Sri Guru Granth Sahib
Displaying Ang 797 of 1430
- 1
- 2
- 3
- 4
ਭਰਮਿ ਭੁਲਾਣੇ ਸਿ ਮਨਮੁਖ ਕਹੀਅਹਿ ਨਾ ਉਰਵਾਰਿ ਨ ਪਾਰੇ ॥੩॥
Bharam Bhulaanae S Manamukh Keheeahi Naa Ouravaar N Paarae ||3||
Those who wander around, deluded by doubt, are called manmukhs; they are neither on this side, nor on the other side. ||3||
ਬਿਲਾਵਲੁ (ਮਃ ੩) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੧
Raag Bilaaval Guru Amar Das
ਜਿਸ ਨੋ ਨਦਰਿ ਕਰੇ ਸੋਈ ਜਨੁ ਪਾਏ ਗੁਰ ਕਾ ਸਬਦੁ ਸਮ੍ਹ੍ਹਾਲੇ ॥
Jis No Nadhar Karae Soee Jan Paaeae Gur Kaa Sabadh Samhaalae ||
That humble being, who is blessed by the Lord's Glance of Grace obtains Him, and contemplates the Word of the Guru's Shabad.
ਬਿਲਾਵਲੁ (ਮਃ ੩) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੧
Raag Bilaaval Guru Amar Das
ਹਰਿ ਜਨ ਮਾਇਆ ਮਾਹਿ ਨਿਸਤਾਰੇ ॥
Har Jan Maaeiaa Maahi Nisathaarae ||
In the midst of Maya, the Lord's servant is emancipated.
ਬਿਲਾਵਲੁ (ਮਃ ੩) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੨
Raag Bilaaval Guru Amar Das
ਨਾਨਕ ਭਾਗੁ ਹੋਵੈ ਜਿਸੁ ਮਸਤਕਿ ਕਾਲਹਿ ਮਾਰਿ ਬਿਦਾਰੇ ॥੪॥੧॥
Naanak Bhaag Hovai Jis Masathak Kaalehi Maar Bidhaarae ||4||1||
O Nanak, one who has such destiny inscribed upon his forehead, conquers and destroys death. ||4||1||
ਬਿਲਾਵਲੁ (ਮਃ ੩) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੨
Raag Bilaaval Guru Amar Das
ਬਿਲਾਵਲੁ ਮਹਲਾ ੩ ॥
Bilaaval Mehalaa 3 ||
Bilaaval, Third Mehl:
ਬਿਲਾਵਲੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੯੭
ਅਤੁਲੁ ਕਿਉ ਤੋਲਿਆ ਜਾਇ ॥
Athul Kio Tholiaa Jaae ||
How can the unweighable be weighed?
ਬਿਲਾਵਲੁ (ਮਃ ੩) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੩
Raag Bilaaval Guru Amar Das
ਦੂਜਾ ਹੋਇ ਤ ਸੋਝੀ ਪਾਇ ॥
Dhoojaa Hoe Th Sojhee Paae ||
If there is anyone else as great, then he alone could understand the Lord.
ਬਿਲਾਵਲੁ (ਮਃ ੩) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੩
Raag Bilaaval Guru Amar Das
ਤਿਸ ਤੇ ਦੂਜਾ ਨਾਹੀ ਕੋਇ ॥
This Thae Dhoojaa Naahee Koe ||
There is no other than Him.
ਬਿਲਾਵਲੁ (ਮਃ ੩) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੪
Raag Bilaaval Guru Amar Das
ਤਿਸ ਦੀ ਕੀਮਤਿ ਕਿਕੂ ਹੋਇ ॥੧॥
This Dhee Keemath Kikoo Hoe ||1||
How can His value be estimated? ||1||
ਬਿਲਾਵਲੁ (ਮਃ ੩) (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੪
Raag Bilaaval Guru Amar Das
ਗੁਰ ਪਰਸਾਦਿ ਵਸੈ ਮਨਿ ਆਇ ॥
Gur Parasaadh Vasai Man Aae ||
By Guru's Grace, He comes to dwell in the mind.
ਬਿਲਾਵਲੁ (ਮਃ ੩) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੪
Raag Bilaaval Guru Amar Das
ਤਾ ਕੋ ਜਾਣੈ ਦੁਬਿਧਾ ਜਾਇ ॥੧॥ ਰਹਾਉ ॥
Thaa Ko Jaanai Dhubidhhaa Jaae ||1|| Rehaao ||
One comes to know Him, when duality departs. ||1||Pause||
ਬਿਲਾਵਲੁ (ਮਃ ੩) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੫
Raag Bilaaval Guru Amar Das
ਆਪਿ ਸਰਾਫੁ ਕਸਵਟੀ ਲਾਏ ॥
Aap Saraaf Kasavattee Laaeae ||
He Himself is the Assayer, applying the touch-stone to test it.
