Sri Guru Granth Sahib
Displaying Ang 810 of 1430
- 1
- 2
- 3
- 4
ਸ੍ਰਮੁ ਕਰਤੇ ਦਮ ਆਢ ਕਉ ਤੇ ਗਨੀ ਧਨੀਤਾ ॥੩॥
Sram Karathae Dham Aadt Ko Thae Ganee Dhhaneethaa ||3||
Those who worked for half a shell, will be judged very wealthy. ||3||
ਬਿਲਾਵਲੁ (ਮਃ ੫) (੩੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੧
Raag Bilaaval Guru Arjan Dev
ਕਵਨ ਵਡਾਈ ਕਹਿ ਸਕਉ ਬੇਅੰਤ ਗੁਨੀਤਾ ॥
Kavan Vaddaaee Kehi Sako Baeanth Guneethaa ||
What glorious greatness of Yours can I describe, O Lord of infinite excellences?
ਬਿਲਾਵਲੁ (ਮਃ ੫) (੩੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੧
Raag Bilaaval Guru Arjan Dev
ਕਰਿ ਕਿਰਪਾ ਮੋਹਿ ਨਾਮੁ ਦੇਹੁ ਨਾਨਕ ਦਰ ਸਰੀਤਾ ॥੪॥੭॥੩੭॥
Kar Kirapaa Mohi Naam Dhaehu Naanak Dhar Sareethaa ||4||7||37||
Please bless me with Your Mercy, and grant me Your Name; O Nanak, I am lost without the Blessed Vision of Your Darshan. ||4||7||37||
ਬਿਲਾਵਲੁ (ਮਃ ੫) (੩੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੨
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੦
ਅਹੰਬੁਧਿ ਪਰਬਾਦ ਨੀਤ ਲੋਭ ਰਸਨਾ ਸਾਦਿ ॥
Ahanbudhh Parabaadh Neeth Lobh Rasanaa Saadh ||
He is constantly entangled in pride, conflict, greed and tasty flavors.
ਬਿਲਾਵਲੁ (ਮਃ ੫) (੩੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੩
Raag Bilaaval Guru Arjan Dev
ਲਪਟਿ ਕਪਟਿ ਗ੍ਰਿਹਿ ਬੇਧਿਆ ਮਿਥਿਆ ਬਿਖਿਆਦਿ ॥੧॥
Lapatt Kapatt Grihi Baedhhiaa Mithhiaa Bikhiaadh ||1||
He is involved in deception, fraud, household affairs and corruption. ||1||
ਬਿਲਾਵਲੁ (ਮਃ ੫) (੩੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੩
Raag Bilaaval Guru Arjan Dev
ਐਸੀ ਪੇਖੀ ਨੇਤ੍ਰ ਮਹਿ ਪੂਰੇ ਗੁਰ ਪਰਸਾਦਿ ॥
Aisee Paekhee Naethr Mehi Poorae Gur Parasaadh ||
I have seen this with my eyes, by the Grace of the Perfect Guru.
ਬਿਲਾਵਲੁ (ਮਃ ੫) (੩੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੪
Raag Bilaaval Guru Arjan Dev
ਰਾਜ ਮਿਲਖ ਧਨ ਜੋਬਨਾ ਨਾਮੈ ਬਿਨੁ ਬਾਦਿ ॥੧॥ ਰਹਾਉ ॥
Raaj Milakh Dhhan Jobanaa Naamai Bin Baadh ||1|| Rehaao ||
Power, property, wealth and youth are useless, without the Naam, the Name of the Lord. ||1||Pause||
ਬਿਲਾਵਲੁ (ਮਃ ੫) (੩੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੪
Raag Bilaaval Guru Arjan Dev
ਰੂਪ ਧੂਪ ਸੋਗੰਧਤਾ ਕਾਪਰ ਭੋਗਾਦਿ ॥
Roop Dhhoop Sogandhhathaa Kaapar Bhogaadh ||
Beauty, incense, scented oils, beautiful clothes and foods
ਬਿਲਾਵਲੁ (ਮਃ ੫) (੩੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੫
Raag Bilaaval Guru Arjan Dev
ਮਿਲਤ ਸੰਗਿ ਪਾਪਿਸਟ ਤਨ ਹੋਏ ਦੁਰਗਾਦਿ ॥੨॥
Milath Sang Paapisatt Than Hoeae Dhuragaadh ||2||
- when they come into contact with the body of the sinner, they stink. ||2||
ਬਿਲਾਵਲੁ (ਮਃ ੫) (੩੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੫
Raag Bilaaval Guru Arjan Dev
ਫਿਰਤ ਫਿਰਤ ਮਾਨੁਖੁ ਭਇਆ ਖਿਨ ਭੰਗਨ ਦੇਹਾਦਿ ॥
Firath Firath Maanukh Bhaeiaa Khin Bhangan Dhaehaadh ||
Wandering, wandering around, the soul is reincarnated as a human, but this body lasts only for an instant.
