Sri Guru Granth Sahib
Displaying Ang 796 of 1430
- 1
- 2
- 3
- 4
ਐਸਾ ਨਾਮੁ ਨਿਰੰਜਨ ਦੇਉ ॥
Aisaa Naam Niranjan Dhaeo ||
Such is the Name of the Immaculate, Divine Lord.
ਬਿਲਾਵਲੁ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੧
Raag Bilaaval Guru Nanak Dev
ਹਉ ਜਾਚਿਕੁ ਤੂ ਅਲਖ ਅਭੇਉ ॥੧॥ ਰਹਾਉ ॥
Ho Jaachik Thoo Alakh Abhaeo ||1|| Rehaao ||
I am just a beggar; You are invisible and unknowable. ||1||Pause||
ਬਿਲਾਵਲੁ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੧
Raag Bilaaval Guru Nanak Dev
ਮਾਇਆ ਮੋਹੁ ਧਰਕਟੀ ਨਾਰਿ ॥
Maaeiaa Mohu Dhharakattee Naar ||
Love of Maya is like a cursed woman,
ਬਿਲਾਵਲੁ (ਮਃ ੧) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੧
Raag Bilaaval Guru Nanak Dev
ਭੂੰਡੀ ਕਾਮਣਿ ਕਾਮਣਿਆਰਿ ॥
Bhoonddee Kaaman Kaamaniaar ||
Ugly, dirty and promiscuous.
ਬਿਲਾਵਲੁ (ਮਃ ੧) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੨
Raag Bilaaval Guru Nanak Dev
ਰਾਜੁ ਰੂਪੁ ਝੂਠਾ ਦਿਨ ਚਾਰਿ ॥
Raaj Roop Jhoothaa Dhin Chaar ||
Power and beauty are false, and last for only a few days.
ਬਿਲਾਵਲੁ (ਮਃ ੧) (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੨
Raag Bilaaval Guru Nanak Dev
ਨਾਮੁ ਮਿਲੈ ਚਾਨਣੁ ਅੰਧਿਆਰਿ ॥੨॥
Naam Milai Chaanan Andhhiaar ||2||
But when one is blessed with the Naam, the darkness within is illuminated. ||2||
ਬਿਲਾਵਲੁ (ਮਃ ੧) (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੨
Raag Bilaaval Guru Nanak Dev
ਚਖਿ ਛੋਡੀ ਸਹਸਾ ਨਹੀ ਕੋਇ ॥
Chakh Shhoddee Sehasaa Nehee Koe ||
I tasted Maya and renounced it, and now, I have no doubts.
ਬਿਲਾਵਲੁ (ਮਃ ੧) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੩
Raag Bilaaval Guru Nanak Dev
ਬਾਪੁ ਦਿਸੈ ਵੇਜਾਤਿ ਨ ਹੋਇ ॥
Baap Dhisai Vaejaath N Hoe ||
One whose father is known, cannot be illegitimate.
ਬਿਲਾਵਲੁ (ਮਃ ੧) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੩
Raag Bilaaval Guru Nanak Dev
ਏਕੇ ਕਉ ਨਾਹੀ ਭਉ ਕੋਇ ॥
Eaekae Ko Naahee Bho Koe ||
One who belongs to the One Lord, has no fear.
ਬਿਲਾਵਲੁ (ਮਃ ੧) (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੩
Raag Bilaaval Guru Nanak Dev
ਕਰਤਾ ਕਰੇ ਕਰਾਵੈ ਸੋਇ ॥੩॥
Karathaa Karae Karaavai Soe ||3||
The Creator acts, and causes all to act. ||3||
ਬਿਲਾਵਲੁ (ਮਃ ੧) (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੩
Raag Bilaaval Guru Nanak Dev
ਸਬਦਿ ਮੁਏ ਮਨੁ ਮਨ ਤੇ ਮਾਰਿਆ ॥
Sabadh Mueae Man Man Thae Maariaa ||
One who dies in the Word of the Shabad conquers his mind, through his mind.
