Sri Guru Granth Sahib
Displaying Ang 794 of 1430
- 1
- 2
- 3
- 4
ਕਿਆ ਤੂ ਸੋਇਆ ਜਾਗੁ ਇਆਨਾ ॥
Kiaa Thoo Soeiaa Jaag Eiaanaa ||
Why are you asleep? Wake up, you ignorant fool!
ਸੂਹੀ (ਭ. ਰਵਿਦਾਸ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧
Raag Suhi Bhagat Ravidas
ਤੈ ਜੀਵਨੁ ਜਗਿ ਸਚੁ ਕਰਿ ਜਾਨਾ ॥੧॥ ਰਹਾਉ ॥
Thai Jeevan Jag Sach Kar Jaanaa ||1|| Rehaao ||
You believe that your life in the world is true. ||1||Pause||
ਸੂਹੀ (ਭ. ਰਵਿਦਾਸ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧
Raag Suhi Bhagat Ravidas
ਜਿਨਿ ਜੀਉ ਦੀਆ ਸੁ ਰਿਜਕੁ ਅੰਬਰਾਵੈ ॥
Jin Jeeo Dheeaa S Rijak Anbaraavai ||
The One who gave you life shall also provide you with nourishment.
ਸੂਹੀ (ਭ. ਰਵਿਦਾਸ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧
Raag Suhi Bhagat Ravidas
ਸਭ ਘਟ ਭੀਤਰਿ ਹਾਟੁ ਚਲਾਵੈ ॥
Sabh Ghatt Bheethar Haatt Chalaavai ||
In each and every heart, He runs His shop.
ਸੂਹੀ (ਭ. ਰਵਿਦਾਸ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੨
Raag Suhi Bhagat Ravidas
ਕਰਿ ਬੰਦਿਗੀ ਛਾਡਿ ਮੈ ਮੇਰਾ ॥
Kar Bandhigee Shhaadd Mai Maeraa ||
Meditate on the Lord, and renounce your egotism and self-conceit.
ਸੂਹੀ (ਭ. ਰਵਿਦਾਸ) (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੨
Raag Suhi Bhagat Ravidas
ਹਿਰਦੈ ਨਾਮੁ ਸਮ੍ਹ੍ਹਾਰਿ ਸਵੇਰਾ ॥੨॥
Hiradhai Naam Samhaar Savaeraa ||2||
Within your heart, contemplate the Naam, the Name of the Lord, sometime. ||2||
ਸੂਹੀ (ਭ. ਰਵਿਦਾਸ) (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੨
Raag Suhi Bhagat Ravidas
ਜਨਮੁ ਸਿਰਾਨੋ ਪੰਥੁ ਨ ਸਵਾਰਾ ॥
Janam Siraano Panthh N Savaaraa ||
Your life has passed away, but you have not arranged your path.
ਸੂਹੀ (ਭ. ਰਵਿਦਾਸ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੩
Raag Suhi Bhagat Ravidas
ਸਾਂਝ ਪਰੀ ਦਹ ਦਿਸ ਅੰਧਿਆਰਾ ॥
Saanjh Paree Dheh Dhis Andhhiaaraa ||
Evening has set in, and soon there will be darkness on all sides.
ਸੂਹੀ (ਭ. ਰਵਿਦਾਸ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੩
Raag Suhi Bhagat Ravidas
ਕਹਿ ਰਵਿਦਾਸ ਨਿਦਾਨਿ ਦਿਵਾਨੇ ॥
Kehi Ravidhaas Nidhaan Dhivaanae ||
Says Ravi Daas, O ignorant mad-man,
ਸੂਹੀ (ਭ. ਰਵਿਦਾਸ) (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੩
Raag Suhi Bhagat Ravidas
ਚੇਤਸਿ ਨਾਹੀ ਦੁਨੀਆ ਫਨ ਖਾਨੇ ॥੩॥੨॥
Chaethas Naahee Dhuneeaa Fan Khaanae ||3||2||
Don't you realize, that this world is the house of death?! ||3||2||
ਸੂਹੀ (ਭ. ਰਵਿਦਾਸ) (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੪
Raag Suhi Bhagat Ravidas
ਸੂਹੀ ॥
Soohee ||
Soohee:
ਸੂਹੀ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੭੯੪
ਊਚੇ ਮੰਦਰ ਸਾਲ ਰਸੋਈ ॥
Oochae Mandhar Saal Rasoee ||
You may have lofty mansions, halls and kitchens.