ਬਿਲਾਵਲੁ (ਮਃ ੫) (੩੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੬
Raag Bilaaval Guru Arjan Dev
ਇਹ ਅਉਸਰ ਤੇ ਚੂਕਿਆ ਬਹੁ ਜੋਨਿ ਭ੍ਰਮਾਦਿ ॥੩॥
Eih Aousar Thae Chookiaa Bahu Jon Bhramaadh ||3||
Losing this opportunity, he must wander again through countless incarnations. ||3||
ਬਿਲਾਵਲੁ (ਮਃ ੫) (੩੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੬
Raag Bilaaval Guru Arjan Dev
ਪ੍ਰਭ ਕਿਰਪਾ ਤੇ ਗੁਰ ਮਿਲੇ ਹਰਿ ਹਰਿ ਬਿਸਮਾਦ ॥
Prabh Kirapaa Thae Gur Milae Har Har Bisamaadh ||
By God's Grace,he meets the Guru; contemplating the Lord,Har, Har, he is wonderstruck.
ਬਿਲਾਵਲੁ (ਮਃ ੫) (੩੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੬
Raag Bilaaval Guru Arjan Dev
ਸੂਖ ਸਹਜ ਨਾਨਕ ਅਨੰਦ ਤਾ ਕੈ ਪੂਰਨ ਨਾਦ ॥੪॥੮॥੩੮॥
Sookh Sehaj Naanak Anandh Thaa Kai Pooran Naadh ||4||8||38||
He is blessed with peace, poise and bliss, O Nanak, through the perfect sound current of the Naad. ||4||8||38||
ਬਿਲਾਵਲੁ (ਮਃ ੫) (੩੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੭
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੦
ਚਰਨ ਭਏ ਸੰਤ ਬੋਹਿਥਾ ਤਰੇ ਸਾਗਰੁ ਜੇਤ ॥
Charan Bheae Santh Bohithhaa Tharae Saagar Jaeth ||
The feet of the Saints are the boat, to cross over the world-ocean.
ਬਿਲਾਵਲੁ (ਮਃ ੫) (੩੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੮
Raag Bilaaval Guru Arjan Dev
ਮਾਰਗ ਪਾਏ ਉਦਿਆਨ ਮਹਿ ਗੁਰਿ ਦਸੇ ਭੇਤ ॥੧॥
Maarag Paaeae Oudhiaan Mehi Gur Dhasae Bhaeth ||1||
In the wilderness, the Guru places them on the Path, and reveals the secrets of the Lord's Mystery. ||1||
ਬਿਲਾਵਲੁ (ਮਃ ੫) (੩੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੮
Raag Bilaaval Guru Arjan Dev
ਹਰਿ ਹਰਿ ਹਰਿ ਹਰਿ ਹਰਿ ਹਰੇ ਹਰਿ ਹਰਿ ਹਰਿ ਹੇਤ ॥
Har Har Har Har Har Harae Har Har Har Haeth ||
O Lord, Har Har Har, Har Har Haray, Har Har Har, I love You.
ਬਿਲਾਵਲੁ (ਮਃ ੫) (੩੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੯
Raag Bilaaval Guru Arjan Dev
ਊਠਤ ਬੈਠਤ ਸੋਵਤੇ ਹਰਿ ਹਰਿ ਹਰਿ ਚੇਤ ॥੧॥ ਰਹਾਉ ॥
Oothath Baithath Sovathae Har Har Har Chaeth ||1|| Rehaao ||
While standing up, sitting down and sleeping, think of the Lord, Har Har Har. ||1||Pause||
ਬਿਲਾਵਲੁ (ਮਃ ੫) (੩੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੯
Raag Bilaaval Guru Arjan Dev
ਪੰਚ ਚੋਰ ਆਗੈ ਭਗੇ ਜਬ ਸਾਧਸੰਗੇਤ ॥
Panch Chor Aagai Bhagae Jab Saadhhasangaeth ||
The five thieves run away, when one joins the Saadh Sangat, the Company of the Holy.