ਬਿਲਾਵਲੁ (ਮਃ ੧) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੪
Raag Bilaaval Guru Nanak Dev
ਠਾਕਿ ਰਹੇ ਮਨੁ ਸਾਚੈ ਧਾਰਿਆ ॥
Thaak Rehae Man Saachai Dhhaariaa ||
Keeping his mind restrained, he enshrines the True Lord within his heart.
ਬਿਲਾਵਲੁ (ਮਃ ੧) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੪
Raag Bilaaval Guru Nanak Dev
ਅਵਰੁ ਨ ਸੂਝੈ ਗੁਰ ਕਉ ਵਾਰਿਆ ॥
Avar N Soojhai Gur Ko Vaariaa ||
He does not know any other, and he is a sacrifice to the Guru.
ਬਿਲਾਵਲੁ (ਮਃ ੧) (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੪
Raag Bilaaval Guru Nanak Dev
ਨਾਨਕ ਨਾਮਿ ਰਤੇ ਨਿਸਤਾਰਿਆ ॥੪॥੩॥
Naanak Naam Rathae Nisathaariaa ||4||3||
O Nanak, attuned to the Naam, he is emancipated. ||4||3||
ਬਿਲਾਵਲੁ (ਮਃ ੧) (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੫
Raag Bilaaval Guru Nanak Dev
ਬਿਲਾਵਲੁ ਮਹਲਾ ੧ ॥
Bilaaval Mehalaa 1 ||
Bilaaval, First Mehl:
ਬਿਲਾਵਲੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੯੬
ਗੁਰ ਬਚਨੀ ਮਨੁ ਸਹਜ ਧਿਆਨੇ ॥
Gur Bachanee Man Sehaj Dhhiaanae ||
Through the Word of the Guru's Teachings, the mind intuitively meditates on the Lord.
ਬਿਲਾਵਲੁ (ਮਃ ੧) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੫
Raag Bilaaval Guru Nanak Dev
ਹਰਿ ਕੈ ਰੰਗਿ ਰਤਾ ਮਨੁ ਮਾਨੇ ॥
Har Kai Rang Rathaa Man Maanae ||
Imbued with the Lord's Love, the mind is satisfied.
ਬਿਲਾਵਲੁ (ਮਃ ੧) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੬
Raag Bilaaval Guru Nanak Dev
ਮਨਮੁਖ ਭਰਮਿ ਭੁਲੇ ਬਉਰਾਨੇ ॥
Manamukh Bharam Bhulae Bouraanae ||
The insane, self-willed manmukhs wander around, deluded by doubt.
ਬਿਲਾਵਲੁ (ਮਃ ੧) (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੬
Raag Bilaaval Guru Nanak Dev
ਹਰਿ ਬਿਨੁ ਕਿਉ ਰਹੀਐ ਗੁਰ ਸਬਦਿ ਪਛਾਨੇ ॥੧॥
Har Bin Kio Reheeai Gur Sabadh Pashhaanae ||1||
Without the Lord,how can anyone survive? Through the Word of the Guru's Shabad,He is realized. ||1||
ਬਿਲਾਵਲੁ (ਮਃ ੧) (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੬
Raag Bilaaval Guru Nanak Dev
ਬਿਨੁ ਦਰਸਨ ਕੈਸੇ ਜੀਵਉ ਮੇਰੀ ਮਾਈ ॥
Bin Dharasan Kaisae Jeevo Maeree Maaee ||
Without the Blessed Vision of His Darshan, how can I live, O my mother?