ਸੂਹੀ (ਭ. ਰਵਿਦਾਸ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੪
Raag Suhi Bhagat Ravidas
ਏਕ ਘਰੀ ਫੁਨਿ ਰਹਨੁ ਨ ਹੋਈ ॥੧॥
Eaek Gharee Fun Rehan N Hoee ||1||
But you cannot stay in them, even for an instant, after death. ||1||
ਸੂਹੀ (ਭ. ਰਵਿਦਾਸ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੫
Raag Suhi Bhagat Ravidas
ਇਹੁ ਤਨੁ ਐਸਾ ਜੈਸੇ ਘਾਸ ਕੀ ਟਾਟੀ ॥
Eihu Than Aisaa Jaisae Ghaas Kee Ttaattee ||
This body is like a house of straw.
ਸੂਹੀ (ਭ. ਰਵਿਦਾਸ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੫
Raag Suhi Bhagat Ravidas
ਜਲਿ ਗਇਓ ਘਾਸੁ ਰਲਿ ਗਇਓ ਮਾਟੀ ॥੧॥ ਰਹਾਉ ॥
Jal Gaeiou Ghaas Ral Gaeiou Maattee ||1|| Rehaao ||
When it is burnt, it mixes with dust. ||1||Pause||
ਸੂਹੀ (ਭ. ਰਵਿਦਾਸ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੫
Raag Suhi Bhagat Ravidas
ਭਾਈ ਬੰਧ ਕੁਟੰਬ ਸਹੇਰਾ ॥
Bhaaee Bandhh Kuttanb Sehaeraa ||
Even relatives, family and friends begin to say,
ਸੂਹੀ (ਭ. ਰਵਿਦਾਸ) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੬
Raag Suhi Bhagat Ravidas
ਓਇ ਭੀ ਲਾਗੇ ਕਾਢੁ ਸਵੇਰਾ ॥੨॥
Oue Bhee Laagae Kaadt Savaeraa ||2||
Take his body out, immediately!""||2||
ਸੂਹੀ (ਭ. ਰਵਿਦਾਸ) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੬
Raag Suhi Bhagat Ravidas
ਘਰ ਕੀ ਨਾਰਿ ਉਰਹਿ ਤਨ ਲਾਗੀ ॥
Ghar Kee Naar Ourehi Than Laagee ||
And the wife of his house, who was so attached to his body and heart,
ਸੂਹੀ (ਭ. ਰਵਿਦਾਸ) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੬
Raag Suhi Bhagat Ravidas
ਉਹ ਤਉ ਭੂਤੁ ਭੂਤੁ ਕਰਿ ਭਾਗੀ ॥੩॥
Ouh Tho Bhooth Bhooth Kar Bhaagee ||3||
Runs away, crying out, ""Ghost! Ghost!""||3||
ਸੂਹੀ (ਭ. ਰਵਿਦਾਸ) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੭
Raag Suhi Bhagat Ravidas
ਕਹਿ ਰਵਿਦਾਸ ਸਭੈ ਜਗੁ ਲੂਟਿਆ ॥
Kehi Ravidhaas Sabhai Jag Loottiaa ||
Says Ravi Daas, the whole world has been plundered,
ਸੂਹੀ (ਭ. ਰਵਿਦਾਸ) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੭
Raag Suhi Bhagat Ravidas
ਹਮ ਤਉ ਏਕ ਰਾਮੁ ਕਹਿ ਛੂਟਿਆ ॥੪॥੩॥
Ham Tho Eaek Raam Kehi Shhoottiaa ||4||3||
But I have escaped, chanting the Name of the One Lord. ||4||3||
ਸੂਹੀ (ਭ. ਰਵਿਦਾਸ) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੭
Raag Suhi Bhagat Ravidas
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੂਹੀ (ਭ. ਫਰੀਦ) ਗੁਰੂ ਗ੍ਰੰਥ ਸਾਹਿਬ ਅੰਗ ੭੯੪
ਰਾਗੁ ਸੂਹੀ ਬਾਣੀ ਸੇਖ ਫਰੀਦ ਜੀ ਕੀ ॥
Raag Soohee Baanee Saekh Fareedh Jee Kee ||
Raag Soohee, The Word Of Shaykh Fareed Jee:
ਸੂਹੀ (ਭ. ਫਰੀਦ) ਗੁਰੂ ਗ੍ਰੰਥ ਸਾਹਿਬ ਅੰਗ ੭੯੪
ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ ॥
Thap Thap Luhi Luhi Haathh Maroro ||
Burning and burning, writhing in pain, I wring my hands.