ਬਿਲਾਵਲੁ (ਮਃ ੫) (੩੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੧੦
Raag Bilaaval Guru Arjan Dev
ਪੂੰਜੀ ਸਾਬਤੁ ਘਣੋ ਲਾਭੁ ਗ੍ਰਿਹਿ ਸੋਭਾ ਸੇਤ ॥੨॥
Poonjee Saabath Ghano Laabh Grihi Sobhaa Saeth ||2||
His investment is intact, and he earns great profits; his household is blessed with honor. ||2||
ਬਿਲਾਵਲੁ (ਮਃ ੫) (੩੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੧੦
Raag Bilaaval Guru Arjan Dev
ਨਿਹਚਲ ਆਸਣੁ ਮਿਟੀ ਚਿੰਤ ਨਾਹੀ ਡੋਲੇਤ ॥
Nihachal Aasan Mittee Chinth Naahee Ddolaeth ||
His position is unmoving and eternal, his anxiety is ended, and he wavers no more.
ਬਿਲਾਵਲੁ (ਮਃ ੫) (੩੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੧੦
Raag Bilaaval Guru Arjan Dev
ਭਰਮੁ ਭੁਲਾਵਾ ਮਿਟਿ ਗਇਆ ਪ੍ਰਭ ਪੇਖਤ ਨੇਤ ॥੩॥
Bharam Bhulaavaa Mitt Gaeiaa Prabh Paekhath Naeth ||3||
His doubts and misgivings are dispelled, and he sees God everywhere. ||3||
ਬਿਲਾਵਲੁ (ਮਃ ੫) (੩੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੧੧
Raag Bilaaval Guru Arjan Dev
ਗੁਣ ਗਭੀਰ ਗੁਨ ਨਾਇਕਾ ਗੁਣ ਕਹੀਅਹਿ ਕੇਤ ॥
Gun Gabheer Gun Naaeikaa Gun Keheeahi Kaeth ||
The Virtues of our Virtuous Lord and Master are so profound; how many of His Glorious Virtues should I speak?
ਬਿਲਾਵਲੁ (ਮਃ ੫) (੩੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੧੧
Raag Bilaaval Guru Arjan Dev
ਨਾਨਕ ਪਾਇਆ ਸਾਧਸੰਗਿ ਹਰਿ ਹਰਿ ਅੰਮ੍ਰੇਤ ॥੪॥੯॥੩੯॥
Naanak Paaeiaa Saadhhasang Har Har Anmraeth ||4||9||39||
Nanak has obtained the Ambrosial Nectar of the Lord, Har, Har, in the Company of the Holy. ||4||9||39||
ਬਿਲਾਵਲੁ (ਮਃ ੫) (੩੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੧੨
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੦
ਬਿਨੁ ਸਾਧੂ ਜੋ ਜੀਵਨਾ ਤੇਤੋ ਬਿਰਥਾਰੀ ॥
Bin Saadhhoo Jo Jeevanaa Thaetho Birathhaaree ||
That life, which has no contact with the Holy, is useless.
ਬਿਲਾਵਲੁ (ਮਃ ੫) (੪੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੧੩
Raag Bilaaval Guru Arjan Dev
ਮਿਲਤ ਸੰਗਿ ਸਭਿ ਭ੍ਰਮ ਮਿਟੇ ਗਤਿ ਭਈ ਹਮਾਰੀ ॥੧॥
Milath Sang Sabh Bhram Mittae Gath Bhee Hamaaree ||1||
Joining their congregation, all doubts are dispelled, and I am emancipated. ||1||
ਬਿਲਾਵਲੁ (ਮਃ ੫) (੪੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੧੩
Raag Bilaaval Guru Arjan Dev
ਜਾ ਦਿਨ ਭੇਟੇ ਸਾਧ ਮੋਹਿ ਉਆ ਦਿਨ ਬਲਿਹਾਰੀ ॥
Jaa Dhin Bhaettae Saadhh Mohi Ouaa Dhin Balihaaree ||
That day, when I meet with the Holy - I am a sacrifice to that day.
ਬਿਲਾਵਲੁ (ਮਃ ੫) (੪੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੧੪
Raag Bilaaval Guru Arjan Dev
ਤਨੁ ਮਨੁ ਅਪਨੋ ਜੀਅਰਾ ਫਿਰਿ ਫਿਰਿ ਹਉ ਵਾਰੀ ॥੧॥ ਰਹਾਉ ॥
Than Man Apano Jeearaa Fir Fir Ho Vaaree ||1|| Rehaao ||
Again and again, I sacrifice my body, mind and soul to them. ||1||Pause||
ਬਿਲਾਵਲੁ (ਮਃ ੫) (੪੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੧੪
Raag Bilaaval Guru Arjan Dev
ਏਤ ਛਡਾਈ ਮੋਹਿ ਤੇ ਇਤਨੀ ਦ੍ਰਿੜਤਾਰੀ ॥
Eaeth Shhaddaaee Mohi Thae Eithanee Dhrirrathaaree ||
They have helped me renounce this ego, and implant this humility within myself.