ਬਿਲਾਵਲੁ (ਮਃ ੧) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੭
Raag Bilaaval Guru Nanak Dev
ਹਰਿ ਬਿਨੁ ਜੀਅਰਾ ਰਹਿ ਨ ਸਕੈ ਖਿਨੁ ਸਤਿਗੁਰਿ ਬੂਝ ਬੁਝਾਈ ॥੧॥ ਰਹਾਉ ॥
Har Bin Jeearaa Rehi N Sakai Khin Sathigur Boojh Bujhaaee ||1|| Rehaao ||
Without the Lord, my soul cannot survive, even for an instant; the True Guru has helped me understand this. ||1||Pause||
ਬਿਲਾਵਲੁ (ਮਃ ੧) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੭
Raag Bilaaval Guru Nanak Dev
ਮੇਰਾ ਪ੍ਰਭੁ ਬਿਸਰੈ ਹਉ ਮਰਉ ਦੁਖਾਲੀ ॥
Maeraa Prabh Bisarai Ho Maro Dhukhaalee ||
Forgetting my God, I die in pain.
ਬਿਲਾਵਲੁ (ਮਃ ੧) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੮
Raag Bilaaval Guru Nanak Dev
ਸਾਸਿ ਗਿਰਾਸਿ ਜਪਉ ਅਪੁਨੇ ਹਰਿ ਭਾਲੀ ॥
Saas Giraas Japo Apunae Har Bhaalee ||
With each breath and morsel of food, I meditate on my Lord, and seek Him.
ਬਿਲਾਵਲੁ (ਮਃ ੧) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੮
Raag Bilaaval Guru Nanak Dev
ਸਦ ਬੈਰਾਗਨਿ ਹਰਿ ਨਾਮੁ ਨਿਹਾਲੀ ॥
Sadh Bairaagan Har Naam Nihaalee ||
I remain always detached, but I am enraptured with the Lord's Name.
ਬਿਲਾਵਲੁ (ਮਃ ੧) (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੯
Raag Bilaaval Guru Nanak Dev
ਅਬ ਜਾਨੇ ਗੁਰਮੁਖਿ ਹਰਿ ਨਾਲੀ ॥੨॥
Ab Jaanae Guramukh Har Naalee ||2||
Now, as Gurmukh, I know that the Lord is always with me. ||2||
ਬਿਲਾਵਲੁ (ਮਃ ੧) (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੯
Raag Bilaaval Guru Nanak Dev
ਅਕਥ ਕਥਾ ਕਹੀਐ ਗੁਰ ਭਾਇ ॥
Akathh Kathhaa Keheeai Gur Bhaae ||
The Unspoken Speech is spoken, by the Will of the Guru.
ਬਿਲਾਵਲੁ (ਮਃ ੧) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੯
Raag Bilaaval Guru Nanak Dev
ਪ੍ਰਭੁ ਅਗਮ ਅਗੋਚਰੁ ਦੇਇ ਦਿਖਾਇ ॥
Prabh Agam Agochar Dhaee Dhikhaae ||
He shows us that God is unapproachable and unfathomable.
ਬਿਲਾਵਲੁ (ਮਃ ੧) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੧੦
Raag Bilaaval Guru Nanak Dev
ਬਿਨੁ ਗੁਰ ਕਰਣੀ ਕਿਆ ਕਾਰ ਕਮਾਇ ॥
Bin Gur Karanee Kiaa Kaar Kamaae ||
Without the Guru, what lifestyle could we practice, and what work could we do?
ਬਿਲਾਵਲੁ (ਮਃ ੧) (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੧੦
Raag Bilaaval Guru Nanak Dev
ਹਉਮੈ ਮੇਟਿ ਚਲੈ ਗੁਰ ਸਬਦਿ ਸਮਾਇ ॥੩॥
Houmai Maett Chalai Gur Sabadh Samaae ||3||
Eradicating egotism, and walking in harmony with the Guru's Will, I am absorbed in the Word of the Shabad. ||3||
ਬਿਲਾਵਲੁ (ਮਃ ੧) (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੧੦
Raag Bilaaval Guru Nanak Dev
ਮਨਮੁਖੁ ਵਿਛੁੜੈ ਖੋਟੀ ਰਾਸਿ ॥
Manamukh Vishhurrai Khottee Raas ||
The self-willed manmukhs are separated from the Lord, gathering false wealth.
