Sri Guru Granth Sahib
Displaying Ang 798 of 1430
- 1
- 2
- 3
- 4
ਕਹਤ ਨਾਨਕੁ ਸਚੇ ਸਿਉ ਪ੍ਰੀਤਿ ਲਾਏ ਚੂਕੈ ਮਨਿ ਅਭਿਮਾਨਾ ॥
Kehath Naanak Sachae Sio Preeth Laaeae Chookai Man Abhimaanaa ||
Says Nanak, loving the True Lord, the mind's egotism and self-conceit is eradicated.
ਬਿਲਾਵਲੁ (ਮਃ ੩) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੧
Raag Bilaaval Guru Amar Das
ਕਹਤ ਸੁਣਤ ਸਭੇ ਸੁਖ ਪਾਵਹਿ ਮਾਨਤ ਪਾਹਿ ਨਿਧਾਨਾ ॥੪॥੪॥
Kehath Sunath Sabhae Sukh Paavehi Maanath Paahi Nidhhaanaa ||4||4||
Those who speak and listen to the Lord's Name, all find peace. Those who believe in it, obtain the supreme treasure. ||4||4||
ਬਿਲਾਵਲੁ (ਮਃ ੩) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੧
Raag Bilaaval Guru Amar Das
ਬਿਲਾਵਲੁ ਮਹਲਾ ੩ ॥
Bilaaval Mehalaa 3 ||
Bilaaval, Third Mehl:
ਬਿਲਾਵਲੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੯੮
ਗੁਰਮੁਖਿ ਪ੍ਰੀਤਿ ਜਿਸ ਨੋ ਆਪੇ ਲਾਏ ॥
Guramukh Preeth Jis No Aapae Laaeae ||
The Lord Himself attaches the Gurmukh to His Love;
ਬਿਲਾਵਲੁ (ਮਃ ੩) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੨
Raag Bilaaval Guru Amar Das
ਤਿਤੁ ਘਰਿ ਬਿਲਾਵਲੁ ਗੁਰ ਸਬਦਿ ਸੁਹਾਏ ॥
Thith Ghar Bilaaval Gur Sabadh Suhaaeae ||
Joyful melodies permeate his home, and he is embellished with the Word of the Guru's Shabad.
ਬਿਲਾਵਲੁ (ਮਃ ੩) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੩
Raag Bilaaval Guru Amar Das
ਮੰਗਲੁ ਨਾਰੀ ਗਾਵਹਿ ਆਏ ॥
Mangal Naaree Gaavehi Aaeae ||
The women come and sing the songs of joy.
ਬਿਲਾਵਲੁ (ਮਃ ੩) (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੩
Raag Bilaaval Guru Amar Das
ਮਿਲਿ ਪ੍ਰੀਤਮ ਸਦਾ ਸੁਖੁ ਪਾਏ ॥੧॥
Mil Preetham Sadhaa Sukh Paaeae ||1||
Meeting with their Beloved, lasting peace is obtained. ||1||
ਬਿਲਾਵਲੁ (ਮਃ ੩) (੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੩
Raag Bilaaval Guru Amar Das
ਹਉ ਤਿਨ ਬਲਿਹਾਰੈ ਜਿਨ੍ਹ੍ਹ ਹਰਿ ਮੰਨਿ ਵਸਾਏ ॥
Ho Thin Balihaarai Jinh Har Mann Vasaaeae ||
I am a sacrifice to those, whose minds are filled with the Lord.
