Sri Guru Granth Sahib
Displaying Ang 807 of 1430
- 1
- 2
- 3
- 4
ਵਡੀ ਆਰਜਾ ਹਰਿ ਗੋਬਿੰਦ ਕੀ ਸੂਖ ਮੰਗਲ ਕਲਿਆਣ ਬੀਚਾਰਿਆ ॥੧॥ ਰਹਾਉ ॥
Vaddee Aarajaa Har Gobindh Kee Sookh Mangal Kaliaan Beechaariaa ||1|| Rehaao ||
He has blessed Hargobind with long life, and taken care of my comfort, happiness and well-being. ||1||Pause||
ਬਿਲਾਵਲੁ (ਮਃ ੫) (੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੧
Raag Bilaaval Guru Arjan Dev
ਵਣ ਤ੍ਰਿਣ ਤ੍ਰਿਭਵਣ ਹਰਿਆ ਹੋਏ ਸਗਲੇ ਜੀਅ ਸਾਧਾਰਿਆ ॥
Van Thrin Thribhavan Hariaa Hoeae Sagalae Jeea Saadhhaariaa ||
The forests, meadows and the three worlds have blossomed forth in greenery; He gives His Support to all beings.
ਬਿਲਾਵਲੁ (ਮਃ ੫) (੨੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੧
Raag Bilaaval Guru Arjan Dev
ਮਨ ਇਛੇ ਨਾਨਕ ਫਲ ਪਾਏ ਪੂਰਨ ਇਛ ਪੁਜਾਰਿਆ ॥੨॥੫॥੨੩॥
Man Eishhae Naanak Fal Paaeae Pooran Eishh Pujaariaa ||2||5||23||
Nanak has obtained the fruits of his mind's desires; his desires are totally fulfilled. ||2||5||23||
ਬਿਲਾਵਲੁ (ਮਃ ੫) (੨੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੨
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੭
ਜਿਸੁ ਊਪਰਿ ਹੋਵਤ ਦਇਆਲੁ ॥
Jis Oopar Hovath Dhaeiaal ||
One who is blessed by the Lord's Mercy
ਬਿਲਾਵਲੁ (ਮਃ ੫) (੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੩
Raag Bilaaval Guru Arjan Dev
ਹਰਿ ਸਿਮਰਤ ਕਾਟੈ ਸੋ ਕਾਲੁ ॥੧॥ ਰਹਾਉ ॥
Har Simarath Kaattai So Kaal ||1|| Rehaao ||
Passes his time in contemplative meditation. ||1||Pause||
ਬਿਲਾਵਲੁ (ਮਃ ੫) (੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੩
Raag Bilaaval Guru Arjan Dev
ਸਾਧਸੰਗਿ ਭਜੀਐ ਗੋਪਾਲੁ ॥
Saadhhasang Bhajeeai Gopaal ||
In the Saadh Sangat, the Company of the Holy, meditate, and vibrate upon the Lord of the Universe.
ਬਿਲਾਵਲੁ (ਮਃ ੫) (੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੪
Raag Bilaaval Guru Arjan Dev
ਗੁਨ ਗਾਵਤ ਤੂਟੈ ਜਮ ਜਾਲੁ ॥੧॥
Gun Gaavath Thoottai Jam Jaal ||1||
Singing the Glorious Praises of the Lord, the noose of death is cut away. ||1||
ਬਿਲਾਵਲੁ (ਮਃ ੫) (੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੪
Raag Bilaaval Guru Arjan Dev
ਆਪੇ ਸਤਿਗੁਰੁ ਆਪੇ ਪ੍ਰਤਿਪਾਲ ॥
Aapae Sathigur Aapae Prathipaal ||
He Himself is the True Guru, and He Himself is the Cherisher.
ਬਿਲਾਵਲੁ (ਮਃ ੫) (੨੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੪
Raag Bilaaval Guru Arjan Dev
ਨਾਨਕੁ ਜਾਚੈ ਸਾਧ ਰਵਾਲ ॥੨॥੬॥੨੪॥
Naanak Jaachai Saadhh Ravaal ||2||6||24||
Nanak begs for the dust of the feet of the Holy. ||2||6||24||
ਬਿਲਾਵਲੁ (ਮਃ ੫) (੨੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੪
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੭
ਮਨ ਮਹਿ ਸਿੰਚਹੁ ਹਰਿ ਹਰਿ ਨਾਮ ॥
Man Mehi Sinchahu Har Har Naam ||
Irrigate your mind with the Name of the Lord, Har, Har.