ਬਿਲਾਵਲੁ (ਮਃ ੫) (੪੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੧੫
Raag Bilaaval Guru Arjan Dev
ਸਗਲ ਰੇਨ ਇਹੁ ਮਨੁ ਭਇਆ ਬਿਨਸੀ ਅਪਧਾਰੀ ॥੨॥
Sagal Raen Eihu Man Bhaeiaa Binasee Apadhhaaree ||2||
This mind has become the dust of all men's feet, and my self-conceit has been dispelled. ||2||
ਬਿਲਾਵਲੁ (ਮਃ ੫) (੪੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੧੫
Raag Bilaaval Guru Arjan Dev
ਨਿੰਦ ਚਿੰਦ ਪਰ ਦੂਖਨਾ ਏ ਖਿਨ ਮਹਿ ਜਾਰੀ ॥
Nindh Chindh Par Dhookhanaa Eae Khin Mehi Jaaree ||
In an instant, I burnt away the ideas of slander and ill-will towards others.
ਬਿਲਾਵਲੁ (ਮਃ ੫) (੪੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੧੬
Raag Bilaaval Guru Arjan Dev
ਦਇਆ ਮਇਆ ਅਰੁ ਨਿਕਟਿ ਪੇਖੁ ਨਾਹੀ ਦੂਰਾਰੀ ॥੩॥
Dhaeiaa Maeiaa Ar Nikatt Paekh Naahee Dhooraaree ||3||
I see close at hand, the Lord of mercy and compassion; He is not far away at all. ||3||
ਬਿਲਾਵਲੁ (ਮਃ ੫) (੪੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੧੬
Raag Bilaaval Guru Arjan Dev
ਤਨ ਮਨ ਸੀਤਲ ਭਏ ਅਬ ਮੁਕਤੇ ਸੰਸਾਰੀ ॥
Than Man Seethal Bheae Ab Mukathae Sansaaree ||
My body and mind are cooled and soothed, and now, I am liberated from the world.
ਬਿਲਾਵਲੁ (ਮਃ ੫) (੪੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੧੭
Raag Bilaaval Guru Arjan Dev
ਹੀਤ ਚੀਤ ਸਭ ਪ੍ਰਾਨ ਧਨ ਨਾਨਕ ਦਰਸਾਰੀ ॥੪॥੧੦॥੪੦॥
Heeth Cheeth Sabh Praan Dhhan Naanak Dharasaaree ||4||10||40||
Love, consciousness, the breath of life, wealth and everything, O Nanak, are in the Blessed Vision of the Lord's Darshan. ||4||10||40||
ਬਿਲਾਵਲੁ (ਮਃ ੫) (੪੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੧੭
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੦
ਟਹਲ ਕਰਉ ਤੇਰੇ ਦਾਸ ਕੀ ਪਗ ਝਾਰਉ ਬਾਲ ॥
Ttehal Karo Thaerae Dhaas Kee Pag Jhaaro Baal ||
I perform service for Your slave, O Lord, and wipe his feet with my hair.
ਬਿਲਾਵਲੁ (ਮਃ ੫) (੪੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੧੮
Raag Bilaaval Guru Arjan Dev
ਮਸਤਕੁ ਅਪਨਾ ਭੇਟ ਦੇਉ ਗੁਨ ਸੁਨਉ ਰਸਾਲ ॥੧॥
Masathak Apanaa Bhaett Dhaeo Gun Suno Rasaal ||1||
I offer my head to him, and listen to the Glorious Praises of the Lord, the source of bliss. ||1||
ਬਿਲਾਵਲੁ (ਮਃ ੫) (੪੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੧੮
Raag Bilaaval Guru Arjan Dev
ਤੁਮ੍ਹ੍ਹ ਮਿਲਤੇ ਮੇਰਾ ਮਨੁ ਜੀਓ ਤੁਮ੍ਹ੍ਹ ਮਿਲਹੁ ਦਇਆਲ ॥
Thumh Milathae Maeraa Man Jeeou Thumh Milahu Dhaeiaal ||
Meeting You, my mind is rejuvenated, so please meet me, O Merciful Lord.
ਬਿਲਾਵਲੁ (ਮਃ ੫) (੪੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੧੯
Raag Bilaaval Guru Arjan Dev
ਨਿਸਿ ਬਾਸੁਰ ਮਨਿ ਅਨਦੁ ਹੋਤ ਚਿਤਵਤ ਕਿਰਪਾਲ ॥੧॥ ਰਹਾਉ ॥
Nis Baasur Man Anadh Hoth Chithavath Kirapaal ||1|| Rehaao ||
Night and day, my mind enjoys bliss, contemplating the Lord of Compassion. ||1||Pause||
ਬਿਲਾਵਲੁ (ਮਃ ੫) (੪੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੦ ਪੰ. ੧੯
Raag Bilaaval Guru Arjan Dev