ਬਿਲਾਵਲੁ (ਮਃ ੩) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੫
Raag Bilaaval Guru Amar Das
ਆਪੇ ਪਰਖੇ ਆਪਿ ਚਲਾਏ ॥
Aapae Parakhae Aap Chalaaeae ||
He Himself analyzes the coin, and He Himself approves it as currency.
ਬਿਲਾਵਲੁ (ਮਃ ੩) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੫
Raag Bilaaval Guru Amar Das
ਆਪੇ ਤੋਲੇ ਪੂਰਾ ਹੋਇ ॥
Aapae Tholae Pooraa Hoe ||
He Himself weights it perfectly.
ਬਿਲਾਵਲੁ (ਮਃ ੩) (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੫
Raag Bilaaval Guru Amar Das
ਆਪੇ ਜਾਣੈ ਏਕੋ ਸੋਇ ॥੨॥
Aapae Jaanai Eaeko Soe ||2||
He alone knows; He is the One and Only Lord. ||2||
ਬਿਲਾਵਲੁ (ਮਃ ੩) (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੬
Raag Bilaaval Guru Amar Das
ਮਾਇਆ ਕਾ ਰੂਪੁ ਸਭੁ ਤਿਸ ਤੇ ਹੋਇ ॥
Maaeiaa Kaa Roop Sabh This Thae Hoe ||
All the forms of Maya emanate from Him.
ਬਿਲਾਵਲੁ (ਮਃ ੩) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੬
Raag Bilaaval Guru Amar Das
ਜਿਸ ਨੋ ਮੇਲੇ ਸੁ ਨਿਰਮਲੁ ਹੋਇ ॥
Jis No Maelae S Niramal Hoe ||
He alone becomes pure and immaculate, who is united with the Lord.
ਬਿਲਾਵਲੁ (ਮਃ ੩) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੬
Raag Bilaaval Guru Amar Das
ਜਿਸ ਨੋ ਲਾਏ ਲਗੈ ਤਿਸੁ ਆਇ ॥
Jis No Laaeae Lagai This Aae ||
He alone is attached, whom the Lord attaches.
ਬਿਲਾਵਲੁ (ਮਃ ੩) (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੭
Raag Bilaaval Guru Amar Das
ਸਭੁ ਸਚੁ ਦਿਖਾਲੇ ਤਾ ਸਚਿ ਸਮਾਇ ॥੩॥
Sabh Sach Dhikhaalae Thaa Sach Samaae ||3||
All Truth is revealed to him, and then, he merges in the True Lord. ||3||
ਬਿਲਾਵਲੁ (ਮਃ ੩) (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੭
Raag Bilaaval Guru Amar Das
ਆਪੇ ਲਿਵ ਧਾਤੁ ਹੈ ਆਪੇ ॥
Aapae Liv Dhhaath Hai Aapae ||
He Himself leads the mortals to focus on Him, and He Himself causes them to chase after Maya.
ਬਿਲਾਵਲੁ (ਮਃ ੩) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੭
Raag Bilaaval Guru Amar Das
ਆਪਿ ਬੁਝਾਏ ਆਪੇ ਜਾਪੇ ॥
Aap Bujhaaeae Aapae Jaapae ||
He Himself imparts understanding, and He reveals Himself.
ਬਿਲਾਵਲੁ (ਮਃ ੩) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੮
Raag Bilaaval Guru Amar Das
ਆਪੇ ਸਤਿਗੁਰੁ ਸਬਦੁ ਹੈ ਆਪੇ ॥
Aapae Sathigur Sabadh Hai Aapae ||
He Himself is the True Guru, and He Himself is the Word of the Shabad.
ਬਿਲਾਵਲੁ (ਮਃ ੩) (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੮
Raag Bilaaval Guru Amar Das
ਨਾਨਕ ਆਖਿ ਸੁਣਾਏ ਆਪੇ ॥੪॥੨॥
Naanak Aakh Sunaaeae Aapae ||4||2||
O Nanak, He Himself speaks and teaches. ||4||2||
ਬਿਲਾਵਲੁ (ਮਃ ੩) (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੮
Raag Bilaaval Guru Amar Das
ਬਿਲਾਵਲੁ ਮਹਲਾ ੩ ॥
Bilaaval Mehalaa 3 ||
Bilaaval, Third Mehl:
ਬਿਲਾਵਲੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੯੭
ਸਾਹਿਬ ਤੇ ਸੇਵਕੁ ਸੇਵ ਸਾਹਿਬ ਤੇ ਕਿਆ ਕੋ ਕਹੈ ਬਹਾਨਾ ॥
Saahib Thae Saevak Saev Saahib Thae Kiaa Ko Kehai Behaanaa ||
My Lord and Master has made me His servant, and blessed me with His service; how can anyone argue about this?
