Sri Guru Granth Sahib
Displaying Ang 82 of 1430
- 1
- 2
- 3
- 4
ਸੰਤ ਜਨਾ ਵਿਣੁ ਭਾਈਆ ਹਰਿ ਕਿਨੈ ਨ ਪਾਇਆ ਨਾਉ ॥
Santh Janaa Vin Bhaaeeaa Har Kinai N Paaeiaa Naao ||
Without the humble Saints, O Siblings of Destiny, no one has obtained the Lord's Name.
ਸਿਰੀਰਾਗੁ ਵਣਜਾਰਾ (ਮਃ ੪) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧
Sri Raag Guru Ram Das
ਵਿਚਿ ਹਉਮੈ ਕਰਮ ਕਮਾਵਦੇ ਜਿਉ ਵੇਸੁਆ ਪੁਤੁ ਨਿਨਾਉ ॥
Vich Houmai Karam Kamaavadhae Jio Vaesuaa Puth Ninaao ||
Those who do their deeds in ego are like the prostitute's son, who has no name.
ਸਿਰੀਰਾਗੁ ਵਣਜਾਰਾ (ਮਃ ੪) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧
Sri Raag Guru Ram Das
ਪਿਤਾ ਜਾਤਿ ਤਾ ਹੋਈਐ ਗੁਰੁ ਤੁਠਾ ਕਰੇ ਪਸਾਉ ॥
Pithaa Jaath Thaa Hoeeai Gur Thuthaa Karae Pasaao ||
The father's status is obtained only if the Guru is pleased and bestows His Favor.
ਸਿਰੀਰਾਗੁ ਵਣਜਾਰਾ (ਮਃ ੪) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੨
Sri Raag Guru Ram Das
ਵਡਭਾਗੀ ਗੁਰੁ ਪਾਇਆ ਹਰਿ ਅਹਿਨਿਸਿ ਲਗਾ ਭਾਉ ॥
Vaddabhaagee Gur Paaeiaa Har Ahinis Lagaa Bhaao ||
By great good fortune, the Guru is found; embrace love for the Lord, day and night.
ਸਿਰੀਰਾਗੁ ਵਣਜਾਰਾ (ਮਃ ੪) (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੨
Sri Raag Guru Ram Das
ਜਨ ਨਾਨਕਿ ਬ੍ਰਹਮੁ ਪਛਾਣਿਆ ਹਰਿ ਕੀਰਤਿ ਕਰਮ ਕਮਾਉ ॥੨॥
Jan Naanak Breham Pashhaaniaa Har Keerath Karam Kamaao ||2||
Servant Nanak has realized God; he sings the Lord's Praises through the actions he does. ||2||
ਸਿਰੀਰਾਗੁ ਵਣਜਾਰਾ (ਮਃ ੪) (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੩
Sri Raag Guru Ram Das
ਮਨਿ ਹਰਿ ਹਰਿ ਲਗਾ ਚਾਉ ॥
Man Har Har Lagaa Chaao ||
In my mind there is such a deep yearning for the Lord, Har, Har.
ਸਿਰੀਰਾਗੁ ਵਣਜਾਰਾ (ਮਃ ੪) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੩
Sri Raag Guru Ram Das
ਗੁਰਿ ਪੂਰੈ ਨਾਮੁ ਦ੍ਰਿੜਾਇਆ ਹਰਿ ਮਿਲਿਆ ਹਰਿ ਪ੍ਰਭ ਨਾਉ ॥੧॥ ਰਹਾਉ ॥
Gur Poorai Naam Dhrirraaeiaa Har Miliaa Har Prabh Naao ||1|| Rehaao ||
The Perfect Guru has implanted the Naam within me; I have found the Lord through the Lord God's Name. ||1||Pause||
ਸਿਰੀਰਾਗੁ ਵਣਜਾਰਾ (ਮਃ ੪) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੪
Sri Raag Guru Ram Das
ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਨਾਮੁ ਧਿਆਇ ॥
Jab Lag Joban Saas Hai Thab Lag Naam Dhhiaae ||
As long as there is youth and health, meditate on the Naam.
