Sri Guru Granth Sahib
Displaying Ang 816 of 1430
- 1
- 2
- 3
- 4
ਧੰਨੁ ਸੁ ਥਾਨੁ ਬਸੰਤ ਧੰਨੁ ਜਹ ਜਪੀਐ ਨਾਮੁ ॥
Dhhann S Thhaan Basanth Dhhann Jeh Japeeai Naam ||
Blessed is that place, and blessed are those who dwell there, where they chant the Naam, the Name of the Lord.
ਬਿਲਾਵਲੁ (ਮਃ ੫) (੫੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੧
Raag Bilaaval Guru Arjan Dev
ਕਥਾ ਕੀਰਤਨੁ ਹਰਿ ਅਤਿ ਘਨਾ ਸੁਖ ਸਹਜ ਬਿਸ੍ਰਾਮੁ ॥੩॥
Kathhaa Keerathan Har Ath Ghanaa Sukh Sehaj Bisraam ||3||
The Sermon and the Kirtan of the Lord's Praises are sung there very often; there is peace, poise and tranquility. ||3||
ਬਿਲਾਵਲੁ (ਮਃ ੫) (੫੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੧
Raag Bilaaval Guru Arjan Dev
ਮਨ ਤੇ ਕਦੇ ਨ ਵੀਸਰੈ ਅਨਾਥ ਕੋ ਨਾਥ ॥
Man Thae Kadhae N Veesarai Anaathh Ko Naathh ||
In my mind, I never forget the Lord; He is the Master of the masterless.
ਬਿਲਾਵਲੁ (ਮਃ ੫) (੫੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੨
Raag Bilaaval Guru Arjan Dev
ਨਾਨਕ ਪ੍ਰਭ ਸਰਣਾਗਤੀ ਜਾ ਕੈ ਸਭੁ ਕਿਛੁ ਹਾਥ ॥੪॥੨੯॥੫੯॥
Naanak Prabh Saranaagathee Jaa Kai Sabh Kishh Haathh ||4||29||59||
Nanak has entered the Sanctuary of God; everything is in His hands. ||4||29||59||
ਬਿਲਾਵਲੁ (ਮਃ ੫) (੫੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੨
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੬
ਜਿਨਿ ਤੂ ਬੰਧਿ ਕਰਿ ਛੋਡਿਆ ਫੁਨਿ ਸੁਖ ਮਹਿ ਪਾਇਆ ॥
Jin Thoo Bandhh Kar Shhoddiaa Fun Sukh Mehi Paaeiaa ||
The One who bound you in the womb and then released you, placed you in the world of joy.
ਬਿਲਾਵਲੁ (ਮਃ ੫) (੬੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੩
Raag Bilaaval Guru Arjan Dev
ਸਦਾ ਸਿਮਰਿ ਚਰਣਾਰਬਿੰਦ ਸੀਤਲ ਹੋਤਾਇਆ ॥੧॥
Sadhaa Simar Charanaarabindh Seethal Hothaaeiaa ||1||
Contemplate His Lotus Feet forever, and you shall be cooled and soothed. ||1||
ਬਿਲਾਵਲੁ (ਮਃ ੫) (੬੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੩
Raag Bilaaval Guru Arjan Dev
ਜੀਵਤਿਆ ਅਥਵਾ ਮੁਇਆ ਕਿਛੁ ਕਾਮਿ ਨ ਆਵੈ ॥
Jeevathiaa Athhavaa Mueiaa Kishh Kaam N Aavai ||
In life and in death, this Maya is of no use.
ਬਿਲਾਵਲੁ (ਮਃ ੫) (੬੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੪
Raag Bilaaval Guru Arjan Dev
ਜਿਨਿ ਏਹੁ ਰਚਨੁ ਰਚਾਇਆ ਕੋਊ ਤਿਸ ਸਿਉ ਰੰਗੁ ਲਾਵੈ ॥੧॥ ਰਹਾਉ ॥
Jin Eaehu Rachan Rachaaeiaa Kooo This Sio Rang Laavai ||1|| Rehaao ||
He created this creation, but rare are those who enshrine love for Him. ||1||Pause||
ਬਿਲਾਵਲੁ (ਮਃ ੫) (੬੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੪
Raag Bilaaval Guru Arjan Dev
ਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ ਘਾਮ ਤੇ ਕਾਢੈ ॥
Rae Praanee Ousan Seeth Karathaa Karai Ghaam Thae Kaadtai ||
O mortal, the Creator Lord made summer and winter; He saves you from the heat.
