Sri Guru Granth Sahib
Displaying Ang 80 of 1430
- 1
- 2
- 3
- 4
ਪੁਰਬੇ ਕਮਾਏ ਸ੍ਰੀਰੰਗ ਪਾਏ ਹਰਿ ਮਿਲੇ ਚਿਰੀ ਵਿਛੁੰਨਿਆ ॥
Purabae Kamaaeae Sreerang Paaeae Har Milae Chiree Vishhunniaa ||
By my past actions, I have found the Lord, the Greatest Lover. Separated from Him for so long, I am united with Him again.
ਸਿਰੀਰਾਗੁ (ਮਃ ੫) ਛੰਤ (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੧
Sri Raag Guru Arjan Dev
ਅੰਤਰਿ ਬਾਹਰਿ ਸਰਬਤਿ ਰਵਿਆ ਮਨਿ ਉਪਜਿਆ ਬਿਸੁਆਸੋ ॥
Anthar Baahar Sarabath Raviaa Man Oupajiaa Bisuaaso ||
Inside and out, He is pervading everywhere. Faith in Him has welled up within my mind.
ਸਿਰੀਰਾਗੁ (ਮਃ ੫) ਛੰਤ (੨) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੧
Sri Raag Guru Arjan Dev
ਨਾਨਕੁ ਸਿਖ ਦੇਇ ਮਨ ਪ੍ਰੀਤਮ ਕਰਿ ਸੰਤਾ ਸੰਗਿ ਨਿਵਾਸੋ ॥੪॥
Naanak Sikh Dhaee Man Preetham Kar Santhaa Sang Nivaaso ||4||
Nanak gives this advice: O beloved mind, let the Society of the Saints be your dwelling. ||4||
ਸਿਰੀਰਾਗੁ (ਮਃ ੫) ਛੰਤ (੨) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੨
Sri Raag Guru Arjan Dev
ਮਨ ਪਿਆਰਿਆ ਜੀਉ ਮਿਤ੍ਰਾ ਹਰਿ ਪ੍ਰੇਮ ਭਗਤਿ ਮਨੁ ਲੀਨਾ ॥
Man Piaariaa Jeeo Mithraa Har Praem Bhagath Man Leenaa ||
O dear beloved mind, my friend, let your mind remain absorbed in loving devotion to the Lord.
ਸਿਰੀਰਾਗੁ (ਮਃ ੫) ਛੰਤ (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੩
Sri Raag Guru Arjan Dev
ਮਨ ਪਿਆਰਿਆ ਜੀਉ ਮਿਤ੍ਰਾ ਹਰਿ ਜਲ ਮਿਲਿ ਜੀਵੇ ਮੀਨਾ ॥
Man Piaariaa Jeeo Mithraa Har Jal Mil Jeevae Meenaa ||
O dear beloved mind, my friend, the fish of the mind lives only when it is immersed in the Water of the Lord.
ਸਿਰੀਰਾਗੁ (ਮਃ ੫) ਛੰਤ (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੩
Sri Raag Guru Arjan Dev
ਹਰਿ ਪੀ ਆਘਾਨੇ ਅੰਮ੍ਰਿਤ ਬਾਨੇ ਸ੍ਰਬ ਸੁਖਾ ਮਨ ਵੁਠੇ ॥
Har Pee Aaghaanae Anmrith Baanae Srab Sukhaa Man Vuthae ||
Drinking in the Lord's Ambrosial Bani, the mind is satisfied, and all pleasures come to abide within.
ਸਿਰੀਰਾਗੁ (ਮਃ ੫) ਛੰਤ (੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੪
Sri Raag Guru Arjan Dev
ਸ੍ਰੀਧਰ ਪਾਏ ਮੰਗਲ ਗਾਏ ਇਛ ਪੁੰਨੀ ਸਤਿਗੁਰ ਤੁਠੇ ॥
Sreedhhar Paaeae Mangal Gaaeae Eishh Punnee Sathigur Thuthae ||
Attaining the Lord of Excellence, I sing the Songs of Joy. The True Guru, becoming merciful, has fulfilled my desires.
