Sri Guru Granth Sahib
Displaying Ang 799 of 1430
- 1
- 2
- 3
- 4
ਜਪਿ ਮਨ ਰਾਮ ਨਾਮੁ ਰਸਨਾ ॥
Jap Man Raam Naam Rasanaa ||
Chant the Name of the Lord with your tongue, O mind.
ਬਿਲਾਵਲੁ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੯ ਪੰ. ੧
Raag Bilaaval Guru Ram Das
ਮਸਤਕਿ ਲਿਖਤ ਲਿਖੇ ਗੁਰੁ ਪਾਇਆ ਹਰਿ ਹਿਰਦੈ ਹਰਿ ਬਸਨਾ ॥੧॥ ਰਹਾਉ ॥
Masathak Likhath Likhae Gur Paaeiaa Har Hiradhai Har Basanaa ||1|| Rehaao ||
According to the pre-ordained destiny written upon my forehead, I have found the Guru, and the Lord abides within my heart. ||1||Pause||
ਬਿਲਾਵਲੁ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੯ ਪੰ. ੧
Raag Bilaaval Guru Ram Das
ਮਾਇਆ ਗਿਰਸਤਿ ਭ੍ਰਮਤੁ ਹੈ ਪ੍ਰਾਨੀ ਰਖਿ ਲੇਵਹੁ ਜਨੁ ਅਪਨਾ ॥
Maaeiaa Girasath Bhramath Hai Praanee Rakh Laevahu Jan Apanaa ||
Entangled in Maya, the mortal wanders around. Save Your humble servant, O Lord,
ਬਿਲਾਵਲੁ (ਮਃ ੪) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੯ ਪੰ. ੨
Raag Bilaaval Guru Ram Das
ਜਿਉ ਪ੍ਰਹਿਲਾਦੁ ਹਰਣਾਖਸਿ ਗ੍ਰਸਿਓ ਹਰਿ ਰਾਖਿਓ ਹਰਿ ਸਰਨਾ ॥੨॥
Jio Prehilaadh Haranaakhas Grasiou Har Raakhiou Har Saranaa ||2||
As you saved Prahlaad from the clutches of Harnaakash; keep him in Your Sanctuary, Lord. ||2||
ਬਿਲਾਵਲੁ (ਮਃ ੪) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੯ ਪੰ. ੨
Raag Bilaaval Guru Ram Das
ਕਵਨ ਕਵਨ ਕੀ ਗਤਿ ਮਿਤਿ ਕਹੀਐ ਹਰਿ ਕੀਏ ਪਤਿਤ ਪਵੰਨਾ ॥
Kavan Kavan Kee Gath Mith Keheeai Har Keeeae Pathith Pavannaa ||
How can I describe the state and the condition, O Lord, of those many sinners you have purified?
ਬਿਲਾਵਲੁ (ਮਃ ੪) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੯ ਪੰ. ੩
Raag Bilaaval Guru Ram Das
ਓਹੁ ਢੋਵੈ ਢੋਰ ਹਾਥਿ ਚਮੁ ਚਮਰੇ ਹਰਿ ਉਧਰਿਓ ਪਰਿਓ ਸਰਨਾ ॥੩॥
Ouhu Dtovai Dtor Haathh Cham Chamarae Har Oudhhariou Pariou Saranaa ||3||
Ravi Daas, the leather-worker, who worked with hides and carried dead animals was saved, by entering the Lord's Sanctuary. ||3||
ਬਿਲਾਵਲੁ (ਮਃ ੪) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੯ ਪੰ. ੪
Raag Bilaaval Guru Ram Das
ਪ੍ਰਭ ਦੀਨ ਦਇਆਲ ਭਗਤ ਭਵ ਤਾਰਨ ਹਮ ਪਾਪੀ ਰਾਖੁ ਪਪਨਾ ॥
Prabh Dheen Dhaeiaal Bhagath Bhav Thaaran Ham Paapee Raakh Papanaa ||
O God, Merciful to the meek, carry Your devotees across the world-ocean; I am a sinner - save me from sin!