ਬਿਲਾਵਲੁ (ਮਃ ੫) (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੫
Raag Bilaaval Guru Arjan Dev
ਅਨਦਿਨੁ ਕੀਰਤਨੁ ਹਰਿ ਗੁਣ ਗਾਮ ॥੧॥
Anadhin Keerathan Har Gun Gaam ||1||
Night and day, sing the Kirtan of the Lord's Praises. ||1||
ਬਿਲਾਵਲੁ (ਮਃ ੫) (੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੫
Raag Bilaaval Guru Arjan Dev
ਐਸੀ ਪ੍ਰੀਤਿ ਕਰਹੁ ਮਨ ਮੇਰੇ ॥
Aisee Preeth Karahu Man Maerae ||
Enshrine such love, O my mind,
ਬਿਲਾਵਲੁ (ਮਃ ੫) (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੬
Raag Bilaaval Guru Arjan Dev
ਆਠ ਪਹਰ ਪ੍ਰਭ ਜਾਨਹੁ ਨੇਰੇ ॥੧॥ ਰਹਾਉ ॥
Aath Pehar Prabh Jaanahu Naerae ||1|| Rehaao ||
That twenty-four hours a day, God will seem near to you. ||1||Pause||
ਬਿਲਾਵਲੁ (ਮਃ ੫) (੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੬
Raag Bilaaval Guru Arjan Dev
ਕਹੁ ਨਾਨਕ ਜਾ ਕੇ ਨਿਰਮਲ ਭਾਗ ॥
Kahu Naanak Jaa Kae Niramal Bhaag ||
Says Nanak, one who has such immaculate destiny
ਬਿਲਾਵਲੁ (ਮਃ ੫) (੨੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੭
Raag Bilaaval Guru Arjan Dev
ਹਰਿ ਚਰਨੀ ਤਾ ਕਾ ਮਨੁ ਲਾਗ ॥੨॥੭॥੨੫॥
Har Charanee Thaa Kaa Man Laag ||2||7||25||
- his mind is attached to the Lord's Feet. ||2||7||25||
ਬਿਲਾਵਲੁ (ਮਃ ੫) (੨੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੭
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੭
ਰੋਗੁ ਗਇਆ ਪ੍ਰਭਿ ਆਪਿ ਗਵਾਇਆ ॥
Rog Gaeiaa Prabh Aap Gavaaeiaa ||
The disease is gone; God Himself took it away.
ਬਿਲਾਵਲੁ (ਮਃ ੫) (੨੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੮
Raag Bilaaval Guru Arjan Dev
ਨੀਦ ਪਈ ਸੁਖ ਸਹਜ ਘਰੁ ਆਇਆ ॥੧॥ ਰਹਾਉ ॥
Needh Pee Sukh Sehaj Ghar Aaeiaa ||1|| Rehaao ||
I sleep in peace; peaceful poise has come to my home. ||1||Pause||
ਬਿਲਾਵਲੁ (ਮਃ ੫) (੨੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੮
Raag Bilaaval Guru Arjan Dev
ਰਜਿ ਰਜਿ ਭੋਜਨੁ ਖਾਵਹੁ ਮੇਰੇ ਭਾਈ ॥
Raj Raj Bhojan Khaavahu Maerae Bhaaee ||
Eat to your fill, O my Siblings of Destiny.
