Sri Guru Granth Sahib
Displaying Ang 805 of 1430
- 1
- 2
- 3
- 4
ਚਰਨ ਕਮਲ ਸਿਉ ਲਾਈਐ ਚੀਤਾ ॥੧॥
Charan Kamal Sio Laaeeai Cheethaa ||1||
Lovingly centering your consciousness on the Lord's Lotus Feet. ||1||
ਬਿਲਾਵਲੁ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧
Raag Bilaaval Guru Arjan Dev
ਹਉ ਬਲਿਹਾਰੀ ਜੋ ਪ੍ਰਭੂ ਧਿਆਵਤ ॥
Ho Balihaaree Jo Prabhoo Dhhiaavath ||
I am a sacrifice to those who meditate on God.
ਬਿਲਾਵਲੁ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧
Raag Bilaaval Guru Arjan Dev
ਜਲਨਿ ਬੁਝੈ ਹਰਿ ਹਰਿ ਗੁਨ ਗਾਵਤ ॥੧॥ ਰਹਾਉ ॥
Jalan Bujhai Har Har Gun Gaavath ||1|| Rehaao ||
The fire of desire is quenched, singing the Glorious Praises of the Lord, Har, Har. ||1||Pause||
ਬਿਲਾਵਲੁ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧
Raag Bilaaval Guru Arjan Dev
ਸਫਲ ਜਨਮੁ ਹੋਵਤ ਵਡਭਾਗੀ ॥
Safal Janam Hovath Vaddabhaagee ||
One's life become fruitful and rewarding, by great good fortune.
ਬਿਲਾਵਲੁ (ਮਃ ੫) (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੨
Raag Bilaaval Guru Arjan Dev
ਸਾਧਸੰਗਿ ਰਾਮਹਿ ਲਿਵ ਲਾਗੀ ॥੨॥
Saadhhasang Raamehi Liv Laagee ||2||
In the Saadh Sangat, the Company of the Holy, enshrine love for the Lord. ||2||
ਬਿਲਾਵਲੁ (ਮਃ ੫) (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੨
Raag Bilaaval Guru Arjan Dev
ਮਤਿ ਪਤਿ ਧਨੁ ਸੁਖ ਸਹਜ ਅਨੰਦਾ ॥
Math Path Dhhan Sukh Sehaj Anandhaa ||
Wisdom, honor, wealth, peace and celestial bliss are attained,
ਬਿਲਾਵਲੁ (ਮਃ ੫) (੧੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੨
Raag Bilaaval Guru Arjan Dev
ਇਕ ਨਿਮਖ ਨ ਵਿਸਰਹੁ ਪਰਮਾਨੰਦਾ ॥੩॥
Eik Nimakh N Visarahu Paramaanandhaa ||3||
If one does not forget the Lord of supreme bliss, even for an instant. ||3||
ਬਿਲਾਵਲੁ (ਮਃ ੫) (੧੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੩
Raag Bilaaval Guru Arjan Dev
ਹਰਿ ਦਰਸਨ ਕੀ ਮਨਿ ਪਿਆਸ ਘਨੇਰੀ ॥
Har Dharasan Kee Man Piaas Ghanaeree ||
My mind is so very thirsty for the Blessed Vision of the Lord's Darshan.
ਬਿਲਾਵਲੁ (ਮਃ ੫) (੧੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੩
Raag Bilaaval Guru Arjan Dev
ਭਨਤਿ ਨਾਨਕ ਸਰਣਿ ਪ੍ਰਭ ਤੇਰੀ ॥੪॥੮॥੧੩॥
Bhanath Naanak Saran Prabh Thaeree ||4||8||13||
Prays Nanak, O God, I seek Your Sanctuary. ||4||8||13||
ਬਿਲਾਵਲੁ (ਮਃ ੫) (੧੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੪
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੫
ਮੋਹਿ ਨਿਰਗੁਨ ਸਭ ਗੁਣਹ ਬਿਹੂਨਾ ॥
Mohi Niragun Sabh Guneh Bihoonaa ||
I am worthless, totally lacking all virtues.
