Sri Guru Granth Sahib
Displaying Ang 804 of 1430
- 1
- 2
- 3
- 4
ਕਾਮਿ ਕ੍ਰੋਧਿ ਲੋਭਿ ਮੋਹਿ ਮਨੁ ਲੀਨਾ ॥
Kaam Krodhh Lobh Mohi Man Leenaa ||
The mind is engrossed in sexual desire, anger, greed and emotional attachment.
ਬਿਲਾਵਲੁ (ਮਃ ੫) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੧
Raag Bilaaval Guru Arjan Dev
ਬੰਧਨ ਕਾਟਿ ਮੁਕਤਿ ਗੁਰਿ ਕੀਨਾ ॥੨॥
Bandhhan Kaatt Mukath Gur Keenaa ||2||
Breaking my bonds, the Guru has liberated me. ||2||
ਬਿਲਾਵਲੁ (ਮਃ ੫) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੧
Raag Bilaaval Guru Arjan Dev
ਦੁਖ ਸੁਖ ਕਰਤ ਜਨਮਿ ਫੁਨਿ ਮੂਆ ॥
Dhukh Sukh Karath Janam Fun Mooaa ||
Experiencing pain and pleasure, one is born, only to die again.
ਬਿਲਾਵਲੁ (ਮਃ ੫) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੨
Raag Bilaaval Guru Arjan Dev
ਚਰਨ ਕਮਲ ਗੁਰਿ ਆਸ੍ਰਮੁ ਦੀਆ ॥੩॥
Charan Kamal Gur Aasram Dheeaa ||3||
The Lotus Feet of the Guru bring peace and shelter. ||3||
ਬਿਲਾਵਲੁ (ਮਃ ੫) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੨
Raag Bilaaval Guru Arjan Dev
ਅਗਨਿ ਸਾਗਰ ਬੂਡਤ ਸੰਸਾਰਾ ॥
Agan Saagar Booddath Sansaaraa ||
The world is drowning in the ocean of fire.
ਬਿਲਾਵਲੁ (ਮਃ ੫) (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੨
Raag Bilaaval Guru Arjan Dev
ਨਾਨਕ ਬਾਹ ਪਕਰਿ ਸਤਿਗੁਰਿ ਨਿਸਤਾਰਾ ॥੪॥੩॥੮॥
Naanak Baah Pakar Sathigur Nisathaaraa ||4||3||8||
O Nanak, holding me by the arm, the True Guru has saved me. ||4||3||8||
ਬਿਲਾਵਲੁ (ਮਃ ੫) (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੩
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੪
ਤਨੁ ਮਨੁ ਧਨੁ ਅਰਪਉ ਸਭੁ ਅਪਨਾ ॥
Than Man Dhhan Arapo Sabh Apanaa ||
Body, mind, wealth and everything, I surrender to my Lord.
ਬਿਲਾਵਲੁ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੩
Raag Bilaaval Guru Arjan Dev
ਕਵਨ ਸੁ ਮਤਿ ਜਿਤੁ ਹਰਿ ਹਰਿ ਜਪਨਾ ॥੧॥
Kavan S Math Jith Har Har Japanaa ||1||
What is that wisdom, by which I may come to chant the Name of the Lord, Har, Har? ||1||
ਬਿਲਾਵਲੁ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੪
Raag Bilaaval Guru Arjan Dev
ਕਰਿ ਆਸਾ ਆਇਓ ਪ੍ਰਭ ਮਾਗਨਿ ॥
Kar Aasaa Aaeiou Prabh Maagan ||
Nurturing hope, I have come to beg from God.
ਬਿਲਾਵਲੁ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੪
Raag Bilaaval Guru Arjan Dev
ਤੁਮ੍ਹ੍ਹ ਪੇਖਤ ਸੋਭਾ ਮੇਰੈ ਆਗਨਿ ॥੧॥ ਰਹਾਉ ॥
Thumh Paekhath Sobhaa Maerai Aagan ||1|| Rehaao ||
Gazing upon You, the courtyard of my heart is embellished. ||1||Pause||
ਬਿਲਾਵਲੁ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੫
Raag Bilaaval Guru Arjan Dev
ਅਨਿਕ ਜੁਗਤਿ ਕਰਿ ਬਹੁਤੁ ਬੀਚਾਰਉ ॥
Anik Jugath Kar Bahuth Beechaaro ||
Trying several methods, I reflect deeply upon the Lord.