ਬਿਲਾਵਲੁ (ਮਃ ੫) (੬੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੫
Raag Bilaaval Guru Arjan Dev
ਕੀਰੀ ਤੇ ਹਸਤੀ ਕਰੈ ਟੂਟਾ ਲੇ ਗਾਢੈ ॥੨॥
Keeree Thae Hasathee Karai Ttoottaa Lae Gaadtai ||2||
From the ant, He makes an elephant; He reunites those who have been separated. ||2||
ਬਿਲਾਵਲੁ (ਮਃ ੫) (੬੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੫
Raag Bilaaval Guru Arjan Dev
ਅੰਡਜ ਜੇਰਜ ਸੇਤਜ ਉਤਭੁਜਾ ਪ੍ਰਭ ਕੀ ਇਹ ਕਿਰਤਿ ॥
Anddaj Jaeraj Saethaj Outhabhujaa Prabh Kee Eih Kirath ||
Eggs, wombs, sweat and earth - these are God's workshops of creation.
ਬਿਲਾਵਲੁ (ਮਃ ੫) (੬੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੬
Raag Bilaaval Guru Arjan Dev
ਕਿਰਤ ਕਮਾਵਨ ਸਰਬ ਫਲ ਰਵੀਐ ਹਰਿ ਨਿਰਤਿ ॥੩॥
Kirath Kamaavan Sarab Fal Raveeai Har Nirath ||3||
It is fruitful for all to practice contemplation of the Lord. ||3||
ਬਿਲਾਵਲੁ (ਮਃ ੫) (੬੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੬
Raag Bilaaval Guru Arjan Dev
ਹਮ ਤੇ ਕਛੂ ਨ ਹੋਵਨਾ ਸਰਣਿ ਪ੍ਰਭ ਸਾਧ ॥
Ham Thae Kashhoo N Hovanaa Saran Prabh Saadhh ||
I cannot do anything; O God, I seek the Sanctuary of the Holy.
ਬਿਲਾਵਲੁ (ਮਃ ੫) (੬੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੭
Raag Bilaaval Guru Arjan Dev
ਮੋਹ ਮਗਨ ਕੂਪ ਅੰਧ ਤੇ ਨਾਨਕ ਗੁਰ ਕਾਢ ॥੪॥੩੦॥੬੦॥
Moh Magan Koop Andhh Thae Naanak Gur Kaadt ||4||30||60||
Guru Nanak pulled me up, out of the deep, dark pit, the intoxication of attachment. ||4||30||60||
ਬਿਲਾਵਲੁ (ਮਃ ੫) (੬੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੭
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੬
ਖੋਜਤ ਖੋਜਤ ਮੈ ਫਿਰਾ ਖੋਜਉ ਬਨ ਥਾਨ ॥
Khojath Khojath Mai Firaa Khojo Ban Thhaan ||
Searching, searching, I wander around searching, in the woods and other places.
ਬਿਲਾਵਲੁ (ਮਃ ੫) (੬੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੮
Raag Bilaaval Guru Arjan Dev
ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ ॥੧॥
Ashhal Ashhaedh Abhaedh Prabh Aisae Bhagavaan ||1||
He is undeceivable, imperishable, inscrutable; such is my Lord God. ||1||
ਬਿਲਾਵਲੁ (ਮਃ ੫) (੬੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੮
Raag Bilaaval Guru Arjan Dev
ਕਬ ਦੇਖਉ ਪ੍ਰਭੁ ਆਪਨਾ ਆਤਮ ਕੈ ਰੰਗਿ ॥
Kab Dhaekho Prabh Aapanaa Aatham Kai Rang ||
When shall I behold my God, and delight my soul?
ਬਿਲਾਵਲੁ (ਮਃ ੫) (੬੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੯
Raag Bilaaval Guru Arjan Dev
ਜਾਗਨ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗਿ ॥੧॥ ਰਹਾਉ ॥
Jaagan Thae Supanaa Bhalaa Baseeai Prabh Sang ||1|| Rehaao ||
Even better than being awake, is the dream in which I dwell with God. ||1||Pause||
ਬਿਲਾਵਲੁ (ਮਃ ੫) (੬੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੯
Raag Bilaaval Guru Arjan Dev
ਬਰਨ ਆਸ੍ਰਮ ਸਾਸਤ੍ਰ ਸੁਨਉ ਦਰਸਨ ਕੀ ਪਿਆਸ ॥
Baran Aasram Saasathr Suno Dharasan Kee Piaas ||
Listening to the Shaastras teaching about the four social classes and the four stages of life, I grow thirsty for the Blessed Vision of the Lord.