ਬਿਲਾਵਲੁ (ਮਃ ੩) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੪
Raag Bilaaval Guru Amar Das
ਹਰਿ ਜਨ ਕਉ ਮਿਲਿਆ ਸੁਖੁ ਪਾਈਐ ਹਰਿ ਗੁਣ ਗਾਵੈ ਸਹਜਿ ਸੁਭਾਏ ॥੧॥ ਰਹਾਉ ॥
Har Jan Ko Miliaa Sukh Paaeeai Har Gun Gaavai Sehaj Subhaaeae ||1|| Rehaao ||
Meeting with the humble servant of the Lord, peace is obtained, and one intuitively sings the Glorious Praises of the Lord. ||1||Pause||
ਬਿਲਾਵਲੁ (ਮਃ ੩) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੪
Raag Bilaaval Guru Amar Das
ਸਦਾ ਰੰਗਿ ਰਾਤੇ ਤੇਰੈ ਚਾਏ ॥
Sadhaa Rang Raathae Thaerai Chaaeae ||
They are always imbued with Your Joyful Love;
ਬਿਲਾਵਲੁ (ਮਃ ੩) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੫
Raag Bilaaval Guru Amar Das
ਹਰਿ ਜੀਉ ਆਪਿ ਵਸੈ ਮਨਿ ਆਏ ॥
Har Jeeo Aap Vasai Man Aaeae ||
O Dear Lord, You Yourself come to dwell in their minds.
ਬਿਲਾਵਲੁ (ਮਃ ੩) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੫
Raag Bilaaval Guru Amar Das
ਆਪੇ ਸੋਭਾ ਸਦ ਹੀ ਪਾਏ ॥
Aapae Sobhaa Sadh Hee Paaeae ||
They obtain eternal glory.
ਬਿਲਾਵਲੁ (ਮਃ ੩) (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੫
Raag Bilaaval Guru Amar Das
ਗੁਰਮੁਖਿ ਮੇਲੈ ਮੇਲਿ ਮਿਲਾਏ ॥੨॥
Guramukh Maelai Mael Milaaeae ||2||
The Gurmukhs are united in the Lord's Union. ||2||
ਬਿਲਾਵਲੁ (ਮਃ ੩) (੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੬
Raag Bilaaval Guru Amar Das
ਗੁਰਮੁਖਿ ਰਾਤੇ ਸਬਦਿ ਰੰਗਾਏ ॥
Guramukh Raathae Sabadh Rangaaeae ||
The Gurmukhs are imbued with the love of the Word of the Shabad.
ਬਿਲਾਵਲੁ (ਮਃ ੩) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੬
Raag Bilaaval Guru Amar Das
ਨਿਜ ਘਰਿ ਵਾਸਾ ਹਰਿ ਗੁਣ ਗਾਏ ॥
Nij Ghar Vaasaa Har Gun Gaaeae ||
They abide in the home of their own being, singing the Glorious Praises of the Lord.
ਬਿਲਾਵਲੁ (ਮਃ ੩) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੬
Raag Bilaaval Guru Amar Das
ਰੰਗਿ ਚਲੂਲੈ ਹਰਿ ਰਸਿ ਭਾਏ ॥
Rang Chaloolai Har Ras Bhaaeae ||
They are dyed in the deep crimson color of the Lord's Love; they look so beautiful.
ਬਿਲਾਵਲੁ (ਮਃ ੩) (੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੭
Raag Bilaaval Guru Amar Das
ਇਹੁ ਰੰਗੁ ਕਦੇ ਨ ਉਤਰੈ ਸਾਚਿ ਸਮਾਏ ॥੩॥
Eihu Rang Kadhae N Outharai Saach Samaaeae ||3||
This dye never fades away; they are absorbed in the True Lord. ||3||
ਬਿਲਾਵਲੁ (ਮਃ ੩) (੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੭
Raag Bilaaval Guru Amar Das
ਅੰਤਰਿ ਸਬਦੁ ਮਿਟਿਆ ਅਗਿਆਨੁ ਅੰਧੇਰਾ ॥
Anthar Sabadh Mittiaa Agiaan Andhhaeraa ||
The Shabad deep within the nucleus of the self dispels the darkness of ignorance.
ਬਿਲਾਵਲੁ (ਮਃ ੩) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੭
Raag Bilaaval Guru Amar Das
ਸਤਿਗੁਰ ਗਿਆਨੁ ਮਿਲਿਆ ਪ੍ਰੀਤਮੁ ਮੇਰਾ ॥
Sathigur Giaan Miliaa Preetham Maeraa ||
Meeting with my Friend, the True Guru, I have obtained spiritual wisdom.
