Sri Guru Granth Sahib
Displaying Ang 808 of 1430
- 1
- 2
- 3
- 4
ਜੈ ਜੈ ਕਾਰੁ ਜਗਤ੍ਰ ਮਹਿ ਲੋਚਹਿ ਸਭਿ ਜੀਆ ॥
Jai Jai Kaar Jagathr Mehi Lochehi Sabh Jeeaa ||
Triumphant cheers greet me all across the world, and all beings yearn for me.
ਬਿਲਾਵਲੁ (ਮਃ ੫) (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੧
Raag Bilaaval Guru Arjan Dev
ਸੁਪ੍ਰਸੰਨ ਭਏ ਸਤਿਗੁਰ ਪ੍ਰਭੂ ਕਛੁ ਬਿਘਨੁ ਨ ਥੀਆ ॥੧॥
Suprasann Bheae Sathigur Prabhoo Kashh Bighan N Thheeaa ||1||
The True Guru and God are totally pleased with me; no obstacle blocks my way. ||1||
ਬਿਲਾਵਲੁ (ਮਃ ੫) (੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੧
Raag Bilaaval Guru Arjan Dev
ਜਾ ਕਾ ਅੰਗੁ ਦਇਆਲ ਪ੍ਰਭ ਤਾ ਕੇ ਸਭ ਦਾਸ ॥
Jaa Kaa Ang Dhaeiaal Prabh Thaa Kae Sabh Dhaas ||
One who has the Merciful Lord God on his side - everyone becomes his slave.
ਬਿਲਾਵਲੁ (ਮਃ ੫) (੩੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੧
Raag Bilaaval Guru Arjan Dev
ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸਿ ॥੨॥੧੨॥੩੦॥
Sadhaa Sadhaa Vaddiaaeeaa Naanak Gur Paas ||2||12||30||
Forever and ever, O Nanak, glorious greatness rests with the Guru. ||2||12||30||
ਬਿਲਾਵਲੁ (ਮਃ ੫) (੩੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੨
Raag Bilaaval Guru Arjan Dev
ਰਾਗੁ ਬਿਲਾਵਲੁ ਮਹਲਾ ੫ ਘਰੁ ੫ ਚਉਪਦੇ
Raag Bilaaval Mehalaa 5 Ghar 5 Choupadhae
Raag Bilaaval, Fifth Mehl, Fifth House, Chau-Padas:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੮
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੮
ਮ੍ਰਿਤ ਮੰਡਲ ਜਗੁ ਸਾਜਿਆ ਜਿਉ ਬਾਲੂ ਘਰ ਬਾਰ ॥
Mrith Manddal Jag Saajiaa Jio Baaloo Ghar Baar ||
This perishable realm and world has been made like a house of sand.
ਬਿਲਾਵਲੁ (ਮਃ ੫) (੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੪
Raag Bilaaval Guru Arjan Dev
ਬਿਨਸਤ ਬਾਰ ਨ ਲਾਗਈ ਜਿਉ ਕਾਗਦ ਬੂੰਦਾਰ ॥੧॥
Binasath Baar N Laagee Jio Kaagadh Boondhaar ||1||
In no time at all, it is destroyed, like the paper drenched with water. ||1||
ਬਿਲਾਵਲੁ (ਮਃ ੫) (੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੪
Raag Bilaaval Guru Arjan Dev
ਸੁਨਿ ਮੇਰੀ ਮਨਸਾ ਮਨੈ ਮਾਹਿ ਸਤਿ ਦੇਖੁ ਬੀਚਾਰਿ ॥
Sun Maeree Manasaa Manai Maahi Sath Dhaekh Beechaar ||
Listen to me, people: behold, and consider this within your mind.
ਬਿਲਾਵਲੁ (ਮਃ ੫) (੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੫
Raag Bilaaval Guru Arjan Dev
ਸਿਧ ਸਾਧਿਕ ਗਿਰਹੀ ਜੋਗੀ ਤਜਿ ਗਏ ਘਰ ਬਾਰ ॥੧॥ ਰਹਾਉ ॥
Sidhh Saadhhik Girehee Jogee Thaj Geae Ghar Baar ||1|| Rehaao ||
The Siddhas, the seekers, house-holders and Yogis have forsaken their homes and left. ||1||Pause||
ਬਿਲਾਵਲੁ (ਮਃ ੫) (੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੫
Raag Bilaaval Guru Arjan Dev
ਜੈਸਾ ਸੁਪਨਾ ਰੈਨਿ ਕਾ ਤੈਸਾ ਸੰਸਾਰ ॥
Jaisaa Supanaa Rain Kaa Thaisaa Sansaar ||
This world is like a dream in the night.