ਬਿਲਾਵਲੁ (ਮਃ ੫) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੫
Raag Bilaaval Guru Arjan Dev
ਸਾਧਸੰਗਿ ਇਸੁ ਮਨਹਿ ਉਧਾਰਉ ॥੨॥
Saadhhasang Eis Manehi Oudhhaaro ||2||
In the Saadh Sangat, the Company of the Holy, this mind is saved. ||2||
ਬਿਲਾਵਲੁ (ਮਃ ੫) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੫
Raag Bilaaval Guru Arjan Dev
ਮਤਿ ਬੁਧਿ ਸੁਰਤਿ ਨਾਹੀ ਚਤੁਰਾਈ ॥
Math Budhh Surath Naahee Chathuraaee ||
I have neither intelligence, wisdom, common sense nor cleverness.
ਬਿਲਾਵਲੁ (ਮਃ ੫) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੬
Raag Bilaaval Guru Arjan Dev
ਤਾ ਮਿਲੀਐ ਜਾ ਲਏ ਮਿਲਾਈ ॥੩॥
Thaa Mileeai Jaa Leae Milaaee ||3||
I meet You, only if You lead me to meet You. ||3||
ਬਿਲਾਵਲੁ (ਮਃ ੫) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੬
Raag Bilaaval Guru Arjan Dev
ਨੈਨ ਸੰਤੋਖੇ ਪ੍ਰਭ ਦਰਸਨੁ ਪਾਇਆ ॥
Nain Santhokhae Prabh Dharasan Paaeiaa ||
My eyes are content, gazing upon the Blessed Vision of God's Darshan.
ਬਿਲਾਵਲੁ (ਮਃ ੫) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੬
Raag Bilaaval Guru Arjan Dev
ਕਹੁ ਨਾਨਕ ਸਫਲੁ ਸੋ ਆਇਆ ॥੪॥੪॥੯॥
Kahu Naanak Safal So Aaeiaa ||4||4||9||
Says Nanak, such a life is fruitful and rewarding. ||4||4||9||
ਬਿਲਾਵਲੁ (ਮਃ ੫) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੭
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੪
ਮਾਤ ਪਿਤਾ ਸੁਤ ਸਾਥਿ ਨ ਮਾਇਆ ॥
Maath Pithaa Suth Saathh N Maaeiaa ||
Mother, father, children and the wealth of Maya, will not go along with you.
ਬਿਲਾਵਲੁ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੭
Raag Bilaaval Guru Arjan Dev
ਸਾਧਸੰਗਿ ਸਭੁ ਦੂਖੁ ਮਿਟਾਇਆ ॥੧॥
Saadhhasang Sabh Dhookh Mittaaeiaa ||1||
In the Saadh Sangat, the Company of the Holy, all pain is dispelled. ||1||
ਬਿਲਾਵਲੁ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੮
Raag Bilaaval Guru Arjan Dev
ਰਵਿ ਰਹਿਆ ਪ੍ਰਭੁ ਸਭ ਮਹਿ ਆਪੇ ॥
Rav Rehiaa Prabh Sabh Mehi Aapae ||
God Himself is pervading, and permeating all.
ਬਿਲਾਵਲੁ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੮
Raag Bilaaval Guru Arjan Dev
ਹਰਿ ਜਪੁ ਰਸਨਾ ਦੁਖੁ ਨ ਵਿਆਪੇ ॥੧॥ ਰਹਾਉ ॥
Har Jap Rasanaa Dhukh N Viaapae ||1|| Rehaao ||
Chant the Name of the Lord with your tongue, and pain will not afflict you. ||1||Pause||
ਬਿਲਾਵਲੁ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੮
Raag Bilaaval Guru Arjan Dev
ਤਿਖਾ ਭੂਖ ਬਹੁ ਤਪਤਿ ਵਿਆਪਿਆ ॥
Thikhaa Bhookh Bahu Thapath Viaapiaa ||
One who is afflicted by the terrible fire of thirst and desire,
ਬਿਲਾਵਲੁ (ਮਃ ੫) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੯
Raag Bilaaval Guru Arjan Dev
ਸੀਤਲ ਭਏ ਹਰਿ ਹਰਿ ਜਸੁ ਜਾਪਿਆ ॥੨॥
Seethal Bheae Har Har Jas Jaapiaa ||2||
Becomes cool, chanting the Praises of the Lord, Har, Har. ||2||
ਬਿਲਾਵਲੁ (ਮਃ ੫) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੯
Raag Bilaaval Guru Arjan Dev
ਕੋਟਿ ਜਤਨ ਸੰਤੋਖੁ ਨ ਪਾਇਆ ॥
Kott Jathan Santhokh N Paaeiaa ||
By millions of efforts, peace is not obtained;
ਬਿਲਾਵਲੁ (ਮਃ ੫) (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੧੦
Raag Bilaaval Guru Arjan Dev
ਮਨੁ ਤ੍ਰਿਪਤਾਨਾ ਹਰਿ ਗੁਣ ਗਾਇਆ ॥੩॥
Man Thripathaanaa Har Gun Gaaeiaa ||3||
The mind is satisfied only by singing the Glorious Praises of the Lord. ||3||
ਬਿਲਾਵਲੁ (ਮਃ ੫) (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੧੦
Raag Bilaaval Guru Arjan Dev
ਦੇਹੁ ਭਗਤਿ ਪ੍ਰਭ ਅੰਤਰਜਾਮੀ ॥
Dhaehu Bhagath Prabh Antharajaamee ||
Please bless me with devotion, O God, O Searcher of hearts.