ਸਿਰੀਰਾਗੁ (ਮਃ ੫) ਛੰਤ (੨) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੪
Sri Raag Guru Arjan Dev
ਲੜਿ ਲੀਨੇ ਲਾਏ ਨਉ ਨਿਧਿ ਪਾਏ ਨਾਉ ਸਰਬਸੁ ਠਾਕੁਰਿ ਦੀਨਾ ॥
Larr Leenae Laaeae No Nidhh Paaeae Naao Sarabas Thaakur Dheenaa ||
He has attached me to the hem of His robe, and I have obtained the nine treasures. My Lord and Master has bestowed His Name, which is everything to me.
ਸਿਰੀਰਾਗੁ (ਮਃ ੫) ਛੰਤ (੨) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੫
Sri Raag Guru Arjan Dev
ਨਾਨਕ ਸਿਖ ਸੰਤ ਸਮਝਾਈ ਹਰਿ ਪ੍ਰੇਮ ਭਗਤਿ ਮਨੁ ਲੀਨਾ ॥੫॥੧॥੨॥
Naanak Sikh Santh Samajhaaee Har Praem Bhagath Man Leenaa ||5||1||2||
Nanak instructs the Saints to teach, that the mind is imbued with loving devotion to the Lord. ||5||1||2||
ਸਿਰੀਰਾਗੁ (ਮਃ ੫) ਛੰਤ (੨) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੫
Sri Raag Guru Arjan Dev
ਸਿਰੀਰਾਗ ਕੇ ਛੰਤ ਮਹਲਾ ੫
Sireeraag Kae Shhanth Mehalaa 5
Chhants Of Siree Raag, Fifth Mehl:
ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦
ਡਖਣਾ ॥
Ddakhanaa ||
Dakhanaa:
ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦
ਹਠ ਮਝਾਹੂ ਮਾ ਪਿਰੀ ਪਸੇ ਕਿਉ ਦੀਦਾਰ ॥
Hath Majhaahoo Maa Piree Pasae Kio Dheedhaar ||
My Beloved Husband Lord is deep within my heart. How can I see Him?
ਸਿਰੀਰਾਗੁ (ਮਃ ੫) ਛੰਤ (੩) ੧ ਡ:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੮
Sri Raag Guru Arjan Dev
ਸੰਤ ਸਰਣਾਈ ਲਭਣੇ ਨਾਨਕ ਪ੍ਰਾਣ ਅਧਾਰ ॥੧॥
Santh Saranaaee Labhanae Naanak Praan Adhhaar ||1||
In the Sanctuary of the Saints, O Nanak, the Support of the breath of life is found. ||1||
ਸਿਰੀਰਾਗੁ (ਮਃ ੫) ਛੰਤ (੩) ੧ ਡ:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੮
Sri Raag Guru Arjan Dev
ਛੰਤੁ ॥
Shhanth ||
Chhant:
ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦
ਚਰਨ ਕਮਲ ਸਿਉ ਪ੍ਰੀਤਿ ਰੀਤਿ ਸੰਤਨ ਮਨਿ ਆਵਏ ਜੀਉ ॥
Charan Kamal Sio Preeth Reeth Santhan Man Aaveae Jeeo ||
To love the Lotus Feet of the Lord-this way of life has come into the minds of His Saints.
ਸਿਰੀਰਾਗੁ (ਮਃ ੫) ਛੰਤ (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੯
Sri Raag Guru Arjan Dev
ਦੁਤੀਆ ਭਾਉ ਬਿਪਰੀਤਿ ਅਨੀਤਿ ਦਾਸਾ ਨਹ ਭਾਵਏ ਜੀਉ ॥
Dhutheeaa Bhaao Bipareeth Aneeth Dhaasaa Neh Bhaaveae Jeeo ||
The love of duality, this evil practice, this bad habit, is not liked by the Lord's slaves.
ਸਿਰੀਰਾਗੁ (ਮਃ ੫) ਛੰਤ (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੧੦
Sri Raag Guru Arjan Dev
ਦਾਸਾ ਨਹ ਭਾਵਏ ਬਿਨੁ ਦਰਸਾਵਏ ਇਕ ਖਿਨੁ ਧੀਰਜੁ ਕਿਉ ਕਰੈ ॥
Dhaasaa Neh Bhaaveae Bin Dharasaaveae Eik Khin Dhheeraj Kio Karai ||
It is not pleasing to the Lord's slaves; without the Blessed Vision of the Lord's Darshan, how can they find peace, even for a moment?