ਬਿਲਾਵਲੁ (ਮਃ ੫) (੩੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੬
Raag Bilaaval Guru Arjan Dev
ਦ੍ਰਿਸਟਿਮਾਨ ਸਭੁ ਬਿਨਸੀਐ ਕਿਆ ਲਗਹਿ ਗਵਾਰ ॥੨॥
Dhrisattimaan Sabh Binaseeai Kiaa Lagehi Gavaar ||2||
All that is seen shall perish. Why are you attached to it, you fool? ||2||
ਬਿਲਾਵਲੁ (ਮਃ ੫) (੩੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੬
Raag Bilaaval Guru Arjan Dev
ਕਹਾ ਸੁ ਭਾਈ ਮੀਤ ਹੈ ਦੇਖੁ ਨੈਨ ਪਸਾਰਿ ॥
Kehaa S Bhaaee Meeth Hai Dhaekh Nain Pasaar ||
Where are your brothers and friends? Open your eyes and see!
ਬਿਲਾਵਲੁ (ਮਃ ੫) (੩੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੭
Raag Bilaaval Guru Arjan Dev
ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ ॥੩॥
Eik Chaalae Eik Chaalasehi Sabh Apanee Vaar ||3||
Some have gone, and some will go; everyone must take his turn. ||3||
ਬਿਲਾਵਲੁ (ਮਃ ੫) (੩੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੭
Raag Bilaaval Guru Arjan Dev
ਜਿਨ ਪੂਰਾ ਸਤਿਗੁਰੁ ਸੇਵਿਆ ਸੇ ਅਸਥਿਰੁ ਹਰਿ ਦੁਆਰਿ ॥
Jin Pooraa Sathigur Saeviaa Sae Asathhir Har Dhuaar ||
Those who serve the Perfect True Guru, remain ever-stable at the Door of the Lord.
ਬਿਲਾਵਲੁ (ਮਃ ੫) (੩੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੭
Raag Bilaaval Guru Arjan Dev
ਜਨੁ ਨਾਨਕੁ ਹਰਿ ਕਾ ਦਾਸੁ ਹੈ ਰਾਖੁ ਪੈਜ ਮੁਰਾਰਿ ॥੪॥੧॥੩੧॥
Jan Naanak Har Kaa Dhaas Hai Raakh Paij Muraar ||4||1||31||
Servant Nanak is the Lord's slave; preserve his honor, O Lord, Destroyer of ego. ||4||1||31||
ਬਿਲਾਵਲੁ (ਮਃ ੫) (੩੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੮
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੮
ਲੋਕਨ ਕੀਆ ਵਡਿਆਈਆ ਬੈਸੰਤਰਿ ਪਾਗਉ ॥
Lokan Keeaa Vaddiaaeeaa Baisanthar Paago ||
The glories of the world, I cast into the fire.
ਬਿਲਾਵਲੁ (ਮਃ ੫) (੩੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੯
Raag Bilaaval Guru Arjan Dev
ਜਿਉ ਮਿਲੈ ਪਿਆਰਾ ਆਪਨਾ ਤੇ ਬੋਲ ਕਰਾਗਉ ॥੧॥
Jio Milai Piaaraa Aapanaa Thae Bol Karaago ||1||
I chant those words, by which I may meet my Beloved. ||1||
ਬਿਲਾਵਲੁ (ਮਃ ੫) (੩੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੯
Raag Bilaaval Guru Arjan Dev
ਜਉ ਪ੍ਰਭ ਜੀਉ ਦਇਆਲ ਹੋਇ ਤਉ ਭਗਤੀ ਲਾਗਉ ॥
Jo Prabh Jeeo Dhaeiaal Hoe Tho Bhagathee Laago ||
When God becomes Merciful, then He enjoins me to His devotional service.