ਬਿਲਾਵਲੁ (ਮਃ ੩) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੮
Raag Bilaaval Guru Amar Das
ਜੋ ਸਚਿ ਰਾਤੇ ਤਿਨ ਬਹੁੜਿ ਨ ਫੇਰਾ ॥
Jo Sach Raathae Thin Bahurr N Faeraa ||
Those who are attuned to the True Lord, do not have to enter the cycle of reincarnation again.
ਬਿਲਾਵਲੁ (ਮਃ ੩) (੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੮
Raag Bilaaval Guru Amar Das
ਨਾਨਕ ਨਾਮੁ ਦ੍ਰਿੜਾਏ ਪੂਰਾ ਗੁਰੁ ਮੇਰਾ ॥੪॥੫॥
Naanak Naam Dhrirraaeae Pooraa Gur Maeraa ||4||5||
O Nanak, my Perfect Guru implants the Naam, the Name of the Lord, deep within. ||4||5||
ਬਿਲਾਵਲੁ (ਮਃ ੩) (੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੮
Raag Bilaaval Guru Amar Das
ਬਿਲਾਵਲੁ ਮਹਲਾ ੩ ॥
Bilaaval Mehalaa 3 ||
Bilaaval, Third Mehl:
ਬਿਲਾਵਲੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੯੮
ਪੂਰੇ ਗੁਰ ਤੇ ਵਡਿਆਈ ਪਾਈ ॥
Poorae Gur Thae Vaddiaaee Paaee ||
From the Perfect Guru, I have obtained glorious greatness.
ਬਿਲਾਵਲੁ (ਮਃ ੩) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੯
Raag Bilaaval Guru Amar Das
ਅਚਿੰਤ ਨਾਮੁ ਵਸਿਆ ਮਨਿ ਆਈ ॥
Achinth Naam Vasiaa Man Aaee ||
The Naam, the Name of the Lord, has spontaneously come to abide in my mind.
ਬਿਲਾਵਲੁ (ਮਃ ੩) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੯
Raag Bilaaval Guru Amar Das
ਹਉਮੈ ਮਾਇਆ ਸਬਦਿ ਜਲਾਈ ॥
Houmai Maaeiaa Sabadh Jalaaee ||
Through the Word of the Shabad, I have burnt away egotism and Maya.
ਬਿਲਾਵਲੁ (ਮਃ ੩) (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੧੦
Raag Bilaaval Guru Amar Das
ਦਰਿ ਸਾਚੈ ਗੁਰ ਤੇ ਸੋਭਾ ਪਾਈ ॥੧॥
Dhar Saachai Gur Thae Sobhaa Paaee ||1||
Through the Guru, I have obtained honor in the Court of the True Lord. ||1||
ਬਿਲਾਵਲੁ (ਮਃ ੩) (੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੧੦
Raag Bilaaval Guru Amar Das
ਜਗਦੀਸ ਸੇਵਉ ਮੈ ਅਵਰੁ ਨ ਕਾਜਾ ॥
Jagadhees Saevo Mai Avar N Kaajaa ||
I serve the Lord of the Universe; I have no other work to do.
ਬਿਲਾਵਲੁ (ਮਃ ੩) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੧੦
Raag Bilaaval Guru Amar Das
ਅਨਦਿਨੁ ਅਨਦੁ ਹੋਵੈ ਮਨਿ ਮੇਰੈ ਗੁਰਮੁਖਿ ਮਾਗਉ ਤੇਰਾ ਨਾਮੁ ਨਿਵਾਜਾ ॥੧॥ ਰਹਾਉ ॥
Anadhin Anadh Hovai Man Maerai Guramukh Maago Thaeraa Naam Nivaajaa ||1|| Rehaao ||
Night and day, my mind is in ecstasy; as Gurmukh, I beg for the bliss-giving Naam. ||1||Pause||
ਬਿਲਾਵਲੁ (ਮਃ ੩) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੧੧
Raag Bilaaval Guru Amar Das
ਮਨ ਕੀ ਪਰਤੀਤਿ ਮਨ ਤੇ ਪਾਈ ॥
Man Kee Paratheeth Man Thae Paaee ||
From the mind itself, mental faith is obtained.
