Sri Guru Granth Sahib
Displaying Ang 817 of 1430
- 1
- 2
- 3
- 4
ਤੋਟਿ ਨ ਆਵੈ ਕਦੇ ਮੂਲਿ ਪੂਰਨ ਭੰਡਾਰ ॥
Thott N Aavai Kadhae Mool Pooran Bhanddaar ||
There is never any deficiency at all; the Lord's treasures are over-flowing.
ਬਿਲਾਵਲੁ (ਮਃ ੫) (੬੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੧
Raag Bilaaval Guru Arjan Dev
ਚਰਨ ਕਮਲ ਮਨਿ ਤਨਿ ਬਸੇ ਪ੍ਰਭ ਅਗਮ ਅਪਾਰ ॥੨॥
Charan Kamal Man Than Basae Prabh Agam Apaar ||2||
His Lotus Feet are enshrined within my mind and body; God is inaccessible and infinite. ||2||
ਬਿਲਾਵਲੁ (ਮਃ ੫) (੬੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੧
Raag Bilaaval Guru Arjan Dev
ਬਸਤ ਕਮਾਵਤ ਸਭਿ ਸੁਖੀ ਕਿਛੁ ਊਨ ਨ ਦੀਸੈ ॥
Basath Kamaavath Sabh Sukhee Kishh Oon N Dheesai ||
All those who work for Him dwell in peace; you can see that they lack nothing.
ਬਿਲਾਵਲੁ (ਮਃ ੫) (੬੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੨
Raag Bilaaval Guru Arjan Dev
ਸੰਤ ਪ੍ਰਸਾਦਿ ਭੇਟੇ ਪ੍ਰਭੂ ਪੂਰਨ ਜਗਦੀਸੈ ॥੩॥
Santh Prasaadh Bhaettae Prabhoo Pooran Jagadheesai ||3||
By the Grace of the Saints, I have met God, the Perfect Lord of the Universe. ||3||
ਬਿਲਾਵਲੁ (ਮਃ ੫) (੬੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੨
Raag Bilaaval Guru Arjan Dev
ਜੈ ਜੈ ਕਾਰੁ ਸਭੈ ਕਰਹਿ ਸਚੁ ਥਾਨੁ ਸੁਹਾਇਆ ॥
Jai Jai Kaar Sabhai Karehi Sach Thhaan Suhaaeiaa ||
Everyone congratulates me, and celebrates my victory; the home of the True Lord is so beautiful!
ਬਿਲਾਵਲੁ (ਮਃ ੫) (੬੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੩
Raag Bilaaval Guru Arjan Dev
ਜਪਿ ਨਾਨਕ ਨਾਮੁ ਨਿਧਾਨ ਸੁਖ ਪੂਰਾ ਗੁਰੁ ਪਾਇਆ ॥੪॥੩੩॥੬੩॥
Jap Naanak Naam Nidhhaan Sukh Pooraa Gur Paaeiaa ||4||33||63||
Nanak chants the Naam, the Name of the Lord, the treasure of peace; I have found the Perfect Guru. ||4||33||63||
ਬਿਲਾਵਲੁ (ਮਃ ੫) (੬੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੩
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੭
ਹਰਿ ਹਰਿ ਹਰਿ ਆਰਾਧੀਐ ਹੋਈਐ ਆਰੋਗ ॥
Har Har Har Aaraadhheeai Hoeeai Aarog ||
Worship and adore the Lord, Har, Har, Har, and you shall be free of disease.
ਬਿਲਾਵਲੁ (ਮਃ ੫) (੬੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੪
Raag Bilaaval Guru Arjan Dev
ਰਾਮਚੰਦ ਕੀ ਲਸਟਿਕਾ ਜਿਨਿ ਮਾਰਿਆ ਰੋਗੁ ॥੧॥ ਰਹਾਉ ॥
Raamachandh Kee Lasattikaa Jin Maariaa Rog ||1|| Rehaao ||
This is the Lord's healing rod, which eradicates all disease. ||1||Pause||
ਬਿਲਾਵਲੁ (ਮਃ ੫) (੬੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੪
Raag Bilaaval Guru Arjan Dev
ਗੁਰੁ ਪੂਰਾ ਹਰਿ ਜਾਪੀਐ ਨਿਤ ਕੀਚੈ ਭੋਗੁ ॥
Gur Pooraa Har Jaapeeai Nith Keechai Bhog ||
Meditating on the Lord, through the Perfect Guru, he constantly enjoys pleasure.