ਸਿਰੀਰਾਗੁ ਵਣਜਾਰਾ (ਮਃ ੪) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੪
Sri Raag Guru Ram Das
ਚਲਦਿਆ ਨਾਲਿ ਹਰਿ ਚਲਸੀ ਹਰਿ ਅੰਤੇ ਲਏ ਛਡਾਇ ॥
Chaladhiaa Naal Har Chalasee Har Anthae Leae Shhaddaae ||
Along the way, the Lord shall go along with you, and in the end, He shall save you.
ਸਿਰੀਰਾਗੁ ਵਣਜਾਰਾ (ਮਃ ੪) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੫
Sri Raag Guru Ram Das
ਹਉ ਬਲਿਹਾਰੀ ਤਿਨ ਕਉ ਜਿਨ ਹਰਿ ਮਨਿ ਵੁਠਾ ਆਇ ॥
Ho Balihaaree Thin Ko Jin Har Man Vuthaa Aae ||
I am a sacrifice to those, within whose minds the Lord has come to dwell.
ਸਿਰੀਰਾਗੁ ਵਣਜਾਰਾ (ਮਃ ੪) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੫
Sri Raag Guru Ram Das
ਜਿਨੀ ਹਰਿ ਹਰਿ ਨਾਮੁ ਨ ਚੇਤਿਓ ਸੇ ਅੰਤਿ ਗਏ ਪਛੁਤਾਇ ॥
Jinee Har Har Naam N Chaethiou Sae Anth Geae Pashhuthaae ||
Those who have not remembered the Name of the Lord, Har, Har, shall leave with regret in the end.
ਸਿਰੀਰਾਗੁ ਵਣਜਾਰਾ (ਮਃ ੪) (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੬
Sri Raag Guru Ram Das
ਧੁਰਿ ਮਸਤਕਿ ਹਰਿ ਪ੍ਰਭਿ ਲਿਖਿਆ ਜਨ ਨਾਨਕ ਨਾਮੁ ਧਿਆਇ ॥੩॥
Dhhur Masathak Har Prabh Likhiaa Jan Naanak Naam Dhhiaae ||3||
Those who have such pre-ordained destiny written upon their foreheads, O servant Nanak, meditate on the Naam. ||3||
ਸਿਰੀਰਾਗੁ ਵਣਜਾਰਾ (ਮਃ ੪) (੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੬
Sri Raag Guru Ram Das
ਮਨ ਹਰਿ ਹਰਿ ਪ੍ਰੀਤਿ ਲਗਾਇ ॥
Man Har Har Preeth Lagaae ||
O my mind, embrace love for the Lord, Har, Har.
ਸਿਰੀਰਾਗੁ ਵਣਜਾਰਾ (ਮਃ ੪) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੭
Sri Raag Guru Ram Das
ਵਡਭਾਗੀ ਗੁਰੁ ਪਾਇਆ ਗੁਰ ਸਬਦੀ ਪਾਰਿ ਲਘਾਇ ॥੧॥ ਰਹਾਉ ॥
Vaddabhaagee Gur Paaeiaa Gur Sabadhee Paar Laghaae ||1|| Rehaao ||
By great good fortune, the Guru is found; through the Word of the Guru's Shabad, we are carried across to the other side. ||1||Pause||
ਸਿਰੀਰਾਗੁ ਵਣਜਾਰਾ (ਮਃ ੪) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੭
Sri Raag Guru Ram Das
ਹਰਿ ਆਪੇ ਆਪੁ ਉਪਾਇਦਾ ਹਰਿ ਆਪੇ ਦੇਵੈ ਲੇਇ ॥
Har Aapae Aap Oupaaeidhaa Har Aapae Dhaevai Laee ||
The Lord Himself creates, He Himself gives and takes away.