ਸੂਹੀ (ਭ. ਫਰੀਦ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧੦
Raag Suhi Baba Sheikh Farid
ਬਾਵਲਿ ਹੋਈ ਸੋ ਸਹੁ ਲੋਰਉ ॥
Baaval Hoee So Sahu Loro ||
I have gone insane, seeking my Husband Lord.
ਸੂਹੀ (ਭ. ਫਰੀਦ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧੦
Raag Suhi Baba Sheikh Farid
ਤੈ ਸਹਿ ਮਨ ਮਹਿ ਕੀਆ ਰੋਸੁ ॥
Thai Sehi Man Mehi Keeaa Ros ||
O my Husband Lord, You are angry with me in Your Mind.
ਸੂਹੀ (ਭ. ਫਰੀਦ) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧੧
Raag Suhi Baba Sheikh Farid
ਮੁਝੁ ਅਵਗਨ ਸਹ ਨਾਹੀ ਦੋਸੁ ॥੧॥
Mujh Avagan Seh Naahee Dhos ||1||
The fault is with me, and not with my Husband Lord. ||1||
ਸੂਹੀ (ਭ. ਫਰੀਦ) (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧੧
Raag Suhi Baba Sheikh Farid
ਤੈ ਸਾਹਿਬ ਕੀ ਮੈ ਸਾਰ ਨ ਜਾਨੀ ॥
Thai Saahib Kee Mai Saar N Jaanee ||
O my Lord and Master, I do not know Your excellence and worth.
ਸੂਹੀ (ਭ. ਫਰੀਦ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧੧
Raag Suhi Baba Sheikh Farid
ਜੋਬਨੁ ਖੋਇ ਪਾਛੈ ਪਛੁਤਾਨੀ ॥੧॥ ਰਹਾਉ ॥
Joban Khoe Paashhai Pashhuthaanee ||1|| Rehaao ||
Having wasted my youth, now I come to regret and repent. ||1||Pause||
ਸੂਹੀ (ਭ. ਫਰੀਦ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧੧
Raag Suhi Baba Sheikh Farid
ਕਾਲੀ ਕੋਇਲ ਤੂ ਕਿਤ ਗੁਨ ਕਾਲੀ ॥
Kaalee Koeil Thoo Kith Gun Kaalee ||
O black bird, what qualities have made you black?
ਸੂਹੀ (ਭ. ਫਰੀਦ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧੨
Raag Suhi Baba Sheikh Farid
ਅਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ ॥
Apanae Preetham Kae Ho Birehai Jaalee ||
"I have been burnt by separation from my Beloved."
ਸੂਹੀ (ਭ. ਫਰੀਦ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧੨
Raag Suhi Baba Sheikh Farid
ਪਿਰਹਿ ਬਿਹੂਨ ਕਤਹਿ ਸੁਖੁ ਪਾਏ ॥
Pirehi Bihoon Kathehi Sukh Paaeae ||
Without her Husband Lord, how can the soul-bride ever find peace?
ਸੂਹੀ (ਭ. ਫਰੀਦ) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧੩
Raag Suhi Baba Sheikh Farid
ਜਾ ਹੋਇ ਕ੍ਰਿਪਾਲੁ ਤਾ ਪ੍ਰਭੂ ਮਿਲਾਏ ॥੨॥
Jaa Hoe Kirapaal Thaa Prabhoo Milaaeae ||2||
When He becomes merciful, then God unites us with Himself. ||2||
ਸੂਹੀ (ਭ. ਫਰੀਦ) (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧੩
Raag Suhi Baba Sheikh Farid
ਵਿਧਣ ਖੂਹੀ ਮੁੰਧ ਇਕੇਲੀ ॥
Vidhhan Khoohee Mundhh Eikaelee ||
The lonely soul-bride suffers in the pit of the world.
ਸੂਹੀ (ਭ. ਫਰੀਦ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧੩
Raag Suhi Baba Sheikh Farid
ਨਾ ਕੋ ਸਾਥੀ ਨਾ ਕੋ ਬੇਲੀ ॥
Naa Ko Saathhee Naa Ko Baelee ||
She has no companions, and no friends.
ਸੂਹੀ (ਭ. ਫਰੀਦ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧੪
Raag Suhi Baba Sheikh Farid
ਕਰਿ ਕਿਰਪਾ ਪ੍ਰਭਿ ਸਾਧਸੰਗਿ ਮੇਲੀ ॥
Kar Kirapaa Prabh Saadhhasang Maelee ||
In His Mercy, God has united me with the Saadh Sangat, the Company of the Holy.
