Sri Guru Granth Sahib
Displaying Ang 790 of 1430
- 1
- 2
- 3
- 4
ਸਲੋਕ ਮਃ ੧ ॥
Salok Ma 1 ||
Shalok, First Mehl:
ਸੂਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੯੦
ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ ॥
Choraa Jaaraa Randdeeaa Kuttaneeaa Dheebaan ||
Thieves, adulterers, prostitutes and pimps,
ਸੂਹੀ ਵਾਰ (ਮਃ ੩) (੧੪) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੧
Raag Suhi Guru Nanak Dev
ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ ॥
Vaedheenaa Kee Dhosathee Vaedheenaa Kaa Khaan ||
Make friendships with the unrighteous, and eat with the unrighteous.
ਸੂਹੀ ਵਾਰ (ਮਃ ੩) (੧੪) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੧
Raag Suhi Guru Nanak Dev
ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ ॥
Sifathee Saar N Jaananee Sadhaa Vasai Saithaan ||
They do not know the value of the Lord's Praises, and Satan is always with them.
ਸੂਹੀ ਵਾਰ (ਮਃ ੩) (੧੪) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੨
Raag Suhi Guru Nanak Dev
ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ ॥
Gadhahu Chandhan Khouleeai Bhee Saahoo Sio Paan ||
If a donkey is anointed with sandalwood paste, he still loves to roll in the dirt.
ਸੂਹੀ ਵਾਰ (ਮਃ ੩) (੧੪) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੨
Raag Suhi Guru Nanak Dev
ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ ॥
Naanak Koorrai Kathiai Koorraa Thaneeai Thaan ||
O Nanak, by spinning falsehood, a fabric of falsehood is woven.
ਸੂਹੀ ਵਾਰ (ਮਃ ੩) (੧੪) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੩
Raag Suhi Guru Nanak Dev
ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ ॥੧॥
Koorraa Kaparr Kashheeai Koorraa Painan Maan ||1||
False is the cloth and its measurement, and false is pride in such a garment. ||1||
ਸੂਹੀ ਵਾਰ (ਮਃ ੩) (੧੪) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੩
Raag Suhi Guru Nanak Dev
ਮਃ ੧ ॥
Ma 1 ||
First Mehl:
ਸੂਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੯੦
ਬਾਂਗਾ ਬੁਰਗੂ ਸਿੰਙੀਆ ਨਾਲੇ ਮਿਲੀ ਕਲਾਣ ॥
Baangaa Buragoo Sinn(g)eeaa Naalae Milee Kalaan ||
The callers to prayer, the flute-players, the horn-blowers, and also the singers
ਸੂਹੀ ਵਾਰ (ਮਃ ੩) (੧੪) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੪
Raag Suhi Guru Nanak Dev
ਇਕਿ ਦਾਤੇ ਇਕਿ ਮੰਗਤੇ ਨਾਮੁ ਤੇਰਾ ਪਰਵਾਣੁ ॥
Eik Dhaathae Eik Mangathae Naam Thaeraa Paravaan ||
- some are givers, and some are beggars; they become acceptable only through Your Name, Lord.
ਸੂਹੀ ਵਾਰ (ਮਃ ੩) (੧੪) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੪
Raag Suhi Guru Nanak Dev
ਨਾਨਕ ਜਿਨ੍ਹ੍ਹੀ ਸੁਣਿ ਕੈ ਮੰਨਿਆ ਹਉ ਤਿਨਾ ਵਿਟਹੁ ਕੁਰਬਾਣੁ ॥੨॥
Naanak Jinhee Sun Kai Manniaa Ho Thinaa Vittahu Kurabaan ||2||
O Nanak, I am a sacrifice to those who hear and accept the Name. ||2||
ਸੂਹੀ ਵਾਰ (ਮਃ ੩) (੧੪) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੫
Raag Suhi Guru Nanak Dev
ਪਉੜੀ ॥
Pourree ||
Pauree:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੯੦
ਮਾਇਆ ਮੋਹੁ ਸਭੁ ਕੂੜੁ ਹੈ ਕੂੜੋ ਹੋਇ ਗਇਆ ॥
Maaeiaa Mohu Sabh Koorr Hai Koorro Hoe Gaeiaa ||
Attachment to Maya is totally false, and false are those who go that way.
ਸੂਹੀ ਵਾਰ (ਮਃ ੩) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੫
Raag Suhi Guru Nanak Dev
ਹਉਮੈ ਝਗੜਾ ਪਾਇਓਨੁ ਝਗੜੈ ਜਗੁ ਮੁਇਆ ॥
Houmai Jhagarraa Paaeioun Jhagarrai Jag Mueiaa ||
Through egotism, the world is caught in conflict and strife, and it dies.