ਬਿਲਾਵਲੁ (ਮਃ ੧) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੧੧
Raag Bilaaval Guru Nanak Dev
ਗੁਰਮੁਖਿ ਨਾਮਿ ਮਿਲੈ ਸਾਬਾਸਿ ॥
Guramukh Naam Milai Saabaas ||
The Gurmukhs are celebrated with the glory of the Naam, the Name of the Lord.
ਬਿਲਾਵਲੁ (ਮਃ ੧) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੧੧
Raag Bilaaval Guru Nanak Dev
ਹਰਿ ਕਿਰਪਾ ਧਾਰੀ ਦਾਸਨਿ ਦਾਸ ॥
Har Kirapaa Dhhaaree Dhaasan Dhaas ||
The Lord has showered His Mercy upon me, and made me the slave of His slaves.
ਬਿਲਾਵਲੁ (ਮਃ ੧) (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੧੧
Raag Bilaaval Guru Nanak Dev
ਜਨ ਨਾਨਕ ਹਰਿ ਨਾਮ ਧਨੁ ਰਾਸਿ ॥੪॥੪॥
Jan Naanak Har Naam Dhhan Raas ||4||4||
The Name of the Lord is the wealth and capital of servant Nanak. ||4||4||
ਬਿਲਾਵਲੁ (ਮਃ ੧) (੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੧੨
Raag Bilaaval Guru Nanak Dev
ਬਿਲਾਵਲੁ ਮਹਲਾ ੩ ਘਰੁ ੧
Bilaaval Mehalaa 3 Ghar 1
Bilaaval, Third Mehl, First House:
ਬਿਲਾਵਲੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੯੬
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਿਲਾਵਲੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੯੬
ਧ੍ਰਿਗੁ ਧ੍ਰਿਗੁ ਖਾਇਆ ਧ੍ਰਿਗੁ ਧ੍ਰਿਗੁ ਸੋਇਆ ਧ੍ਰਿਗੁ ਧ੍ਰਿਗੁ ਕਾਪੜੁ ਅੰਗਿ ਚੜਾਇਆ ॥
Dhhrig Dhhrig Khaaeiaa Dhhrig Dhhrig Soeiaa Dhhrig Dhhrig Kaaparr Ang Charraaeiaa ||
Cursed, cursed is the food; cursed, cursed is the sleep; cursed, cursed are the clothes worn on the body.
ਬਿਲਾਵਲੁ (ਮਃ ੩) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੧੪
Raag Bilaaval Guru Amar Das
ਧ੍ਰਿਗੁ ਸਰੀਰੁ ਕੁਟੰਬ ਸਹਿਤ ਸਿਉ ਜਿਤੁ ਹੁਣਿ ਖਸਮੁ ਨ ਪਾਇਆ ॥
Dhhrig Sareer Kuttanb Sehith Sio Jith Hun Khasam N Paaeiaa ||
Cursed is the body, along with family and friends, when one does not find his Lord and Master in this life.
ਬਿਲਾਵਲੁ (ਮਃ ੩) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੧੪
Raag Bilaaval Guru Amar Das
ਪਉੜੀ ਛੁੜਕੀ ਫਿਰਿ ਹਾਥਿ ਨ ਆਵੈ ਅਹਿਲਾ ਜਨਮੁ ਗਵਾਇਆ ॥੧॥
Pourree Shhurrakee Fir Haathh N Aavai Ahilaa Janam Gavaaeiaa ||1||
He misses the step of the ladder, and this opportunity will not come into his hands again; his life is wasted, uselessly. ||1||
ਬਿਲਾਵਲੁ (ਮਃ ੩) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੧੫
Raag Bilaaval Guru Amar Das
ਦੂਜਾ ਭਾਉ ਨ ਦੇਈ ਲਿਵ ਲਾਗਣਿ ਜਿਨਿ ਹਰਿ ਕੇ ਚਰਣ ਵਿਸਾਰੇ ॥
Dhoojaa Bhaao N Dhaeee Liv Laagan Jin Har Kae Charan Visaarae ||
The love of duality does not allow him to lovingly focus his attention on the Lord; he forgets the Feet of the Lord.