ਬਿਲਾਵਲੁ (ਮਃ ੪) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੯ ਪੰ. ੪
Raag Bilaaval Guru Ram Das
ਹਰਿ ਦਾਸਨ ਦਾਸ ਦਾਸ ਹਮ ਕਰੀਅਹੁ ਜਨ ਨਾਨਕ ਦਾਸ ਦਾਸੰਨਾ ॥੪॥੧॥
Har Dhaasan Dhaas Dhaas Ham Kareeahu Jan Naanak Dhaas Dhaasannaa ||4||1||
O Lord, make me the slave of the slave of Your slaves; servant Nanak is the slave of Your slaves. ||4||1||
ਬਿਲਾਵਲੁ (ਮਃ ੪) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੯ ਪੰ. ੫
Raag Bilaaval Guru Ram Das
ਬਿਲਾਵਲੁ ਮਹਲਾ ੪ ॥
Bilaaval Mehalaa 4 ||
Bilaaval, Fourth Mehl:
ਬਿਲਾਵਲੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੯੯
ਹਮ ਮੂਰਖ ਮੁਗਧ ਅਗਿਆਨ ਮਤੀ ਸਰਣਾਗਤਿ ਪੁਰਖ ਅਜਨਮਾ ॥
Ham Moorakh Mugadhh Agiaan Mathee Saranaagath Purakh Ajanamaa ||
I am foolish, idiotic and ignorant; I seek Your Sanctuary, O Primal Being, O Lord beyond birth.
ਬਿਲਾਵਲੁ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੯ ਪੰ. ੬
Raag Bilaaval Guru Ram Das
ਕਰਿ ਕਿਰਪਾ ਰਖਿ ਲੇਵਹੁ ਮੇਰੇ ਠਾਕੁਰ ਹਮ ਪਾਥਰ ਹੀਨ ਅਕਰਮਾ ॥੧॥
Kar Kirapaa Rakh Laevahu Maerae Thaakur Ham Paathhar Heen Akaramaa ||1||
Have Mercy upon me, and save me, O my Lord and Master; I am a lowly stone, with no good karma at all. ||1||
ਬਿਲਾਵਲੁ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੯ ਪੰ. ੬
Raag Bilaaval Guru Ram Das
ਮੇਰੇ ਮਨ ਭਜੁ ਰਾਮ ਨਾਮੈ ਰਾਮਾ ॥
Maerae Man Bhaj Raam Naamai Raamaa ||
O my mind, vibrate and meditate on the Lord, the Name of the Lord.
ਬਿਲਾਵਲੁ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੯ ਪੰ. ੭
Raag Bilaaval Guru Ram Das
ਗੁਰਮਤਿ ਹਰਿ ਰਸੁ ਪਾਈਐ ਹੋਰਿ ਤਿਆਗਹੁ ਨਿਹਫਲ ਕਾਮਾ ॥੧॥ ਰਹਾਉ ॥
Guramath Har Ras Paaeeai Hor Thiaagahu Nihafal Kaamaa ||1|| Rehaao ||
Under Guru's Instructions, obtain the sublime, subtle essence of the Lord; renounce other fruitless actions. ||1||Pause||
ਬਿਲਾਵਲੁ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੯ ਪੰ. ੭
Raag Bilaaval Guru Ram Das
ਹਰਿ ਜਨ ਸੇਵਕ ਸੇ ਹਰਿ ਤਾਰੇ ਹਮ ਨਿਰਗੁਨ ਰਾਖੁ ਉਪਮਾ ॥
Har Jan Saevak Sae Har Thaarae Ham Niragun Raakh Oupamaa ||
The humble servants of the Lord are saved by the Lord; I am worthless - it is Your glory to save me.