ਸਿਰੀਰਾਗੁ ਵਣਜਾਰਾ (ਮਃ ੪) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੮
Sri Raag Guru Ram Das
ਹਰਿ ਆਪੇ ਭਰਮਿ ਭੁਲਾਇਦਾ ਹਰਿ ਆਪੇ ਹੀ ਮਤਿ ਦੇਇ ॥
Har Aapae Bharam Bhulaaeidhaa Har Aapae Hee Math Dhaee ||
The Lord Himself leads us astray in doubt; the Lord Himself imparts understanding.
ਸਿਰੀਰਾਗੁ ਵਣਜਾਰਾ (ਮਃ ੪) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੯
Sri Raag Guru Ram Das
ਗੁਰਮੁਖਾ ਮਨਿ ਪਰਗਾਸੁ ਹੈ ਸੇ ਵਿਰਲੇ ਕੇਈ ਕੇਇ ॥
Guramukhaa Man Paragaas Hai Sae Viralae Kaeee Kaee ||
The minds of the Gurmukhs are illuminated and enlightened; they are so very rare.
ਸਿਰੀਰਾਗੁ ਵਣਜਾਰਾ (ਮਃ ੪) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੯
Sri Raag Guru Ram Das
ਹਉ ਬਲਿਹਾਰੀ ਤਿਨ ਕਉ ਜਿਨ ਹਰਿ ਪਾਇਆ ਗੁਰਮਤੇ ॥
Ho Balihaaree Thin Ko Jin Har Paaeiaa Guramathae ||
I am a sacrifice to those who find the Lord, through the Guru's Teachings.
ਸਿਰੀਰਾਗੁ ਵਣਜਾਰਾ (ਮਃ ੪) (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੦
Sri Raag Guru Ram Das
ਜਨ ਨਾਨਕਿ ਕਮਲੁ ਪਰਗਾਸਿਆ ਮਨਿ ਹਰਿ ਹਰਿ ਵੁਠੜਾ ਹੇ ॥੪॥
Jan Naanak Kamal Paragaasiaa Man Har Har Vutharraa Hae ||4||
Servant Nanak's heart-lotus has blossomed forth, and the Lord, Har, Har, has come to dwell in the mind. ||4||
ਸਿਰੀਰਾਗੁ ਵਣਜਾਰਾ (ਮਃ ੪) (੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੦
Sri Raag Guru Ram Das
ਮਨਿ ਹਰਿ ਹਰਿ ਜਪਨੁ ਕਰੇ ॥
Man Har Har Japan Karae ||
O mind, chant the Name of the Lord, Har, Har.
ਸਿਰੀਰਾਗੁ ਵਣਜਾਰਾ (ਮਃ ੪) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੧
Sri Raag Guru Ram Das
ਹਰਿ ਗੁਰ ਸਰਣਾਈ ਭਜਿ ਪਉ ਜਿੰਦੂ ਸਭ ਕਿਲਵਿਖ ਦੁਖ ਪਰਹਰੇ ॥੧॥ ਰਹਾਉ ॥
Har Gur Saranaaee Bhaj Po Jindhoo Sabh Kilavikh Dhukh Pareharae ||1|| Rehaao ||
Hurry to the Sanctuary of the Lord, the Guru, O my soul; all your sins shall be taken away. ||1||Pause||
ਸਿਰੀਰਾਗੁ ਵਣਜਾਰਾ (ਮਃ ੪) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੧
Sri Raag Guru Ram Das
ਘਟਿ ਘਟਿ ਰਮਈਆ ਮਨਿ ਵਸੈ ਕਿਉ ਪਾਈਐ ਕਿਤੁ ਭਤਿ ॥
Ghatt Ghatt Rameeaa Man Vasai Kio Paaeeai Kith Bhath ||
The All-pervading Lord dwells within each and every person's heart-how can He be obtained?