ਬਿਲਾਵਲੁ (ਮਃ ੩) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੧੨
Raag Bilaaval Guru Amar Das
ਪੂਰੇ ਗੁਰ ਤੇ ਸਬਦਿ ਬੁਝਾਈ ॥
Poorae Gur Thae Sabadh Bujhaaee ||
Through the Guru, I have realized the Shabad.
ਬਿਲਾਵਲੁ (ਮਃ ੩) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੧੨
Raag Bilaaval Guru Amar Das
ਜੀਵਣ ਮਰਣੁ ਕੋ ਸਮਸਰਿ ਵੇਖੈ ॥
Jeevan Maran Ko Samasar Vaekhai ||
How rare is that person, who looks upon life and death alike.
ਬਿਲਾਵਲੁ (ਮਃ ੩) (੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੧੨
Raag Bilaaval Guru Amar Das
ਬਹੁੜਿ ਨ ਮਰੈ ਨਾ ਜਮੁ ਪੇਖੈ ॥੨॥
Bahurr N Marai Naa Jam Paekhai ||2||
She shall never die again, and shall not have to see the Messenger of Death. ||2||
ਬਿਲਾਵਲੁ (ਮਃ ੩) (੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੧੩
Raag Bilaaval Guru Amar Das
ਘਰ ਹੀ ਮਹਿ ਸਭਿ ਕੋਟ ਨਿਧਾਨ ॥
Ghar Hee Mehi Sabh Kott Nidhhaan ||
Within the home of the self are all the millions of treasures.
ਬਿਲਾਵਲੁ (ਮਃ ੩) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੧੩
Raag Bilaaval Guru Amar Das
ਸਤਿਗੁਰਿ ਦਿਖਾਏ ਗਇਆ ਅਭਿਮਾਨੁ ॥
Sathigur Dhikhaaeae Gaeiaa Abhimaan ||
The True Guru has revealed them, and my egotistical pride is gone.
ਬਿਲਾਵਲੁ (ਮਃ ੩) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੧੩
Raag Bilaaval Guru Amar Das
ਸਦ ਹੀ ਲਾਗਾ ਸਹਜਿ ਧਿਆਨ ॥
Sadh Hee Laagaa Sehaj Dhhiaan ||
I keep my meditation always focused on the Cosmic Lord.
ਬਿਲਾਵਲੁ (ਮਃ ੩) (੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੧੪
Raag Bilaaval Guru Amar Das
ਅਨਦਿਨੁ ਗਾਵੈ ਏਕੋ ਨਾਮ ॥੩॥
Anadhin Gaavai Eaeko Naam ||3||
Night and day, I sing the One Name. ||3||
ਬਿਲਾਵਲੁ (ਮਃ ੩) (੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੧੪
Raag Bilaaval Guru Amar Das
ਇਸੁ ਜੁਗ ਮਹਿ ਵਡਿਆਈ ਪਾਈ ॥
Eis Jug Mehi Vaddiaaee Paaee ||
I have obtained glorious greatness in this age,
ਬਿਲਾਵਲੁ (ਮਃ ੩) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੧੪
Raag Bilaaval Guru Amar Das
ਪੂਰੇ ਗੁਰ ਤੇ ਨਾਮੁ ਧਿਆਈ ॥
Poorae Gur Thae Naam Dhhiaaee ||
From the Perfect Guru, meditating on the Naam.
ਬਿਲਾਵਲੁ (ਮਃ ੩) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੧੫
Raag Bilaaval Guru Amar Das
ਜਹ ਦੇਖਾ ਤਹ ਰਹਿਆ ਸਮਾਈ ॥
Jeh Dhaekhaa Theh Rehiaa Samaaee ||
Wherever I look, I see the Lord permeating and pervading.