ਸੂਹੀ (ਭ. ਫਰੀਦ) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧੪
Raag Suhi Baba Sheikh Farid
ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ ॥੩॥
Jaa Fir Dhaekhaa Thaa Maeraa Alahu Baelee ||3||
And when I look again, then I find God as my Helper. ||3||
ਸੂਹੀ (ਭ. ਫਰੀਦ) (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧੪
Raag Suhi Baba Sheikh Farid
ਵਾਟ ਹਮਾਰੀ ਖਰੀ ਉਡੀਣੀ ॥
Vaatt Hamaaree Kharee Ouddeenee ||
The path upon which I must walk is very depressing.
ਸੂਹੀ (ਭ. ਫਰੀਦ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧੫
Raag Suhi Baba Sheikh Farid
ਖੰਨਿਅਹੁ ਤਿਖੀ ਬਹੁਤੁ ਪਿਈਣੀ ॥
Khanniahu Thikhee Bahuth Pieenee ||
It is sharper than a two-edged sword, and very narrow.
ਸੂਹੀ (ਭ. ਫਰੀਦ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧੫
Raag Suhi Baba Sheikh Farid
ਉਸੁ ਊਪਰਿ ਹੈ ਮਾਰਗੁ ਮੇਰਾ ॥
Ous Oopar Hai Maarag Maeraa ||
That is where my path lies.
ਸੂਹੀ (ਭ. ਫਰੀਦ) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧੫
Raag Suhi Baba Sheikh Farid
ਸੇਖ ਫਰੀਦਾ ਪੰਥੁ ਸਮ੍ਹ੍ਹਾਰਿ ਸਵੇਰਾ ॥੪॥੧॥
Saekh Fareedhaa Panthh Samhaar Savaeraa ||4||1||
O Shaykh Fareed, think of that path early on. ||4||1||
ਸੂਹੀ (ਭ. ਫਰੀਦ) (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧੬
Raag Suhi Baba Sheikh Farid
ਸੂਹੀ ਲਲਿਤ ॥
Soohee Lalith ||
Soohee, Lalit:
ਸੂਹੀ (ਭ. ਫਰੀਦ) ਗੁਰੂ ਗ੍ਰੰਥ ਸਾਹਿਬ ਅੰਗ ੭੯੪
ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ ॥
Baerraa Bandhh N Sakiou Bandhhan Kee Vaelaa ||
You were not able to make yourself a raft when you should have.
ਸੂਹੀ (ਭ. ਫਰੀਦ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧੬
Raag Suhi Lalit Baba Sheikh Farid
ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ ॥੧॥
Bhar Saravar Jab Ooshhalai Thab Tharan Dhuhaelaa ||1||
When the ocean is churning and over-flowing, then it is very difficult to cross over it. ||1||
ਸੂਹੀ (ਭ. ਫਰੀਦ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧੭
Raag Suhi Lalit Baba Sheikh Farid
ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ ॥੧॥ ਰਹਾਉ ॥
Hathh N Laae Kasunbharrai Jal Jaasee Dtolaa ||1|| Rehaao ||
Do not touch the safflower with your hands; its color will fade away, my dear. ||1||Pause||
ਸੂਹੀ (ਭ. ਫਰੀਦ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧੭
Raag Suhi Lalit Baba Sheikh Farid
ਇਕ ਆਪੀਨ੍ਹ੍ਹੈ ਪਤਲੀ ਸਹ ਕੇਰੇ ਬੋਲਾ ॥
Eik Aapeenhai Pathalee Seh Kaerae Bolaa ||
First, the bride herself is weak, and then, her Husband Lord's Order is hard to bear.
ਸੂਹੀ (ਭ. ਫਰੀਦ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧੮
Raag Suhi Lalit Baba Sheikh Farid
ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ ॥੨॥
Dhudhhaa Thhanee N Aavee Fir Hoe N Maelaa ||2||
Milk does not return to the breast; it will not be collected again. ||2||
ਸੂਹੀ (ਭ. ਫਰੀਦ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧੮
Raag Suhi Lalit Baba Sheikh Farid
ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ ॥
Kehai Fareedh Sehaeleeho Sahu Alaaeaesee ||
Says Fareed, O my companions, when our Husband Lord calls,
ਸੂਹੀ (ਭ. ਫਰੀਦ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧੯
Raag Suhi Lalit Baba Sheikh Farid
ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ ॥੩॥੨॥
Hans Chalasee Ddunmanaa Ahi Than Dtaeree Thheesee ||3||2||
The soul departs, sad at heart, and this body returns to dust. ||3||2||
ਸੂਹੀ (ਭ. ਫਰੀਦ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੪ ਪੰ. ੧੯
Raag Suhi Lalit Baba Sheikh Farid