ਬਿਲਾਵਲੁ (ਮਃ ੫) (੬੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੧੦
Raag Bilaaval Guru Arjan Dev
ਰੂਪੁ ਨ ਰੇਖ ਨ ਪੰਚ ਤਤ ਠਾਕੁਰ ਅਬਿਨਾਸ ॥੨॥
Roop N Raekh N Panch Thath Thaakur Abinaas ||2||
He has no form or outline, and He is not made of the five elements; our Lord and Master is imperishable. ||2||
ਬਿਲਾਵਲੁ (ਮਃ ੫) (੬੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੧੦
Raag Bilaaval Guru Arjan Dev
ਓਹੁ ਸਰੂਪੁ ਸੰਤਨ ਕਹਹਿ ਵਿਰਲੇ ਜੋਗੀਸੁਰ ॥
Ouhu Saroop Santhan Kehehi Viralae Jogeesur ||
How rare are those Saints and great Yogis, who describe the beautiful form of the Lord.
ਬਿਲਾਵਲੁ (ਮਃ ੫) (੬੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੧੧
Raag Bilaaval Guru Arjan Dev
ਕਰਿ ਕਿਰਪਾ ਜਾ ਕਉ ਮਿਲੇ ਧਨਿ ਧਨਿ ਤੇ ਈਸੁਰ ॥੩॥
Kar Kirapaa Jaa Ko Milae Dhhan Dhhan Thae Eesur ||3||
Blessed, blessed are they, whom the Lord meets in His Mercy. ||3||
ਬਿਲਾਵਲੁ (ਮਃ ੫) (੬੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੧੧
Raag Bilaaval Guru Arjan Dev
ਸੋ ਅੰਤਰਿ ਸੋ ਬਾਹਰੇ ਬਿਨਸੇ ਤਹ ਭਰਮਾ ॥
So Anthar So Baaharae Binasae Theh Bharamaa ||
They know that He is deep within, and outside as well; their doubts are dispelled.
ਬਿਲਾਵਲੁ (ਮਃ ੫) (੬੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੧੨
Raag Bilaaval Guru Arjan Dev
ਨਾਨਕ ਤਿਸੁ ਪ੍ਰਭੁ ਭੇਟਿਆ ਜਾ ਕੇ ਪੂਰਨ ਕਰਮਾ ॥੪॥੩੧॥੬੧॥
Naanak This Prabh Bhaettiaa Jaa Kae Pooran Karamaa ||4||31||61||
O Nanak, God meets those, whose karma is perfect. ||4||31||61||
ਬਿਲਾਵਲੁ (ਮਃ ੫) (੬੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੧੨
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੬
ਜੀਅ ਜੰਤ ਸੁਪ੍ਰਸੰਨ ਭਏ ਦੇਖਿ ਪ੍ਰਭ ਪਰਤਾਪ ॥
Jeea Janth Suprasann Bheae Dhaekh Prabh Parathaap ||
All beings and creatures are totally pleased, gazing on God's glorious radiance.
ਬਿਲਾਵਲੁ (ਮਃ ੫) (੬੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੧੩
Raag Bilaaval Guru Arjan Dev
ਕਰਜੁ ਉਤਾਰਿਆ ਸਤਿਗੁਰੂ ਕਰਿ ਆਹਰੁ ਆਪ ॥੧॥
Karaj Outhaariaa Sathiguroo Kar Aahar Aap ||1||
The True Guru has paid off my debt; He Himself did it. ||1||
ਬਿਲਾਵਲੁ (ਮਃ ੫) (੬੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੧੩
Raag Bilaaval Guru Arjan Dev
ਖਾਤ ਖਰਚਤ ਨਿਬਹਤ ਰਹੈ ਗੁਰ ਸਬਦੁ ਅਖੂਟ ॥
Khaath Kharachath Nibehath Rehai Gur Sabadh Akhoott ||
Eating and expending it, it is always available; the Word of the Guru's Shabad is inexhaustible.
ਬਿਲਾਵਲੁ (ਮਃ ੫) (੬੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੧੪
Raag Bilaaval Guru Arjan Dev
ਪੂਰਨ ਭਈ ਸਮਗਰੀ ਕਬਹੂ ਨਹੀ ਤੂਟ ॥੧॥ ਰਹਾਉ ॥
Pooran Bhee Samagaree Kabehoo Nehee Thoott ||1|| Rehaao ||
Everything is perfectly arranged; it is never exhausted. ||1||Pause||
ਬਿਲਾਵਲੁ (ਮਃ ੫) (੬੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੧੪
Raag Bilaaval Guru Arjan Dev
ਸਾਧਸੰਗਿ ਆਰਾਧਨਾ ਹਰਿ ਨਿਧਿ ਆਪਾਰ ॥
Saadhhasang Aaraadhhanaa Har Nidhh Aapaar ||
In the Saadh Sangat, the Company of the Holy, I worship and adore the Lord, the infinite treasure.