ਸਿਰੀਰਾਗੁ ਵਣਜਾਰਾ (ਮਃ ੪) (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੨
Sri Raag Guru Ram Das
ਗੁਰੁ ਪੂਰਾ ਸਤਿਗੁਰੁ ਭੇਟੀਐ ਹਰਿ ਆਇ ਵਸੈ ਮਨਿ ਚਿਤਿ ॥
Gur Pooraa Sathigur Bhaetteeai Har Aae Vasai Man Chith ||
By meeting the Perfect Guru, the True Guru, the Lord comes to dwell within the conscious mind.
ਸਿਰੀਰਾਗੁ ਵਣਜਾਰਾ (ਮਃ ੪) (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੨
Sri Raag Guru Ram Das
ਮੈ ਧਰ ਨਾਮੁ ਅਧਾਰੁ ਹੈ ਹਰਿ ਨਾਮੈ ਤੇ ਗਤਿ ਮਤਿ ॥
Mai Dhhar Naam Adhhaar Hai Har Naamai Thae Gath Math ||
The Naam is my Support and Sustenance. From the Lord's Name, I obtain salvation and understanding.
ਸਿਰੀਰਾਗੁ ਵਣਜਾਰਾ (ਮਃ ੪) (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੩
Sri Raag Guru Ram Das
ਮੈ ਹਰਿ ਹਰਿ ਨਾਮੁ ਵਿਸਾਹੁ ਹੈ ਹਰਿ ਨਾਮੇ ਹੀ ਜਤਿ ਪਤਿ ॥
Mai Har Har Naam Visaahu Hai Har Naamae Hee Jath Path ||
My faith is in the Name of the Lord, Har, Har. The Lord's Name is my status and honor.
ਸਿਰੀਰਾਗੁ ਵਣਜਾਰਾ (ਮਃ ੪) (੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੩
Sri Raag Guru Ram Das
ਜਨ ਨਾਨਕ ਨਾਮੁ ਧਿਆਇਆ ਰੰਗਿ ਰਤੜਾ ਹਰਿ ਰੰਗਿ ਰਤਿ ॥੫॥
Jan Naanak Naam Dhhiaaeiaa Rang Ratharraa Har Rang Rath ||5||
Servant Nanak meditates on the Naam, the Name of the Lord; He is dyed in the deep crimson color of the Lord's Love. ||5||
ਸਿਰੀਰਾਗੁ ਵਣਜਾਰਾ (ਮਃ ੪) (੧) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੪
Sri Raag Guru Ram Das
ਹਰਿ ਧਿਆਵਹੁ ਹਰਿ ਪ੍ਰਭੁ ਸਤਿ ॥
Har Dhhiaavahu Har Prabh Sath ||
Meditate on the Lord, the True Lord God.
ਸਿਰੀਰਾਗੁ ਵਣਜਾਰਾ (ਮਃ ੪) (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੫
Sri Raag Guru Ram Das
ਗੁਰ ਬਚਨੀ ਹਰਿ ਪ੍ਰਭੁ ਜਾਣਿਆ ਸਭ ਹਰਿ ਪ੍ਰਭੁ ਤੇ ਉਤਪਤਿ ॥੧॥ ਰਹਾਉ ॥
Gur Bachanee Har Prabh Jaaniaa Sabh Har Prabh Thae Outhapath ||1|| Rehaao ||
Through the Guru's Word, you shall come to know the Lord God. From the Lord God, everything was created. ||1||Pause||
ਸਿਰੀਰਾਗੁ ਵਣਜਾਰਾ (ਮਃ ੪) (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੫
Sri Raag Guru Ram Das
ਜਿਨ ਕਉ ਪੂਰਬਿ ਲਿਖਿਆ ਸੇ ਆਇ ਮਿਲੇ ਗੁਰ ਪਾਸਿ ॥
Jin Ko Poorab Likhiaa Sae Aae Milae Gur Paas ||
Those who have such pre-ordained destiny, come to the Guru and meet Him.