ਬਿਲਾਵਲੁ (ਮਃ ੪) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੯ ਪੰ. ੮
Raag Bilaaval Guru Ram Das
ਤੁਝ ਬਿਨੁ ਅਵਰੁ ਨ ਕੋਈ ਮੇਰੇ ਠਾਕੁਰ ਹਰਿ ਜਪੀਐ ਵਡੇ ਕਰੰਮਾ ॥੨॥
Thujh Bin Avar N Koee Maerae Thaakur Har Japeeai Vaddae Karanmaa ||2||
I have no other than You, O my Lord and Master; I meditate on the Lord, by my good karma. ||2||
ਬਿਲਾਵਲੁ (ਮਃ ੪) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੯ ਪੰ. ੮
Raag Bilaaval Guru Ram Das
ਨਾਮਹੀਨ ਧ੍ਰਿਗੁ ਜੀਵਤੇ ਤਿਨ ਵਡ ਦੂਖ ਸਹੰਮਾ ॥
Naameheen Dhhrig Jeevathae Thin Vadd Dhookh Sehanmaa ||
Those who lack the Naam, the Name of the Lord, their lives are cursed, and they must endure terrible pain.
ਬਿਲਾਵਲੁ (ਮਃ ੪) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੯ ਪੰ. ੯
Raag Bilaaval Guru Ram Das
ਓਇ ਫਿਰਿ ਫਿਰਿ ਜੋਨਿ ਭਵਾਈਅਹਿ ਮੰਦਭਾਗੀ ਮੂੜ ਅਕਰਮਾ ॥੩॥
Oue Fir Fir Jon Bhavaaeeahi Mandhabhaagee Moorr Akaramaa ||3||
They are consigned to reincarnation over and over again; they are the most unfortunate fools, with no good karma at all. ||3||
ਬਿਲਾਵਲੁ (ਮਃ ੪) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੯ ਪੰ. ੧੦
Raag Bilaaval Guru Ram Das
ਹਰਿ ਜਨ ਨਾਮੁ ਅਧਾਰੁ ਹੈ ਧੁਰਿ ਪੂਰਬਿ ਲਿਖੇ ਵਡ ਕਰਮਾ ॥
Har Jan Naam Adhhaar Hai Dhhur Poorab Likhae Vadd Karamaa ||
The Naam is the Support of the Lord's humble servants; their good karma is pre-ordained.
ਬਿਲਾਵਲੁ (ਮਃ ੪) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੯ ਪੰ. ੧੦
Raag Bilaaval Guru Ram Das
ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਜਨ ਨਾਨਕ ਸਫਲੁ ਜਨੰਮਾ ॥੪॥੨॥
Gur Sathigur Naam Dhrirraaeiaa Jan Naanak Safal Jananmaa ||4||2||
The Guru, the True Guru, has implanted the Naam within servant Nanak, and his life is fruitful. ||4||2||
ਬਿਲਾਵਲੁ (ਮਃ ੪) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੯ ਪੰ. ੧੧
Raag Bilaaval Guru Ram Das
ਬਿਲਾਵਲੁ ਮਹਲਾ ੪ ॥
Bilaaval Mehalaa 4 ||
Bilaaval, Fourth Mehl:
ਬਿਲਾਵਲੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੯੯
ਹਮਰਾ ਚਿਤੁ ਲੁਭਤ ਮੋਹਿ ਬਿਖਿਆ ਬਹੁ ਦੁਰਮਤਿ ਮੈਲੁ ਭਰਾ ॥
Hamaraa Chith Lubhath Mohi Bikhiaa Bahu Dhuramath Mail Bharaa ||
My consciousness is lured by emotional attachment and corruption; is is filled with evil-minded filth.