ਸੂਹੀ ਵਾਰ (ਮਃ ੩) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੬
Raag Suhi Guru Nanak Dev
ਗੁਰਮੁਖਿ ਝਗੜੁ ਚੁਕਾਇਓਨੁ ਇਕੋ ਰਵਿ ਰਹਿਆ ॥
Guramukh Jhagarr Chukaaeioun Eiko Rav Rehiaa ||
The Gurmukh is free of conflict and strife, and sees the One Lord, pervading everywhere.
ਸੂਹੀ ਵਾਰ (ਮਃ ੩) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੬
Raag Suhi Guru Nanak Dev
ਸਭੁ ਆਤਮ ਰਾਮੁ ਪਛਾਣਿਆ ਭਉਜਲੁ ਤਰਿ ਗਇਆ ॥
Sabh Aatham Raam Pashhaaniaa Bhoujal Thar Gaeiaa ||
Recognizing that the Supreme Soul is everywhere, he crosses over the terrifying world-ocean.
ਸੂਹੀ ਵਾਰ (ਮਃ ੩) (੧੪):੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੭
Raag Suhi Guru Nanak Dev
ਜੋਤਿ ਸਮਾਣੀ ਜੋਤਿ ਵਿਚਿ ਹਰਿ ਨਾਮਿ ਸਮਇਆ ॥੧੪॥
Joth Samaanee Joth Vich Har Naam Samaeiaa ||14||
His light merges into the Light, and he is absorbed into the Lord's Name. ||14||
ਸੂਹੀ ਵਾਰ (ਮਃ ੩) (੧੪):੫ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੭
Raag Suhi Guru Nanak Dev
ਸਲੋਕ ਮਃ ੧ ॥
Salok Ma 1 ||
Shalok: First Mehl:
ਸੂਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੯੦
ਸਤਿਗੁਰ ਭੀਖਿਆ ਦੇਹਿ ਮੈ ਤੂੰ ਸੰਮ੍ਰਥੁ ਦਾਤਾਰੁ ॥
Sathigur Bheekhiaa Dhaehi Mai Thoon Sanmrathh Dhaathaar ||
O True Guru, bless me with Your charity; You are the All-powerful Giver.
ਸੂਹੀ ਵਾਰ (ਮਃ ੩) (੧੫) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੮
Raag Suhi Guru Nanak Dev
ਹਉਮੈ ਗਰਬੁ ਨਿਵਾਰੀਐ ਕਾਮੁ ਕ੍ਰੋਧੁ ਅਹੰਕਾਰੁ ॥
Houmai Garab Nivaareeai Kaam Krodhh Ahankaar ||
May I subdue and quiet my egotism, pride, sexual desire, anger and self-conceit.
ਸੂਹੀ ਵਾਰ (ਮਃ ੩) (੧੫) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੮
Raag Suhi Guru Nanak Dev
ਲਬੁ ਲੋਭੁ ਪਰਜਾਲੀਐ ਨਾਮੁ ਮਿਲੈ ਆਧਾਰੁ ॥
Lab Lobh Parajaaleeai Naam Milai Aadhhaar ||
Burn away all my greed, and give me the Support of the Naam, the Name of the Lord.
ਸੂਹੀ ਵਾਰ (ਮਃ ੩) (੧੫) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੯
Raag Suhi Guru Nanak Dev
ਅਹਿਨਿਸਿ ਨਵਤਨ ਨਿਰਮਲਾ ਮੈਲਾ ਕਬਹੂੰ ਨ ਹੋਇ ॥
Ahinis Navathan Niramalaa Mailaa Kabehoon N Hoe ||
Day and night, keep me ever-fresh and new, spotless and pure; let me never be soiled by sin.
ਸੂਹੀ ਵਾਰ (ਮਃ ੩) (੧੫) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੯
Raag Suhi Guru Nanak Dev
ਨਾਨਕ ਇਹ ਬਿਧਿ ਛੁਟੀਐ ਨਦਰਿ ਤੇਰੀ ਸੁਖੁ ਹੋਇ ॥੧॥
Naanak Eih Bidhh Shhutteeai Nadhar Thaeree Sukh Hoe ||1||
O Nanak, in this way I am saved; by Your Grace, I have found peace. ||1||
ਸੂਹੀ ਵਾਰ (ਮਃ ੩) (੧੫) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੧੦
Raag Suhi Guru Nanak Dev
ਮਃ ੧ ॥
Ma 1 ||
First Mehl:
ਸੂਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੯੦
ਇਕੋ ਕੰਤੁ ਸਬਾਈਆ ਜਿਤੀ ਦਰਿ ਖੜੀਆਹ ॥
Eiko Kanth Sabaaeeaa Jithee Dhar Kharreeaah ||
There is only the one Husband Lord, for all who stand at His Door.
