Sri Guru Granth Sahib
Displaying Ang 791 of 1430
- 1
- 2
- 3
- 4
ਘਰੁ ਦਰੁ ਪਾਵੈ ਮਹਲੁ ਨਾਮੁ ਪਿਆਰਿਆ ॥
Ghar Dhar Paavai Mehal Naam Piaariaa ||
He obtains his own home and mansion, by loving the Naam, the Name of the Lord.
ਸੂਹੀ ਵਾਰ (ਮਃ ੩) (੧੬):੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੧
Raag Suhi Guru Nanak Dev
ਗੁਰਮੁਖਿ ਪਾਇਆ ਨਾਮੁ ਹਉ ਗੁਰ ਕਉ ਵਾਰਿਆ ॥
Guramukh Paaeiaa Naam Ho Gur Ko Vaariaa ||
As Gurmukh, I have obtained the Naam; I am a sacrifice to the Guru.
ਸੂਹੀ ਵਾਰ (ਮਃ ੩) (੧੬):੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੧
Raag Suhi Guru Nanak Dev
ਤੂ ਆਪਿ ਸਵਾਰਹਿ ਆਪਿ ਸਿਰਜਨਹਾਰਿਆ ॥੧੬॥
Thoo Aap Savaarehi Aap Sirajanehaariaa ||16||
You Yourself embellish and adorn us, O Creator Lord. ||16||
ਸੂਹੀ ਵਾਰ (ਮਃ ੩) (੧੬):੫ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੨
Raag Suhi Guru Nanak Dev
ਸਲੋਕ ਮਃ ੧ ॥
Salok Ma 1 ||
Shalok, First Mehl:
ਸੂਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੯੧
ਦੀਵਾ ਬਲੈ ਅੰਧੇਰਾ ਜਾਇ ॥
Dheevaa Balai Andhhaeraa Jaae ||
When the lamp is lit, the darkness is dispelled;
ਸੂਹੀ ਵਾਰ (ਮਃ ੩) (੧੭) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੨
Raag Suhi Guru Nanak Dev
ਬੇਦ ਪਾਠ ਮਤਿ ਪਾਪਾ ਖਾਇ ॥
Baedh Paath Math Paapaa Khaae ||
Reading the Vedas, sinful intellect is destroyed.
ਸੂਹੀ ਵਾਰ (ਮਃ ੩) (੧੭) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੩
Raag Suhi Guru Nanak Dev
ਉਗਵੈ ਸੂਰੁ ਨ ਜਾਪੈ ਚੰਦੁ ॥
Ougavai Soor N Jaapai Chandh ||
When the sun rises, the moon is not visible.
ਸੂਹੀ ਵਾਰ (ਮਃ ੩) (੧੭) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੩
Raag Suhi Guru Nanak Dev
ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ ॥
Jeh Giaan Pragaas Agiaan Mittanth ||
Wherever spiritual wisdom appears, ignorance is dispelled.
ਸੂਹੀ ਵਾਰ (ਮਃ ੩) (੧੭) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੩
Raag Suhi Guru Nanak Dev
ਬੇਦ ਪਾਠ ਸੰਸਾਰ ਕੀ ਕਾਰ ॥
Baedh Paath Sansaar Kee Kaar ||
Reading the Vedas is the world's occupation;
ਸੂਹੀ ਵਾਰ (ਮਃ ੩) (੧੭) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੩
Raag Suhi Guru Nanak Dev
ਪੜ੍ਹ੍ਹਿ ਪੜ੍ਹ੍ਹਿ ਪੰਡਿਤ ਕਰਹਿ ਬੀਚਾਰ ॥
Parrih Parrih Panddith Karehi Beechaar ||
The Pandits read them, study them and contemplate them.
ਸੂਹੀ ਵਾਰ (ਮਃ ੩) (੧੭) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੪
Raag Suhi Guru Nanak Dev
ਬਿਨੁ ਬੂਝੇ ਸਭ ਹੋਇ ਖੁਆਰ ॥
Bin Boojhae Sabh Hoe Khuaar ||
Without understanding, all are ruined.