ਬਿਲਾਵਲੁ (ਮਃ ੩) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੯
Raag Bilaaval Guru Amar Das
ਐਸਾ ਇਕੁ ਤੇਰਾ ਖੇਲੁ ਬਨਿਆ ਹੈ ਸਭ ਮਹਿ ਏਕੁ ਸਮਾਨਾ ॥੧॥
Aisaa Eik Thaeraa Khael Baniaa Hai Sabh Mehi Eaek Samaanaa ||1||
Such is Your play, One and Only Lord; You are the One, contained among all. ||1||
ਬਿਲਾਵਲੁ (ਮਃ ੩) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੯
Raag Bilaaval Guru Amar Das
ਸਤਿਗੁਰਿ ਪਰਚੈ ਹਰਿ ਨਾਮਿ ਸਮਾਨਾ ॥
Sathigur Parachai Har Naam Samaanaa ||
When the True Guru is pleased and appeased, one is absorbed in the Lord's Name.
ਬਿਲਾਵਲੁ (ਮਃ ੩) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੧੦
Raag Bilaaval Guru Amar Das
ਜਿਸੁ ਕਰਮੁ ਹੋਵੈ ਸੋ ਸਤਿਗੁਰੁ ਪਾਏ ਅਨਦਿਨੁ ਲਾਗੈ ਸਹਜ ਧਿਆਨਾ ॥੧॥ ਰਹਾਉ ॥
Jis Karam Hovai So Sathigur Paaeae Anadhin Laagai Sehaj Dhhiaanaa ||1|| Rehaao ||
One who is blessed by the Lord's Mercy, finds the True Guru; night and day, he automatically remains focused on the Lord's meditation. ||1||Pause||
ਬਿਲਾਵਲੁ (ਮਃ ੩) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੧੦
Raag Bilaaval Guru Amar Das
ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨਾ ॥
Kiaa Koee Thaeree Saevaa Karae Kiaa Ko Karae Abhimaanaa ||
How can I serve You? How can I be proud of this?
ਬਿਲਾਵਲੁ (ਮਃ ੩) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੧੧
Raag Bilaaval Guru Amar Das
ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀ ਤਬ ਕੋਈ ਕਰਉ ਦਿਖਾ ਵਖਿਆਨਾ ॥੨॥
Jab Apunee Joth Khinchehi Thoo Suaamee Thab Koee Karo Dhikhaa Vakhiaanaa ||2||
When You withdraw Your Light, O Lord and Master, then who can speak and teach? ||2||
ਬਿਲਾਵਲੁ (ਮਃ ੩) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੧੨
Raag Bilaaval Guru Amar Das
ਆਪੇ ਗੁਰੁ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ॥
Aapae Gur Chaelaa Hai Aapae Aapae Gunee Nidhhaanaa ||
You Yourself are the Guru, and You Yourself are the chaylaa, the humble disciple; You Yourself are the treasure of virtue.
ਬਿਲਾਵਲੁ (ਮਃ ੩) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੧੨
Raag Bilaaval Guru Amar Das
ਜਿਉ ਆਪਿ ਚਲਾਏ ਤਿਵੈ ਕੋਈ ਚਾਲੈ ਜਿਉ ਹਰਿ ਭਾਵੈ ਭਗਵਾਨਾ ॥੩॥
Jio Aap Chalaaeae Thivai Koee Chaalai Jio Har Bhaavai Bhagavaanaa ||3||
As You cause us to move, so do we move, according to the Pleasure of Your Will, O Lord God. ||3||
ਬਿਲਾਵਲੁ (ਮਃ ੩) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੧੩
Raag Bilaaval Guru Amar Das
ਕਹਤ ਨਾਨਕੁ ਤੂ ਸਾਚਾ ਸਾਹਿਬੁ ਕਉਣੁ ਜਾਣੈ ਤੇਰੇ ਕਾਮਾਂ ॥
Kehath Naanak Thoo Saachaa Saahib Koun Jaanai Thaerae Kaamaan ||
Says Nanak, You are the True Lord and Master; who can know Your actions?
ਬਿਲਾਵਲੁ (ਮਃ ੩) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੧੩
Raag Bilaaval Guru Amar Das
ਇਕਨਾ ਘਰ ਮਹਿ ਦੇ ਵਡਿਆਈ ਇਕਿ ਭਰਮਿ ਭਵਹਿ ਅਭਿਮਾਨਾ ॥੪॥੩॥
Eikanaa Ghar Mehi Dhae Vaddiaaee Eik Bharam Bhavehi Abhimaanaa ||4||3||
Some are blessed with glory in their own homes, while others wander in doubt and pride. ||4||3||
ਬਿਲਾਵਲੁ (ਮਃ ੩) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੧੪
Raag Bilaaval Guru Amar Das
ਬਿਲਾਵਲੁ ਮਹਲਾ ੩ ॥
Bilaaval Mehalaa 3 ||
Bilaaval, Third Mehl:
ਬਿਲਾਵਲੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੯੭
ਪੂਰਾ ਥਾਟੁ ਬਣਾਇਆ ਪੂਰੈ ਵੇਖਹੁ ਏਕ ਸਮਾਨਾ ॥
Pooraa Thhaatt Banaaeiaa Poorai Vaekhahu Eaek Samaanaa ||
The perfect Lord has fashioned the Perfect Creation. Behold the Lord pervading everywhere.