ਸਿਰੀਰਾਗੁ (ਮਃ ੫) ਛੰਤ (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੧੦
Sri Raag Guru Arjan Dev
ਨਾਮ ਬਿਹੂਨਾ ਤਨੁ ਮਨੁ ਹੀਨਾ ਜਲ ਬਿਨੁ ਮਛੁਲੀ ਜਿਉ ਮਰੈ ॥
Naam Bihoonaa Than Man Heenaa Jal Bin Mashhulee Jio Marai ||
Without the Naam, the Name of the Lord, the body and mind are empty; like fish out of water, they die.
ਸਿਰੀਰਾਗੁ (ਮਃ ੫) ਛੰਤ (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੧੧
Sri Raag Guru Arjan Dev
ਮਿਲੁ ਮੇਰੇ ਪਿਆਰੇ ਪ੍ਰਾਨ ਅਧਾਰੇ ਗੁਣ ਸਾਧਸੰਗਿ ਮਿਲਿ ਗਾਵਏ ॥
Mil Maerae Piaarae Praan Adhhaarae Gun Saadhhasang Mil Gaaveae ||
Please meet with me, O my Beloved-You are the Support of my breath of life. Joining the Saadh Sangat, the Company of the Holy, I sing Your Glorious Praises.
ਸਿਰੀਰਾਗੁ (ਮਃ ੫) ਛੰਤ (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੧੧
Sri Raag Guru Arjan Dev
ਨਾਨਕ ਕੇ ਸੁਆਮੀ ਧਾਰਿ ਅਨੁਗ੍ਰਹੁ ਮਨਿ ਤਨਿ ਅੰਕਿ ਸਮਾਵਏ ॥੧॥
Naanak Kae Suaamee Dhhaar Anugrahu Man Than Ank Samaaveae ||1||
O Lord and Master of Nanak, please grant Your Grace, and permeate my body, mind and being. ||1||
ਸਿਰੀਰਾਗੁ (ਮਃ ੫) ਛੰਤ (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੧੨
Sri Raag Guru Arjan Dev
ਡਖਣਾ ॥
Ddakhanaa ||
Dakhanaa:
ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦
ਸੋਹੰਦੜੋ ਹਭ ਠਾਇ ਕੋਇ ਨ ਦਿਸੈ ਡੂਜੜੋ ॥
Sohandharro Habh Thaae Koe N Dhisai Ddoojarro ||
He is Beautiful in all places; I do not see any other at all.
ਸਿਰੀਰਾਗੁ (ਮਃ ੫) ਛੰਤ (੩) ੨ ਡ:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੧੩
Sri Raag Guru Arjan Dev
ਖੁਲ੍ਹ੍ਹੜੇ ਕਪਾਟ ਨਾਨਕ ਸਤਿਗੁਰ ਭੇਟਤੇ ॥੧॥
Khulharrae Kapaatt Naanak Sathigur Bhaettathae ||1||
Meeting with the True Guru, O Nanak, the doors are opened wide. ||1||
ਸਿਰੀਰਾਗੁ (ਮਃ ੫) ਛੰਤ (੩) ੨ ਡ:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੧੩
Sri Raag Guru Arjan Dev
ਛੰਤੁ ॥
Shhanth ||
Chhant:
ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦
ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਬੀਚਾਰੀਐ ਜੀਉ ॥
Thaerae Bachan Anoop Apaar Santhan Aadhhaar Baanee Beechaareeai Jeeo ||
Your Word is Incomparable and Infinite. I contemplate the Word of Your Bani, the Support of the Saints.
ਸਿਰੀਰਾਗੁ (ਮਃ ੫) ਛੰਤ (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੧੪
Sri Raag Guru Arjan Dev
ਸਿਮਰਤ ਸਾਸ ਗਿਰਾਸ ਪੂਰਨ ਬਿਸੁਆਸ ਕਿਉ ਮਨਹੁ ਬਿਸਾਰੀਐ ਜੀਉ ॥
Simarath Saas Giraas Pooran Bisuaas Kio Manahu Bisaareeai Jeeo ||
I remember Him in meditation with every breath and morsel of food, with perfect faith. How could I forget Him from my mind?
ਸਿਰੀਰਾਗੁ (ਮਃ ੫) ਛੰਤ (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੧੪
Sri Raag Guru Arjan Dev
ਕਿਉ ਮਨਹੁ ਬੇਸਾਰੀਐ ਨਿਮਖ ਨਹੀ ਟਾਰੀਐ ਗੁਣਵੰਤ ਪ੍ਰਾਨ ਹਮਾਰੇ ॥
Kio Manahu Baesaareeai Nimakh Nehee Ttaareeai Gunavanth Praan Hamaarae ||
How could I forget Him from my mind, even for an instant? He is the Most Worthy; He is my very life!