ਬਿਲਾਵਲੁ (ਮਃ ੫) (੩੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੧੦
Raag Bilaaval Guru Arjan Dev
ਲਪਟਿ ਰਹਿਓ ਮਨੁ ਬਾਸਨਾ ਗੁਰ ਮਿਲਿ ਇਹ ਤਿਆਗਉ ॥੧॥ ਰਹਾਉ ॥
Lapatt Rehiou Man Baasanaa Gur Mil Eih Thiaago ||1|| Rehaao ||
My mind clings to worldly desires; meeting with the Guru, I have renounced them. ||1||Pause||
ਬਿਲਾਵਲੁ (ਮਃ ੫) (੩੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੧੦
Raag Bilaaval Guru Arjan Dev
ਕਰਉ ਬੇਨਤੀ ਅਤਿ ਘਨੀ ਇਹੁ ਜੀਉ ਹੋਮਾਗਉ ॥
Karo Baenathee Ath Ghanee Eihu Jeeo Homaago ||
I pray with intense devotion, and offer this soul to Him.
ਬਿਲਾਵਲੁ (ਮਃ ੫) (੩੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੧੧
Raag Bilaaval Guru Arjan Dev
ਅਰਥ ਆਨ ਸਭਿ ਵਾਰਿਆ ਪ੍ਰਿਅ ਨਿਮਖ ਸੋਹਾਗਉ ॥੨॥
Arathh Aan Sabh Vaariaa Pria Nimakh Sohaago ||2||
I would sacrifice all other riches, for a moment's union with my Beloved. ||2||
ਬਿਲਾਵਲੁ (ਮਃ ੫) (੩੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੧੧
Raag Bilaaval Guru Arjan Dev
ਪੰਚ ਸੰਗੁ ਗੁਰ ਤੇ ਛੁਟੇ ਦੋਖ ਅਰੁ ਰਾਗਉ ॥
Panch Sang Gur Thae Shhuttae Dhokh Ar Raago ||
Through the Guru, I am rid of the five villains, as well as emotional love and hate.
ਬਿਲਾਵਲੁ (ਮਃ ੫) (੩੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੧੨
Raag Bilaaval Guru Arjan Dev
ਰਿਦੈ ਪ੍ਰਗਾਸੁ ਪ੍ਰਗਟ ਭਇਆ ਨਿਸਿ ਬਾਸੁਰ ਜਾਗਉ ॥੩॥
Ridhai Pragaas Pragatt Bhaeiaa Nis Baasur Jaago ||3||
My heart is illumined, and the Lord has become manifest; night and day, I remain awake and aware. ||3||
ਬਿਲਾਵਲੁ (ਮਃ ੫) (੩੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੧੨
Raag Bilaaval Guru Arjan Dev
ਸਰਣਿ ਸੋਹਾਗਨਿ ਆਇਆ ਜਿਸੁ ਮਸਤਕਿ ਭਾਗਉ ॥
Saran Sohaagan Aaeiaa Jis Masathak Bhaago ||
The blessed soul-bride seeks His Sanctuary; her destiny is recorded on her forehead.
ਬਿਲਾਵਲੁ (ਮਃ ੫) (੩੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੧੩
Raag Bilaaval Guru Arjan Dev
ਕਹੁ ਨਾਨਕ ਤਿਨਿ ਪਾਇਆ ਤਨੁ ਮਨੁ ਸੀਤਲਾਗਉ ॥੪॥੨॥੩੨॥
Kahu Naanak Thin Paaeiaa Than Man Seethalaago ||4||2||32||
Says Nanak, she obtains her Husband Lord; her body and mind are cooled and soothed. ||4||2||32||
ਬਿਲਾਵਲੁ (ਮਃ ੫) (੩੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੧੩
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੮
ਲਾਲ ਰੰਗੁ ਤਿਸ ਕਉ ਲਗਾ ਜਿਸ ਕੇ ਵਡਭਾਗਾ ॥
Laal Rang This Ko Lagaa Jis Kae Vaddabhaagaa ||
One is dyed in the color of the Lord's Love, by great good fortune.
