the Name of the Lord.
ਸੂਹੀ ਵਾਰ (ਮਃ ੩) (੧੧) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੩
Raag Suhi Guru Nanak Dev
ਪਉਦੀ ਜਾਇ ਪਰਾਲਿ ਪਿਛੈ ਹਥੁ ਨ ਅੰਬੜੈ ਤਿਤੁ ਨਿਵੰਧੈ ਤਾਲਿ ॥੧॥
Poudhee Jaae Paraal Pishhai Hathh N Anbarrai Thith Nivandhhai Thaal ||1||
The dirt is piling up, and in the world hereafter, your hand shall not be able to reach down into this stagnant pond to clean it out. ||1||
ਸੂਹੀ ਵਾਰ (ਮਃ ੩) (੧੧) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੪
Raag Suhi Guru Nanak Dev
ਮਃ ੧ ॥
Ma 1 ||
First Mehl:
ਸੂਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੮੯
ਨਾਨਕ ਮਨ ਕੇ ਕੰਮ ਫਿਟਿਆ ਗਣਤ ਨ ਆਵਹੀ ॥
Naanak Man Kae Kanm Fittiaa Ganath N Aavehee ||
O Nanak, wicked are the uncountable actions of the mind.
ਸੂਹੀ ਵਾਰ (ਮਃ ੩) (੧੧) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੫
Raag Suhi Guru Nanak Dev
ਕਿਤੀ ਲਹਾ ਸਹੰਮ ਜਾ ਬਖਸੇ ਤਾ ਧਕਾ ਨਹੀ ॥੨॥
Kithee Lehaa Sehanm Jaa Bakhasae Thaa Dhhakaa Nehee ||2||
They bring terrible and painful retributions, but if the Lord forgives me, then I will be spared this punishment. ||2||
ਸੂਹੀ ਵਾਰ (ਮਃ ੩) (੧੧) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੫
Raag Suhi Guru Nanak Dev
ਪਉੜੀ ॥
Pourree ||
Pauree:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੯
ਸਚਾ ਅਮਰੁ ਚਲਾਇਓਨੁ ਕਰਿ ਸਚੁ ਫੁਰਮਾਣੁ ॥
Sachaa Amar Chalaaeioun Kar Sach Furamaan ||
True is the Command He sends forth, and True are the Orders He issues.
ਸੂਹੀ ਵਾਰ (ਮਃ ੩) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੬
Raag Suhi Guru Nanak Dev
ਸਦਾ ਨਿਹਚਲੁ ਰਵਿ ਰਹਿਆ ਸੋ ਪੁਰਖੁ ਸੁਜਾਣੁ ॥
Sadhaa Nihachal Rav Rehiaa So Purakh Sujaan ||
Forever unmoving and unchanging, permeating and pervading everywhere, He is the All-knowing Primal Lord.
ਸੂਹੀ ਵਾਰ (ਮਃ ੩) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੬
Raag Suhi Guru Nanak Dev
ਗੁਰ ਪਰਸਾਦੀ ਸੇਵੀਐ ਸਚੁ ਸਬਦਿ ਨੀਸਾਣੁ ॥
Gur Parasaadhee Saeveeai Sach Sabadh Neesaan ||
By Guru's Grace, serve Him, through the True Insignia of the Shabad.
ਸੂਹੀ ਵਾਰ (ਮਃ ੩) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੬
Raag Suhi Guru Nanak Dev
ਪੂਰਾ ਥਾਟੁ ਬਣਾਇਆ ਰੰਗੁ ਗੁਰਮਤਿ ਮਾਣੁ ॥
Pooraa Thhaatt Banaaeiaa Rang Guramath Maan ||
That which He makes is perfect; through the Guru's Teachings, enjoy His Love.