ਬਿਲਾਵਲੁ (ਮਃ ੫) (੬੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੫
Raag Bilaaval Guru Arjan Dev
ਸਾਧਸੰਗਤਿ ਕੈ ਵਾਰਣੈ ਮਿਲਿਆ ਸੰਜੋਗੁ ॥੧॥
Saadhhasangath Kai Vaaranai Miliaa Sanjog ||1||
I am devoted to the Saadh Sangat, the Company of the Holy; I have been united with my Lord. ||1||
ਬਿਲਾਵਲੁ (ਮਃ ੫) (੬੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੫
Raag Bilaaval Guru Arjan Dev
ਜਿਸੁ ਸਿਮਰਤ ਸੁਖੁ ਪਾਈਐ ਬਿਨਸੈ ਬਿਓਗੁ ॥
Jis Simarath Sukh Paaeeai Binasai Bioug ||
Contemplating Him, peace is obtained, and separation is ended.
ਬਿਲਾਵਲੁ (ਮਃ ੫) (੬੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੬
Raag Bilaaval Guru Arjan Dev
ਨਾਨਕ ਪ੍ਰਭ ਸਰਣਾਗਤੀ ਕਰਣ ਕਾਰਣ ਜੋਗੁ ॥੨॥੩੪॥੬੪॥
Naanak Prabh Saranaagathee Karan Kaaran Jog ||2||34||64||
Nanak seeks the Sanctuary of God, the All-powerful Creator, the Cause of causes. ||2||34||64||
ਬਿਲਾਵਲੁ (ਮਃ ੫) (੬੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੬
Raag Bilaaval Guru Arjan Dev
ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੫
Raag Bilaaval Mehalaa 5 Dhupadhae Ghar 5
Raag Bilaaval, Fifth Mehl, Du-Padas, Fifth House:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੭
ਅਵਰਿ ਉਪਾਵ ਸਭਿ ਤਿਆਗਿਆ ਦਾਰੂ ਨਾਮੁ ਲਇਆ ॥
Avar Oupaav Sabh Thiaagiaa Dhaaroo Naam Laeiaa ||
I have given up all other efforts, and have taken the medicine of the Naam, the Name of the Lord.
ਬਿਲਾਵਲੁ (ਮਃ ੫) (੬੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੯
Raag Bilaaval Guru Arjan Dev
ਤਾਪ ਪਾਪ ਸਭਿ ਮਿਟੇ ਰੋਗ ਸੀਤਲ ਮਨੁ ਭਇਆ ॥੧॥
Thaap Paap Sabh Mittae Rog Seethal Man Bhaeiaa ||1||
Fevers, sins and all diseases are eradicated, and my mind is cooled and soothed. ||1||
ਬਿਲਾਵਲੁ (ਮਃ ੫) (੬੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੯
Raag Bilaaval Guru Arjan Dev
ਗੁਰੁ ਪੂਰਾ ਆਰਾਧਿਆ ਸਗਲਾ ਦੁਖੁ ਗਇਆ ॥
Gur Pooraa Aaraadhhiaa Sagalaa Dhukh Gaeiaa ||
Worshipping the Perfect Guru in adoration, all pains are dispelled.
ਬਿਲਾਵਲੁ (ਮਃ ੫) (੬੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੧੦
Raag Bilaaval Guru Arjan Dev
ਰਾਖਨਹਾਰੈ ਰਾਖਿਆ ਅਪਨੀ ਕਰਿ ਮਇਆ ॥੧॥ ਰਹਾਉ ॥
Raakhanehaarai Raakhiaa Apanee Kar Maeiaa ||1|| Rehaao ||
The Savior Lord has saved me; He has blessed me with His Kind Mercy. ||1||Pause||
ਬਿਲਾਵਲੁ (ਮਃ ੫) (੬੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੧੦
Raag Bilaaval Guru Arjan Dev
ਬਾਹ ਪਕੜਿ ਪ੍ਰਭਿ ਕਾਢਿਆ ਕੀਨਾ ਅਪਨਇਆ ॥
Baah Pakarr Prabh Kaadtiaa Keenaa Apanaeiaa ||
Grabbing hold of my arm, God has pulled me up and out; He has made me His own.