ਸੂਹੀ ਵਾਰ (ਮਃ ੩) (੧੭) ਸ. (੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੪
Raag Suhi Guru Nanak Dev
ਨਾਨਕ ਗੁਰਮੁਖਿ ਉਤਰਸਿ ਪਾਰਿ ॥੧॥
Naanak Guramukh Outharas Paar ||1||
O Nanak, the Gurmukh is carried across. ||1||
ਸੂਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੯੧
Raag Suhi Guru Nanak Dev
ਮਃ ੧ ॥
Ma 1 ||
First Mehl:
ਸੂਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੯੧
ਸਬਦੈ ਸਾਦੁ ਨ ਆਇਓ ਨਾਮਿ ਨ ਲਗੋ ਪਿਆਰੁ ॥
Sabadhai Saadh N Aaeiou Naam N Lago Piaar ||
Those who do not savor the Word of the Shabad, do not love the Naam, the Name of the Lord.
ਸੂਹੀ ਵਾਰ (ਮਃ ੩) (੧੭) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੫
Raag Suhi Guru Nanak Dev
ਰਸਨਾ ਫਿਕਾ ਬੋਲਣਾ ਨਿਤ ਨਿਤ ਹੋਇ ਖੁਆਰੁ ॥
Rasanaa Fikaa Bolanaa Nith Nith Hoe Khuaar ||
They speak insipidly with their tongues, and are continually disgraced.
ਸੂਹੀ ਵਾਰ (ਮਃ ੩) (੧੭) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੫
Raag Suhi Guru Nanak Dev
ਨਾਨਕ ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰੁ ॥੨॥
Naanak Paeiai Kirath Kamaavanaa Koe N Maettanehaar ||2||
O Nanak, they act according to the karma of their past actions, which no one can erase. ||2||
ਸੂਹੀ ਵਾਰ (ਮਃ ੩) (੧੭) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੬
Raag Suhi Guru Nanak Dev
ਪਉੜੀ ॥
Pourree ||
Pauree:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੯੧
ਜਿ ਪ੍ਰਭੁ ਸਾਲਾਹੇ ਆਪਣਾ ਸੋ ਸੋਭਾ ਪਾਏ ॥
J Prabh Saalaahae Aapanaa So Sobhaa Paaeae ||
One who praises his God, receives honor.
ਸੂਹੀ ਵਾਰ (ਮਃ ੩) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੬
Raag Suhi Guru Nanak Dev
ਹਉਮੈ ਵਿਚਹੁ ਦੂਰਿ ਕਰਿ ਸਚੁ ਮੰਨਿ ਵਸਾਏ ॥
Houmai Vichahu Dhoor Kar Sach Mann Vasaaeae ||
He drives out egotism from within himself, and enshrines the True Name within his mind.
ਸੂਹੀ ਵਾਰ (ਮਃ ੩) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੭
Raag Suhi Guru Nanak Dev
ਸਚੁ ਬਾਣੀ ਗੁਣ ਉਚਰੈ ਸਚਾ ਸੁਖੁ ਪਾਏ ॥
Sach Baanee Gun Oucharai Sachaa Sukh Paaeae ||
Through the True Word of the Guru's Bani,he chants the Glorious Praises of the Lord,and finds true peace.
ਸੂਹੀ ਵਾਰ (ਮਃ ੩) (੧੭):੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੭
Raag Suhi Guru Nanak Dev
ਮੇਲੁ ਭਇਆ ਚਿਰੀ ਵਿਛੁੰਨਿਆ ਗੁਰ ਪੁਰਖਿ ਮਿਲਾਏ ॥
Mael Bhaeiaa Chiree Vishhunniaa Gur Purakh Milaaeae ||
He is united with the Lord, after being separated for so long; the Guru, the Primal Being, unites him with the Lord.