ਬਿਲਾਵਲੁ (ਮਃ ੫) (੬੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੧੫
Raag Bilaaval Guru Arjan Dev
ਧਰਮ ਅਰਥ ਅਰੁ ਕਾਮ ਮੋਖ ਦੇਤੇ ਨਹੀ ਬਾਰ ॥੨॥
Dhharam Arathh Ar Kaam Mokh Dhaethae Nehee Baar ||2||
He does not hesitate to bless me with Dharmic faith, wealth, sexual success and liberation. ||2||
ਬਿਲਾਵਲੁ (ਮਃ ੫) (੬੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੧੫
Raag Bilaaval Guru Arjan Dev
ਭਗਤ ਅਰਾਧਹਿ ਏਕ ਰੰਗਿ ਗੋਬਿੰਦ ਗੁਪਾਲ ॥
Bhagath Araadhhehi Eaek Rang Gobindh Gupaal ||
The devotees worship and adore the Lord of the Universe with single-minded love.
ਬਿਲਾਵਲੁ (ਮਃ ੫) (੬੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੧੬
Raag Bilaaval Guru Arjan Dev
ਰਾਮ ਨਾਮ ਧਨੁ ਸੰਚਿਆ ਜਾ ਕਾ ਨਹੀ ਸੁਮਾਰੁ ॥੩॥
Raam Naam Dhhan Sanchiaa Jaa Kaa Nehee Sumaar ||3||
They gather in the wealth of the Lord's Name, which cannot be estimated. ||3||
ਬਿਲਾਵਲੁ (ਮਃ ੫) (੬੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੧੬
Raag Bilaaval Guru Arjan Dev
ਸਰਨਿ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ॥
Saran Parae Prabh Thaereeaa Prabh Kee Vaddiaaee ||
O God, I seek Your Sanctuary, the glorious greatness of God. Nanak:
ਬਿਲਾਵਲੁ (ਮਃ ੫) (੬੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੧੭
Raag Bilaaval Guru Arjan Dev
ਨਾਨਕ ਅੰਤੁ ਨ ਪਾਈਐ ਬੇਅੰਤ ਗੁਸਾਈ ॥੪॥੩੨॥੬੨॥
Naanak Anth N Paaeeai Baeanth Gusaaee ||4||32||62||
Your end or limitation cannot be found, O Infinite World-Lord. ||4||32||62||
ਬਿਲਾਵਲੁ (ਮਃ ੫) (੬੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੧੭
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੬
ਸਿਮਰਿ ਸਿਮਰਿ ਪੂਰਨ ਪ੍ਰਭੂ ਕਾਰਜ ਭਏ ਰਾਸਿ ॥
Simar Simar Pooran Prabhoo Kaaraj Bheae Raas ||
Meditate, meditate in remembrance of the Perfect Lord God, and your affairs shall be perfectly resolved.
ਬਿਲਾਵਲੁ (ਮਃ ੫) (੬੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੧੮
Raag Bilaaval Guru Arjan Dev
ਕਰਤਾਰ ਪੁਰਿ ਕਰਤਾ ਵਸੈ ਸੰਤਨ ਕੈ ਪਾਸਿ ॥੧॥ ਰਹਾਉ ॥
Karathaar Pur Karathaa Vasai Santhan Kai Paas ||1|| Rehaao ||
In Kartaarpur, the City of the Creator Lord, the Saints dwell with the Creator. ||1||Pause||
ਬਿਲਾਵਲੁ (ਮਃ ੫) (੬੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੧੮
Raag Bilaaval Guru Arjan Dev
ਬਿਘਨੁ ਨ ਕੋਊ ਲਾਗਤਾ ਗੁਰ ਪਹਿ ਅਰਦਾਸਿ ॥
Bighan N Kooo Laagathaa Gur Pehi Aradhaas ||
No obstacles will block your way, when you offer your prayers to the Guru.
ਬਿਲਾਵਲੁ (ਮਃ ੫) (੬੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੧੯
Raag Bilaaval Guru Arjan Dev
ਰਖਵਾਲਾ ਗੋਬਿੰਦ ਰਾਇ ਭਗਤਨ ਕੀ ਰਾਸਿ ॥੧॥
Rakhavaalaa Gobindh Raae Bhagathan Kee Raas ||1||
The Sovereign Lord of the Universe is the Saving Grace, the Protector of the capital of His devotees. ||1||
ਬਿਲਾਵਲੁ (ਮਃ ੫) (੬੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੬ ਪੰ. ੧੯
Raag Bilaaval Guru Arjan Dev