ਬਿਲਾਵਲੁ (ਮਃ ੫) (੩੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੧੪
Raag Bilaaval Guru Arjan Dev
ਮੈਲਾ ਕਦੇ ਨ ਹੋਵਈ ਨਹ ਲਾਗੈ ਦਾਗਾ ॥੧॥
Mailaa Kadhae N Hovee Neh Laagai Dhaagaa ||1||
This color is never muddied; no stain ever sticks to it. ||1||
ਬਿਲਾਵਲੁ (ਮਃ ੫) (੩੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੧੫
Raag Bilaaval Guru Arjan Dev
ਪ੍ਰਭੁ ਪਾਇਆ ਸੁਖਦਾਈਆ ਮਿਲਿਆ ਸੁਖ ਭਾਇ ॥
Prabh Paaeiaa Sukhadhaaeeaa Miliaa Sukh Bhaae ||
He finds God, the Giver of peace, with feelings of joy.
ਬਿਲਾਵਲੁ (ਮਃ ੫) (੩੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੧੫
Raag Bilaaval Guru Arjan Dev
ਸਹਜਿ ਸਮਾਨਾ ਭੀਤਰੇ ਛੋਡਿਆ ਨਹ ਜਾਇ ॥੧॥ ਰਹਾਉ ॥
Sehaj Samaanaa Bheetharae Shhoddiaa Neh Jaae ||1|| Rehaao ||
The Celestial Lord blends into his soul, and he can never leave Him. ||1||Pause||
ਬਿਲਾਵਲੁ (ਮਃ ੫) (੩੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੧੬
Raag Bilaaval Guru Arjan Dev
ਜਰਾ ਮਰਾ ਨਹ ਵਿਆਪਈ ਫਿਰਿ ਦੂਖੁ ਨ ਪਾਇਆ ॥
Jaraa Maraa Neh Viaapee Fir Dhookh N Paaeiaa ||
Old age and death cannot touch him, and he shall not suffer pain again.
ਬਿਲਾਵਲੁ (ਮਃ ੫) (੩੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੧੬
Raag Bilaaval Guru Arjan Dev
ਪੀ ਅੰਮ੍ਰਿਤੁ ਆਘਾਨਿਆ ਗੁਰਿ ਅਮਰੁ ਕਰਾਇਆ ॥੨॥
Pee Anmrith Aaghaaniaa Gur Amar Karaaeiaa ||2||
Drinking in the Ambrosial Nectar, he is satisfied; the Guru makes him immortal. ||2||
ਬਿਲਾਵਲੁ (ਮਃ ੫) (੩੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੧੭
Raag Bilaaval Guru Arjan Dev
ਸੋ ਜਾਨੈ ਜਿਨਿ ਚਾਖਿਆ ਹਰਿ ਨਾਮੁ ਅਮੋਲਾ ॥
So Jaanai Jin Chaakhiaa Har Naam Amolaa ||
He alone knows its taste, who tastes the Priceless Name of the Lord.
ਬਿਲਾਵਲੁ (ਮਃ ੫) (੩੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੧੭
Raag Bilaaval Guru Arjan Dev
ਕੀਮਤਿ ਕਹੀ ਨ ਜਾਈਐ ਕਿਆ ਕਹਿ ਮੁਖਿ ਬੋਲਾ ॥੩॥
Keemath Kehee N Jaaeeai Kiaa Kehi Mukh Bolaa ||3||
Its value cannot be estimated; what can I say with my mouth? ||3||
ਬਿਲਾਵਲੁ (ਮਃ ੫) (੩੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੧੮
Raag Bilaaval Guru Arjan Dev
ਸਫਲ ਦਰਸੁ ਤੇਰਾ ਪਾਰਬ੍ਰਹਮ ਗੁਣ ਨਿਧਿ ਤੇਰੀ ਬਾਣੀ ॥
Safal Dharas Thaeraa Paarabreham Gun Nidhh Thaeree Baanee ||
Fruitful is the Blessed Vision of Your Darshan, O Supreme Lord God. The Word of Your Bani is the treasure of virtue.
ਬਿਲਾਵਲੁ (ਮਃ ੫) (੩੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੮ ਪੰ. ੧੮
Raag Bilaaval Guru Arjan Dev