ਸਿਰੀਰਾਗੁ (ਮਃ ੫) ਛੰਤ (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੧੫
Sri Raag Guru Arjan Dev
ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ ॥
Man Baanshhath Fal Dhaeth Hai Suaamee Jeea Kee Birathhaa Saarae ||
My Lord and Master is the Giver of the fruits of the mind's desires. He knows all the useless vanities and pains of the soul.
ਸਿਰੀਰਾਗੁ (ਮਃ ੫) ਛੰਤ (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੧੬
Sri Raag Guru Arjan Dev
ਅਨਾਥ ਕੇ ਨਾਥੇ ਸ੍ਰਬ ਕੈ ਸਾਥੇ ਜਪਿ ਜੂਐ ਜਨਮੁ ਨ ਹਾਰੀਐ ॥
Anaathh Kae Naathhae Srab Kai Saathhae Jap Jooai Janam N Haareeai ||
Meditating on the Patron of lost souls, the Companion of all, your life shall not be lost in the gamble.
ਸਿਰੀਰਾਗੁ (ਮਃ ੫) ਛੰਤ (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੧੬
Sri Raag Guru Arjan Dev
ਨਾਨਕ ਕੀ ਬੇਨੰਤੀ ਪ੍ਰਭ ਪਹਿ ਕ੍ਰਿਪਾ ਕਰਿ ਭਵਜਲੁ ਤਾਰੀਐ ॥੨॥
Naanak Kee Baenanthee Prabh Pehi Kirapaa Kar Bhavajal Thaareeai ||2||
Nanak offers this prayer to God: Please shower me with Your Mercy, and carry me across the terrifying world-ocean. ||2||
ਸਿਰੀਰਾਗੁ (ਮਃ ੫) ਛੰਤ (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੧੭
Sri Raag Guru Arjan Dev
ਡਖਣਾ ॥
Ddakhanaa ||
Dakhanaa:
ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦
ਧੂੜੀ ਮਜਨੁ ਸਾਧ ਖੇ ਸਾਈ ਥੀਏ ਕ੍ਰਿਪਾਲ ॥
Dhhoorree Majan Saadhh Khae Saaee Thheeeae Kirapaal ||
People bathe in the dust of the feet of the Saints, when the Lord becomes merciful.
ਸਿਰੀਰਾਗੁ (ਮਃ ੫) ਛੰਤ (੩) ੩ ਡ:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੧੮
Sri Raag Guru Arjan Dev
ਲਧੇ ਹਭੇ ਥੋਕੜੇ ਨਾਨਕ ਹਰਿ ਧਨੁ ਮਾਲ ॥੧॥
Ladhhae Habhae Thhokarrae Naanak Har Dhhan Maal ||1||
I have obtained all things, O Nanak; the Lord is my Wealth and Property. ||1||
ਸਿਰੀਰਾਗੁ (ਮਃ ੫) ਛੰਤ (੩) ੩ ਡ:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੧੮
Sri Raag Guru Arjan Dev
ਛੰਤੁ ॥
Shhanth ||
Chhant:
ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦
ਸੁੰਦਰ ਸੁਆਮੀ ਧਾਮ ਭਗਤਹ ਬਿਸ੍ਰਾਮ ਆਸਾ ਲਗਿ ਜੀਵਤੇ ਜੀਉ ॥
Sundhar Suaamee Dhhaam Bhagatheh Bisraam Aasaa Lag Jeevathae Jeeo ||
My Lord and Master's Home is beautiful. It is the resting place of His devotees, who live in hopes of attaining it.
ਸਿਰੀਰਾਗੁ (ਮਃ ੫) ਛੰਤ (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੧੯
Sri Raag Guru Arjan Dev
ਮਨਿ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰਿ ਅੰਮ੍ਰਿਤੁ ਪੀਵਤੇ ਜੀਉ ॥
Man Thanae Galathaan Simarath Prabh Naam Har Anmrith Peevathae Jeeo ||
Their minds and bodies are absorbed in meditation on the Name of God; they drink in the Lord's Ambrosial Nectar.
ਸਿਰੀਰਾਗੁ (ਮਃ ੫) ਛੰਤ (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੧੯
Sri Raag Guru Arjan Dev