ਬਿਲਾਵਲੁ (ਮਃ ੩) (੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੧੫
Raag Bilaaval Guru Amar Das
ਸਦਾ ਸੁਖਦਾਤਾ ਕੀਮਤਿ ਨਹੀ ਪਾਈ ॥੪॥
Sadhaa Sukhadhaathaa Keemath Nehee Paaee ||4||
He is forever the Giver of peace; His worth cannot be estimated. ||4||
ਬਿਲਾਵਲੁ (ਮਃ ੩) (੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੧੫
Raag Bilaaval Guru Amar Das
ਪੂਰੈ ਭਾਗਿ ਗੁਰੁ ਪੂਰਾ ਪਾਇਆ ॥
Poorai Bhaag Gur Pooraa Paaeiaa ||
By perfect destiny, I have found the Perfect Guru.
ਬਿਲਾਵਲੁ (ਮਃ ੩) (੬) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੧੬
Raag Bilaaval Guru Amar Das
ਅੰਤਰਿ ਨਾਮੁ ਨਿਧਾਨੁ ਦਿਖਾਇਆ ॥
Anthar Naam Nidhhaan Dhikhaaeiaa ||
He has revealed to me the treasure of the Naam, deep within the nucleus of my self.
ਬਿਲਾਵਲੁ (ਮਃ ੩) (੬) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੧੬
Raag Bilaaval Guru Amar Das
ਗੁਰ ਕਾ ਸਬਦੁ ਅਤਿ ਮੀਠਾ ਲਾਇਆ ॥
Gur Kaa Sabadh Ath Meethaa Laaeiaa ||
The Word of the Guru's Shabad is so very sweet.
ਬਿਲਾਵਲੁ (ਮਃ ੩) (੬) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੧੬
Raag Bilaaval Guru Amar Das
ਨਾਨਕ ਤ੍ਰਿਸਨ ਬੁਝੀ ਮਨਿ ਤਨਿ ਸੁਖੁ ਪਾਇਆ ॥੫॥੬॥੪॥੬॥੧੦॥
Naanak Thrisan Bujhee Man Than Sukh Paaeiaa ||5||6||4||6||10||
O Nanak, my thirst is quenched, and my mind and body have found peace. ||5||6||4||6||10||
ਬਿਲਾਵਲੁ (ਮਃ ੩) (੬) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੧੭
Raag Bilaaval Guru Amar Das
ਰਾਗੁ ਬਿਲਾਵਲੁ ਮਹਲਾ ੪ ਘਰੁ ੩
Raag Bilaaval Mehalaa 4 Ghar 3
Raag Bilaaval, Fourth Mehl, Third House:
ਬਿਲਾਵਲੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੯੮
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਿਲਾਵਲੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੯੮
ਉਦਮ ਮਤਿ ਪ੍ਰਭ ਅੰਤਰਜਾਮੀ ਜਿਉ ਪ੍ਰੇਰੇ ਤਿਉ ਕਰਨਾ ॥
Oudham Math Prabh Antharajaamee Jio Praerae Thio Karanaa ||
Effort and intelligence come from God, the Inner-knower, the Searcher of hearts; as He wills, they act.
ਬਿਲਾਵਲੁ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੧੯
Raag Bilaaval Guru Ram Das
ਜਿਉ ਨਟੂਆ ਤੰਤੁ ਵਜਾਏ ਤੰਤੀ ਤਿਉ ਵਾਜਹਿ ਜੰਤ ਜਨਾ ॥੧॥
Jio Nattooaa Thanth Vajaaeae Thanthee Thio Vaajehi Janth Janaa ||1||
As the violinist plays upon the strings of the violin, so does the Lord play the living beings. ||1||
ਬਿਲਾਵਲੁ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੮ ਪੰ. ੧੯
Raag Bilaaval Guru Ram Das