ਬਿਲਾਵਲੁ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੪
Raag Bilaaval Guru Arjan Dev
ਦਇਆ ਧਾਰਿ ਅਪੁਨਾ ਕਰਿ ਲੀਨਾ ॥੧॥
Dhaeiaa Dhhaar Apunaa Kar Leenaa ||1||
Bless me with Your Mercy, and make me Your Own. ||1||
ਬਿਲਾਵਲੁ (ਮਃ ੫) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੫
Raag Bilaaval Guru Arjan Dev
ਮੇਰਾ ਮਨੁ ਤਨੁ ਹਰਿ ਗੋਪਾਲਿ ਸੁਹਾਇਆ ॥
Maeraa Man Than Har Gopaal Suhaaeiaa ||
My mind and body are embellished by the Lord, the Lord of the World.
ਬਿਲਾਵਲੁ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੫
Raag Bilaaval Guru Arjan Dev
ਕਰਿ ਕਿਰਪਾ ਪ੍ਰਭੁ ਘਰ ਮਹਿ ਆਇਆ ॥੧॥ ਰਹਾਉ ॥
Kar Kirapaa Prabh Ghar Mehi Aaeiaa ||1|| Rehaao ||
Granting His Mercy, God has come into the home of my heart. ||1||Pause||
ਬਿਲਾਵਲੁ (ਮਃ ੫) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੬
Raag Bilaaval Guru Arjan Dev
ਭਗਤਿ ਵਛਲ ਭੈ ਕਾਟਨਹਾਰੇ ॥
Bhagath Vashhal Bhai Kaattanehaarae ||
He is the Lover and Protector of His devotees, the Destroyer of fear.
ਬਿਲਾਵਲੁ (ਮਃ ੫) (੧੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੬
Raag Bilaaval Guru Arjan Dev
ਸੰਸਾਰ ਸਾਗਰ ਅਬ ਉਤਰੇ ਪਾਰੇ ॥੨॥
Sansaar Saagar Ab Outharae Paarae ||2||
Now, I have been carried across the world-ocean. ||2||
ਬਿਲਾਵਲੁ (ਮਃ ੫) (੧੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੬
Raag Bilaaval Guru Arjan Dev
ਪਤਿਤ ਪਾਵਨ ਪ੍ਰਭ ਬਿਰਦੁ ਬੇਦਿ ਲੇਖਿਆ ॥
Pathith Paavan Prabh Biradh Baedh Laekhiaa ||
It is God's Way to purify sinners, say the Vedas.
ਬਿਲਾਵਲੁ (ਮਃ ੫) (੧੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੭
Raag Bilaaval Guru Arjan Dev
ਪਾਰਬ੍ਰਹਮੁ ਸੋ ਨੈਨਹੁ ਪੇਖਿਆ ॥੩॥
Paarabreham So Nainahu Paekhiaa ||3||
I have seen the Supreme Lord with my eyes. ||3||
ਬਿਲਾਵਲੁ (ਮਃ ੫) (੧੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੭
Raag Bilaaval Guru Arjan Dev
ਸਾਧਸੰਗਿ ਪ੍ਰਗਟੇ ਨਾਰਾਇਣ ॥
Saadhhasang Pragattae Naaraaein ||
In the Saadh Sangat, the Company of the Holy, the Lord becomes manifest.
ਬਿਲਾਵਲੁ (ਮਃ ੫) (੧੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੭
Raag Bilaaval Guru Arjan Dev
ਨਾਨਕ ਦਾਸ ਸਭਿ ਦੂਖ ਪਲਾਇਣ ॥੪॥੯॥੧੪॥
Naanak Dhaas Sabh Dhookh Palaaein ||4||9||14||
O slave Nanak, all pains are relieved. ||4||9||14||
ਬਿਲਾਵਲੁ (ਮਃ ੫) (੧੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੮
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੫
ਕਵਨੁ ਜਾਨੈ ਪ੍ਰਭ ਤੁਮ੍ਹ੍ਹਰੀ ਸੇਵਾ ॥
Kavan Jaanai Prabh Thumharee Saevaa ||
Who can know the value of serving You, God?