ਸੂਹੀ ਵਾਰ (ਮਃ ੩) (੧੭):੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੮
Raag Suhi Guru Nanak Dev
ਮਨੁ ਮੈਲਾ ਇਵ ਸੁਧੁ ਹੈ ਹਰਿ ਨਾਮੁ ਧਿਆਏ ॥੧੭॥
Man Mailaa Eiv Sudhh Hai Har Naam Dhhiaaeae ||17||
In this way, his filthy mind is cleansed and purified, and he meditates on the Name of the Lord. ||17||
ਸੂਹੀ ਵਾਰ (ਮਃ ੩) (੧੭):੫ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੮
Raag Suhi Guru Nanak Dev
ਸਲੋਕ ਮਃ ੧ ॥
Salok Ma 1 ||
Shalok, First Mehl:
ਸੂਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੯੧
ਕਾਇਆ ਕੂਮਲ ਫੁਲ ਗੁਣ ਨਾਨਕ ਗੁਪਸਿ ਮਾਲ ॥
Kaaeiaa Koomal Ful Gun Naanak Gupas Maal ||
With the fresh leaves of the body, and the flowers of virtue, Nanak has weaved his garland.
ਸੂਹੀ ਵਾਰ (ਮਃ ੩) (੧੮) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੯
Raag Suhi Guru Nanak Dev
ਏਨੀ ਫੁਲੀ ਰਉ ਕਰੇ ਅਵਰ ਕਿ ਚੁਣੀਅਹਿ ਡਾਲ ॥੧॥
Eaenee Fulee Ro Karae Avar K Chuneeahi Ddaal ||1||
The Lord is pleased with such garlands, so why pick any other flowers? ||1||
ਸੂਹੀ ਵਾਰ (ਮਃ ੩) (੧੮) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੯
Raag Suhi Guru Nanak Dev
ਮਹਲਾ ੨ ॥
Mehalaa 2 ||
Second Mehl:
ਸੂਹੀ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੭੯੧
ਨਾਨਕ ਤਿਨਾ ਬਸੰਤੁ ਹੈ ਜਿਨ੍ਹ੍ਹ ਘਰਿ ਵਸਿਆ ਕੰਤੁ ॥
Naanak Thinaa Basanth Hai Jinh Ghar Vasiaa Kanth ||
O Nanak, it is the spring season for those, within whose homes their Husband Lord abides.
ਸੂਹੀ ਵਾਰ (ਮਃ ੩) (੧੮) ਸ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੧੦
Raag Suhi Guru Angad Dev
ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸਿ ਫਿਰਹਿ ਜਲੰਤ ॥੨॥
Jin Kae Kanth Dhisaapuree Sae Ahinis Firehi Jalanth ||2||
But those, whose Husband Lord is far away in distant lands, continue burning, day and night. ||2||
ਸੂਹੀ ਵਾਰ (ਮਃ ੩) (੧੮) ਸ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੧੦
Raag Suhi Guru Angad Dev
ਪਉੜੀ ॥
Pourree ||
Pauree:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੯੧
ਆਪੇ ਬਖਸੇ ਦਇਆ ਕਰਿ ਗੁਰ ਸਤਿਗੁਰ ਬਚਨੀ ॥
Aapae Bakhasae Dhaeiaa Kar Gur Sathigur Bachanee ||
The Merciful Lord Himself forgives those who dwell upon the Word of the Guru, the True Guru.
ਸੂਹੀ ਵਾਰ (ਮਃ ੩) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੧੧
Raag Suhi Guru Angad Dev
ਅਨਦਿਨੁ ਸੇਵੀ ਗੁਣ ਰਵਾ ਮਨੁ ਸਚੈ ਰਚਨੀ ॥
Anadhin Saevee Gun Ravaa Man Sachai Rachanee ||
Night and day, I serve the True Lord, and chant His Glorious Praises; my mind merges into Him.
