Sri Guru Granth Sahib
Displaying Ang 819 of 1430
- 1
- 2
- 3
- 4
ਜੈ ਜੈ ਕਾਰੁ ਜਗਤ ਮਹਿ ਸਫਲ ਜਾ ਕੀ ਸੇਵ ॥੧॥
Jai Jai Kaar Jagath Mehi Safal Jaa Kee Saev ||1||
God is celebrated and acclaimed all over the world; it is fruitful and rewarding to serve Him. ||1||
ਬਿਲਾਵਲੁ (ਮਃ ੫) (੭੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੧
Raag Bilaaval Guru Arjan Dev
ਊਚ ਅਪਾਰ ਅਗਨਤ ਹਰਿ ਸਭਿ ਜੀਅ ਜਿਸੁ ਹਾਥਿ ॥
Ooch Apaar Aganath Har Sabh Jeea Jis Haathh ||
Lofty, infinite and immeasurable is the Lord; all beings are in His Hands.
ਬਿਲਾਵਲੁ (ਮਃ ੫) (੭੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੧
Raag Bilaaval Guru Arjan Dev
ਨਾਨਕ ਪ੍ਰਭ ਸਰਣਾਗਤੀ ਜਤ ਕਤ ਮੇਰੈ ਸਾਥਿ ॥੨॥੧੦॥੭੪॥
Naanak Prabh Saranaagathee Jath Kath Maerai Saathh ||2||10||74||
Nanak has entered the Sanctuary of God; He is with me everywhere. ||2||10||74||
ਬਿਲਾਵਲੁ (ਮਃ ੫) (੭੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੨
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੯
ਗੁਰੁ ਪੂਰਾ ਆਰਾਧਿਆ ਹੋਏ ਕਿਰਪਾਲ ॥
Gur Pooraa Aaraadhhiaa Hoeae Kirapaal ||
I worship the Perfect Guru in adoration; He has become merciful to me.
ਬਿਲਾਵਲੁ (ਮਃ ੫) (੭੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੩
Raag Bilaaval Guru Arjan Dev
ਮਾਰਗੁ ਸੰਤਿ ਬਤਾਇਆ ਤੂਟੇ ਜਮ ਜਾਲ ॥੧॥
Maarag Santh Bathaaeiaa Thoottae Jam Jaal ||1||
The Saint has shown me the Way, and the noose of Death has been cut away. ||1||
ਬਿਲਾਵਲੁ (ਮਃ ੫) (੭੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੩
Raag Bilaaval Guru Arjan Dev
ਦੂਖ ਭੂਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ॥
Dhookh Bhookh Sansaa Mittiaa Gaavath Prabh Naam ||
Pain, hunger and scepticism have been dispelled, singing the Name of God.
ਬਿਲਾਵਲੁ (ਮਃ ੫) (੭੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੩
Raag Bilaaval Guru Arjan Dev
ਸਹਜ ਸੂਖ ਆਨੰਦ ਰਸ ਪੂਰਨ ਸਭਿ ਕਾਮ ॥੧॥ ਰਹਾਉ ॥
Sehaj Sookh Aanandh Ras Pooran Sabh Kaam ||1|| Rehaao ||
I am blessed with celestial peace, poise, bliss and pleasure, and all my affairs have been perfectly resolved. ||1||Pause||
ਬਿਲਾਵਲੁ (ਮਃ ੫) (੭੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੪
Raag Bilaaval Guru Arjan Dev
ਜਲਨਿ ਬੁਝੀ ਸੀਤਲ ਭਏ ਰਾਖੇ ਪ੍ਰਭਿ ਆਪ ॥
Jalan Bujhee Seethal Bheae Raakhae Prabh Aap ||
The fire of desire has been quenched, and I am cooled and soothed; God Himself saved me.
ਬਿਲਾਵਲੁ (ਮਃ ੫) (੭੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੪
Raag Bilaaval Guru Arjan Dev
ਨਾਨਕ ਪ੍ਰਭ ਸਰਣਾਗਤੀ ਜਾ ਕਾ ਵਡ ਪਰਤਾਪ ॥੨॥੧੧॥੭੫॥
Naanak Prabh Saranaagathee Jaa Kaa Vadd Parathaap ||2||11||75||
Nanak has entered the Sanctuary of God; His glorious radiance is so great! ||2||11||75||
ਬਿਲਾਵਲੁ (ਮਃ ੫) (੭੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੫
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੯
ਧਰਤਿ ਸੁਹਾਵੀ ਸਫਲ ਥਾਨੁ ਪੂਰਨ ਭਏ ਕਾਮ ॥
Dhharath Suhaavee Safal Thhaan Pooran Bheae Kaam ||
The earth is beautified, all places are fruitful, and my affairs are perfectly resolved.