ਬਿਲਾਵਲੁ (ਮਃ ੫) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੮
Raag Bilaaval Guru Arjan Dev
ਪ੍ਰਭ ਅਵਿਨਾਸੀ ਅਲਖ ਅਭੇਵਾ ॥੧॥
Prabh Avinaasee Alakh Abhaevaa ||1||
God is imperishable, invisible and incomprehensible. ||1||
ਬਿਲਾਵਲੁ (ਮਃ ੫) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੯
Raag Bilaaval Guru Arjan Dev
ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ ॥
Gun Baeanth Prabh Gehir Ganbheerae ||
His Glorious Virtues are infinite; God is profound and unfathomable.
ਬਿਲਾਵਲੁ (ਮਃ ੫) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੯
Raag Bilaaval Guru Arjan Dev
ਊਚ ਮਹਲ ਸੁਆਮੀ ਪ੍ਰਭ ਮੇਰੇ ॥
Ooch Mehal Suaamee Prabh Maerae ||
The Mansion of God, my Lord and Master, is lofty and high.
ਬਿਲਾਵਲੁ (ਮਃ ੫) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੯
Raag Bilaaval Guru Arjan Dev
ਤੂ ਅਪਰੰਪਰ ਠਾਕੁਰ ਮੇਰੇ ॥੧॥ ਰਹਾਉ ॥
Thoo Aparanpar Thaakur Maerae ||1|| Rehaao ||
You are unlimited, O my Lord and Master. ||1||Pause||
ਬਿਲਾਵਲੁ (ਮਃ ੫) (੧੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧੦
Raag Bilaaval Guru Arjan Dev
ਏਕਸ ਬਿਨੁ ਨਾਹੀ ਕੋ ਦੂਜਾ ॥
Eaekas Bin Naahee Ko Dhoojaa ||
There is no other than the One Lord.
ਬਿਲਾਵਲੁ (ਮਃ ੫) (੧੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧੦
Raag Bilaaval Guru Arjan Dev
ਤੁਮ੍ਹ੍ਹ ਹੀ ਜਾਨਹੁ ਅਪਨੀ ਪੂਜਾ ॥੨॥
Thumh Hee Jaanahu Apanee Poojaa ||2||
You alone know Your worship and adoration. ||2||
ਬਿਲਾਵਲੁ (ਮਃ ੫) (੧੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧੦
Raag Bilaaval Guru Arjan Dev
ਆਪਹੁ ਕਛੂ ਨ ਹੋਵਤ ਭਾਈ ॥
Aapahu Kashhoo N Hovath Bhaaee ||
No one can do anything by himself, O Siblings of Destiny.
ਬਿਲਾਵਲੁ (ਮਃ ੫) (੧੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧੧
Raag Bilaaval Guru Arjan Dev
ਜਿਸੁ ਪ੍ਰਭੁ ਦੇਵੈ ਸੋ ਨਾਮੁ ਪਾਈ ॥੩॥
Jis Prabh Dhaevai So Naam Paaee ||3||
He alone obtains the Naam, the Name of the Lord, unto whom God bestows it. ||3||
ਬਿਲਾਵਲੁ (ਮਃ ੫) (੧੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧੧
Raag Bilaaval Guru Arjan Dev
ਕਹੁ ਨਾਨਕ ਜੋ ਜਨੁ ਪ੍ਰਭ ਭਾਇਆ ॥
Kahu Naanak Jo Jan Prabh Bhaaeiaa ||
Says Nanak, that humble being who pleases God,
ਬਿਲਾਵਲੁ (ਮਃ ੫) (੧੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧੧
Raag Bilaaval Guru Arjan Dev
ਗੁਣ ਨਿਧਾਨ ਪ੍ਰਭੁ ਤਿਨ ਹੀ ਪਾਇਆ ॥੪॥੧੦॥੧੫॥
Gun Nidhhaan Prabh Thin Hee Paaeiaa ||4||10||15||
He alone finds God, the treasure of virtue. ||4||10||15||
ਬਿਲਾਵਲੁ (ਮਃ ੫) (੧੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧੨
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੫
ਮਾਤ ਗਰਭ ਮਹਿ ਹਾਥ ਦੇ ਰਾਖਿਆ ॥
Maath Garabh Mehi Haathh Dhae Raakhiaa ||
Extending His Hand, the Lord protected you in your mother's womb.