ਸੂਹੀ ਵਾਰ (ਮਃ ੩) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੭
Raag Suhi Guru Nanak Dev
ਅਗਮ ਅਗੋਚਰੁ ਅਲਖੁ ਹੈ ਗੁਰਮੁਖਿ ਹਰਿ ਜਾਣੁ ॥੧੧॥
Agam Agochar Alakh Hai Guramukh Har Jaan ||11||
He is inaccessible, unfathomable and unseen; as Gurmukh, know the Lord. ||11||
ਸੂਹੀ ਵਾਰ (ਮਃ ੩) (੧੧):੫ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੭
Raag Suhi Guru Nanak Dev
ਸਲੋਕ ਮਃ ੧ ॥
Salok Ma 1 ||
Shalok, First Mehl:
ਸੂਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੮੯
ਨਾਨਕ ਬਦਰਾ ਮਾਲ ਕਾ ਭੀਤਰਿ ਧਰਿਆ ਆਣਿ ॥
Naanak Badharaa Maal Kaa Bheethar Dhhariaa Aan ||
O Nanak, the bags of coins are brought in
ਸੂਹੀ ਵਾਰ (ਮਃ ੩) (੧੨) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੮
Raag Suhi Guru Nanak Dev
ਖੋਟੇ ਖਰੇ ਪਰਖੀਅਨਿ ਸਾਹਿਬ ਕੈ ਦੀਬਾਣਿ ॥੧॥
Khottae Kharae Parakheean Saahib Kai Dheebaan ||1||
And placed in the Court of our Lord and Master, and there, the genuine and the counterfeit are separated. ||1||
ਸੂਹੀ ਵਾਰ (ਮਃ ੩) (੧੨) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੮
Raag Suhi Guru Nanak Dev
ਮਃ ੧ ॥
Ma 1 ||
First Mehl:
ਸੂਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੮੯
ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥
Naavan Chalae Theerathhee Man Khottai Than Chor ||
They go and bathe at sacred shrines of pilgrimage, but their minds are still evil, and their bodies are thieves.
ਸੂਹੀ ਵਾਰ (ਮਃ ੩) (੧੨) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੯
Raag Suhi Guru Nanak Dev
ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥
Eik Bhaao Lathhee Naathiaa Dhue Bhaa Charreeas Hor ||
Some of their filth is washed off by these baths, but they only accumulate twice as much.
ਸੂਹੀ ਵਾਰ (ਮਃ ੩) (੧੨) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੯
Raag Suhi Guru Nanak Dev
ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥
Baahar Dhhothee Thoomarree Andhar Vis Nikor ||
Like a gourd, they may be washed off on the outside, but on the inside, they are still filled with poison.
ਸੂਹੀ ਵਾਰ (ਮਃ ੩) (੧੨) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੧੦
Raag Suhi Guru Nanak Dev
ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥੨॥
Saadhh Bhalae Ananaathiaa Chor S Choraa Chor ||2||
The holy man is blessed, even without such bathing, while a thief is a thief, no matter how much he bathes. ||2||
ਸੂਹੀ ਵਾਰ (ਮਃ ੩) (੧੨) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੧੦
Raag Suhi Guru Nanak Dev
ਪਉੜੀ ॥
Pourree ||
Pauree:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੯
ਆਪੇ ਹੁਕਮੁ ਚਲਾਇਦਾ ਜਗੁ ਧੰਧੈ ਲਾਇਆ ॥
Aapae Hukam Chalaaeidhaa Jag Dhhandhhai Laaeiaa ||
He Himself issues His Commands, and links the people of the world to their tasks.
ਸੂਹੀ ਵਾਰ (ਮਃ ੩) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੧੧
Raag Suhi Guru Nanak Dev
ਇਕਿ ਆਪੇ ਹੀ ਆਪਿ ਲਾਇਅਨੁ ਗੁਰ ਤੇ ਸੁਖੁ ਪਾਇਆ ॥
Eik Aapae Hee Aap Laaeian Gur Thae Sukh Paaeiaa ||
He Himself joins some to Himself, and through the Guru, they find peace.
ਸੂਹੀ ਵਾਰ (ਮਃ ੩) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੧੧
Raag Suhi Guru Nanak Dev
ਦਹ ਦਿਸ ਇਹੁ ਮਨੁ ਧਾਵਦਾ ਗੁਰਿ ਠਾਕਿ ਰਹਾਇਆ ॥
Dheh Dhis Eihu Man Dhhaavadhaa Gur Thaak Rehaaeiaa ||
The mind runs around in the ten directions; the Guru holds it still.