ਬਿਲਾਵਲੁ (ਮਃ ੫) (੭੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੬
Raag Bilaaval Guru Arjan Dev
ਭਉ ਨਾਠਾ ਭ੍ਰਮੁ ਮਿਟਿ ਗਇਆ ਰਵਿਆ ਨਿਤ ਰਾਮ ॥੧॥
Bho Naathaa Bhram Mitt Gaeiaa Raviaa Nith Raam ||1||
Fear runs away, and doubt is dispelled, dwelling constantly upon the Lord. ||1||
ਬਿਲਾਵਲੁ (ਮਃ ੫) (੭੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੬
Raag Bilaaval Guru Arjan Dev
ਸਾਧ ਜਨਾ ਕੈ ਸੰਗਿ ਬਸਤ ਸੁਖ ਸਹਜ ਬਿਸ੍ਰਾਮ ॥
Saadhh Janaa Kai Sang Basath Sukh Sehaj Bisraam ||
Dwelling with the humble Holy people, one finds peace, poise and tranquility.
ਬਿਲਾਵਲੁ (ਮਃ ੫) (੭੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੭
Raag Bilaaval Guru Arjan Dev
ਸਾਈ ਘੜੀ ਸੁਲਖਣੀ ਸਿਮਰਤ ਹਰਿ ਨਾਮ ॥੧॥ ਰਹਾਉ ॥
Saaee Gharree Sulakhanee Simarath Har Naam ||1|| Rehaao ||
Blessed and auspicious is that time, when one meditates in remembrance on the Lord's Name. ||1||Pause||
ਬਿਲਾਵਲੁ (ਮਃ ੫) (੭੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੭
Raag Bilaaval Guru Arjan Dev
ਪ੍ਰਗਟ ਭਏ ਸੰਸਾਰ ਮਹਿ ਫਿਰਤੇ ਪਹਨਾਮ ॥
Pragatt Bheae Sansaar Mehi Firathae Pehanaam ||
They have become famous throughout the world; before this, no one even knew their names.
ਬਿਲਾਵਲੁ (ਮਃ ੫) (੭੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੮
Raag Bilaaval Guru Arjan Dev
ਨਾਨਕ ਤਿਸੁ ਸਰਣਾਗਤੀ ਘਟ ਘਟ ਸਭ ਜਾਨ ॥੨॥੧੨॥੭੬॥
Naanak This Saranaagathee Ghatt Ghatt Sabh Jaan ||2||12||76||
Nanak has come to the Sanctuary of the One who knows each and every heart. ||2||12||76||
ਬਿਲਾਵਲੁ (ਮਃ ੫) (੭੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੮
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੯
ਰੋਗੁ ਮਿਟਾਇਆ ਆਪਿ ਪ੍ਰਭਿ ਉਪਜਿਆ ਸੁਖੁ ਸਾਂਤਿ ॥
Rog Mittaaeiaa Aap Prabh Oupajiaa Sukh Saanth ||
God Himself eradicated the disease; peace and tranquility have welled up.
ਬਿਲਾਵਲੁ (ਮਃ ੫) (੭੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੯
Raag Bilaaval Guru Arjan Dev
ਵਡ ਪਰਤਾਪੁ ਅਚਰਜ ਰੂਪੁ ਹਰਿ ਕੀਨ੍ਹ੍ਹੀ ਦਾਤਿ ॥੧॥
Vadd Parathaap Acharaj Roop Har Keenhee Dhaath ||1||
The Lord blessed me with the gifts of great, glorious radiance and wondrous form. ||1||
ਬਿਲਾਵਲੁ (ਮਃ ੫) (੭੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੧੦
Raag Bilaaval Guru Arjan Dev
ਗੁਰਿ ਗੋਵਿੰਦਿ ਕ੍ਰਿਪਾ ਕਰੀ ਰਾਖਿਆ ਮੇਰਾ ਭਾਈ ॥
Gur Govindh Kirapaa Karee Raakhiaa Maeraa Bhaaee ||
The Guru, the Lord of the Universe, has shown mercy to me, and saved my brother.