ਬਿਲਾਵਲੁ (ਮਃ ੫) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧੨
Raag Bilaaval Guru Arjan Dev
ਹਰਿ ਰਸੁ ਛੋਡਿ ਬਿਖਿਆ ਫਲੁ ਚਾਖਿਆ ॥੧॥
Har Ras Shhodd Bikhiaa Fal Chaakhiaa ||1||
Renouncing the sublime essence of the Lord, you have tasted the fruit of poison. ||1||
ਬਿਲਾਵਲੁ (ਮਃ ੫) (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧੩
Raag Bilaaval Guru Arjan Dev
ਭਜੁ ਗੋਬਿਦ ਸਭ ਛੋਡਿ ਜੰਜਾਲ ॥
Bhaj Gobidh Sabh Shhodd Janjaal ||
Meditate, vibrate on the Lord of the Universe, and renounce all entanglements.
ਬਿਲਾਵਲੁ (ਮਃ ੫) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧੩
Raag Bilaaval Guru Arjan Dev
ਜਬ ਜਮੁ ਆਇ ਸੰਘਾਰੈ ਮੂੜੇ ਤਬ ਤਨੁ ਬਿਨਸਿ ਜਾਇ ਬੇਹਾਲ ॥੧॥ ਰਹਾਉ ॥
Jab Jam Aae Sanghaarai Moorrae Thab Than Binas Jaae Baehaal ||1|| Rehaao ||
When the Messenger of Death comes to murder you, O fool, then your body will be shattered and helplessly crumble. ||1||Pause||
ਬਿਲਾਵਲੁ (ਮਃ ੫) (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧੪
Raag Bilaaval Guru Arjan Dev
ਤਨੁ ਮਨੁ ਧਨੁ ਅਪਨਾ ਕਰਿ ਥਾਪਿਆ ॥
Than Man Dhhan Apanaa Kar Thhaapiaa ||
You hold onto your body, mind and wealth as your own,
ਬਿਲਾਵਲੁ (ਮਃ ੫) (੧੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧੪
Raag Bilaaval Guru Arjan Dev
ਕਰਨਹਾਰੁ ਇਕ ਨਿਮਖ ਨ ਜਾਪਿਆ ॥੨॥
Karanehaar Eik Nimakh N Jaapiaa ||2||
And you do not meditate on the Creator Lord, even for an instant. ||2||
ਬਿਲਾਵਲੁ (ਮਃ ੫) (੧੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧੫
Raag Bilaaval Guru Arjan Dev
ਮਹਾ ਮੋਹ ਅੰਧ ਕੂਪ ਪਰਿਆ ॥
Mehaa Moh Andhh Koop Pariaa ||
You have fallen into the deep, dark pit of great attachment.
ਬਿਲਾਵਲੁ (ਮਃ ੫) (੧੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧੫
Raag Bilaaval Guru Arjan Dev
ਪਾਰਬ੍ਰਹਮੁ ਮਾਇਆ ਪਟਲਿ ਬਿਸਰਿਆ ॥੩॥
Paarabreham Maaeiaa Pattal Bisariaa ||3||
Caught in the illusion of Maya, you have forgotten the Supreme Lord. ||3||
ਬਿਲਾਵਲੁ (ਮਃ ੫) (੧੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧੫
Raag Bilaaval Guru Arjan Dev
ਵਡੈ ਭਾਗਿ ਪ੍ਰਭ ਕੀਰਤਨੁ ਗਾਇਆ ॥
Vaddai Bhaag Prabh Keerathan Gaaeiaa ||
By great good fortune, one sings the Kirtan of God's Praises.