ਸੂਹੀ ਵਾਰ (ਮਃ ੩) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੧੨
Raag Suhi Guru Nanak Dev
ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ ॥
Naavai No Sabh Lochadhee Guramathee Paaeiaa ||
Everyone longs for the Name, but it is only found through the Guru's Teachings.
ਸੂਹੀ ਵਾਰ (ਮਃ ੩) (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੧੨
Raag Suhi Guru Nanak Dev
ਧੁਰਿ ਲਿਖਿਆ ਮੇਟਿ ਨ ਸਕੀਐ ਜੋ ਹਰਿ ਲਿਖਿ ਪਾਇਆ ॥੧੨॥
Dhhur Likhiaa Maett N Sakeeai Jo Har Likh Paaeiaa ||12||
Your pre-ordained destiny, written by the Lord in the very beginning, cannot be erased. ||12||
ਸੂਹੀ ਵਾਰ (ਮਃ ੩) (੧੨):੫ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੧੩
Raag Suhi Guru Nanak Dev
ਸਲੋਕ ਮਃ ੧ ॥
Salok Ma 1 ||
Shalok, First Mehl:
ਸੂਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੮੯
ਦੁਇ ਦੀਵੇ ਚਉਦਹ ਹਟਨਾਲੇ ॥
Dhue Dheevae Choudheh Hattanaalae ||
The two lamps light the fourteen markets.
ਸੂਹੀ ਵਾਰ (ਮਃ ੩) (੧੩) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੧੩
Raag Suhi Guru Nanak Dev
ਜੇਤੇ ਜੀਅ ਤੇਤੇ ਵਣਜਾਰੇ ॥
Jaethae Jeea Thaethae Vanajaarae ||
There are just as many traders as there are living beings.
ਸੂਹੀ ਵਾਰ (ਮਃ ੩) (੧੩) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੧੪
Raag Suhi Guru Nanak Dev
ਖੁਲ੍ਹ੍ਹੇ ਹਟ ਹੋਆ ਵਾਪਾਰੁ ॥
Khulhae Hatt Hoaa Vaapaar ||
The shops are open, and trading is going on;
ਸੂਹੀ ਵਾਰ (ਮਃ ੩) (੧੩) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੧੪
Raag Suhi Guru Nanak Dev
ਜੋ ਪਹੁਚੈ ਸੋ ਚਲਣਹਾਰੁ ॥
Jo Pahuchai So Chalanehaar ||
Whoever comes there, is bound to depart.
ਸੂਹੀ ਵਾਰ (ਮਃ ੩) (੧੩) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੧੪
Raag Suhi Guru Nanak Dev
ਧਰਮੁ ਦਲਾਲੁ ਪਾਏ ਨੀਸਾਣੁ ॥
Dhharam Dhalaal Paaeae Neesaan ||
The Righteous Judge of Dharma is the broker, who gives his sign of approval.
ਸੂਹੀ ਵਾਰ (ਮਃ ੩) (੧੩) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੧੪
Raag Suhi Guru Nanak Dev
ਨਾਨਕ ਨਾਮੁ ਲਾਹਾ ਪਰਵਾਣੁ ॥
Naanak Naam Laahaa Paravaan ||
O Nanak, those who earn the profit of the Naam are accepted and approved.
ਸੂਹੀ ਵਾਰ (ਮਃ ੩) (੧੩) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੧੫
Raag Suhi Guru Nanak Dev
ਘਰਿ ਆਏ ਵਜੀ ਵਾਧਾਈ ॥
Ghar Aaeae Vajee Vaadhhaaee ||
And when they return home, they are greeted with cheers;
ਸੂਹੀ ਵਾਰ (ਮਃ ੩) (੧੩) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੧੫
Raag Suhi Guru Nanak Dev
ਸਚ ਨਾਮ ਕੀ ਮਿਲੀ ਵਡਿਆਈ ॥੧॥
Sach Naam Kee Milee Vaddiaaee ||1||
They obtain the glorious greatness of the True Name. ||1||
ਸੂਹੀ ਵਾਰ (ਮਃ ੩) (੧੩) ਸ. (੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੧੫
Raag Suhi Guru Nanak Dev
ਮਃ ੧ ॥
Ma 1 ||
First Mehl:
ਸੂਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੮੯
ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ ॥
Raathee Hovan Kaaleeaa Supaedhaa Sae Vann ||
Even when the night is dark, whatever is white retains its white color.