ਬਿਲਾਵਲੁ (ਮਃ ੫) (੭੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੧੦
Raag Bilaaval Guru Arjan Dev
ਹਮ ਤਿਸ ਕੀ ਸਰਣਾਗਤੀ ਜੋ ਸਦਾ ਸਹਾਈ ॥੧॥ ਰਹਾਉ ॥
Ham This Kee Saranaagathee Jo Sadhaa Sehaaee ||1|| Rehaao ||
I am under His Protection; He is always my help and support. ||1||Pause||
ਬਿਲਾਵਲੁ (ਮਃ ੫) (੭੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੧੦
Raag Bilaaval Guru Arjan Dev
ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ॥
Birathhee Kadhae N Hovee Jan Kee Aradhaas ||
The prayer of the Lord's humble servant is never offered in vain.
ਬਿਲਾਵਲੁ (ਮਃ ੫) (੭੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੧੧
Raag Bilaaval Guru Arjan Dev
ਨਾਨਕ ਜੋਰੁ ਗੋਵਿੰਦ ਕਾ ਪੂਰਨ ਗੁਣਤਾਸਿ ॥੨॥੧੩॥੭੭॥
Naanak Jor Govindh Kaa Pooran Gunathaas ||2||13||77||
Nanak takes the strength of the Perfect Lord of the Universe, the treasure of excellence. ||2||13||77||
ਬਿਲਾਵਲੁ (ਮਃ ੫) (੭੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੧੧
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੯
ਮਰਿ ਮਰਿ ਜਨਮੇ ਜਿਨ ਬਿਸਰਿਆ ਜੀਵਨ ਕਾ ਦਾਤਾ ॥
Mar Mar Janamae Jin Bisariaa Jeevan Kaa Dhaathaa ||
Those who forget the Giver of life, die, over and over again, only to be reborn and die.
ਬਿਲਾਵਲੁ (ਮਃ ੫) (੭੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੧੨
Raag Bilaaval Guru Arjan Dev
ਪਾਰਬ੍ਰਹਮੁ ਜਨਿ ਸੇਵਿਆ ਅਨਦਿਨੁ ਰੰਗਿ ਰਾਤਾ ॥੧॥
Paarabreham Jan Saeviaa Anadhin Rang Raathaa ||1||
The humble servant of the Supreme Lord God serves Him; night and day, he remains imbued with His Love. ||1||
ਬਿਲਾਵਲੁ (ਮਃ ੫) (੭੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੧੩
Raag Bilaaval Guru Arjan Dev
ਸਾਂਤਿ ਸਹਜੁ ਆਨਦੁ ਘਨਾ ਪੂਰਨ ਭਈ ਆਸ ॥
Saanth Sehaj Aanadh Ghanaa Pooran Bhee Aas ||
I have found peace, tranquility and great ecstasy; my hopes have been fulfilled.
ਬਿਲਾਵਲੁ (ਮਃ ੫) (੭੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੧੩
Raag Bilaaval Guru Arjan Dev
ਸੁਖੁ ਪਾਇਆ ਹਰਿ ਸਾਧਸੰਗਿ ਸਿਮਰਤ ਗੁਣਤਾਸ ॥੧॥ ਰਹਾਉ ॥
Sukh Paaeiaa Har Saadhhasang Simarath Gunathaas ||1|| Rehaao ||
I have found peace in the Saadh Sangat, the Company of the Holy; I meditate in remembrance on the Lord, the treasure of virtue. ||1||Pause||
ਬਿਲਾਵਲੁ (ਮਃ ੫) (੭੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੧੪
Raag Bilaaval Guru Arjan Dev
ਸੁਣਿ ਸੁਆਮੀ ਅਰਦਾਸਿ ਜਨ ਤੁਮ੍ਹ੍ਹ ਅੰਤਰਜਾਮੀ ॥
Sun Suaamee Aradhaas Jan Thumh Antharajaamee ||
O my Lord and Master, please listen to the prayer of Your humble servant; You are the Inner-knower, the Searcher of hearts.