ਬਿਲਾਵਲੁ (ਮਃ ੫) (੧੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧੬
Raag Bilaaval Guru Arjan Dev
ਸੰਤਸੰਗਿ ਨਾਨਕ ਪ੍ਰਭੁ ਪਾਇਆ ॥੪॥੧੧॥੧੬॥
Santhasang Naanak Prabh Paaeiaa ||4||11||16||
In the Society of the Saints, Nanak has found God. ||4||11||16||
ਬਿਲਾਵਲੁ (ਮਃ ੫) (੧੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧੬
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੫
ਮਾਤ ਪਿਤਾ ਸੁਤ ਬੰਧਪ ਭਾਈ ॥
Maath Pithaa Suth Bandhhap Bhaaee ||
Mother, father, children, relatives and siblings
ਬਿਲਾਵਲੁ (ਮਃ ੫) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧੭
Raag Bilaaval Guru Arjan Dev
ਨਾਨਕ ਹੋਆ ਪਾਰਬ੍ਰਹਮੁ ਸਹਾਈ ॥੧॥
Naanak Hoaa Paarabreham Sehaaee ||1||
- O Nanak, the Supreme Lord is our help and support. ||1||
ਬਿਲਾਵਲੁ (ਮਃ ੫) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧੭
Raag Bilaaval Guru Arjan Dev
ਸੂਖ ਸਹਜ ਆਨੰਦ ਘਣੇ ॥
Sookh Sehaj Aanandh Ghanae ||
He blesses us with peace, and abundant celestial bliss.
ਬਿਲਾਵਲੁ (ਮਃ ੫) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧੮
Raag Bilaaval Guru Arjan Dev
ਗੁਰੁ ਪੂਰਾ ਪੂਰੀ ਜਾ ਕੀ ਬਾਣੀ ਅਨਿਕ ਗੁਣਾ ਜਾ ਕੇ ਜਾਹਿ ਨ ਗਣੇ ॥੧॥ ਰਹਾਉ ॥
Gur Pooraa Pooree Jaa Kee Baanee Anik Gunaa Jaa Kae Jaahi N Ganae ||1|| Rehaao ||
Perfect is the Bani, the Word of the Perfect Guru. His Virtues are so many, they cannot be counted. ||1||Pause||
ਬਿਲਾਵਲੁ (ਮਃ ੫) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧੮
Raag Bilaaval Guru Arjan Dev
ਸਗਲ ਸਰੰਜਾਮ ਕਰੇ ਪ੍ਰਭੁ ਆਪੇ ॥
Sagal Saranjaam Karae Prabh Aapae ||
God Himself makes all arrangements.
ਬਿਲਾਵਲੁ (ਮਃ ੫) (੧੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧੯
Raag Bilaaval Guru Arjan Dev
ਭਏ ਮਨੋਰਥ ਸੋ ਪ੍ਰਭੁ ਜਾਪੇ ॥੨॥
Bheae Manorathh So Prabh Jaapae ||2||
Meditating on God, desires are fulfilled. ||2||
ਬਿਲਾਵਲੁ (ਮਃ ੫) (੧੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧੯
Raag Bilaaval Guru Arjan Dev
ਅਰਥ ਧਰਮ ਕਾਮ ਮੋਖ ਕਾ ਦਾਤਾ ॥
Arathh Dhharam Kaam Mokh Kaa Dhaathaa ||
He is the Giver of wealth, Dharmic faith, pleasure and liberation.
ਬਿਲਾਵਲੁ (ਮਃ ੫) (੧੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੫ ਪੰ. ੧੯
Raag Bilaaval Guru Arjan Dev