ਬਿਲਾਵਲੁ (ਮਃ ੫) (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੧੦
Raag Bilaaval Guru Arjan Dev
ਨਾਨਕ ਕੀ ਬੇਨੰਤੀ ਸੁਆਮੀ ॥੪॥੫॥੧੦॥
Naanak Kee Baenanthee Suaamee ||4||5||10||
This is Nanak's prayer, O Lord and Master. ||4||5||10||
ਬਿਲਾਵਲੁ (ਮਃ ੫) (੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੧੧
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੪
ਗੁਰੁ ਪੂਰਾ ਵਡਭਾਗੀ ਪਾਈਐ ॥
Gur Pooraa Vaddabhaagee Paaeeai ||
By great good fortune, the Perfect Guru is found.
ਬਿਲਾਵਲੁ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੧੧
Raag Bilaaval Guru Arjan Dev
ਮਿਲਿ ਸਾਧੂ ਹਰਿ ਨਾਮੁ ਧਿਆਈਐ ॥੧॥
Mil Saadhhoo Har Naam Dhhiaaeeai ||1||
Meeting with the Holy Saints, meditate on the Name of the Lord. ||1||
ਬਿਲਾਵਲੁ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੧੨
Raag Bilaaval Guru Arjan Dev
ਪਾਰਬ੍ਰਹਮ ਪ੍ਰਭ ਤੇਰੀ ਸਰਨਾ ॥
Paarabreham Prabh Thaeree Saranaa ||
O Supreme Lord God, I seek Your Sanctuary.
ਬਿਲਾਵਲੁ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੧੨
Raag Bilaaval Guru Arjan Dev
ਕਿਲਬਿਖ ਕਾਟੈ ਭਜੁ ਗੁਰ ਕੇ ਚਰਨਾ ॥੧॥ ਰਹਾਉ ॥
Kilabikh Kaattai Bhaj Gur Kae Charanaa ||1|| Rehaao ||
Meditating on the Guru's Feet, sinful mistakes are erased. ||1||Pause||
ਬਿਲਾਵਲੁ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੧੨
Raag Bilaaval Guru Arjan Dev
ਅਵਰਿ ਕਰਮ ਸਭਿ ਲੋਕਾਚਾਰ ॥
Avar Karam Sabh Lokaachaar ||
All other rituals are just worldly affairs;
ਬਿਲਾਵਲੁ (ਮਃ ੫) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੧੩
Raag Bilaaval Guru Arjan Dev
ਮਿਲਿ ਸਾਧੂ ਸੰਗਿ ਹੋਇ ਉਧਾਰ ॥੨॥
Mil Saadhhoo Sang Hoe Oudhhaar ||2||
Joining the Saadh Sangat, the Company of the Holy, one is saved. ||2||
ਬਿਲਾਵਲੁ (ਮਃ ੫) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੧੩
Raag Bilaaval Guru Arjan Dev
ਸਿੰਮ੍ਰਿਤਿ ਸਾਸਤ ਬੇਦ ਬੀਚਾਰੇ ॥
Sinmrith Saasath Baedh Beechaarae ||
One may contemplate the Simritees, Shaastras and Vedas,
ਬਿਲਾਵਲੁ (ਮਃ ੫) (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੧੪
Raag Bilaaval Guru Arjan Dev
ਜਪੀਐ ਨਾਮੁ ਜਿਤੁ ਪਾਰਿ ਉਤਾਰੇ ॥੩॥
Japeeai Naam Jith Paar Outhaarae ||3||
But only by chanting the Naam, the Name of the Lord, is one saved and carried across. ||3||
ਬਿਲਾਵਲੁ (ਮਃ ੫) (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੧੪
Raag Bilaaval Guru Arjan Dev
ਜਨ ਨਾਨਕ ਕਉ ਪ੍ਰਭ ਕਿਰਪਾ ਕਰੀਐ ॥
Jan Naanak Ko Prabh Kirapaa Kareeai ||
Have Mercy upon servant Nanak, O God,
ਬਿਲਾਵਲੁ (ਮਃ ੫) (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੧੪
Raag Bilaaval Guru Arjan Dev
ਸਾਧੂ ਧੂਰਿ ਮਿਲੈ ਨਿਸਤਰੀਐ ॥੪॥੬॥੧੧॥
Saadhhoo Dhhoor Milai Nisathareeai ||4||6||11||
And bless him with the dust of the feet of the Holy, that he may be emancipated. ||4||6||11||
ਬਿਲਾਵਲੁ (ਮਃ ੫) (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੧੫