ਬਿਲਾਵਲੁ (ਮਃ ੩) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੧੬
Raag Bilaaval Guru Amar Das
ਜਗਜੀਵਨ ਦਾਤਾ ਜਨ ਸੇਵਕ ਤੇਰੇ ਤਿਨ ਕੇ ਤੈ ਦੂਖ ਨਿਵਾਰੇ ॥੧॥ ਰਹਾਉ ॥
Jagajeevan Dhaathaa Jan Saevak Thaerae Thin Kae Thai Dhookh Nivaarae ||1|| Rehaao ||
O Life of the World, O Great Giver, you eradicate the sorrows of your humble servants. ||1||Pause||
ਬਿਲਾਵਲੁ (ਮਃ ੩) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੧੬
Raag Bilaaval Guru Amar Das
ਤੂ ਦਇਆਲੁ ਦਇਆਪਤਿ ਦਾਤਾ ਕਿਆ ਏਹਿ ਜੰਤ ਵਿਚਾਰੇ ॥
Thoo Dhaeiaal Dhaeiaapath Dhaathaa Kiaa Eaehi Janth Vichaarae ||
You are Merciful, O Great Giver of Mercy; what are these poor beings?
ਬਿਲਾਵਲੁ (ਮਃ ੩) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੧੭
Raag Bilaaval Guru Amar Das
ਮੁਕਤ ਬੰਧ ਸਭਿ ਤੁਝ ਤੇ ਹੋਏ ਐਸਾ ਆਖਿ ਵਖਾਣੇ ॥
Mukath Bandhh Sabh Thujh Thae Hoeae Aisaa Aakh Vakhaanae ||
All are liberated or placed into bondage by You; this is all one can say.
ਬਿਲਾਵਲੁ (ਮਃ ੩) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੧੭
Raag Bilaaval Guru Amar Das
ਗੁਰਮੁਖਿ ਹੋਵੈ ਸੋ ਮੁਕਤੁ ਕਹੀਐ ਮਨਮੁਖ ਬੰਧ ਵਿਚਾਰੇ ॥੨॥
Guramukh Hovai So Mukath Keheeai Manamukh Bandhh Vichaarae ||2||
One who becomes Gurmukh is said to be liberated, while the poor self-willed manmukhs are in bondage. ||2||
ਬਿਲਾਵਲੁ (ਮਃ ੩) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੧੮
Raag Bilaaval Guru Amar Das
ਸੋ ਜਨੁ ਮੁਕਤੁ ਜਿਸੁ ਏਕ ਲਿਵ ਲਾਗੀ ਸਦਾ ਰਹੈ ਹਰਿ ਨਾਲੇ ॥
So Jan Mukath Jis Eaek Liv Laagee Sadhaa Rehai Har Naalae ||
He alone is liberated, who lovingly focuses his attention on the One Lord, always dwelling with the Lord.
ਬਿਲਾਵਲੁ (ਮਃ ੩) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੧੯
Raag Bilaaval Guru Amar Das
ਤਿਨ ਕੀ ਗਹਣ ਗਤਿ ਕਹੀ ਨ ਜਾਈ ਸਚੈ ਆਪਿ ਸਵਾਰੇ ॥
Thin Kee Gehan Gath Kehee N Jaaee Sachai Aap Savaarae ||
His depth and condition cannot be described. The True Lord Himself embellishes him.
ਬਿਲਾਵਲੁ (ਮਃ ੩) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੬ ਪੰ. ੧੯
Raag Bilaaval Guru Amar Das