ਸਿਰੀਰਾਗੁ ਵਣਜਾਰਾ (ਮਃ ੪) (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੬
Sri Raag Guru Ram Das
ਸੇਵਕ ਭਾਇ ਵਣਜਾਰਿਆ ਮਿਤ੍ਰਾ ਗੁਰੁ ਹਰਿ ਹਰਿ ਨਾਮੁ ਪ੍ਰਗਾਸਿ ॥
Saevak Bhaae Vanajaariaa Mithraa Gur Har Har Naam Pragaas ||
They love to serve, O my merchant friend, and through the Guru, they are illuminated by the Name of the Lord, Har, Har.
ਸਿਰੀਰਾਗੁ ਵਣਜਾਰਾ (ਮਃ ੪) (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੬
Sri Raag Guru Ram Das
ਧਨੁ ਧਨੁ ਵਣਜੁ ਵਾਪਾਰੀਆ ਜਿਨ ਵਖਰੁ ਲਦਿਅੜਾ ਹਰਿ ਰਾਸਿ ॥
Dhhan Dhhan Vanaj Vaapaareeaa Jin Vakhar Ladhiarraa Har Raas ||
Blessed, blessed is the trade of those traders who have loaded the merchandise of the Wealth of the Lord.
ਸਿਰੀਰਾਗੁ ਵਣਜਾਰਾ (ਮਃ ੪) (੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੭
Sri Raag Guru Ram Das
ਗੁਰਮੁਖਾ ਦਰਿ ਮੁਖ ਉਜਲੇ ਸੇ ਆਇ ਮਿਲੇ ਹਰਿ ਪਾਸਿ ॥
Guramukhaa Dhar Mukh Oujalae Sae Aae Milae Har Paas ||
The faces of the Gurmukhs are radiant in the Court of the Lord; they come to the Lord and merge with Him.
ਸਿਰੀਰਾਗੁ ਵਣਜਾਰਾ (ਮਃ ੪) (੧) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੭
Sri Raag Guru Ram Das
ਜਨ ਨਾਨਕ ਗੁਰੁ ਤਿਨ ਪਾਇਆ ਜਿਨਾ ਆਪਿ ਤੁਠਾ ਗੁਣਤਾਸਿ ॥੬॥
Jan Naanak Gur Thin Paaeiaa Jinaa Aap Thuthaa Gunathaas ||6||
O servant Nanak, they alone find the Guru, with whom the Lord, the Treasure of Excellence, is pleased. ||6||
ਸਿਰੀਰਾਗੁ ਵਣਜਾਰਾ (ਮਃ ੪) (੧) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੮
Sri Raag Guru Ram Das
ਹਰਿ ਧਿਆਵਹੁ ਸਾਸਿ ਗਿਰਾਸਿ ॥
Har Dhhiaavahu Saas Giraas ||
Meditate on the Lord, with every breath and morsel of food.
ਸਿਰੀਰਾਗੁ ਵਣਜਾਰਾ (ਮਃ ੪) (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੮
Sri Raag Guru Ram Das
ਮਨਿ ਪ੍ਰੀਤਿ ਲਗੀ ਤਿਨਾ ਗੁਰਮੁਖਾ ਹਰਿ ਨਾਮੁ ਜਿਨਾ ਰਹਰਾਸਿ ॥੧॥ ਰਹਾਉ ॥੧॥
Man Preeth Lagee Thinaa Guramukhaa Har Naam Jinaa Reharaas ||1|| Rehaao ||1||
The Gurmukhs embrace the Love of the Lord in their minds; they are continually occupied with the Lord's Name. ||1||Pause||1||
ਸਿਰੀਰਾਗੁ ਵਣਜਾਰਾ (ਮਃ ੪) (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੯
Sri Raag Guru Ram Das