ਸੂਹੀ ਵਾਰ (ਮਃ ੩) (੧੫) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੧੦
Raag Suhi Guru Nanak Dev
ਨਾਨਕ ਕੰਤੈ ਰਤੀਆ ਪੁਛਹਿ ਬਾਤੜੀਆਹ ॥੨॥
Naanak Kanthai Ratheeaa Pushhehi Baatharreeaah ||2||
O Nanak, they ask for news of their Husband Lord, from those who are imbued with His Love. ||2||
ਸੂਹੀ ਵਾਰ (ਮਃ ੩) (੧੫) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੧੧
Raag Suhi Guru Nanak Dev
ਮਃ ੧ ॥
Ma 1 ||
First Mehl:
ਸੂਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੯੦
ਸਭੇ ਕੰਤੈ ਰਤੀਆ ਮੈ ਦੋਹਾਗਣਿ ਕਿਤੁ ॥
Sabhae Kanthai Ratheeaa Mai Dhohaagan Kith ||
All are imbued with love for their Husband Lord; I am a discarded bride - what good am I?
ਸੂਹੀ ਵਾਰ (ਮਃ ੩) (੧੫) ਸ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੧੧
Raag Suhi Guru Nanak Dev
ਮੈ ਤਨਿ ਅਵਗਣ ਏਤੜੇ ਖਸਮੁ ਨ ਫੇਰੇ ਚਿਤੁ ॥੩॥
Mai Than Avagan Eaetharrae Khasam N Faerae Chith ||3||
My body is filled with so many faults; my Lord and Master does not even turn His thoughts to me. ||3||
ਸੂਹੀ ਵਾਰ (ਮਃ ੩) (੧੫) ਸ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੧੨
Raag Suhi Guru Nanak Dev
ਮਃ ੧ ॥
Ma 1 ||
First Mehl:
ਸੂਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੯੦
ਹਉ ਬਲਿਹਾਰੀ ਤਿਨ ਕਉ ਸਿਫਤਿ ਜਿਨਾ ਦੈ ਵਾਤਿ ॥
Ho Balihaaree Thin Ko Sifath Jinaa Dhai Vaath ||
I am a sacrifice to those who praise the Lord with their mouths.
ਸੂਹੀ ਵਾਰ (ਮਃ ੩) (੧੫) ਸ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੧੨
Raag Suhi Guru Nanak Dev
ਸਭਿ ਰਾਤੀ ਸੋਹਾਗਣੀ ਇਕ ਮੈ ਦੋਹਾਗਣਿ ਰਾਤਿ ॥੪॥
Sabh Raathee Sohaaganee Eik Mai Dhohaagan Raath ||4||
All the nights are for the happy soul-brides; I am a discarded bride - if only I could have even one night with Him! ||4||
ਸੂਹੀ ਵਾਰ (ਮਃ ੩) (੧੫) ਸ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੧੩
Raag Suhi Guru Nanak Dev
ਪਉੜੀ ॥
Pourree ||
Pauree:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੯੦
ਦਰਿ ਮੰਗਤੁ ਜਾਚੈ ਦਾਨੁ ਹਰਿ ਦੀਜੈ ਕ੍ਰਿਪਾ ਕਰਿ ॥
Dhar Mangath Jaachai Dhaan Har Dheejai Kirapaa Kar ||
I am a beggar at Your Door, begging for charity; O Lord, please grant me Your Mercy, and give to me.
ਸੂਹੀ ਵਾਰ (ਮਃ ੩) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੧੩
Raag Suhi Guru Nanak Dev
ਗੁਰਮੁਖਿ ਲੇਹੁ ਮਿਲਾਇ ਜਨੁ ਪਾਵੈ ਨਾਮੁ ਹਰਿ ॥
Guramukh Laehu Milaae Jan Paavai Naam Har ||
As Gurmukh, unite me, your humble servant, with You, that I may receive Your Name.
ਸੂਹੀ ਵਾਰ (ਮਃ ੩) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੧੪
Raag Suhi Guru Nanak Dev
ਅਨਹਦ ਸਬਦੁ ਵਜਾਇ ਜੋਤੀ ਜੋਤਿ ਧਰਿ ॥
Anehadh Sabadh Vajaae Jothee Joth Dhhar ||
Then, the unstruck melody of the Shabad will vibrate and resound, and my light will blend with the Light.
ਸੂਹੀ ਵਾਰ (ਮਃ ੩) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੧੪
Raag Suhi Guru Nanak Dev
ਹਿਰਦੈ ਹਰਿ ਗੁਣ ਗਾਇ ਜੈ ਜੈ ਸਬਦੁ ਹਰਿ ॥
Hiradhai Har Gun Gaae Jai Jai Sabadh Har ||
Within my heart,I sing the Glorious Praises of the Lord,and celebrate the Word of the Lord's Shabad.