ਬਿਲਾਵਲੁ (ਮਃ ੫) (੬੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੧੧
Raag Bilaaval Guru Arjan Dev
ਸਿਮਰਿ ਸਿਮਰਿ ਮਨ ਤਨ ਸੁਖੀ ਨਾਨਕ ਨਿਰਭਇਆ ॥੨॥੧॥੬੫॥
Simar Simar Man Than Sukhee Naanak Nirabhaeiaa ||2||1||65||
Meditating, meditating in remembrance, my mind and body are at peace; Nanak has become fearless. ||2||1||65||
ਬਿਲਾਵਲੁ (ਮਃ ੫) (੬੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੧੧
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੭
ਕਰੁ ਧਰਿ ਮਸਤਕਿ ਥਾਪਿਆ ਨਾਮੁ ਦੀਨੋ ਦਾਨਿ ॥
Kar Dhhar Masathak Thhaapiaa Naam Dheeno Dhaan ||
Placing His Hand upon my forehead, God has given me the gift of His Name.
ਬਿਲਾਵਲੁ (ਮਃ ੫) (੬੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੧੨
Raag Bilaaval Guru Arjan Dev
ਸਫਲ ਸੇਵਾ ਪਾਰਬ੍ਰਹਮ ਕੀ ਤਾ ਕੀ ਨਹੀ ਹਾਨਿ ॥੧॥
Safal Saevaa Paarabreham Kee Thaa Kee Nehee Haan ||1||
One who performs fruitful service for the Supreme Lord God, never suffers any loss. ||1||
ਬਿਲਾਵਲੁ (ਮਃ ੫) (੬੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੧੩
Raag Bilaaval Guru Arjan Dev
ਆਪੇ ਹੀ ਪ੍ਰਭੁ ਰਾਖਤਾ ਭਗਤਨ ਕੀ ਆਨਿ ॥
Aapae Hee Prabh Raakhathaa Bhagathan Kee Aan ||
God Himself saves the honor of His devotees.
ਬਿਲਾਵਲੁ (ਮਃ ੫) (੬੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੧੩
Raag Bilaaval Guru Arjan Dev
ਜੋ ਜੋ ਚਿਤਵਹਿ ਸਾਧ ਜਨ ਸੋ ਲੇਤਾ ਮਾਨਿ ॥੧॥ ਰਹਾਉ ॥
Jo Jo Chithavehi Saadhh Jan So Laethaa Maan ||1|| Rehaao ||
Whatever God's Holy servants wish for, He grants to them. ||1||Pause||
ਬਿਲਾਵਲੁ (ਮਃ ੫) (੬੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੧੩
Raag Bilaaval Guru Arjan Dev
ਸਰਣਿ ਪਰੇ ਚਰਣਾਰਬਿੰਦ ਜਨ ਪ੍ਰਭ ਕੇ ਪ੍ਰਾਨ ॥
Saran Parae Charanaarabindh Jan Prabh Kae Praan ||
God's humble servants seek the Sanctuary of His Lotus Feet; they are God's very breath of life.
ਬਿਲਾਵਲੁ (ਮਃ ੫) (੬੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੧੪
Raag Bilaaval Guru Arjan Dev
ਸਹਜਿ ਸੁਭਾਇ ਨਾਨਕ ਮਿਲੇ ਜੋਤੀ ਜੋਤਿ ਸਮਾਨ ॥੨॥੨॥੬੬॥
Sehaj Subhaae Naanak Milae Jothee Joth Samaan ||2||2||66||
O Nanak, they automatically, intuitively meet God; their light merges into the Light. ||2||2||66||
ਬਿਲਾਵਲੁ (ਮਃ ੫) (੬੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੧੪
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੭
ਚਰਣ ਕਮਲ ਕਾ ਆਸਰਾ ਦੀਨੋ ਪ੍ਰਭਿ ਆਪਿ ॥
Charan Kamal Kaa Aasaraa Dheeno Prabh Aap ||
God Himself has given me the Support of His Lotus Feet.