ਬਿਲਾਵਲੁ (ਮਃ ੫) (੨੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੮
Raag Bilaaval Guru Arjan Dev
ਅੰਮ੍ਰਿਤ ਨਾਮੁ ਰਿਦ ਮਾਹਿ ਧਿਆਈ ॥੧॥
Anmrith Naam Ridh Maahi Dhhiaaee ||1||
Meditate on the Ambrosial Naam, the Name of the Lord, within your heart. ||1||
ਬਿਲਾਵਲੁ (ਮਃ ੫) (੨੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੯
Raag Bilaaval Guru Arjan Dev
ਨਾਨਕ ਗੁਰ ਪੂਰੇ ਸਰਨਾਈ ॥
Naanak Gur Poorae Saranaaee ||
Nanak has entered the Sanctuary of the Perfect Guru,
ਬਿਲਾਵਲੁ (ਮਃ ੫) (੨੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੯
Raag Bilaaval Guru Arjan Dev
ਜਿਨਿ ਅਪਨੇ ਨਾਮ ਕੀ ਪੈਜ ਰਖਾਈ ॥੨॥੮॥੨੬॥
Jin Apanae Naam Kee Paij Rakhaaee ||2||8||26||
Who has preserved the honor of His Name. ||2||8||26||
ਬਿਲਾਵਲੁ (ਮਃ ੫) (੨੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੯
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੭
ਸਤਿਗੁਰ ਕਰਿ ਦੀਨੇ ਅਸਥਿਰ ਘਰ ਬਾਰ ॥ ਰਹਾਉ ॥
Sathigur Kar Dheenae Asathhir Ghar Baar || Rehaao ||
The True Guru has protected my hearth and home, and made them permanent. ||Pause||
ਬਿਲਾਵਲੁ (ਮਃ ੫) (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੧੦
Raag Bilaaval Guru Arjan Dev
ਜੋ ਜੋ ਨਿੰਦ ਕਰੈ ਇਨ ਗ੍ਰਿਹਨ ਕੀ ਤਿਸੁ ਆਗੈ ਹੀ ਮਾਰੈ ਕਰਤਾਰ ॥੧॥
Jo Jo Nindh Karai Ein Grihan Kee This Aagai Hee Maarai Karathaar ||1||
Whoever slanders these homes, is pre-destined by the Creator Lord to be destroyed. ||1||
ਬਿਲਾਵਲੁ (ਮਃ ੫) (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੧੧
Raag Bilaaval Guru Arjan Dev
ਨਾਨਕ ਦਾਸ ਤਾ ਕੀ ਸਰਨਾਈ ਜਾ ਕੋ ਸਬਦੁ ਅਖੰਡ ਅਪਾਰ ॥੨॥੯॥੨੭॥
Naanak Dhaas Thaa Kee Saranaaee Jaa Ko Sabadh Akhandd Apaar ||2||9||27||
Slave Nanak seeks the Sanctuary of God; the Word of His Shabad is unbreakable and infinite. ||2||9||27||
ਬਿਲਾਵਲੁ (ਮਃ ੫) (੨੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੧੧
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੭
ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ ॥
Thaap Santhaap Sagalae Geae Binasae Thae Rog ||
The fever and sickness are gone, and the diseases are all dispelled.
ਬਿਲਾਵਲੁ (ਮਃ ੫) (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੧੨
Raag Bilaaval Guru Arjan Dev
ਪਾਰਬ੍ਰਹਮਿ ਤੂ ਬਖਸਿਆ ਸੰਤਨ ਰਸ ਭੋਗ ॥ ਰਹਾਉ ॥
Paarabreham Thoo Bakhasiaa Santhan Ras Bhog || Rehaao ||
The Supreme Lord God has forgiven you, so enjoy the happiness of the Saints. ||Pause||
ਬਿਲਾਵਲੁ (ਮਃ ੫) (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੧੩
Raag Bilaaval Guru Arjan Dev
ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨੁ ਤਨੁ ਆਰੋਗ ॥
Sarab Sukhaa Thaeree Manddalee Thaeraa Man Than Aarog ||
All joys have entered your world, and your mind and body are free of disease.
ਬਿਲਾਵਲੁ (ਮਃ ੫) (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੧੩
Raag Bilaaval Guru Arjan Dev
ਗੁਨ ਗਾਵਹੁ ਨਿਤ ਰਾਮ ਕੇ ਇਹ ਅਵਖਦ ਜੋਗ ॥੧॥
Gun Gaavahu Nith Raam Kae Eih Avakhadh Jog ||1||
So chant continuously the Glorious Praises of the Lord; this is the only potent medicine. ||1||
ਬਿਲਾਵਲੁ (ਮਃ ੫) (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੧੪
Raag Bilaaval Guru Arjan Dev
ਆਇ ਬਸਹੁ ਘਰ ਦੇਸ ਮਹਿ ਇਹ ਭਲੇ ਸੰਜੋਗ ॥
Aae Basahu Ghar Dhaes Mehi Eih Bhalae Sanjog ||
So come, and dwell in your home and native land; this is such a blessed and auspicious occasion.