ਬਿਲਾਵਲੁ (ਮਃ ੪) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੯ ਪੰ. ੧੨
Raag Bilaaval Guru Ram Das
ਤੁਮ੍ਹ੍ਹਰੀ ਸੇਵਾ ਕਰਿ ਨ ਸਕਹ ਪ੍ਰਭ ਹਮ ਕਿਉ ਕਰਿ ਮੁਗਧ ਤਰਾ ॥੧॥
Thumharee Saevaa Kar N Sakeh Prabh Ham Kio Kar Mugadhh Tharaa ||1||
I cannot serve You, O God; I am ignorant - how can I cross over? ||1||
ਬਿਲਾਵਲੁ (ਮਃ ੪) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੯ ਪੰ. ੧੨
Raag Bilaaval Guru Ram Das
ਮੇਰੇ ਮਨ ਜਪਿ ਨਰਹਰ ਨਾਮੁ ਨਰਹਰਾ ॥
Maerae Man Jap Narehar Naam Nareharaa ||
O my mind, chant the Name of the Lord, the Lord, the Lord of man.
ਬਿਲਾਵਲੁ (ਮਃ ੪) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੯ ਪੰ. ੧੩
Raag Bilaaval Guru Ram Das
ਜਨ ਊਪਰਿ ਕਿਰਪਾ ਪ੍ਰਭਿ ਧਾਰੀ ਮਿਲਿ ਸਤਿਗੁਰ ਪਾਰਿ ਪਰਾ ॥੧॥ ਰਹਾਉ ॥
Jan Oopar Kirapaa Prabh Dhhaaree Mil Sathigur Paar Paraa ||1|| Rehaao ||
God has showered His Mercy upon His humble servant; meeting with the True Guru, he is carried across. ||1||Pause||
ਬਿਲਾਵਲੁ (ਮਃ ੪) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੯ ਪੰ. ੧੩
Raag Bilaaval Guru Ram Das
ਹਮਰੇ ਪਿਤਾ ਠਾਕੁਰ ਪ੍ਰਭ ਸੁਆਮੀ ਹਰਿ ਦੇਹੁ ਮਤੀ ਜਸੁ ਕਰਾ ॥
Hamarae Pithaa Thaakur Prabh Suaamee Har Dhaehu Mathee Jas Karaa ||
O my Father, my Lord and Master, Lord God, please bless me with such understanding, that I may sing Your Praises.
ਬਿਲਾਵਲੁ (ਮਃ ੪) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੯ ਪੰ. ੧੪
Raag Bilaaval Guru Ram Das
ਤੁਮ੍ਹ੍ਹਰੈ ਸੰਗਿ ਲਗੇ ਸੇ ਉਧਰੇ ਜਿਉ ਸੰਗਿ ਕਾਸਟ ਲੋਹ ਤਰਾ ॥੨॥
Thumharai Sang Lagae Sae Oudhharae Jio Sang Kaasatt Loh Tharaa ||2||
Those who are attached to You are saved, like iron which is carried across with wood. ||2||
ਬਿਲਾਵਲੁ (ਮਃ ੪) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੯ ਪੰ. ੧੪
Raag Bilaaval Guru Ram Das
ਸਾਕਤ ਨਰ ਹੋਛੀ ਮਤਿ ਮਧਿਮ ਜਿਨ੍ਹ੍ਹ ਹਰਿ ਹਰਿ ਸੇਵ ਨ ਕਰਾ ॥
Saakath Nar Hoshhee Math Madhhim Jinh Har Har Saev N Karaa ||
The faithless cynics have little or no understanding; they do not serve the Lord, Har, Har.