ਬਿਲਾਵਲੁ (ਮਃ ੫) (੬੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੧੫
Raag Bilaaval Guru Arjan Dev
ਪ੍ਰਭ ਸਰਣਾਗਤਿ ਜਨ ਪਰੇ ਤਾ ਕਾ ਸਦ ਪਰਤਾਪੁ ॥੧॥
Prabh Saranaagath Jan Parae Thaa Kaa Sadh Parathaap ||1||
God's humble servants seek His Sanctuary; they are respected and famous forever. ||1||
ਬਿਲਾਵਲੁ (ਮਃ ੫) (੬੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੧੬
Raag Bilaaval Guru Arjan Dev
ਰਾਖਨਹਾਰ ਅਪਾਰ ਪ੍ਰਭ ਤਾ ਕੀ ਨਿਰਮਲ ਸੇਵ ॥
Raakhanehaar Apaar Prabh Thaa Kee Niramal Saev ||
God is the unparalleled Savior and Protector; service to Him is immaculate and pure.
ਬਿਲਾਵਲੁ (ਮਃ ੫) (੬੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੧੬
Raag Bilaaval Guru Arjan Dev
ਰਾਮ ਰਾਜ ਰਾਮਦਾਸ ਪੁਰਿ ਕੀਨ੍ਹ੍ਹੇ ਗੁਰਦੇਵ ॥੧॥ ਰਹਾਉ ॥
Raam Raaj Raamadhaas Pur Keenhae Guradhaev ||1|| Rehaao ||
The Divine Guru has built the City of Ramdaspur, the royal domain of the Lord. ||1||Pause||
ਬਿਲਾਵਲੁ (ਮਃ ੫) (੬੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੧੭
Raag Bilaaval Guru Arjan Dev
ਸਦਾ ਸਦਾ ਹਰਿ ਧਿਆਈਐ ਕਿਛੁ ਬਿਘਨੁ ਨ ਲਾਗੈ ॥
Sadhaa Sadhaa Har Dhhiaaeeai Kishh Bighan N Laagai ||
Forever and ever, meditate on the Lord, and no obstacles will obstruct you.
ਬਿਲਾਵਲੁ (ਮਃ ੫) (੬੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੧੭
Raag Bilaaval Guru Arjan Dev
ਨਾਨਕ ਨਾਮੁ ਸਲਾਹੀਐ ਭਇ ਦੁਸਮਨ ਭਾਗੈ ॥੨॥੩॥੬੭॥
Naanak Naam Salaaheeai Bhae Dhusaman Bhaagai ||2||3||67||
O Nanak, praising the Naam, the Name of the Lord, the fear of enemies runs away. ||2||3||67||
ਬਿਲਾਵਲੁ (ਮਃ ੫) (੬੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੧੮
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੭
ਮਨਿ ਤਨਿ ਪ੍ਰਭੁ ਆਰਾਧੀਐ ਮਿਲਿ ਸਾਧ ਸਮਾਗੈ ॥
Man Than Prabh Aaraadhheeai Mil Saadhh Samaagai ||
Worship and adore God in your mind and body; join the Company of the Holy.
ਬਿਲਾਵਲੁ (ਮਃ ੫) (੬੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੧੯
Raag Bilaaval Guru Arjan Dev
ਉਚਰਤ ਗੁਨ ਗੋਪਾਲ ਜਸੁ ਦੂਰ ਤੇ ਜਮੁ ਭਾਗੈ ॥੧॥
Oucharath Gun Gopaal Jas Dhoor Thae Jam Bhaagai ||1||
Chanting the Glorious Praises of the Lord of the Universe, the Messenger of Death runs far away. ||1||
ਬਿਲਾਵਲੁ (ਮਃ ੫) (੬੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੧੯
Raag Bilaaval Guru Arjan Dev
ਰਾਮ ਨਾਮੁ ਜੋ ਜਨੁ ਜਪੈ ਅਨਦਿਨੁ ਸਦ ਜਾਗੈ ॥
Raam Naam Jo Jan Japai Anadhin Sadh Jaagai ||
That humble being who chants the Lord's Name, remains always awake and aware, night and day.
ਬਿਲਾਵਲੁ (ਮਃ ੫) (੬੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੭ ਪੰ. ੧੯
Raag Bilaaval Guru Arjan Dev