ਸੂਹੀ ਵਾਰ (ਮਃ ੩) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੧੫
Raag Suhi Guru Nanak Dev
ਜਗ ਮਹਿ ਵਰਤੈ ਆਪਿ ਹਰਿ ਸੇਤੀ ਪ੍ਰੀਤਿ ਕਰਿ ॥੧੫॥
Jag Mehi Varathai Aap Har Saethee Preeth Kar ||15||
The Lord Himself is pervading and permeating the world; so fall in love with Him! ||15||
ਸੂਹੀ ਵਾਰ (ਮਃ ੩) (੧੫):੫ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੧੫
Raag Suhi Guru Nanak Dev
ਸਲੋਕ ਮਃ ੧ ॥
Salok Ma 1 ||
Shalok, First Mehl:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੯੦
ਜਿਨੀ ਨ ਪਾਇਓ ਪ੍ਰੇਮ ਰਸੁ ਕੰਤ ਨ ਪਾਇਓ ਸਾਉ ॥
Jinee N Paaeiou Praem Ras Kanth N Paaeiou Saao ||
Those who do not obtain the sublime essence, the love and delight of their Husband Lord,
ਸੂਹੀ ਵਾਰ (ਮਃ ੩) (੧੬) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੧੬
Raag Suhi Guru Nanak Dev
ਸੁੰਞੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਉ ॥੧॥
Sunnjae Ghar Kaa Paahunaa Jio Aaeiaa Thio Jaao ||1||
Are like guests in a deserted house; they leave just as they have come, empty-handed. ||1||
ਸੂਹੀ ਵਾਰ (ਮਃ ੩) (੧੬) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੧੬
Raag Suhi Guru Nanak Dev
ਮਃ ੧ ॥
Ma 1 ||
First Mehl:
ਸੂਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੯੦
ਸਉ ਓਲਾਮ੍ਹ੍ਹੇ ਦਿਨੈ ਕੇ ਰਾਤੀ ਮਿਲਨ੍ਹ੍ਹਿ ਸਹੰਸ ॥
So Oulaamhae Dhinai Kae Raathee Milanih Sehans ||
He receives hundreds and thousands of reprimands, day and night;
ਸੂਹੀ ਵਾਰ (ਮਃ ੩) (੧੬) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੧੭
Raag Suhi Guru Nanak Dev
ਸਿਫਤਿ ਸਲਾਹਣੁ ਛਡਿ ਕੈ ਕਰੰਗੀ ਲਗਾ ਹੰਸੁ ॥
Sifath Salaahan Shhadd Kai Karangee Lagaa Hans ||
The swan-soul has renounced the Lord's Praises, and attached itself to a rotting carcass.
ਸੂਹੀ ਵਾਰ (ਮਃ ੩) (੧੬) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੧੭
Raag Suhi Guru Nanak Dev
ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ ॥
Fitt Eivaehaa Jeeviaa Jith Khaae Vadhhaaeiaa Paett ||
Cursed is that life, in which one only eats to fill his belly.
ਸੂਹੀ ਵਾਰ (ਮਃ ੩) (੧੬) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੧੮
Raag Suhi Guru Nanak Dev
ਨਾਨਕ ਸਚੇ ਨਾਮ ਵਿਣੁ ਸਭੋ ਦੁਸਮਨੁ ਹੇਤੁ ॥੨॥
Naanak Sachae Naam Vin Sabho Dhusaman Haeth ||2||
O Nanak, without the True Name, all one's friends turn to enemies. ||2||
ਸੂਹੀ ਵਾਰ (ਮਃ ੩) (੧੬) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੧੮
Raag Suhi Guru Nanak Dev
ਪਉੜੀ ॥
Pourree ||
Pauree:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੯੦
ਢਾਢੀ ਗੁਣ ਗਾਵੈ ਨਿਤ ਜਨਮੁ ਸਵਾਰਿਆ ॥
Dtaadtee Gun Gaavai Nith Janam Savaariaa ||
The minstrel continually sings the Glorious Praises of the Lord, to embellish his life.
ਸੂਹੀ ਵਾਰ (ਮਃ ੩) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੧੯
Raag Suhi Guru Nanak Dev
ਗੁਰਮੁਖਿ ਸੇਵਿ ਸਲਾਹਿ ਸਚਾ ਉਰ ਧਾਰਿਆ ॥
Guramukh Saev Salaahi Sachaa Our Dhhaariaa ||
The Gurmukh serves and praises the True Lord, enshrining Him within his heart.
ਸੂਹੀ ਵਾਰ (ਮਃ ੩) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੦ ਪੰ. ੧੯
Raag Suhi Guru Nanak Dev