ਬਿਲਾਵਲੁ (ਮਃ ੫) (੭੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੧੪
Raag Bilaaval Guru Arjan Dev
ਥਾਨ ਥਨੰਤਰਿ ਰਵਿ ਰਹੇ ਨਾਨਕ ਕੇ ਸੁਆਮੀ ॥੨॥੧੪॥੭੮॥
Thhaan Thhananthar Rav Rehae Naanak Kae Suaamee ||2||14||78||
Nanak's Lord and Master is permeating and pervading all places and interspaces. ||2||14||78||
ਬਿਲਾਵਲੁ (ਮਃ ੫) (੭੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੧੫
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੯
ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ॥
Thaathee Vaao N Lagee Paarabreham Saranaaee ||
The hot wind does not even touch one who is under the Protection of the Supreme Lord God.
ਬਿਲਾਵਲੁ (ਮਃ ੫) (੭੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੧੬
Raag Bilaaval Guru Arjan Dev
ਚਉਗਿਰਦ ਹਮਾਰੈ ਰਾਮ ਕਾਰ ਦੁਖੁ ਲਗੈ ਨ ਭਾਈ ॥੧॥
Chougiradh Hamaarai Raam Kaar Dhukh Lagai N Bhaaee ||1||
On all four sides I am surrounded by the Lord's Circle of Protection; pain does not afflict me, O Siblings of Destiny. ||1||
ਬਿਲਾਵਲੁ (ਮਃ ੫) (੭੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੧੬
Raag Bilaaval Guru Arjan Dev
ਸਤਿਗੁਰੁ ਪੂਰਾ ਭੇਟਿਆ ਜਿਨਿ ਬਣਤ ਬਣਾਈ ॥
Sathigur Pooraa Bhaettiaa Jin Banath Banaaee ||
I have met the Perfect True Guru, who has done this deed.
ਬਿਲਾਵਲੁ (ਮਃ ੫) (੭੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੧੭
Raag Bilaaval Guru Arjan Dev
ਰਾਮ ਨਾਮੁ ਅਉਖਧੁ ਦੀਆ ਏਕਾ ਲਿਵ ਲਾਈ ॥੧॥ ਰਹਾਉ ॥
Raam Naam Aoukhadhh Dheeaa Eaekaa Liv Laaee ||1|| Rehaao ||
He has given me the medicine of the Lord's Name, and I enshrine love for the One Lord. ||1||Pause||
ਬਿਲਾਵਲੁ (ਮਃ ੫) (੭੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੧੭
Raag Bilaaval Guru Arjan Dev
ਰਾਖਿ ਲੀਏ ਤਿਨਿ ਰਖਨਹਾਰਿ ਸਭ ਬਿਆਧਿ ਮਿਟਾਈ ॥
Raakh Leeeae Thin Rakhanehaar Sabh Biaadhh Mittaaee ||
The Savior Lord has saved me, and eradicated all my sickness.
ਬਿਲਾਵਲੁ (ਮਃ ੫) (੭੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੧੮
Raag Bilaaval Guru Arjan Dev
ਕਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ॥੨॥੧੫॥੭੯॥
Kahu Naanak Kirapaa Bhee Prabh Bheae Sehaaee ||2||15||79||
Says Nanak, God has showered me with His Mercy; He has become my help and support. ||2||15||79||
ਬਿਲਾਵਲੁ (ਮਃ ੫) (੭੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੧੮
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧੯
ਅਪਣੇ ਬਾਲਕ ਆਪਿ ਰਖਿਅਨੁ ਪਾਰਬ੍ਰਹਮ ਗੁਰਦੇਵ ॥
Apanae Baalak Aap Rakhian Paarabreham Guradhaev ||
The Supreme Lord God, through the Divine Guru, has Himself protected and preserved His children.
ਬਿਲਾਵਲੁ (ਮਃ ੫) (੮੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੧੯
Raag Bilaaval Guru Arjan Dev
ਸੁਖ ਸਾਂਤਿ ਸਹਜ ਆਨਦ ਭਏ ਪੂਰਨ ਭਈ ਸੇਵ ॥੧॥ ਰਹਾਉ ॥
Sukh Saanth Sehaj Aanadh Bheae Pooran Bhee Saev ||1|| Rehaao ||
Celestial peace, tranquility and bliss have come to pass; my service has been perfect. ||1||Pause||
ਬਿਲਾਵਲੁ (ਮਃ ੫) (੮੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧੯ ਪੰ. ੧੯
Raag Bilaaval Guru Arjan Dev