ਬਿਲਾਵਲੁ (ਮਃ ੩) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੧੫
Raag Bilaaval Guru Amar Das
ਇਸੁ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ ਮਤੁ ਕੋ ਧਰਹੁ ਗੁਮਾਨਾ ॥੧॥
Eis Parapanch Mehi Saachae Naam Kee Vaddiaaee Math Ko Dhharahu Gumaanaa ||1||
In this play of the world, is the glorious greatness of the True Name. No one should take pride in himself. ||1||
ਬਿਲਾਵਲੁ (ਮਃ ੩) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੧੫
Raag Bilaaval Guru Amar Das
ਸਤਿਗੁਰ ਕੀ ਜਿਸ ਨੋ ਮਤਿ ਆਵੈ ਸੋ ਸਤਿਗੁਰ ਮਾਹਿ ਸਮਾਨਾ ॥
Sathigur Kee Jis No Math Aavai So Sathigur Maahi Samaanaa ||
One who accepts the wisdom of the True Guru's Teachings, is absorbed into the True Guru.
ਬਿਲਾਵਲੁ (ਮਃ ੩) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੧੬
Raag Bilaaval Guru Amar Das
ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ ॥੧॥ ਰਹਾਉ ॥
Eih Baanee Jo Jeeahu Jaanai This Anthar Ravai Har Naamaa ||1|| Rehaao ||
The Lord's Name abides deep within the nucleus of one who realizes the Bani of the Guru's Word within his soul. ||1||Pause||
ਬਿਲਾਵਲੁ (ਮਃ ੩) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੧੭
Raag Bilaaval Guru Amar Das
ਚਹੁ ਜੁਗਾ ਕਾ ਹੁਣਿ ਨਿਬੇੜਾ ਨਰ ਮਨੁਖਾ ਨੋ ਏਕੁ ਨਿਧਾਨਾ ॥
Chahu Jugaa Kaa Hun Nibaerraa Nar Manukhaa No Eaek Nidhhaanaa ||
Now, this is the essence of the teachings of the four ages: for the human race, the Name of the One Lord is the greatest treasure.
ਬਿਲਾਵਲੁ (ਮਃ ੩) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੧੭
Raag Bilaaval Guru Amar Das
ਜਤੁ ਸੰਜਮ ਤੀਰਥ ਓਨਾ ਜੁਗਾ ਕਾ ਧਰਮੁ ਹੈ ਕਲਿ ਮਹਿ ਕੀਰਤਿ ਹਰਿ ਨਾਮਾ ॥੨॥
Jath Sanjam Theerathh Ounaa Jugaa Kaa Dhharam Hai Kal Mehi Keerath Har Naamaa ||2||
Celibacy, self-discipline and pilgrimages were the essence of Dharma in those past ages; but in this Dark Age of Kali Yuga, the Praise of the Lord's Name is the essence of Dharma. ||2||
ਬਿਲਾਵਲੁ (ਮਃ ੩) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੧੮
Raag Bilaaval Guru Amar Das
ਜੁਗਿ ਜੁਗਿ ਆਪੋ ਆਪਣਾ ਧਰਮੁ ਹੈ ਸੋਧਿ ਦੇਖਹੁ ਬੇਦ ਪੁਰਾਨਾ ॥
Jug Jug Aapo Aapanaa Dhharam Hai Sodhh Dhaekhahu Baedh Puraanaa ||
Each and every age has its own essence of Dharma; study the Vedas and the Puraanas, and see this as true.
ਬਿਲਾਵਲੁ (ਮਃ ੩) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੧੯
Raag Bilaaval Guru Amar Das
ਗੁਰਮੁਖਿ ਜਿਨੀ ਧਿਆਇਆ ਹਰਿ ਹਰਿ ਜਗਿ ਤੇ ਪੂਰੇ ਪਰਵਾਨਾ ॥੩॥
Guramukh Jinee Dhhiaaeiaa Har Har Jag Thae Poorae Paravaanaa ||3||
They are Gurmukh, who meditate on the Lord, Har, Har; in this world, they are perfect and approved. ||3||
ਬਿਲਾਵਲੁ (ਮਃ ੩) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੭ ਪੰ. ੧੯
Raag Bilaaval Guru Amar Das