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੪
ਗੁਰ ਕਾ ਸਬਦੁ ਰਿਦੇ ਮਹਿ ਚੀਨਾ ॥
Gur Kaa Sabadh Ridhae Mehi Cheenaa ||
I contemplate the Word of the Guru's Shabad within my heart;
ਬਿਲਾਵਲੁ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੧੫
Raag Bilaaval Guru Arjan Dev
ਸਗਲ ਮਨੋਰਥ ਪੂਰਨ ਆਸੀਨਾ ॥੧॥
Sagal Manorathh Pooran Aaseenaa ||1||
All my hopes and desires are fulfilled. ||1||
ਬਿਲਾਵਲੁ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੧੬
Raag Bilaaval Guru Arjan Dev
ਸੰਤ ਜਨਾ ਕਾ ਮੁਖੁ ਊਜਲੁ ਕੀਨਾ ॥
Santh Janaa Kaa Mukh Oojal Keenaa ||
The faces of the humble Saints are radiant and bright;
ਬਿਲਾਵਲੁ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੧੬
Raag Bilaaval Guru Arjan Dev
ਕਰਿ ਕਿਰਪਾ ਅਪੁਨਾ ਨਾਮੁ ਦੀਨਾ ॥੧॥ ਰਹਾਉ ॥
Kar Kirapaa Apunaa Naam Dheenaa ||1|| Rehaao ||
The Lord has mercifully blessed them with the Naam, the Name of the Lord. ||1||Pause||
ਬਿਲਾਵਲੁ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੧੬
Raag Bilaaval Guru Arjan Dev
ਅੰਧ ਕੂਪ ਤੇ ਕਰੁ ਗਹਿ ਲੀਨਾ ॥
Andhh Koop Thae Kar Gehi Leenaa ||
Holding them by the hand, He has lifted them up out of the deep, dark pit,
ਬਿਲਾਵਲੁ (ਮਃ ੫) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੧੭
Raag Bilaaval Guru Arjan Dev
ਜੈ ਜੈ ਕਾਰੁ ਜਗਤਿ ਪ੍ਰਗਟੀਨਾ ॥੨॥
Jai Jai Kaar Jagath Pragatteenaa ||2||
And their victory is celebrated throughout the world. ||2||
ਬਿਲਾਵਲੁ (ਮਃ ੫) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੧੭
Raag Bilaaval Guru Arjan Dev
ਨੀਚਾ ਤੇ ਊਚ ਊਨ ਪੂਰੀਨਾ ॥
Neechaa Thae Ooch Oon Pooreenaa ||
He elevates and exalts the lowly, and fills the empty.
ਬਿਲਾਵਲੁ (ਮਃ ੫) (੧੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੧੭
Raag Bilaaval Guru Arjan Dev
ਅੰਮ੍ਰਿਤ ਨਾਮੁ ਮਹਾ ਰਸੁ ਲੀਨਾ ॥੩॥
Anmrith Naam Mehaa Ras Leenaa ||3||
They receive the supreme, sublime essence of the Ambrosial Naam. ||3||
ਬਿਲਾਵਲੁ (ਮਃ ੫) (੧੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੧੮
Raag Bilaaval Guru Arjan Dev
ਮਨ ਤਨ ਨਿਰਮਲ ਪਾਪ ਜਲਿ ਖੀਨਾ ॥
Man Than Niramal Paap Jal Kheenaa ||
The mind and body are made immaculate and pure, and sins are burnt to ashes.
ਬਿਲਾਵਲੁ (ਮਃ ੫) (੧੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੧੮
Raag Bilaaval Guru Arjan Dev
ਕਹੁ ਨਾਨਕ ਪ੍ਰਭ ਭਏ ਪ੍ਰਸੀਨਾ ॥੪॥੭॥੧੨॥
Kahu Naanak Prabh Bheae Praseenaa ||4||7||12||
Says Nanak, God is pleased with me. ||4||7||12||
ਬਿਲਾਵਲੁ (ਮਃ ੫) (੧੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੧੮
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੪
ਸਗਲ ਮਨੋਰਥ ਪਾਈਅਹਿ ਮੀਤਾ ॥
Sagal Manorathh Paaeeahi Meethaa ||
All desires are fulfilled, O my friend,
ਬਿਲਾਵਲੁ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੪ ਪੰ. ੧੯
Raag Bilaaval Guru Arjan Dev