ਬਿਲਾਵਲੁ (ਮਃ ੫) (੨੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੧੪
Raag Bilaaval Guru Arjan Dev
ਨਾਨਕ ਪ੍ਰਭ ਸੁਪ੍ਰਸੰਨ ਭਏ ਲਹਿ ਗਏ ਬਿਓਗ ॥੨॥੧੦॥੨੮॥
Naanak Prabh Suprasann Bheae Lehi Geae Bioug ||2||10||28||
O Nanak, God is totally pleased with you; your time of separation has come to an end. ||2||10||28||
ਬਿਲਾਵਲੁ (ਮਃ ੫) (੨੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੧੫
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੭
ਕਾਹੂ ਸੰਗਿ ਨ ਚਾਲਹੀ ਮਾਇਆ ਜੰਜਾਲ ॥
Kaahoo Sang N Chaalehee Maaeiaa Janjaal ||
The entanglements of Maya do not go along with anyone.
ਬਿਲਾਵਲੁ (ਮਃ ੫) (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੧੫
Raag Bilaaval Guru Arjan Dev
ਊਠਿ ਸਿਧਾਰੇ ਛਤ੍ਰਪਤਿ ਸੰਤਨ ਕੈ ਖਿਆਲ ॥ ਰਹਾਉ ॥
Ooth Sidhhaarae Shhathrapath Santhan Kai Khiaal || Rehaao ||
Even kings and rulers must arise and depart, according to the wisdom of the Saints. ||Pause||
ਬਿਲਾਵਲੁ (ਮਃ ੫) (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੧੬
Raag Bilaaval Guru Arjan Dev
ਅਹੰਬੁਧਿ ਕਉ ਬਿਨਸਨਾ ਇਹ ਧੁਰ ਕੀ ਢਾਲ ॥
Ahanbudhh Ko Binasanaa Eih Dhhur Kee Dtaal ||
Pride goes before the fall - this is a primal law.
ਬਿਲਾਵਲੁ (ਮਃ ੫) (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੧੬
Raag Bilaaval Guru Arjan Dev
ਬਹੁ ਜੋਨੀ ਜਨਮਹਿ ਮਰਹਿ ਬਿਖਿਆ ਬਿਕਰਾਲ ॥੧॥
Bahu Jonee Janamehi Marehi Bikhiaa Bikaraal ||1||
Those who practice corruption and sin, are born into countless incarnations, only to die again. ||1||
ਬਿਲਾਵਲੁ (ਮਃ ੫) (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੧੭
Raag Bilaaval Guru Arjan Dev
ਸਤਿ ਬਚਨ ਸਾਧੂ ਕਹਹਿ ਨਿਤ ਜਪਹਿ ਗੁਪਾਲ ॥
Sath Bachan Saadhhoo Kehehi Nith Japehi Gupaal ||
The Holy Saints chant Words of Truth; they meditate continually on the Lord of the Universe.
ਬਿਲਾਵਲੁ (ਮਃ ੫) (੨੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੧੭
Raag Bilaaval Guru Arjan Dev
ਸਿਮਰਿ ਸਿਮਰਿ ਨਾਨਕ ਤਰੇ ਹਰਿ ਕੇ ਰੰਗ ਲਾਲ ॥੨॥੧੧॥੨੯॥
Simar Simar Naanak Tharae Har Kae Rang Laal ||2||11||29||
Meditating, meditating in remembrance, O Nanak, those who are imbued with the color of the Lord's Love are carried across. ||2||11||29||
ਬਿਲਾਵਲੁ (ਮਃ ੫) (੨੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੧੮
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੭
ਸਹਜ ਸਮਾਧਿ ਅਨੰਦ ਸੂਖ ਪੂਰੇ ਗੁਰਿ ਦੀਨ ॥
Sehaj Samaadhh Anandh Sookh Poorae Gur Dheen ||
The Perfect Guru has blessed me with celestial Samaadhi, bliss and peace.
ਬਿਲਾਵਲੁ (ਮਃ ੫) (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੧੯
Raag Bilaaval Guru Arjan Dev
ਸਦਾ ਸਹਾਈ ਸੰਗਿ ਪ੍ਰਭ ਅੰਮ੍ਰਿਤ ਗੁਣ ਚੀਨ ॥ ਰਹਾਉ ॥
Sadhaa Sehaaee Sang Prabh Anmrith Gun Cheen || Rehaao ||
God is always my Helper and Companion; I contemplate His Ambrosial Virtues. ||Pause||
ਬਿਲਾਵਲੁ (ਮਃ ੫) (੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੧੯
Raag Bilaaval Guru Arjan Dev