ਸੂਹੀ ਵਾਰ (ਮਃ ੩) (੧੩) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੧੬
Raag Suhi Guru Nanak Dev
ਦਿਹੁ ਬਗਾ ਤਪੈ ਘਣਾ ਕਾਲਿਆ ਕਾਲੇ ਵੰਨ ॥
Dhihu Bagaa Thapai Ghanaa Kaaliaa Kaalae Vann ||
And even when the light of day is dazzlingly bright, whatever is black retains its black color.
ਸੂਹੀ ਵਾਰ (ਮਃ ੩) (੧੩) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੧੬
Raag Suhi Guru Nanak Dev
ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨੁ ॥
Andhhae Akalee Baaharae Moorakh Andhh Giaan ||
The blind fools have no wisdom at all; their understanding is blind.
ਸੂਹੀ ਵਾਰ (ਮਃ ੩) (੧੩) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੧੬
Raag Suhi Guru Nanak Dev
ਨਾਨਕ ਨਦਰੀ ਬਾਹਰੇ ਕਬਹਿ ਨ ਪਾਵਹਿ ਮਾਨੁ ॥੨॥
Naanak Nadharee Baaharae Kabehi N Paavehi Maan ||2||
O Nanak, without the Lord's Grace, they will never receive honor. ||2||
ਸੂਹੀ ਵਾਰ (ਮਃ ੩) (੧੩) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੧੭
Raag Suhi Guru Nanak Dev
ਪਉੜੀ ॥
Pourree ||
Pauree:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੯
ਕਾਇਆ ਕੋਟੁ ਰਚਾਇਆ ਹਰਿ ਸਚੈ ਆਪੇ ॥
Kaaeiaa Kott Rachaaeiaa Har Sachai Aapae ||
The True Lord Himself created the body-fortress.
ਸੂਹੀ ਵਾਰ (ਮਃ ੩) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੧੭
Raag Suhi Guru Nanak Dev
ਇਕਿ ਦੂਜੈ ਭਾਇ ਖੁਆਇਅਨੁ ਹਉਮੈ ਵਿਚਿ ਵਿਆਪੇ ॥
Eik Dhoojai Bhaae Khuaaeian Houmai Vich Viaapae ||
Some are ruined through the love of duality, engrossed in egotism.
ਸੂਹੀ ਵਾਰ (ਮਃ ੩) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੧੮
Raag Suhi Guru Nanak Dev
ਇਹੁ ਮਾਨਸ ਜਨਮੁ ਦੁਲੰਭੁ ਸਾ ਮਨਮੁਖ ਸੰਤਾਪੇ ॥
Eihu Maanas Janam Dhulanbh Saa Manamukh Santhaapae ||
This human body is so difficult to obtain; the self-willed manmukhs suffer in pain.
ਸੂਹੀ ਵਾਰ (ਮਃ ੩) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੧੮
Raag Suhi Guru Nanak Dev
ਜਿਸੁ ਆਪਿ ਬੁਝਾਏ ਸੋ ਬੁਝਸੀ ਜਿਸੁ ਸਤਿਗੁਰੁ ਥਾਪੇ ॥
Jis Aap Bujhaaeae So Bujhasee Jis Sathigur Thhaapae ||
He alone understands, whom the Lord Himself causes to understand; he is blessed by the True Guru.
ਸੂਹੀ ਵਾਰ (ਮਃ ੩) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੧੯
Raag Suhi Guru Nanak Dev
ਸਭੁ ਜਗੁ ਖੇਲੁ ਰਚਾਇਓਨੁ ਸਭ ਵਰਤੈ ਆਪੇ ॥੧੩॥
Sabh Jag Khael Rachaaeioun Sabh Varathai Aapae ||13||
He created the entire world for His play; He is pervading amongst all. ||13||
ਸੂਹੀ ਵਾਰ (ਮਃ ੩) (੧੩):੫ - ਗੁਰੂ ਗ੍ਰੰਥ ਸਾਹਿਬ : ਅੰਗ ੭੮੯ ਪੰ. ੧੯
Raag Suhi Guru Nanak Dev