ਸੂਹੀ ਵਾਰ (ਮਃ ੩) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੧੧
Raag Suhi Guru Angad Dev
ਪ੍ਰਭੁ ਮੇਰਾ ਬੇਅੰਤੁ ਹੈ ਅੰਤੁ ਕਿਨੈ ਨ ਲਖਨੀ ॥
Prabh Maeraa Baeanth Hai Anth Kinai N Lakhanee ||
My God is infinite; no one knows His limit.
ਸੂਹੀ ਵਾਰ (ਮਃ ੩) (੧੮):੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੧੨
Raag Suhi Guru Angad Dev
ਸਤਿਗੁਰ ਚਰਣੀ ਲਗਿਆ ਹਰਿ ਨਾਮੁ ਨਿਤ ਜਪਨੀ ॥
Sathigur Charanee Lagiaa Har Naam Nith Japanee ||
Grasping hold of the feet of the True Guru, meditate continually on the Lord's Name.
ਸੂਹੀ ਵਾਰ (ਮਃ ੩) (੧੮):੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੧੨
Raag Suhi Guru Angad Dev
ਜੋ ਇਛੈ ਸੋ ਫਲੁ ਪਾਇਸੀ ਸਭਿ ਘਰੈ ਵਿਚਿ ਜਚਨੀ ॥੧੮॥
Jo Eishhai So Fal Paaeisee Sabh Gharai Vich Jachanee ||18||
Thus you shall obtain the fruits of your desires, and all wishes shall be fulfilled within your home. ||18||
ਸੂਹੀ ਵਾਰ (ਮਃ ੩) (੧੮):੫ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੧੩
Raag Suhi Guru Angad Dev
ਸਲੋਕ ਮਃ ੧ ॥
Salok Ma 1 ||
Shalok, First Mehl:
ਸੂਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੯੧
ਪਹਿਲ ਬਸੰਤੈ ਆਗਮਨਿ ਪਹਿਲਾ ਮਉਲਿਓ ਸੋਇ ॥
Pehil Basanthai Aagaman Pehilaa Mouliou Soe ||
Spring brings forth the first blossoms, but the Lord blossoms earlier still.
ਸੂਹੀ ਵਾਰ (ਮਃ ੩) (੧੯) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੧੩
Raag Suhi Guru Nanak Dev
ਜਿਤੁ ਮਉਲਿਐ ਸਭ ਮਉਲੀਐ ਤਿਸਹਿ ਨ ਮਉਲਿਹੁ ਕੋਇ ॥੧॥
Jith Mouliai Sabh Mouleeai Thisehi N Moulihu Koe ||1||
By His blossoming, everything blossoms; no one else causes Him to blossom forth. ||1||
ਸੂਹੀ ਵਾਰ (ਮਃ ੩) (੧੯) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੧੪
Raag Suhi Guru Nanak Dev
ਮਃ ੨ ॥
Ma 2 ||
Second Mehl:
ਸੂਹੀ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੭੯੧
ਪਹਿਲ ਬਸੰਤੈ ਆਗਮਨਿ ਤਿਸ ਕਾ ਕਰਹੁ ਬੀਚਾਰੁ ॥
Pehil Basanthai Aagaman This Kaa Karahu Beechaar ||
He blossoms forth even earlier than the spring; reflect upon Him.
ਸੂਹੀ ਵਾਰ (ਮਃ ੩) (੧੯) ਸ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੧੫
Raag Suhi Guru Angad Dev
ਨਾਨਕ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥੨॥
Naanak So Saalaaheeai J Sabhasai Dhae Aadhhaar ||2||
O Nanak, praise the One who gives Support to all. ||2||
ਸੂਹੀ ਵਾਰ (ਮਃ ੩) (੧੯) ਸ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੧੫
Raag Suhi Guru Angad Dev
ਮਃ ੨ ॥
Ma 2 ||
Second Mehl:
ਸੂਹੀ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੭੯੧
ਮਿਲਿਐ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਇ ॥
Miliai Miliaa Naa Milai Milai Miliaa Jae Hoe ||
By uniting, the united one is not united; he unites, only if he is united.