ਬਿਲਾਵਲੁ (ਮਃ ੪) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੯ ਪੰ. ੧੫
Raag Bilaaval Guru Ram Das
ਤੇ ਨਰ ਭਾਗਹੀਨ ਦੁਹਚਾਰੀ ਓਇ ਜਨਮਿ ਮੁਏ ਫਿਰਿ ਮਰਾ ॥੩॥
Thae Nar Bhaageheen Dhuhachaaree Oue Janam Mueae Fir Maraa ||3||
Those beings are unfortunate and vicious; they die, and are consigned to reincarnation, over and over again. ||3||
ਬਿਲਾਵਲੁ (ਮਃ ੪) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੯ ਪੰ. ੧੬
Raag Bilaaval Guru Ram Das
ਜਿਨ ਕਉ ਤੁਮ੍ਹ੍ਹ ਹਰਿ ਮੇਲਹੁ ਸੁਆਮੀ ਤੇ ਨ੍ਹ੍ਹਾਏ ਸੰਤੋਖ ਗੁਰ ਸਰਾ ॥
Jin Ko Thumh Har Maelahu Suaamee Thae Nhaaeae Santhokh Gur Saraa ||
Those whom You unite with Yourself, O Lord and Master, bathe in the Guru's cleansing pool of contentment.
ਬਿਲਾਵਲੁ (ਮਃ ੪) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੯ ਪੰ. ੧੬
Raag Bilaaval Guru Ram Das
ਦੁਰਮਤਿ ਮੈਲੁ ਗਈ ਹਰਿ ਭਜਿਆ ਜਨ ਨਾਨਕ ਪਾਰਿ ਪਰਾ ॥੪॥੩॥
Dhuramath Mail Gee Har Bhajiaa Jan Naanak Paar Paraa ||4||3||
Vibrating upon the Lord, the filth of their evil-mindedness is washed away; servant Nanak is carried across. ||4||3||
ਬਿਲਾਵਲੁ (ਮਃ ੪) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੯ ਪੰ. ੧੭
Raag Bilaaval Guru Ram Das
ਬਿਲਾਵਲੁ ਮਹਲਾ ੪ ॥
Bilaaval Mehalaa 4 ||
Bilaaval, Fourth Mehl:
ਬਿਲਾਵਲੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੯੯
ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਕਥਾ ਕਰਹੁ ॥
Aavahu Santh Milahu Maerae Bhaaee Mil Har Har Kathhaa Karahu ||
Come, O Saints, and join together, O my Siblings of Destiny; let us tell the Stories of the Lord, Har, Har.
ਬਿਲਾਵਲੁ (ਮਃ ੪) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੯ ਪੰ. ੧੮
Raag Bilaaval Guru Ram Das
ਹਰਿ ਹਰਿ ਨਾਮੁ ਬੋਹਿਥੁ ਹੈ ਕਲਜੁਗਿ ਖੇਵਟੁ ਗੁਰ ਸਬਦਿ ਤਰਹੁ ॥੧॥
Har Har Naam Bohithh Hai Kalajug Khaevatt Gur Sabadh Tharahu ||1||
The Naam,the Name of the Lord,is the boat in this Dark Age of Kali Yuga; the Word of the Guru's Shabad is the boatman to ferry us across. ||1||
ਬਿਲਾਵਲੁ (ਮਃ ੪) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੯ ਪੰ. ੧੮
Raag Bilaaval Guru Ram Das
ਮੇਰੇ ਮਨ ਹਰਿ ਗੁਣ ਹਰਿ ਉਚਰਹੁ ॥
Maerae Man Har Gun Har Oucharahu ||
O my mind, chant the Glorious Praises of the Lord.
ਬਿਲਾਵਲੁ (ਮਃ ੪) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੯ ਪੰ. ੧੯
Raag Bilaaval Guru Ram Das
ਮਸਤਕਿ ਲਿਖਤ ਲਿਖੇ ਗੁਨ ਗਾਏ ਮਿਲਿ ਸੰਗਤਿ ਪਾਰਿ ਪਰਹੁ ॥੧॥ ਰਹਾਉ ॥
Masathak Likhath Likhae Gun Gaaeae Mil Sangath Paar Parahu ||1|| Rehaao ||
According to the pre-ordained destiny inscribed upon your forehead, sing the Praises of the Lord; join the Holy Congregation, and cross over the world-ocean. ||1||Pause||
ਬਿਲਾਵਲੁ (ਮਃ ੪) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੯ ਪੰ. ੧੯
Raag Bilaaval Guru Ram Das