ਸੂਹੀ ਵਾਰ (ਮਃ ੩) (੧੯) ਸ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੧੬
Raag Suhi Guru Angad Dev
ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਇ ॥੩॥
Anthar Aathamai Jo Milai Miliaa Keheeai Soe ||3||
But if he unites deep within his soul, then he is said to be united. ||3||
ਸੂਹੀ ਵਾਰ (ਮਃ ੩) (੧੯) ਸ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੧੬
Raag Suhi Guru Angad Dev
ਪਉੜੀ ॥
Pourree ||
Pauree:
ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੯੧
ਹਰਿ ਹਰਿ ਨਾਮੁ ਸਲਾਹੀਐ ਸਚੁ ਕਾਰ ਕਮਾਵੈ ॥
Har Har Naam Salaaheeai Sach Kaar Kamaavai ||
Praise the Name of the Lord, Har, Har, and practice truthful deeds.
ਸੂਹੀ ਵਾਰ (ਮਃ ੩) (੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੧੭
Raag Suhi Guru Angad Dev
ਦੂਜੀ ਕਾਰੈ ਲਗਿਆ ਫਿਰਿ ਜੋਨੀ ਪਾਵੈ ॥
Dhoojee Kaarai Lagiaa Fir Jonee Paavai ||
Attached to other deeds, one is consigned to wander in reincarnation.
ਸੂਹੀ ਵਾਰ (ਮਃ ੩) (੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੧੭
Raag Suhi Guru Angad Dev
ਨਾਮਿ ਰਤਿਆ ਨਾਮੁ ਪਾਈਐ ਨਾਮੇ ਗੁਣ ਗਾਵੈ ॥
Naam Rathiaa Naam Paaeeai Naamae Gun Gaavai ||
Attuned to the Name, one obtains the Name, and through the Name, sings the Lord's Praises.
ਸੂਹੀ ਵਾਰ (ਮਃ ੩) (੧੯):੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੧੮
Raag Suhi Guru Angad Dev
ਗੁਰ ਕੈ ਸਬਦਿ ਸਲਾਹੀਐ ਹਰਿ ਨਾਮਿ ਸਮਾਵੈ ॥
Gur Kai Sabadh Salaaheeai Har Naam Samaavai ||
Praising the Word of the Guru's Shabad, he merges in the Lord's Name.
ਸੂਹੀ ਵਾਰ (ਮਃ ੩) (੧੯):੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੧੮
Raag Suhi Guru Angad Dev
ਸਤਿਗੁਰ ਸੇਵਾ ਸਫਲ ਹੈ ਸੇਵਿਐ ਫਲ ਪਾਵੈ ॥੧੯॥
Sathigur Saevaa Safal Hai Saeviai Fal Paavai ||19||
Service to the True Guru is fruitful and rewarding; serving Him, the fruits are obtained. ||19||
ਸੂਹੀ ਵਾਰ (ਮਃ ੩) (੧੯):੫ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੧੯
Raag Suhi Guru Angad Dev
ਸਲੋਕ ਮਃ ੨ ॥
Salok Ma 2 ||
Shalok, Second Mehl:
ਸੂਹੀ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੭੯੧
ਕਿਸ ਹੀ ਕੋਈ ਕੋਇ ਮੰਞੁ ਨਿਮਾਣੀ ਇਕੁ ਤੂ ॥
Kis Hee Koee Koe Mannj Nimaanee Eik Thoo ||
Some people have others, but I am forlorn and dishonored; I have only You, Lord.
ਸੂਹੀ ਵਾਰ (ਮਃ ੩) (੨੦) ਸ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੧ ਪੰ. ੧੯
Raag Suhi Guru Angad Dev